ਪੜਚੋਲ ਕਰੋ

ਅੱਜ ਆਈ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਇਹ ਰਿਹਾ ਕਾਰਨ, ਜਾਣੋ ਅੱਜ ਦੇ ਤਾਜ਼ਾ ਭਾਅ

ਸੋਮਵਾਰ ਨੂੰ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ 'ਚ ਗੋਲਡ ਸਪੌਟ ਦੀ ਕੀਮਤ 51,619 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਜਦਕਿ ਗੋਲਡ ਫਿਊਚਰ ਦੀ ਕੀਮਤ 51,598 ਰੁਪਏ ਪ੍ਰਤੀ ਦਸ ਗ੍ਰਾਮ ਰਹੀ।

ਨਵੀਂ ਦਿੱਲੀ: ਸੋਮਵਾਰ ਨੂੰ ਮੁਨਾਫਾ ਬੁਕਿੰਗ ਕਾਰਨ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਗਲੋਬਲ ਮਾਰਕੀਟ ਨਿਵੇਸ਼ਕ ਅਜੇ ਵੀ ਸੰਘੀ ਰਿਜ਼ਰਵ ਨੀਤੀਆਂ ਦੇ ਐਲਾਨ ਦੀ ਉਡੀਕ ਕਰ ਰਹੇ ਹਨ। ਹਾਲਾਂਕਿ, ਬਹੁਤ ਸਾਰੇ ਯੂਰਪੀਅਨ ਸ਼ਹਿਰਾਂ ਵਿੱਚ ਲਾਈਆਂ ਗਈਆਂ ਪਾਬੰਦੀਆਂ ਕਰਕੇ ਆਰਥਿਕ ਗਤੀਵਿਧੀਆਂ ਵਿੱਚ ਕਮੀ ਆਈ ਹੈ। ਇਸ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਥੋੜ੍ਹਾ ਸਮਾਂ ਲਿਆ। ਗਲੋਬਲ ਮਾਰਕੀਟ ਵਿੱਚ ਨਿਵੇਸ਼ਕ ਫੈਡਰਲ ਰਿਜ਼ਰਵ ਦੇ ਚੀਫ ਜੇਰੋਮ ਪਾਵੇਲ ਦੇ ਐਲਾਨ ਦੀ ਉਡੀਕ ਕਰ ਰਹੇ ਹਨ। ਪਾਵੇਲ ਇਸ ਹਫਤੇ ਅਮਰੀਕੀ ਸੰਸਦ ਦੀ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। ਜਾਣੋ ਕੀ ਕਹਿੰਦੀਆਂ ਦਿੱਲੀ 'ਚ ਸੋਨੇ ਦੀਆਂ ਕੀਮਤਾਂ: ਇਸ ਦੌਰਾਨ ਐਮਸੀਐਕਸ ਵਿੱਚ ਸੋਮਵਾਰ ਨੂੰ ਸੋਨੇ ਦੀ ਕੀਮਤ 0.15 ਪ੍ਰਤੀਸ਼ਤ ਯਾਨੀ 78 ਰੁਪਏ ਦੀ ਗਿਰਾਵਟ ਨਾਲ 51,637 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਉਧਰ, ਗੋਲਡ ਫਿਊਚਰ ਦੀ ਕੀਮਤ 0.13% ਯਾਨੀ 87 ਰੁਪਏ ਦੀ ਗਿਰਾਵਟ ਨਾਲ 67,790 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਸੋਮਵਾਰ ਨੂੰ, ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿਚ ਸਪਾਟ ਗੋਲਡ ਦੀ ਕੀਮਤ 51,619 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂ ਕਿ ਗੋਲਡ ਫਿਊਚਰ ਦੀ ਕੀਮਤ 51,598 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਗਲੋਬਲ ਬਾਜ਼ਾਰ ਵਿੱਚ ਸੋਨਾ ਚੜ੍ਹਿਆ ਗਲੋਬਲ ਬਾਜ਼ਾਰ ਵਿਚ ਸੋਨਾ 0.3% ਦੀ ਤੇਜ਼ੀ ਨਾਲ 1,954.65 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ, ਜਦੋਂਕਿ ਸੋਨੇ ਦਾ ਭਾਅ 0.1 ਪ੍ਰਤੀਸ਼ਤ ਦੀ ਗਿਰਾਵਟ ਨਾਲ 1,959.90 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ ਕਿਉਂਕਿ ਡਾਲਰ ਦਾ ਇੰਡੈਕਸ ਹੋਰ ਮੁਦਰਾਵਾਂ ਨਾਲੋਂ ਕਮਜ਼ੋਰ ਹੈ, ਸੋਨਾ ਹੋਰ ਮੁਦਰਾਵਾਂ ਲਈ ਸਸਤਾ ਹੋ ਰਿਹਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

