ਪੜਚੋਲ ਕਰੋ
Stock Market Opening: ਘਰੇਲੂ ਬਾਜ਼ਾਰ ਦੀ ਸਪਾਟ ਸ਼ੁਰੂਆਤ, ਸੈਂਸੈਕਸ-ਨਿਫਟੀ 'ਚ ਹਲਕੀ ਗਿਰਾਵਟ ਨਾਲ ਵਪਾਰ ਸ਼ੁਰੂ
Stock Market Opening: BSE ਦਾ ਸੈਂਸੈਕਸ 30.08 ਅੰਕਾਂ ਦੀ ਗਿਰਾਵਟ ਨਾਲ 82,171 'ਤੇ ਖੁੱਲ੍ਹਿਆ, ਜਦਕਿ NSE ਦਾ ਨਿਫਟੀ 51.40 ਅੰਕ ਜਾਂ 0.20 ਫੀਸਦੀ ਦੇ ਵਾਧੇ ਨਾਲ 25,093 'ਤੇ ਖੁੱਲ੍ਹਿਆ।

stock market
Source : file
Stock Market Opening: ਸ਼ੇਅਰ ਬਾਜ਼ਾਰ 'ਚ ਅੱਜ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ। ਸ਼ੇਅਰ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਆਈਟੀ ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਬੈਂਕ ਸ਼ੇਅਰਾਂ 'ਚ ਵੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਸ਼ੁਰੂਆਤੀ ਮਿੰਟਾਂ 'ਚ ਰਿਲਾਇੰਸ ਇੰਡਸਟਰੀਜ਼, TCS ਵਰਗੇ ਵੱਡੇ ਸ਼ੇਅਰਾਂ 'ਚ ਮਜ਼ਬੂਤ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। SBI ਦੇ ਸ਼ੇਅਰਾਂ 'ਚ ਕਮਜ਼ੋਰੀ ਨਾਲ ਕਾਰੋਬਾਰ ਸ਼ੁਰੂ ਹੋਇਆ ਹੈ।
BSE ਦਾ ਸੈਂਸੈਕਸ 30.08 ਅੰਕਾਂ ਦੀ ਗਿਰਾਵਟ ਨਾਲ 82,171 'ਤੇ ਖੁੱਲ੍ਹਿਆ, ਜਦਕਿ NSE ਦਾ ਨਿਫਟੀ 51.40 ਅੰਕ ਜਾਂ 0.20 ਫੀਸਦੀ ਦੀ ਗਿਰਾਵਟ ਨਾਲ 25,093 'ਤੇ ਖੁੱਲ੍ਹਿਆ। ਬੈਂਕ ਨਿਫਟੀ ਨੇ 51200 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















