ਪੜਚੋਲ ਕਰੋ

Shocking: ਮਾਂ-ਪਿਓ ਦਾ ਕ*ਤਲ ਕਰ ਘਰ 'ਚ ਛੁਪਾਈ ਲਾ*ਸ਼ , ਧੀ ਨੇ ਨਾਲ ਬਿਤਾਏ 4 ਸਾਲ; ਖੌਫਨਾਕ ਵਾਰਦਾਤ ਤੋਂ ਇੰਝ ਉੱਠਿਆ ਪਰਦਾ

Women lived with Parents Dead Body: ਅੱਜਕੱਲ੍ਹ ਕਈ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿੱਚ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆਉਂਦੇ ਹਨ। ਇਸ ਵਿਚਾਲੇ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ,

Women lived with Parents Dead Body: ਅੱਜਕੱਲ੍ਹ ਕਈ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿੱਚ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆਉਂਦੇ ਹਨ। ਇਸ ਵਿਚਾਲੇ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤੀ ਹੈ। ਦਰਅਸਲ, ਇੱਕ ਧੀ ਵੱਲੋਂ ਆਪਣੇ ਹੀ ਮਾਤਾ ਅਤੇ ਪਿਤਾ ਦਾ ਬੇਰਿਹਮੀ ਨਾਲ ਕਤਲ ਕਰਕੇ ਲਾਸ਼ਾਂ ਨੂੰ ਘਰ  'ਚ ਛੁਪਾ ਦਿੱਤਾ ਗਿਆ। ਆਖਿਰ ਇਹ ਮਾਮਲਾ ਕਿੱਥੇ ਸਾਹਮਣੇ ਆ ਰਿਹਾ ਹੈ, ਇਹ ਜਾਣਨ ਲਈ ਤੁਸੀ ਪੜ੍ਹੋ ਪੂਰੀ ਖਬਰ...

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਮਾਮਲਾ ਬ੍ਰਿਟੇਨ ਦੀ ਇੱਕ ਅਦਾਲਤ ਨੇ ਇੱਕ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਔਰਤ ਨੂੰ ਅਗਲੇ 36 ਸਾਲਾਂ ਤੱਕ ਪੈਰੋਲ ਨਹੀਂ ਦਿੱਤੀ ਜਾਵੇਗੀ। ਇਸ ਕਹਾਣੀ ਨੇ ਹਰ ਕਿਸੇ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਔਰਤ ਨੇ ਆਪਣੇ ਹੀ ਮਾਤਾ-ਪਿਤਾ ਦਾ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਘਰ 'ਚ ਛੁਪਾ ਦਿੱਤਾ। ਔਰਤ ਨੇ 4 ਸਾਲ ਇੱਕੋ ਘਰ ਵਿੱਚ ਇੱਕੋ ਲਾਸ਼ਾਂ ਨਾਲ ਗੁਜ਼ਾਰੇ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ।

Read MOre: Mohammed Siraj: ਮੁਹੰਮਦ ਸਿਰਾਜ ਨੇ ਸੰਭਾਲੀ DSP ਦੀ ਜ਼ਿੰਮੇਵਾਰੀ, ਇਹ 5 ਭਾਰਤੀ ਕ੍ਰਿਕਟਰ ਵੀ ਸਰਕਾਰੀ ਅਹੁਦਿਆਂ 'ਤੇ ਤੈਨਾਤ

ਕਤਲ 2019 ਵਿੱਚ ਹੋਇਆ ਸੀ

ਵਰਜੀਨੀਆ ਮੈਕਕੁਲੋ ਨੇ ਉਨ੍ਹਾਂ ਦੇ ਮਾਪਿਆਂ ਦਾ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੇ ਪੈਸੇ ਚੋਰੀ ਕਰ ਲਏ। ਉਸ ਨੇ ਇਸ ਘਟਨਾ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਛੁਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਮਾਮਲਾ ਜੂਨ 2019 ਦਾ ਹੈ। ਸਾਊਥ ਈਸਟ ਇੰਗਲੈਂਡ ਦੀ ਚੇਮਸਫੋਰਡ ਕਰਾਊਨ ਕੋਰਟ ਨੇ ਔਰਤ ਨੂੰ ਉਸ ਦੇ ਮਾਤਾ-ਪਿਤਾ ਦੀ ਮੌਤ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜੱਜ ਜੇਰੇਮੀ ਜੌਨਸਨ ਦਾ ਕਹਿਣਾ ਹੈ ਕਿ ਵਰਜੀਨੀਆ ਨਾਲ ਵਾਪਰੀ ਘਟਨਾ ਨੇ ਮਾਪਿਆਂ ਅਤੇ ਬੱਚਿਆਂ ਵਿਚਕਾਰ ਭਰੋਸੇ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। 

