ਪੜਚੋਲ ਕਰੋ

Vedant Fashions Shares Listing: ਵੇਦਾਂਤਾ ਫੈਸ਼ਨਜ਼ ਦੇ ਸ਼ੇਅਰਾਂ ਦੀ ਲਿਸਟਿੰਗ, ਜਾਣੋ ਨਿਵੇਸ਼ਕਾਂ ਨੂੰ ਹੋਇਆ ਕਿੰਨਾ ਫਾਇਦਾ

ਵੇਦਾਂਤਾ ਫੈਸ਼ਨ ਦੇ ਆਈਪੀਓ ਤਹਿਤ ਕੋਈ ਨਵਾਂ ਸ਼ੇਅਰ ਜਾਰੀ ਨਹੀਂ ਕੀਤਾ ਗਿਆ ਸੀ ਤੇ ਇਹ ਪੂਰੀ ਤਰ੍ਹਾਂ ਵਿਕਰੀ ਲਈ ਪੇਸ਼ਕਸ਼ (OFS) ਸੀ। ਇਸ ਤਹਿਤ ਕੰਪਨੀ ਦੇ ਮੌਜੂਦਾ ਪ੍ਰਮੋਟਰਾਂ ਤੇ ਸ਼ੇਅਰਧਾਰਕਾਂ ਨੇ ਆਪਣੇ ਲਗਪਗ 3.636 ਕਰੋੜ ਸ਼ੇਅਰ IPO ਰਾਹੀਂ ਵੇਚੇ ਹਨ।

Vedant Fashions IPO stocks listed 8 percent premium issue price check stock price opened BSE NSE 

Vedant Fashions Shares Listing: ਵੇਦਾਂਤਾ ਫੈਸ਼ਨਜ਼ ਲਿਮਟਿਡ, ਮਾਨਿਆਵਰ ਬ੍ਰਾਂਡ ਤਹਿਤ ਅਥੈਨਿਕ ਕੱਪੜੇ ਬਣਾਉਣ ਵਾਲੀ ਕੰਪਨੀ, ਦੇ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕੀਤੇ ਗਏ ਹਨ। ਸਟਾਕ 866 ਰੁਪਏ ਦੀ ਜਾਰੀ ਕੀਮਤ ਤੋਂ 8 ਪ੍ਰਤੀਸ਼ਤ ਪ੍ਰੀਮੀਅਮ ਨਾਲ ਸੂਚੀਬੱਧ ਹੋਇਆ ਹੈ। ਇਸ ਸਾਲ ਸੂਚੀਬੱਧ ਹੋਣ ਵਾਲਾ ਇਹ ਤੀਜਾ ਆਈਪੀਓ ਹੈ। ਇਸ ਤੋਂ ਪਹਿਲਾਂ ਏਜੀਐਸ ਟੈਕਨਾਲੋਜੀਜ਼ ਤੇ ਅਡਾਨੀ ਵਿਲਮਰ ਦੇ ਸ਼ੇਅਰ ਲਿਸਟ ਕੀਤੇ ਜਾ ਚੁੱਕੇ ਹਨ।

ਵੇਦਾਂਤਾ ਫੈਸ਼ਨ ਲਿਮਟਿਡ ਦੇ ਸ਼ੇਅਰ BSE 'ਤੇ 936 ਰੁਪਏ 'ਤੇ ਸੂਚੀਬੱਧ ਹੋਏ। ਇਸ ਤੋਂ ਇਲਾਵਾ, ਵੇਦਾਂਤਾ  ਫੈਸ਼ਨ ਲਿਮਟਿਡ ਦੇ ਸ਼ੇਅਰ NSE 'ਤੇ 935 ਰੁਪਏ ਪ੍ਰਤੀ ਸ਼ੇਅਰ 'ਤੇ ਸੂਚੀਬੱਧ ਹੋਏ। ਇਸ ਨੂੰ ਵਧੀਆ ਲਿਸਟਿੰਗ ਤਾਂ ਨਹੀਂ ਕਿਹਾ ਜਾ ਸਕਦਾ ਹੈ, ਪਰ ਮਾਰਕੀਟ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਇਸ ਨੂੰ ਇੱਕ ਠੀਕ-ਠਾਕ ਲਿਸਟਿੰਗ ਕਿਹਾ ਜਾ ਸਕਦਾ ਹੈ।

