ਪੜਚੋਲ ਕਰੋ

ਖ਼ੁਸ਼ਖ਼ਬਰੀ! ਹੁਣ ਆਦਮਪੁਰ ਤੋਂ ਇਸ ਰੂਟ ਲਈ ਸ਼ੁਰੂ ਹੋਵੇਗੀ ਸਿੱਧੀ ਫਲਾਈਟ

Punjab News: ਪੰਜਾਬ ਵਾਲਿਆਂ ਨੂੰ ਇੱਕ ਬਹੁਤ ਹੀ ਖੁਸ਼ੀ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ 2 ਜੁਲਾਈ ਨੂੰ ਭਰੇਗੀ।

Punjab News: ਪੰਜਾਬ ਵਾਲਿਆਂ ਨੂੰ ਇੱਕ ਬਹੁਤ ਹੀ ਖੁਸ਼ੀ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ 2 ਜੁਲਾਈ ਨੂੰ ਭਰੇਗੀ। ਇਸ ਦੇ ਲਈ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੇ ਇੰਡੀਗੋ ਏਅਰਲਾਈਨਜ਼ ਦੀ ਮੁੰਬਈ ਉਡਾਣ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਬਾਅਦ ਇਹ ਉਡਾਣ ਆਦਮਪੁਰ ਤੋਂ ਰੋਜ਼ਾਨਾ ਸ਼ਾਮ 4:30 ਵਜੇ ਉਡਾਣ ਭਰੇਗੀ ਅਤੇ ਸ਼ਾਮ 7:30 ਵਜੇ ਮੁੰਬਈ ਹਵਾਈ ਅੱਡੇ 'ਤੇ ਪਹੁੰਚੇਗੀ। ਤੁਹਾਨੂੰ ਦੱਸ ਦਈਏ ਕਿ 2020 ਵਿੱਚ ਸਪਾਈਸਜੈੱਟ ਵੱਲੋਂ ਆਦਮਪੁਰ ਤੋਂ ਮੁੰਬਈ ਲਈ ਫਲਾਈਟ ਜਾਂਦੀ ਸੀ ਪਰ ਕੋਵਿਡ-19 ਦੌਰਾਨ ਹਵਾਈ ਅੱਡਾ ਬੰਦ ਹੋਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਇੰਡੀਗੋ ਆਦਮਪੁਰ ਤੋਂ ਮੁੰਬਈ ਲਈ ਫਲਾਈਟਾਂ ਸ਼ੁਰੂ ਕਰਨ ਜਾ ਰਹੀ ਹੈ, ਜਿਸ ਲਈ ਸ਼ੁੱਕਰਵਾਰ ਤੋਂ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਆਦਮਪੁਰ ਹਵਾਈ ਅੱਡੇ ਤੋਂ ਸ੍ਰੀ ਨੰਦੇੜ ਸਾਹਿਬ, ਹਿੰਡਨ ਅਤੇ ਬੈਂਗਲੁਰੂ ਲਈ ਉਡਾਣਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਲੋਕ ਆਦਮਪੁਰ ਹਵਾਈ ਅੱਡੇ ਤੋਂ ਕਈ ਹੋਰ ਸ਼ਹਿਰਾਂ ਅਤੇ ਵਿਦੇਸ਼ਾਂ ਲਈ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡਾ ਹਾਦਸਾ, ਅਸਮਾਨੀ ਬਿਜਲੀ ਡਿੱਗਣ ਨਾਲ ਕ੍ਰਿਕਟ ਖੇਡਦੇ ਖਿਡਾਰੀ ਦੀ ਮੌਤ; 2 ਗੰਭੀਰ ਜ਼ਖਮੀ... 
