Adani-Hindenburg Case 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਅੱਜ, ਗੌਤਮ ਅਡਾਨੀ ਤੇ ਸੇਬੀ ਨੂੰ ਮਿਲੇਗੀ ਰਾਹਤ ਜਾਂ ਵਧਣਗੀਆਂ ਮੁਸ਼ਕਿਲਾਂ? ਜਾਣੋ ਕੀ ਹੈ ਪੂਰਾ ਮਾਮਲਾ

Adani-Hindenburg Case SC Verdict: ਗੌਤਮ ਅਡਾਨੀ ਦੇ ਵਪਾਰਕ ਸਾਮਰਾਜ ਨੂੰ ਹਿਲਾ ਕੇ ਰੱਖ ਦੇਣ ਵਾਲੇ ਹਿੰਡਨਬਰਗ ਕੇਸ ਦਾ ਫੈਸਲਾ ਅੱਜ ਸੁਣਾਇਆ ਜਾਵੇਗਾ। ਅਡਾਨੀ ਗਰੁੱਪ ਦੇ ਨਾਲ-ਨਾਲ ਸੇਬੀ 'ਤੇ ਲੱਗੇ ਦੋਸ਼ਾਂ 'ਤੇ ਵੀ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾਏਗੀ।

Adani-Hindenburg Case SC Verdict: ਅਡਾਨੀ-ਹਿੰਦੇਨਬਰਗ ਮਾਮਲੇ (Adani-Hindenburg Case) 'ਤੇ ਸੁਪਰੀਮ ਕੋਰਟ (Supreme Court) ਦਾ ਫੈਸਲਾ ਅੱਜ ਆਵੇਗਾ ਅਤੇ ਬੁੱਧਵਾਰ ਨੂੰ ਸਵੇਰੇ 10.30 ਵਜੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਦੀ ਸੰਭਾਵਨਾ ਹੈ। 24 ਨਵੰਬਰ 2023 ਨੂੰ ਸੁਪਰੀਮ ਕੋਰਟ ਨੇ

Related Articles