CM ਮਾਨ ਦੀ ਗ੍ਰਹਿ ਮੰਤਰੀ ਨੂੰ ਚਿੱਠੀ, FCI ਪੰਜਾਬ–ਚੰਡੀਗੜ੍ਹ ਜੋਨ ਦੇ DG ਪਦ ਲਈ ਪੰਜਾਬ ਕੈਡਰ ਦੇ IPS ਅਧਿਕਾਰੀ ਦੀ ਨਿਯੁਕਤੀ ਦੀ ਕੀਤੀ ਮੰਗ
CM ਮਾਨ ਦੀ ਗ੍ਰਹਿ ਮੰਤਰੀ ਨੂੰ ਚਿੱਠੀ, FCI ਪੰਜਾਬ–ਚੰਡੀਗੜ੍ਹ ਜੋਨ ਦੇ DG ਪਦ ਲਈ ਪੰਜਾਬ ਕੈਡਰ ਦੇ IPS ਅਧਿਕਾਰੀ ਦੀ ਨਿਯੁਕਤੀ ਦੀ ਕੀਤੀ ਮੰਗ

CM Mann Writes to Home Minister: ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ FCI ਪੰਜਾਬ–ਚੰਡੀਗੜ੍ਹ ਜੋਨ ਦੇ DG ਪਦ ਲਈ ਪੰਜਾਬ ਕੈਡਰ ਦੇ IPS ਅਧਿਕਾਰੀ ਦੀ ਨਿਯੁਕਤੀ ਦੀ ਮੰਗ ਕੀਤੀ ਹੈ।
ਸੀਐਮ ਨੇ ਕਿਹਾ—ਸਥਾਨਕ ਅਧਿਕਾਰੀ ਨੂੰ ਪੰਜਾਬ ਦੀ ਖਰੀਦ ਪ੍ਰਣਾਲੀ ਦੀ ਵਧੀਆ ਸਮਝ ਹੈ। ਬਾਹਰੀ ਰਾਜ ਦੇ ਅਧਿਕਾਰੀ ਦੀ ਤਾਇਨਾਤੀ ਨਾਲ ਸਹਿਯੋਗ ਅਤੇ ਪਾਰਦਰਸ਼ਤਾ 'ਤੇ ਅਸਰ ਪੈ ਸਕਦਾ ਹੈ। ਹੁਣ ਪੰਜਾਬ ਸਰਕਾਰਰ ਕੇਂਦਰ ਦੇ ਜਵਾਬ ਦੀ ਉਡੀਕ ਕਰ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