ਪੰਜਾਬ 'ਚ ਵੱਡਾ ਹਾਦਸਾ, ਅਸਮਾਨੀ ਬਿਜਲੀ ਡਿੱਗਣ ਨਾਲ ਕ੍ਰਿਕਟ ਖੇਡਦੇ ਖਿਡਾਰੀ ਦੀ ਮੌਤ; 2 ਗੰਭੀਰ ਜ਼ਖਮੀ... 
ਅੱਧੀ ਰਾਤ ਤਾਬੜਤੋੜ ਗੋਲੀਆਂ ਨਾਲ ਕੰਬਿਆ ਪੰਜਾਬ ਦਾ ਆਹ ਸ਼ਹਿਰ, ਇੱਕ ਜ਼ਖ਼ਮੀ; ਇੱਟਾਂ ਅਤੇ ਦਾਤਰਾਂ ਨਾਲ ਕੀਤਾ ਹਮਲਾ
ਅੱਧੀ ਰਾਤ ਤਾਬੜਤੋੜ ਗੋਲੀਆਂ ਨਾਲ ਕੰਬਿਆ ਪੰਜਾਬ ਦਾ ਆਹ ਸ਼ਹਿਰ, ਇੱਕ ਜ਼ਖ਼ਮੀ; ਇੱਟਾਂ ਅਤੇ ਦਾਤਰਾਂ ਨਾਲ ਕੀਤਾ ਹਮਲਾ
Punjab News: ਪੰਜਾਬ ਕਾਂਗਰਸ ਤੋਂ ਮੰਦਭਾਗੀ ਖਬਰ, ਸਾਬਕਾ ਬਲਾਕ ਪ੍ਰਧਾਨ ਦਾ ਦੇਹਾਂਤ: ਸਿਆਸੀ ਜਗਤ 'ਚ ਛਾਇਆ ਮਾਤਮ...
Punjab News: ਪੰਜਾਬ ਕਾਂਗਰਸ ਤੋਂ ਮੰਦਭਾਗੀ ਖਬਰ, ਸਾਬਕਾ ਬਲਾਕ ਪ੍ਰਧਾਨ ਦਾ ਦੇਹਾਂਤ: ਸਿਆਸੀ ਜਗਤ 'ਚ ਛਾਇਆ ਮਾਤਮ...
 Jalandhar News : 6 ਸਾਲਾਂ ਪੁੱਤ ਦਾ ਕਤਲ ਵਾਲੀ ਮਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ ,ਦਾਦੀ ਨਾਲ ਸੌਣ ਦੀ ਕਰ ਰਿਹਾ ਸੀ ਜ਼ਿੱਦ
 Jalandhar News : 6 ਸਾਲਾਂ ਪੁੱਤ ਦਾ ਕਤਲ ਵਾਲੀ ਮਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ ,ਦਾਦੀ ਨਾਲ ਸੌਣ ਦੀ ਕਰ ਰਿਹਾ ਸੀ ਜ਼ਿੱਦ

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਜਾਣੋ ਕੌਣ...?
ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਜਾਣੋ ਕੌਣ...?
Free LPG Gas Cylinders: ਆਮ ਜਨਤਾ ਨੂੰ ਵੱਡੀ ਰਾਹਤ, CM ਵੱਲੋਂ ਐਲਾਨ, ਬੋਲੇ- ਮੁਫ਼ਤ ਮਿਲੇਗਾ LPG ਸਿਲੰਡਰ!
Free LPG Gas Cylinders: ਆਮ ਜਨਤਾ ਨੂੰ ਵੱਡੀ ਰਾਹਤ, CM ਵੱਲੋਂ ਐਲਾਨ, ਬੋਲੇ- ਮੁਫ਼ਤ ਮਿਲੇਗਾ LPG ਸਿਲੰਡਰ!
Raghav Chadha News: 'ਰਾਘਵ ਚੱਢਾ ਨੂੰ ਮੁਰਗਾ ਬਣਾ ਕੇ ਕੁੱਟਿਆ ਗਿਆ', ਸਾਬਕਾ 'ਆਪ' ਪ੍ਰਧਾਨ ਵੱਲੋਂ ਵੱਡਾ ਦਾਅਵਾ; ਖੁਲਾਸਾ ਕਰ ਦੱਸਿਆ ਕਿਉਂ ਹੋਇਆ ਝਗੜਾ...?