1 ਅਪ੍ਰੈਲ ਤੋਂ ਮਹਿੰਗਾ ਹੋ ਸਕਦਾ ਹਵਾਈ ਸਫਰ, ਜੰਗ ਵਿਚਾਲੇ Airlines ਕੰਪਨੀਆਂ ਨੇ ਵਧਾਇਆ ਕਿਰਾਇਆ
1 ਅਪ੍ਰੈਲ ਤੋਂ ਮਹਿੰਗਾ ਹੋ ਸਕਦਾ ਹਵਾਈ ਸਫਰ, ਜੰਗ ਵਿਚਾਲੇ Airlines ਕੰਪਨੀਆਂ ਨੇ ਵਧਾਇਆ ਕਿਰਾਇਆ
1 ਅਪ੍ਰੈਲ ਤੋਂ ATM ਦੇ ਨਿਯਮਾਂ 'ਚ ਹੋਣ ਲੱਗਿਆ ਵੱਡਾ ਬਦਲਾਅ, ਆਹ ਬੈਂਕਾਂ ਨੇ ਨਵਾਂ ਫੁਰਮਾਨ ਕੀਤਾ ਜਾਰੀ
1 ਅਪ੍ਰੈਲ ਤੋਂ ATM ਦੇ ਨਿਯਮਾਂ 'ਚ ਹੋਣ ਲੱਗਿਆ ਵੱਡਾ ਬਦਲਾਅ, ਆਹ ਬੈਂਕਾਂ ਨੇ ਨਵਾਂ ਫੁਰਮਾਨ ਕੀਤਾ ਜਾਰੀ
ਰੇਲਵੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! 8ਵੇਂ ਤਨਖਾਹ ਕਮਿਸ਼ਨ ਤੋਂ ਪਹਿਲਾਂ ਮਿਲਿਆ ਵੱਡਾ ਤੋਹਫ਼ਾ, ਵੱਧ ਗਈ ਤਨਖ਼ਾਹ
ਰੇਲਵੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! 8ਵੇਂ ਤਨਖਾਹ ਕਮਿਸ਼ਨ ਤੋਂ ਪਹਿਲਾਂ ਮਿਲਿਆ ਵੱਡਾ ਤੋਹਫ਼ਾ, ਵੱਧ ਗਈ ਤਨਖ਼ਾਹ
Holiday: ਇਸ ਹਫ਼ਤੇ 4 ਦਿਨ ਬੰਦ ਰਹਿਣਗੀਆਂ ਇਹ ਸੇਵਾਵਾਂ, ਕਰਮਚਾਰੀਆਂ ਦੀ ਲੱਗੀ ਮੌਜ! ਛੁੱਟੀਆਂ ਦੀ ਲਿਸਟ ਜਾਰੀ...
Holiday: ਇਸ ਹਫ਼ਤੇ 4 ਦਿਨ ਬੰਦ ਰਹਿਣਗੀਆਂ ਇਹ ਸੇਵਾਵਾਂ, ਕਰਮਚਾਰੀਆਂ ਦੀ ਲੱਗੀ ਮੌਜ! ਛੁੱਟੀਆਂ ਦੀ ਲਿਸਟ ਜਾਰੀ...

