ਪੜਚੋਲ ਕਰੋ
Advertisement
Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਮੱਠੀ ਸ਼ੁਰੂਆਤ, ਐਫਐਮਸੀਜੀ ਸੈਕਟਰ ਦੇ ਸ਼ੇਅਰਾਂ 'ਚ ਹੋਇਆ ਚੰਗਾ ਵਾਧਾ
Stock Market Opening: ਐੱਫ.ਐੱਮ.ਸੀ.ਜੀ ਸੈਕਟਰ ਲਗਭਗ ਇਕ ਫੀਸਦੀ ਵਧਿਆ ਹੈ ਅਤੇ ਇਸ ਨਾਲ ਬਾਜ਼ਾਰ ਨੂੰ ਕੁਝ ਸਮਰਥਨ ਮਿਲਿਆ ਹੈ। ਮਾਰਿਕਾ ਦਾ ਸਟਾਕ ਕਰੀਬ ਇਕ ਫੀਸਦੀ ਵਧਿਆ ਹੈ।
Stock Market Opening: ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਮੱਠੀ ਰਹੀ ਅਤੇ ਬਾਜ਼ਾਰ 'ਚ ਜ਼ਿਆਦਾ ਹਲਚਲ ਦੇਖਣ ਨੂੰ ਨਹੀਂ ਮਿਲ ਰਹੀ। ਅੱਜ ਬਾਜ਼ਾਰ ਤੇਜ਼ੀ ਦੇ ਨਾਲ ਹਰੇ ਰੰਗ 'ਚ ਖੁੱਲ੍ਹਿਆ ਹੈ ਪਰ ਕੋਈ ਉੱਪਰ ਵੱਲ ਰੁਖ ਨਹੀਂ ਦੇਖਿਆ ਗਿਆ। ਬੈਂਕਾਂ 'ਚੋਂ PSU ਬੈਂਕਾਂ 'ਚ ਕੁਝ ਰਿਕਵਰੀ ਦਿਖਾਈ ਦੇ ਰਹੀ ਹੈ। ਐੱਫ.ਐੱਮ.ਸੀ.ਜੀ ਸੈਕਟਰ ਲਗਭਗ ਇਕ ਫੀਸਦੀ ਚੜ੍ਹਿਆ ਹੈ ਅਤੇ ਤੇਲ ਅਤੇ ਗੈਸ ਸ਼ੇਅਰ ਵੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਹਨ।
ਕਿਵੇਂ ਦੀ ਰਹੀ ਬਾਜ਼ਾਰ ਦੀ ਓਪਨਿੰਗ
BSE ਦਾ ਸੈਂਸੈਕਸ 77.76 ਅੰਕ ਜਾਂ 0.11 ਫੀਸਦੀ ਦੇ ਵਾਧੇ ਨਾਲ 73,973 ਦੇ ਪੱਧਰ 'ਤੇ ਖੁੱਲ੍ਹਿਆ ਹੈ ਅਤੇ NSE ਦਾ ਨਿਫਟੀ 47.05 ਅੰਕ ਜਾਂ 0.21 ਫੀਸਦੀ ਦੇ ਵਾਧੇ ਨਾਲ 22,489 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਇਹ ਵੀ ਪੜ੍ਹੋ: Jharkhand Cash Seized: ਈਡੀ ਨੇ ਮੰਤਰੀ ਦੇ ਕਰੋੜਾਂਪਤੀ ਨੌਕਰ ਅਤੇ ਨਿੱਜੀ ਸਕੱਤਰ ਨੂੰ ਕੀਤਾ ਗ੍ਰਿਫ਼ਤਾਰ, 35 ਕਰੋੜ ਕੀਤੇ ਸਨ ਬਰਾਮਦ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਪੰਜਾਬ
ਪੰਜਾਬ
Advertisement