IPO ਦੇ ਵੇਰਵੇ ਕੀ ਹਨ

ਵੇਦਾਂਤਾ ਫੈਸ਼ਨ ਲਿਮਟਿਡ ਦਾ IPO 4 ਫਰਵਰੀ 2022 ਨੂੰ ਮਾਰਕੀਟ ਵਿੱਚ ਆਇਆ ਤੇ ਨਿਵੇਸ਼ਕਾਂ ਲਈ 8 ਫਰਵਰੀ 2022 ਤੱਕ ਅਪਲਾਈ ਕਰਨ ਲਈ ਖੁੱਲ੍ਹਾ ਸੀ। ਵੇਦਾਂਤਾ ਫੈਸ਼ਨ ਲਿਮਟਿਡ ਨੇ ਆਈਪੀਓ ਲਿਆਉਣ ਲਈ ਸਤੰਬਰ 2021 ਵਿੱਚ ਸੇਬੀ ਨੂੰ ਡਰਾਫਟ ਪੇਪਰ ਜਮ੍ਹਾਂ ਕਰਵਾਏ ਸਨ।

ਵੇਦਾਂਤਾ ਫੈਸ਼ਨ ਦੇ ਆਈਪੀਓ ਤਹਿਤ ਕੋਈ ਨਵਾਂ ਸ਼ੇਅਰ ਜਾਰੀ ਨਹੀਂ ਕੀਤਾ ਗਿਆ ਸੀ ਤੇ ਇਹ ਪੂਰੀ ਤਰ੍ਹਾਂ ਵਿਕਰੀ ਲਈ ਪੇਸ਼ਕਸ਼ (OFS) ਸੀ। ਇਸ ਤਹਿਤ ਕੰਪਨੀ ਦੇ ਮੌਜੂਦਾ ਪ੍ਰਮੋਟਰਾਂ ਤੇ ਸ਼ੇਅਰਧਾਰਕਾਂ ਨੇ ਆਪਣੇ ਲਗਪਗ 3.636 ਕਰੋੜ ਸ਼ੇਅਰ IPO ਰਾਹੀਂ ਵੇਚੇ ਹਨ। ਵਿਕਰੀ ਲਈ ਪੇਸ਼ਕਸ਼ (OFS), ਰਾਈਨ ਹੋਲਡਿੰਗਜ਼ ਲਿਮਟਿਡ ਦੁਆਰਾ 1.746 ਕਰੋੜ ਸ਼ੇਅਰ, ਕੇਦਾਰਾ ਕੈਪੀਟਲ ਅਲਟਰਨੇਟਿਵ ਇਨਵੈਸਟਮੈਂਟ ਫੰਡ ਦੁਆਰਾ ਲਗਪਗ 7,23,000 ਸ਼ੇਅਰ ਤੇ ਰਵੀ ਮੋਦੀ ਫੈਮਿਲੀ ਟਰੱਸਟ ਦੁਆਰਾ 1.818 ਕਰੋੜ ਸ਼ੇਅਰ ਵੇਚੇ ਗਏ ਸਨ।

ਰਾਇਨ ਹੋਲਡਿੰਗਜ਼ ਵੇਦਾਂਤਾ ਫੈਸ਼ਨ ਵਿੱਚ 7.2% ਹਿੱਸੇਦਾਰੀ ਰੱਖਦਾ ਹੈ, ਕੇਦਾਰਾ AIF ਕੋਲ 0.3% ਹਿੱਸੇਦਾਰੀ ਹੈ, ਜਦੋਂਕਿ 74.67% ਹਿੱਸੇਦਾਰੀ ਰਵੀ ਮੋਦੀ ਫੈਮਿਲੀ ਟਰੱਸਟ ਕੋਲ ਹੈ।

ਇਹ ਵੀ ਪੜ੍ਹੋ: PM ਮੋਦੀ ਦੀ ਪੰਜਾਬ 'ਚ ਦੂਜੀ ਰੈਲੀ, ਪਠਾਨਕੋਟ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ

US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?

ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ

ABP Premium

ਵੀਡੀਓਜ਼

ਦਿਲਜੀਤ ਦੇ ਡਬਲਿਨ ਸ਼ੋਅ ਰੋ ਪਾਏ ਫੈਨਜ਼ , ਵੇਖੋ ਕੀ ਕਰ ਗਏ ਦਿਲਜੀਤਪਾਕਿਸਤਾਨ ਦੀ ਦੋ ਫ਼ਿਲਮਾਂ , ਇੱਕ ਹੋਈ  ਰਿਲੀਜ਼ ਦੂਜੀ ਰੁਕੀਜਸਬੀਰ ਜੱਸੀ ਦੇ Help ਕਰ ਰੋ ਪਿਆ Delivery Boyਦਿਲਜੀਤ ਦੀ ਫ਼ਿਲਮ 'ਤੇ ਲੱਗੇ ਕੱਟ, ਬੀਬੀ ਖਾਲੜਾ ਨੇ ਦਰਦ ਕੀਤਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)

Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ

ਜੇਕਰ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਕਰੋ ਇਲਾਜ਼

Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !

Embed widget