ਹੁਣ ਲੁਧਿਆਣੇ ਦੇ ਕੰਮ ਦੀ ਧਮਕ ਪੂਰੀ ਦੁਨੀਆ 'ਚ ਪਵੇਗੀ: ਸੀਐਮ ਭਗੰਵਤ ਮਾਨ ਨੇ ਕੀਤਾ ਐਲਾਨ
ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਲੁਧਿਆਣੇ ਦੇ ਕੰਮ ਦੀ ਧਮਕ ਪੂਰੀ ਦੁਨੀਆ ‘ਚ ਪਵੇਗੀ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੇ ਮਸਲੇ ਮੌਕੇ 'ਤੇ ਹੀ ਹੱਲ ਕੀਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਖੇ ਸਨਅਤਕਾਰਾਂ ਨਾਲ ਮੀਟਿੰਗ ਕਰਨ ਪਹੁੰਚੇ ਸੀ।
Ludhiana News: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਲੁਧਿਆਣੇ ਦੇ ਕੰਮ ਦੀ ਧਮਕ ਪੂਰੀ ਦੁਨੀਆ ‘ਚ ਪਵੇਗੀ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੇ ਮਸਲੇ ਮੌਕੇ 'ਤੇ ਹੀ ਹੱਲ ਕੀਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਖੇ ਸਨਅਤਕਾਰਾਂ ਨਾਲ ਮੀਟਿੰਗ ਕਰਨ ਪਹੁੰਚੇ ਸੀ।
ਹੁਣ ਲੁਧਿਆਣੇ ਦੇ ਕੰਮ ਦੀ ਧਮਕ ਪੂਰੀ ਦੁਨੀਆ ‘ਚ ਪਵੇਗੀ
— AAP Punjab (@AAPPunjab) February 6, 2023
ਸਨਅਤਕਾਰਾਂ ਦੇ ਮਸਲੇ ਮੌਕੇ 'ਤੇ ਹੀ ਹੱਲ ਕੀਤੇ ਜਾਣਗੇ।
—CM @BhagwantMann pic.twitter.com/YQ8zhiraX1
ਇਹ ਵੀ ਪੜ੍ਹੋ: Punjab News : ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਨੈਸ਼ਨਲ ਹਾਈਵੇ 'ਤੇ ਦੂਜੇ ਦਿਨ ਵੀ ਚੱਕਾ ਜਾਮ, ਇਨਸਾਫ਼ ਮਿਲਣ ਤੱਕ ਡਟੇ ਰਹਿਣ ਦਾ ਐਲਾਨ
ਮੀਟਿੰਗ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਨੀਤੀ 'ਚ ਅਸੀਂ ਸਨਅਤਕਾਰਾਂ ਦੇ ਸਲਾਹ-ਮਸ਼ਵਰੇ ਨਾਲ ਬਦਲਾਅ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਹੀ CSR ਦੇ ਪੈਸੇ ਨਾਲ ਤੁਹਾਨੂੰ ਚੰਗੀਆਂ ਸਹੂਲਤਾਂ ਦੇਣੀਆਂ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਉਦਯੋਗਿਕ ਏਰੀਆ ਦੇ ਨਵੀਨੀਕਰਨ ਕਰਨ ਲਈ ਬਜਟ ਰੱਖਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਆਪਣੀਆਂ ਨਹਿਰਾਂ ਦਾ ਸਿਰਫ਼ 34% ਪਾਣੀ ਵਰਤਦਾ ਹੈ, ਬਾਕੀ ਸਾਰਾ ਗੁਆਂਢੀ ਸੂਬੇ ਵਰਤਦੇ ਹਨ। ਉਨ੍ਹਾਂ ਕਿਹਾ ਕਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਆਪਣਾ 70% ਪਾਣੀ ਵਰਤੇ। ਸਾਡੀ ਕੋਸ਼ਿਸ਼ ਹੈ ਕਿ ਉਦਯੋਗਾਂ ਨੂੰ ਨਹਿਰਾਂ 'ਚੋਂ ਪਾਣੀ ਦਿੱਤਾ ਜਾਵੇ।
ਪੰਜਾਬ ਆਪਣੀਆਂ ਨਹਿਰਾਂ ਦਾ ਸਿਰਫ਼ 34% ਪਾਣੀ ਵਰਤਦਾ ਹੈ, ਬਾਕੀ ਸਾਰਾ ਗੁਆਂਢੀ ਸੂਬੇ ਵਰਤਦੇ ਨੇ
— AAP Punjab (@AAPPunjab) February 6, 2023
ਅਸੀਂ ਚਾਹੁੰਦੇ ਹਾਂ ਕਿ ਪੰਜਾਬ ਆਪਣਾ 70% ਪਾਣੀ ਵਰਤੇ
ਸਾਡੀ ਕੋਸ਼ਿਸ਼ ਹੈ ਕਿ Industry ਨੂੰ ਨਹਿਰਾਂ 'ਚੋਂ ਪਾਣੀ ਦਿੱਤਾ ਜਾਵੇ
— CM @BhagwantMann pic.twitter.com/Ms6FbyJhVx
ਇਹ ਵੀ ਪੜ੍ਹੋ: ਹਰਿਆਣਾ ਤੇ ਪੰਜਾਬ ਤੋਂ ਬਾਅਦ ਹਿਮਾਚਲ ਨੇ ਵੀ ਜਤਾਇਆ ਚੰਡੀਗੜ੍ਹ 'ਤੇ ਆਪਣਾ ਹੱਕ , ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ ਨੇ ਮੰਗੀ 7.19 ਫੀਸਦੀ ਹਿੱਸੇਦਾਰੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।