Elon Musk ਜਿੰਨਾ ਹਰ ਮਿੰਟ ਕਮਾਉਂਦੇ, ਕਰੋੜਾਂ ਭਾਰਤੀਆਂ ਦੀ ਸਾਲ ਭਰ ਦੀ ਤਨਖ਼ਾਹ ਵੀ ਨਹੀਂ ਹੁੰਦੀ ਇੰਨੀ

Elon Musk Per Minute Income: ਦੁਨੀਆ ਦੇ ਨੰਬਰ ਇਕ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਕੁੱਲ ਕਮਾਈ ਨੂੰ ਤਾਂ ਛੱਡੋ, ਉਸ ਦੀ ਪ੍ਰਤੀ ਮਿੰਟ ਦੀ ਕਮਾਈ ਕਰੋੜਾਂ ਭਾਰਤੀਆਂ ਦੀ ਇਕ ਸਾਲ ਦੀ ਤਨਖਾਹ ਤੋਂ ਵੀ ਵੱਧ ਹੈ।

Elon Musk Income: ਐਲੋਨ ਮਸਕ (Elon Musk) ਦੀ ਦੌਲਤ ਕਿੰਨੀ ਹੈ, ਇਹ ਜਾਣਨ ਦੀ ਉਤਸੁਕਤਾ ਕਈ ਲੋਕਾਂ ਨੂੰ ਹੁੰਦੀ ਹੈ। ਇਸ ਦਾ ਖੁਲਾਸਾ ਇੱਕ ਨਵੀਂ ਰਿਪੋਰਟ ਵਿੱਚ ਕੀਤਾ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ

Related Articles