ਪੜਚੋਲ ਕਰੋ

ਵੱਡੀ ਖ਼ਬਰ: ਸੰਘਣੀ ਧੁੰਦ ਕਾਰਨ ਖੰਨਾ ਨੇੜੇ ਵਾਪਰਿਆ ਸੜਕ ਹਾਦਸਾ, ਆਪਸ ਵਿੱਚ ਟਕਰਾਅ 25 ਤੋਂ 30 ਗੱਡੀਆਂ, ਇਸੇ ਥਾਂ ਦੇ ਹੋਏ ਨੇ ਪਹਿਲਾਂ ਵੀ ਕਈ ਹਾਦਸੇ

Ludhiana News : ਦੱਸਣਯੋਗ ਹੈ ਕਿ ਇਹ ਹਾਦਸਾ ਉਸੇ ਜਗ੍ਹਾ ਉੱਤੇ ਹੋਇਆ ਜਿੱਥੇ ਦੋ ਕੁ ਹਫ਼ਤੇ ਪਹਿਲਾਂ 100 ਦੇ ਕਰੀਬ ਗੱਡੀਆਂ ਆਪਣੀ ਵਿੱਚ ਸੰਘਣੀ ਧੰਦ ਕਾਰਨ ਟੱਕਰਾ ਗਈਆਂ ਸੀ। ਹਾਦਸੇ ਦੀ ਜਾਣਕਾਰੀ ਮਿਲਣ ਉੱਤੇ ਖੰਨਾ ਪੁਲਿਸ ਮੌਕੇ ਉੱਤੇ ਪਹੁੰਚੀ ਤੇ ਪੀੜ੍ਹਤਾਂ ਰਾਹਗੀਰਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Ludhiana News : ਸੰਘਣੀ ਧੁੰਦ ਕਾਰਨ ਖੰਨਾ ਨੇੜੇ ਸ਼ੇਰ ਸ਼ਾਹ ਸੂਰੀ ਮੁੱਖ ਮਾਰਗ ਉੱਤੇ ਅੱਜ ਫਿਰ 25 ਤੋਂ 30 ਗੱਡੀਆਂ ਆਪਸ ਵਿੱਚ ਟਕਰਾਅ ਗਈਆਂ ਹਨ। ਦੱਸਣਯੋਗ ਹੈ ਕਿ ਇਹ ਹਾਦਸਾ ਉਸੇ ਜਗ੍ਹਾ ਉੱਤੇ ਹੋਇਆ ਜਿੱਥੇ ਦੋ ਕੁ ਹਫ਼ਤੇ ਪਹਿਲਾਂ 100 ਦੇ ਕਰੀਬ ਗੱਡੀਆਂ ਆਪਣੀ ਵਿੱਚ ਸੰਘਣੀ ਧੰਦ ਕਾਰਨ ਟੱਕਰਾ ਗਈਆਂ ਸੀ। ਹਾਦਸੇ ਦੀ ਜਾਣਕਾਰੀ ਮਿਲਣ ਉੱਤੇ ਖੰਨਾ ਪੁਲਿਸ ਮੌਕੇ ਉੱਤੇ ਪਹੁੰਚੀ ਤੇ ਪੀੜ੍ਹਤਾਂ ਰਾਹਗੀਰਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਸ ਹਾਦਸੇ ਵਿੱਚ ਇੱਕ ਸਕੂਲ ਦੇ ਬੱਚਿਆਂ ਦੀ ਵੀ ਬੱਸ ਵੀ ਹਾਦਸਾਗ੍ਰਸਤ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿਸੇ ਬੱਚੇ ਦੇ ਕੋਈ ਸਟ ਨਹੀਂ ਲੱਗੀ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਇੱਕ ਸੀਸੇ ਨਾਲ ਭਰੀ ਗੱਡੀ ਵੀ ਹਾਦਸਾ ਗ੍ਰਸਤ ਹੋਈ ਹੈ ਜਿਸ ਵਿੱਚ ਲਗਪਗ 3 ਲੱਖ ਦਾ ਸੀਸਾ ਟੁੱਟ ਗਿਆ ਹੈ।

