News
News
ਟੀਵੀabp shortsABP ਸ਼ੌਰਟਸਵੀਡੀਓ
X

Frequently Asked Questions

  • ਕੋਰੋਨਵਾਇਰਸ ਨਾਲ ਸਭ ਤੋਂ ਵੱਧ ਖ਼ਤਰਾ ਕਿਸ ਨੂੰ ਹੈ?

    ਹਰ ਉਮਰ ਦੇ ਲੋਕ ਨਵੇਂ ਕੋਰੋਨਾਵਾਇਰਸ (2019-nCoV) ਨਾਲ ਸੰਕਰਮਿਤ ਹੋ ਸਕਦੇ ਹਨ। ਬਜ਼ੁਰਗ ਤੇ ਪਹਿਲਾਂ ਤੋਂ ਡਾਕਟਰੀ ਇਲਾਜ ਅਧੀਨ ਲੋਕ (ਜਿਵੇਂ ਦਮਾ, ਸ਼ੂਗਰ, ਦਿਲ ਦੀ ਬਿਮਾਰੀ ਦੇ ਮਰੀਜ਼) ਇਸ ਵਾਇਰਸ ਨਾਲ ਵਧੇਰੇ ਬਿਮਾਰ ਹੋ ਰਹੇ ਹਨ। ਡਬਲਿਊਐਚਓ (WHO) ਨੇ ਹਰ ਉਮਰ ਦੇ ਲੋਕਾਂ ਨੂੰ ਆਪਣੇ ਆਪ ਨੂੰ ਵਾਇਰਸ ਤੋਂ ਬਚਾਉਣ ਲਈ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਉਦਾਹਰਨ ਵਜੋਂ ਚੰਗੀ ਤਰ੍ਹਾਂ ਹੱਥਾਂ ਦੀ ਸਫਾਈ ਤੇ ਚੰਗੀ ਸਫਾ ਹਵਾ ‘ਚ ਸਾਹ ਲੈਣ ਦੀ ਹਦਾਇਤ ਦਿੱਤੀ ਗਈ ਹੈ।

  • ਕੀ ਤੁਸੀਂ ਸਤ੍ਹਾ ਨੂੰ ਛੂਹ ਕੇ ਕੋਰੋਨਾਵਾਇਰਸ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ?
  • ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਕੋਰੋਨਵਾਇਰਸ ਬਿਮਾਰੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
  • ਜਦੋਂ ਤੁਹਾਨੂੰ ਕੋਰੋਨਵਾਇਰਸ ਹੋਵੇ ਤਾਂ ਕੀ ਹੁੰਦਾ ਹੈ?
  • ਕੀ ਕੋਰੋਨਾਵਾਇਰਸ ਬਿਮਾਰੀ ਨਵੀਂ ਹੈ?
  • ਕੀ ਹੈ ਕੋਰੋਨਾਵਾਇਰਸ ਬਿਮਾਰੀ ਦਾ ਠੀਕ ਹੋਣ ਦਾ ਸਮਾਂ ?
  • ਕੋਰੋਨਾਵਾਇਰਸ ਬਿਮਾਰੀ ਕਿਵੇਂ ਫੈਲਦੀ ਹੈ?