ਸਤੰਬਰ 2023 ਵਿੱਚ ਖੁੱਲ੍ਹਿਆ ਰਾਜ਼  

ਪਿਛਲੇ ਸਾਲ ਸਤੰਬਰ ਵਿੱਚ ਜਦੋਂ ਪੁਲਿਸ ਨੇ ਵਰਜੀਨੀਆ ਦੇ ਘਰ ਛਾਪਾ ਮਾਰਿਆ ਤਾਂ ਘਰ ਵਿੱਚੋਂ ਦੋ ਲਾਸ਼ਾਂ ਬਰਾਮਦ ਹੋਈਆਂ ਸਨ। ਵਰਜੀਨੀਆ ਨੇ ਖੁਦ ਪੁਲਿਸ ਕੋਲ ਆਪਣਾ ਜੁਰਮ ਕਬੂਲ ਕਰ ਲਿਆ ਹੈ। 36 ਸਾਲਾ ਵਰਜੀਨੀਆ ਨੇ ਸਭ ਤੋਂ ਪਹਿਲਾਂ ਆਪਣੇ 70 ਸਾਲਾ ਪਿਤਾ ਜੌਹਨ ਮੈਕੁਲਫ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਵਰਜੀਨੀਆ ਨੇ ਆਪਣੇ ਪਿਤਾ ਦੀ ਡ੍ਰਿੰਕ ਵਿੱਚ ਜ਼ਹਿਰ ਦੀ ਗੋਲੀ ਮਿਲਾ ਦਿੱਤੀ। ਇਸਦੇ ਨਾਲ ਹੀ ਅਗਲੇ ਦਿਨ ਉਸਨੇ ਆਪਣੀ ਮਾਂ 'ਤੇ ਹਥੌੜੇ ਨਾਲ ਹਮਲਾ ਕੀਤਾ ਅਤੇ ਫਿਰ ਚਾਕੂ ਨਾਲ ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ।

ਘਰ 'ਚ ਰੱਖੀ ਲਾਸ਼ 

ਵਰਜੀਨੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਕਦੇ-ਨਾ-ਕਦੇ ਹੋਣਾ ਹੀ ਹੈ। ਮੈਂ ਆਪਣੀ ਸਜ਼ਾ ਭੁਗਤਣ ਲਈ ਤਿਆਰ ਹਾਂ। ਵਰਜੀਨੀਆ ਨੇ ਪੁਲਿਸ ਨੂੰ ਉਹ ਹਥੌੜਾ ਅਤੇ ਚਾਕੂ ਵੀ ਦਿੱਤਾ ਜਿਸ ਨਾਲ ਉਸਨੇ ਆਪਣੀ ਮਾਂ ਨੂੰ ਮਾਰਿਆ ਸੀ। ਵਰਜੀਨੀਆ ਨੇ ਆਪਣੇ ਪਿਤਾ ਦੀ ਲਾਸ਼ ਨੂੰ ਇੱਕ ਪੱਥਰ ਦੇ ਮਕਬਰੇ ਵਿੱਚ ਰੱਖਿਆ ਸੀ ਅਤੇ ਆਪਣੀ ਮਾਂ ਦੀ ਲਾਸ਼ ਨੂੰ ਸਲੀਪਿੰਗ ਬੈਗ ਵਿੱਚ ਲਪੇਟ ਕੇ ਇੱਕ ਅਲਮਾਰੀ ਵਿੱਚ ਰੱਖਿਆ ਸੀ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਵਰਜੀਨੀਆ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪੈਸੇ ਲਈ ਉਤਾਰਿਆ ਮੌਤ ਦੇ ਘਾਟ

ਵਰਜੀਨੀਆ ਨੇ ਮਾਤਾ-ਪਿਤਾ ਦੇ ਕ੍ਰੈਡਿਟ ਕਾਰਡਾਂ 'ਤੇ ਬਹੁਤ ਸਾਰਾ ਕਰਜ਼ਾ ਲਿਆ ਸੀ। ਵਰਜੀਨੀਆ ਨੇ ਆਪਣੀ ਪੈਨਸ਼ਨ ਦੇ ਪੈਸੇ ਦਾ ਭਰਪੂਰ ਆਨੰਦ ਮਾਣਿਆ। ਜਦੋਂ ਵੀ ਪਰਿਵਾਰ ਜਾਂ ਦੋਸਤਾਂ ਨੇ ਵਰਜੀਨੀਆ ਨੂੰ ਉਸਦੇ ਮਾਤਾ-ਪਿਤਾ ਬਾਰੇ ਪੁੱਛਿਆ ਤਾਂ ਉਹ ਉਨ੍ਹਾਂ ਨੂੰ ਦੱਸਦੀ ਕਿ ਉਸਦੇ ਮਾਤਾ-ਪਿਤਾ ਬੀਮਾਰ ਹਨ ਜਾਂ ਕਈ ਦਿਨਾਂ ਤੋਂ ਯਾਤਰਾ 'ਤੇ ਗਏ ਹੋਏ ਹਨ। ਹਾਲਾਂਕਿ ਖੁਲਾਸਾ ਹੋਣ ਤੋਂ ਬਾਅਦ ਕੋਈ ਹੋਰ ਹੀ ਅਸਲੀਅਤ ਸਾਹਮਣੇ ਆਈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ

Baba Siddique Shot: ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ

ABP Premium

ਵੀਡੀਓਜ਼

ਪੰਚਾਇਤੀ ਚੋਣਾ ਲਈ ਮੁੱਖ ਮੰਤਰੀ ਕਦੇ ਸਰਬਸੰਮਤੀ ਕਰਾਉਂਦਾ ਤੁਸੀਂ ਦੇਖਿਆ?ਸੁਖਬੀਰ ਬਾਦਲ ਨੂੰ ਸਜਾ 'ਤੇ ਫੈਸਲਾ ਕਿਉਂ ਨਹੀਂ ਲਿਆ ਗਿਆ?ਬਾਬਾ ਸਿਦਿਕੀ ਕਤਲ ਨੂੰ ਲੈ ਕੇ ਪ੍ਰਿਅੰਕਾ ਚਤੁਰਵੇਦੀ ਨੇ ਚੁੱਕੇ ਸਵਾਲ11 ਮੈਂਬਰੀ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇਗਾ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ
Punjab News: ਸੁਖਬੀਰ ਨੂੰ ਮਿਲਣ ਵਾਲੀ ਧਾਰਮਿਕ ਸਜ਼ਾ 'ਚ ਕਿਉਂ ਹੋ ਰਹੀ ਦੇਰੀ ? ਅਕਾਲੀ ਦਲ ਨੇ ਕੀਤੀ ਕੋਰ ਕਮੇਟੀ ਦੀ ਮੀਟਿੰਗ, ਕਿਹਾ- ਜਥੇਦਾਰ ਨਾਲ ਕਰਾਂਗੇ ਮੁਲਾਕਾਤ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! 18 ਟਰੈਵਲ ਏਜੰਟਾਂ ਤੇ 43 ਏਜੰਸੀਆਂ 'ਤੇ ਕੀਤੀ ਕਾਰਵਾਈ, ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਨੇ ਠੱਗੀਆਂ
Baba Siddique Shot: ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ
Khanna News: ਪੰਜਾਬੀ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਬਾਊਂਸਰਾਂ ਤੇ ਕਿਸਾਨਾਂ 'ਚ ਹੋਈ ਗਰਮਾ-ਗਰਮੀ, ਮਾਹੌਲ ਤਣਾਅਪੂਰਨ ਤੋਂ ਬਾਅਦ ਗਾਇਕ ਸਟੇਜ ਸ਼ੋਅ ਛੱਡ ਭੱਜਿਆ, ਵਾਇਰਲ ਵੀਡੀਓ
Lawrence Bishnoi: ਦਾਊਦ ਦੇ ਰਾਹ 'ਤੇ ਲਾਰੈਂਸ ਬਿਸ਼ਨੋਈ! 700 ਤੋਂ ਵੱਧ ਸ਼ੂਟਰ, NIA ਨੇ ਆਪਣੀ ਚਾਰਜਸ਼ੀਟ 'ਚ ਕੀਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ

Baba Siddique: ਕੌਣ ਸੀ ਬਾਬਾ ਸਿੱਦੀਕੀ? ਇੰਝ ਮੁੜ ਕਰਵਾਈ ਸੀ ਸਲਮਾਨ-ਸ਼ਾਹਰੁਖ ਦੀ ਦੋਸਤੀ; ਜਾਣੋ ਕਿਵੇਂ ਦਾ ਸੀ ਰਾਜਨੀਤੀ ਦਾ ਸਫ਼ਰ

ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, 200 ਕਰੋੜ ਦੀ ਫਰਜ਼ੀ ਬਿਲਿੰਗ ਕਰਨਾ ਵਾਲਾ ਦਬੋਚਿਆ, ਜਾਣੋ ਪੂਰਾ ਮਾਮਲਾ

Latest Breaking News Live on 13 October 2024: ਲਾਰੇਂਸ ਬਿਸ਼ਨੋਈ ਗੈਂਗ ਨੇ ਪੰਜਾਬ ਦੀ ਜੇਲ੍ਹ 'ਚ ਬਣਾਇਆ ਸੀ ਸਿੱਦਕੀ ਦੇ ਕਤਲ ਦਾ ਪਲਾਨ!, ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, ਬੰਦ ਕੋਠੀ 'ਚ ਸਟੋਰ ਕਰਕੇ ਰੱਖੇ ਗਏ ਲੱਖਾਂ ਦੇ ਪਟਾਕੇ ਬਰਾਮਦ

Embed widget