Punjab: NIFT ਬੈਂਗਲੁਰੂ ਨੇ ਬਣਾਈ ਸਕੂਲ ਆਫ ਐਮੀਨੈਂਸ ਦੇ ਲਈ ਡਰੈੱਸ, ਪਹਿਲੀ ਵਾਰ ਇਸ ਨੂੰ ਪਹਿਨ ਕੇ ਸਕੂਲ ਪਹੁੰਚੇ ਵਿਦਿਆਰਥੀ, ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ : Edible Oil Price: ਤਿਉਹਾਰਾਂ ਦੇ ਸੀਜ਼ਨ 'ਚ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਕਿੰਨੀ ਘਟੀ ਕੀਮਤ

ਇਹ ਵੀ ਪੜ੍ਹੋ : Diabetics ਦੇ ਮਰੀਜ਼ਾਂ ਲਈ ਖ਼ਾਸ ਹੈ ਇਹ ਸਿਹਤ ਬੀਮਾ ਪਾਲਿਸੀਆਂ, ਜਾਣੋ ਪ੍ਰੀਮੀਅਮ ਤੇ ਕਵਰੇਜ ਦੀ ਡਿਟੇਲ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ

ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ

ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ

ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ

ABP Premium

ਵੀਡੀਓਜ਼

ਜਥੇਬੰਦੀਆਂ ਦਾ ਪੰਥਕ ਇੱਕਠ,ਸ੍ਰੀ ਆਨੰਦਪੁਰ ਸਾਹਿਬ ਤੋਂ ਲਾਈਵ ਤਸਵੀਰਾਂ|Holla Mohalla Shri Anandpur Sahib|PanthakMoga Shiv Sena Leader Mur.der| ਹਿੰਦੂ ਲੀਡਰ ਦਾ ਸ਼ਰੇਆਮ ਕ.ਤਲ, ਤਾੜ-ਤਾੜ ਮਾਰੀਆਂ ਗੋ.ਲੀਆਂ| Mangat Rai MangaHolla Mohalla| Panthak Ikath| ਆਨੰਦਪੁਰ ਸਾਹਿਬ 'ਚ ਵੱਡਾ ਪੰਥਕ ਇੱਕਠ, ਸਿੱਖ ਜਥੇਬੰਦੀਆਂ ਲੈਣਗੀਆਂ ਅਹਿਮ ਫੈਸਲਾEncounter News | ਤੜਕੇ-ਤੜਕੇ ਹੋਇਆ ਐਨਕਾਊਂਟਰ, ਬੰਬੀਹਾ ਗੈਂਗ ਦਾ ਸ਼ੂਟਰ ਕਾਬੂ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
'ਯੂਕਰੇਨੀ ਫੌਜੀਆਂ ਨੂੰ ਬਖ਼ਸ਼ ਦਿਓ', ਟਰੰਪ ਨੇ ਪੁਤੀਨ ਨੂੰ ਕੀਤੀ ਗੁਜਾਰਿਸ਼

ਜੇਲ੍ਹ 'ਚ ਹੀ ਰਹੇਗੀ ਆਹ ਮਸ਼ਹੂਰ ਅਦਾਕਾਰਾ, ਅਦਾਲਤ ਨੇ ਖਾਰਿਜ ਕੀਤੀ ਸੋਨਾ ਤਸਕਰੀ ਦੇ ਮਾਮਲੇ 'ਚ ਦਰਜ ਪਟੀਸ਼ਨ

ਪੰਜਾਬ ਦੇ ਇਸ ਪਿੰਡ 'ਚ ਜਾਨਵਰਾਂ ਦੀਆਂ ਲਾਸ਼ਾਂ, ਪਿੰਜਰਾਂ ਅਤੇ ਸ਼ਮਸ਼ਾਨ ਘਾਟ ਦੀ ਰਾਖ ਨਾਲ ਮਨਾਈ ਜਾਂਦੀ ਹੋਲੀ, ਜਾਣੋ ਕੀ ਹੈ ਇੱਥੇ ਦੀ ਪਰੰਪਰਾ

ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਬਣੇ ਲਿਖਤੀ ਵਿਧੀ ਵਿਧਾਨ, ਪੰਥਕ ਇਕੱਠ ਨੇ SGPC ਨੂੰ ਕੀਤੀ ਅਪੀਲ, ਜਾਣੋ ਕੀ ਹੈ ਪ੍ਰਕੀਰਿਆ ?

Embed widget