GPS Toll Collection: ਹੁਣ ਦੇਸ਼ ਵਿੱਚ GPS ਰਾਹੀਂ ਹੋਵੇਗੀ ਟੋਲ ਵਸੂਲੀ ਦੀ ਸ਼ੁਰੂਆਤ, ਬਦਲ ਜਾਵੇਗਾ FASTag ਤੋਂ ਟੋਲ ਕਲੈਕਸ਼ਨ ਦਾ ਤਰੀਕਾ, ਜਾਣੋ

GPS Toll Collection: ਫਾਸਟੈਗ ਦੀ ਅਜੇ ਆਦਤ ਨਹੀਂ ਬਣੀ ਸੀ ਅਤੇ ਜਲਦੀ ਹੀ ਇਸ ਦੇ ਬਦਲਣ ਦਾ ਸਮਾਂ ਆਉਣ ਵਾਲਾ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ GPS ਆਧਾਰਿਤ ਟੋਲ ਕਲੈਕਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਾਣੋ ਇਹ ਕਦੋਂ ਹੋਵੇਗਾ।

GPS Toll Collection: ਦੇਸ਼ 'ਚ ਜਲਦ ਹੀ ਟੋਲ ਵਸੂਲੀ (toll collection) ਦਾ ਤਰੀਕਾ ਬਦਲਣ ਜਾ ਰਿਹਾ ਹੈ। ਕੁਝ ਸਮੇਂ ਬਾਅਦ, ਤੁਹਾਡੇ ਵਾਹਨਾਂ ਤੋਂ ਫਾਸਟੈਗ (Fastag) ਦੀ ਬਜਾਏ ਜੀਪੀਐਸ (GPS) ਰਾਹੀਂ ਟੋਲ ਕੱਟਿਆ ਜਾਵੇਗਾ ਅਤੇ ਵਾਹਨ ਬਿਨਾਂ ਰੁਕੇ ਆਪਣੀ ਪੂਰੀ ਰਫਤਾਰ ਨਾਲ

Related Articles