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ PC, ਕਰ ਸਕਦੇ ਵੱਡੇ ਐਲਾਨ
ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਦੀ PC, ਕਰ ਸਕਦੇ ਵੱਡੇ ਐਲਾਨ
ਛੇਤੀ ਹੀ ਭਾਰਤ 'ਚ ਲਾਂਚ ਹੋ ਰਹੀ Honda ਦੀਆਂ ਨਵੀਂ ਗੱਡੀਆਂ, Maruti ਅਤੇ TaTa ਦੀ ਵਧੇਗੀ Tension
ਛੇਤੀ ਹੀ ਭਾਰਤ 'ਚ ਲਾਂਚ ਹੋ ਰਹੀ Honda ਦੀਆਂ ਨਵੀਂ ਗੱਡੀਆਂ, Maruti ਅਤੇ TaTa ਦੀ ਵਧੇਗੀ Tension
ਪੰਜਾਬ 'ਚ ਸਾਬਕਾ MLA ਉਮੀਦਵਾਰ ਨਾਲ ਵੱਜੀ ਠੱਗੀ, ਚੋਣ ਸਮੱਗਰੀ ਦੇ ਨਾਮ 'ਤੇ ਲਏ ਪੈਸੇ, ਪਰ...; ਜਾਣੋ ਪੂਰਾ ਮਾਮਲਾ
ਪੰਜਾਬ 'ਚ ਸਾਬਕਾ MLA ਉਮੀਦਵਾਰ ਨਾਲ ਵੱਜੀ ਠੱਗੀ, ਚੋਣ ਸਮੱਗਰੀ ਦੇ ਨਾਮ 'ਤੇ ਲਏ ਪੈਸੇ, ਪਰ...; ਜਾਣੋ ਪੂਰਾ ਮਾਮਲਾ
1 ਅਪ੍ਰੈਲ ਤੋਂ ATM ਦੇ ਨਿਯਮਾਂ 'ਚ ਹੋਣ ਲੱਗਿਆ ਵੱਡਾ ਬਦਲਾਅ, ਆਹ ਬੈਂਕਾਂ ਨੇ ਨਵਾਂ ਫੁਰਮਾਨ ਕੀਤਾ ਜਾਰੀ
1 ਅਪ੍ਰੈਲ ਤੋਂ ATM ਦੇ ਨਿਯਮਾਂ 'ਚ ਹੋਣ ਲੱਗਿਆ ਵੱਡਾ ਬਦਲਾਅ, ਆਹ ਬੈਂਕਾਂ ਨੇ ਨਵਾਂ ਫੁਰਮਾਨ ਕੀਤਾ ਜਾਰੀ
1 ਅਪ੍ਰੈਲ ਤੋਂ ਮਹਿੰਗਾ ਹੋ ਸਕਦਾ ਹਵਾਈ ਸਫਰ, ਜੰਗ ਵਿਚਾਲੇ Airlines ਕੰਪਨੀਆਂ ਨੇ ਵਧਾਇਆ ਕਿਰਾਇਆ
1 ਅਪ੍ਰੈਲ ਤੋਂ ਮਹਿੰਗਾ ਹੋ ਸਕਦਾ ਹਵਾਈ ਸਫਰ, ਜੰਗ ਵਿਚਾਲੇ Airlines ਕੰਪਨੀਆਂ ਨੇ ਵਧਾਇਆ ਕਿਰਾਇਆ
ਕਦੋਂ ਖਤਮ ਹੋਵੇਗਾ ਈਰਾਨ-ਅਮਰੀਕਾ ਯੁੱਧ? ਅਮਰੀਕਾ ਨੇ ਕਰ’ਤਾ ਤਰੀਕ ਦਾ ਐਲਾਨ
ਕਦੋਂ ਖਤਮ ਹੋਵੇਗਾ ਈਰਾਨ-ਅਮਰੀਕਾ ਯੁੱਧ? ਅਮਰੀਕਾ ਨੇ ਕਰ’ਤਾ ਤਰੀਕ ਦਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਖੁਸ਼ਕ, ਤਾਪਮਾਨ ਨਾਰਮਲ ਦੇ ਕਰੀਬ ਪਹੁੰਚਿਆ; ਹਨੇਰੀ ਤੇ ਮੀਂਹ ਦਾ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਖੁਸ਼ਕ, ਤਾਪਮਾਨ ਨਾਰਮਲ ਦੇ ਕਰੀਬ ਪਹੁੰਚਿਆ; ਹਨੇਰੀ ਤੇ ਮੀਂਹ ਦਾ ਅਲਰਟ ਜਾਰੀ
AAP ਵਿਧਾਇਕ ਦੀ ਗੱਡੀ 'ਤੇ ਹਮਲਾ, ਮੱਚਿਆ ਹੜਕੰਪ; CCTV ਫੁਟੇਜ ਦੀ ਹੋ ਰਹੀ ਜਾਂਚ
AAP ਵਿਧਾਇਕ ਦੀ ਗੱਡੀ 'ਤੇ ਹਮਲਾ, ਮੱਚਿਆ ਹੜਕੰਪ; CCTV ਫੁਟੇਜ ਦੀ ਹੋ ਰਹੀ ਜਾਂਚ
Embed widget