'ਰਾਘਵ ਚੱਢਾ ਨੂੰ ਮੁਰਗਾ ਬਣਾ ਕੇ ਕੁੱਟਿਆ ਗਿਆ', ਸਾਬਕਾ 'ਆਪ' ਪ੍ਰਧਾਨ ਵੱਲੋਂ ਵੱਡਾ ਦਾਅਵਾ; ਖੁਲਾਸਾ ਕਰ ਦੱਸਿਆ ਕਿਉਂ ਹੋਇਆ ਝਗੜਾ...?
Punjab Weather News :  ਮੌਸਮ ਨੂੰ ਲੈ ਕੇ ਨਵੀਂ ਅਪਡੇਟ , 6 ਜ਼ਿਲ੍ਹਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ , ਜਾਣੋ ਮੌਸਮ ਦੀ ਤਾਜ਼ਾ ਭਵਿੱਖਬਾਣੀ 
Punjab Weather News :  ਮੌਸਮ ਨੂੰ ਲੈ ਕੇ ਨਵੀਂ ਅਪਡੇਟ , 6 ਜ਼ਿਲ੍ਹਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ , ਜਾਣੋ ਮੌਸਮ ਦੀ ਤਾਜ਼ਾ ਭਵਿੱਖਬਾਣੀ 
Himachal ਦੇ ਕੁੱਲੂ 'ਚ ਵਾਪਰਿਆ ਵੱਡਾ ਹਾਦਸਾ , ਡੂੰਗੀ ਖੱਡ 'ਚ ਡਿੱਗਿਆ ਟੈਂਪੋ ਟਰੈਵਲਰ, 4 ਮੌਤਾਂ, 17 ਜ਼ਖ਼ਮੀਂ
Himachal ਦੇ ਕੁੱਲੂ 'ਚ ਵਾਪਰਿਆ ਵੱਡਾ ਹਾਦਸਾ , ਡੂੰਗੀ ਖੱਡ 'ਚ ਡਿੱਗਿਆ ਟੈਂਪੋ ਟਰੈਵਲਰ, 4 ਮੌਤਾਂ, 17 ਜ਼ਖ਼ਮੀਂ
Moga 'ਚ ਪਿਤਾ ਨੇ ਆਪਣੇ ਬੇਟੇ 'ਤੇ ਕੀਤਾ ਜਾਨਲੇਵਾ ਹਮਲਾ  ,ਜ਼ਮੀਨ ਦੀ ਵੰਡ ਨੂੰ ਲੈ ਕੇ ਸੀ ਵਿਵਾਦ
Moga 'ਚ ਪਿਤਾ ਨੇ ਆਪਣੇ ਬੇਟੇ 'ਤੇ ਕੀਤਾ ਜਾਨਲੇਵਾ ਹਮਲਾ  ,ਜ਼ਮੀਨ ਦੀ ਵੰਡ ਨੂੰ ਲੈ ਕੇ ਸੀ ਵਿਵਾਦ
Canada 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, 2 ਸਾਲ ਪਹਿਲਾਂ ਗਿਆ ਸੀ ਕੈਨੇਡਾ  
Canada 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, 2 ਸਾਲ ਪਹਿਲਾਂ ਗਿਆ ਸੀ ਕੈਨੇਡਾ  
Machhiwara Sahib News : ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਏਜੰਸੀ ਦੇ ਬਾਹਰ ਕੀਤਾ ਚੱਕਾ ਜਾਮ 
Machhiwara Sahib News : ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਏਜੰਸੀ ਦੇ ਬਾਹਰ ਕੀਤਾ ਚੱਕਾ ਜਾਮ 
Embed widget