ਪੜਚੋਲ ਕਰੋ

Ludhiana Murder : ਗੁਆਂਢੀ ਹੀ ਨਿਕਲਿਆ ਲੁਧਿਆਣਾ ਦੇ ਤੀਹਰੇ ਕਤਲ ਦਾ ਕਾਤਲ, ਜਵਾਕ ਨਾ ਹੋਣ ਕਰਕੇ ਮਾਰਦੇ ਸੀ ਮਿਹਣੇ!

ਡੀਜੀਪੀ ਗੌਰਵ ਯਾਦਵ ਨੇ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਲੁਧਿਆਣਾ ਦੇ ਤੀਹਰੇ ਕਤਲ ਕਾਂਡ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 12 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

Ludhiana Crime News : ਪੁਲਿਸ ਨੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕਾਤਲ ਕੋਈ ਹੋਰ ਨਹੀਂ ਬਲਕਿ ਉਹਨਾਂ ਦਾ ਗੁਆਂਢੀ ਰੋਬਿਨ ਨਿਕਲਿਆ ਹੈ। ਪੁਲਿਸ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਉਹਨਾਂ ਨੇ 12 ਘੰਟਿਆਂ ਵਿੱਚ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਦੱਸਿਆ ਕਿ ਚਮਨ ਲਾਲ ਦੀ ਪਤਨੀ ਸੁਰਿੰਦਰ ਕੌਰ ਅਕਸਰ ਰੌਬਿਨ ਨਾਲ ਗੱਲਾਂ ਕਰਦੀ ਰਹਿੰਦੀ ਸੀ, ਕਿ ਉਸ ਦੀ ਪਤਨੀ ਨੂੰ ਬੱਚਾ ਕਿਉਂ ਨਹੀਂ ਹੋ ਰਿਹਾ। ਜਿਸ ਕਾਰਨ ਉਹ ਰੰਜਿਸ਼ ਰੱਖਦਾ ਸੀ ਅਤੇ ਉਸ ਨੇ ਸੁਰਿੰਦਰ ਕੌਰ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ। 

ਹਮਲੇ ਦੀ ਰਾਤ ਜਦੋਂ ਸੁਰਿੰਦਰ ਕੌਰ ਉੱਤੇ ਰੌਬਿਨ ਨੇ ਹਥੌੜੇ ਨਾਲ ਹਮਲਾ ਕੀਤਾ ਤਾਂ ਉਸ ਦੀ ਆਵਾਜ਼ ਨਾਲ ਉਸ ਦਾ ਪਤੀ ਚਮਨ ਲਾਲ ਅਤੇ ਉਸ ਦੀ ਮਾਂ ਵੀ ਉੱਠੇ ਖੜ੍ਹੇ ਹੋਏ, ਜਿਸ ਕਾਰਨ ਦੋਸ਼ੀ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ ਤੇ ਤਿੰਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਕਰਨ ਤੋਂ ਬਾਅਦ ਉਸ ਨੇ ਘਟਨਾ ਨੂੰ ਹਾਦਸਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਲਈ ਉਸ ਨੇ ਕਮਰੇ 'ਚ ਸਿਲੰਡਰ ਖੁੱਲ੍ਹਾ ਰੱਖਿਆ, ਇੰਨਾ ਹੀ ਨਹੀਂ, ਅਪਰਾਧੀ ਕਮਰੇ ਦੇ ਵਿੱਚ ਪਈਆਂ ਕੁਝ ਚੀਜ਼ਾਂ ਨੂੰ ਵੀ ਚੋਰੀ ਕਰਕੇ ਲੈ ਗਿਆ ਤਾਂ ਕਿ ਪੁਲਿਸ ਨੂੰ ਲੱਗੇ ਕੇ ਚੋਰਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪਰ ਪੁਲਿਸ ਨੇ ਇਸ ਘਟਨਾ ਨੂੰ ਇਲਾਕਾ ਵਾਸੀਆਂ ਦੀ ਮਦਦ ਨਾਲ ਹੱਲ ਕਰ ਲਿਆ।

ਡੀਜੀਪੀ ਗੌਰਵ ਯਾਦਵ ਨੇ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਲੁਧਿਆਣਾ ਦੇ ਤੀਹਰੇ ਕਤਲ ਕਾਂਡ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 12 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਦੱਸ ਦੇਈਏ ਕਿ ਲੁਧਿਆਣਾ ਦੇ ਸਲੇਮ ਟਾਬਰੀ ਦੇ ਨਿਊ ਜਨਕਪੁਰੀ ਇਲਾਕੇ 'ਚ ਸ਼ੁੱਕਰਵਾਰ ਸਵੇਰੇ ਇੱਕ ਘਰ 'ਚੋਂ ਤਿੰਨ ਬਜ਼ੁਰਗਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਤੋਂ ਬਾਅਦ ਤਿੰਨਾਂ ਦਾ ਗਲਾ ਵੀ ਵੱਢ ਦਿੱਤਾ ਗਿਆ। ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਾਤਲਾਂ ਨੇ ਜਾਂਦੇ ਸਮੇਂ ਰਸੋਈ ਵਿੱਚ ਗੈਸ ਸਟੋਵ ਨੂੰ ਚਾਲੂ ਕਰ ਦਿੱਤਾ ਅਤੇ ਕਮਰੇ ਦੇ ਕੋਲ ਧੂਪ ਸਟਿੱਕ ਜਗਾ ਦਿੱਤੀ ਤਾਂ ਜੋ ਘਰ ਨੂੰ ਅੱਗ ਲੱਗ ਜਾਵੇ ਅਤੇ ਧਮਾਕਾ ਹੋ ਜਾਵੇ ਅਤੇ ਇਹ ਕਤਲੇਆਮ ਹਾਦਸਾ ਬਣ ਸਕਦਾ ਹੈ।

Preferred Sources
ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਇੱਕ ਕਹਿੰਦਾ ਮੈਂ ਅਕਾਲੀ , ਦੂਜਾ ਕਹਿੰਦਾ ਮੈਂ ਅਸਲੀ ਅਕਾਲੀ, ਅਜੇ ਤਾਂ ਦੇਖੀ ਜਾਇਓ ਇਨ੍ਹਾਂ ਦੇ ਹੋਰ ਟੁਕੜੇ ਹੋਣਗੇ, ਭਗਵੰਤ ਮਾਨ ਦਾ ਵੱਡਾ ਬਿਆਨ

Khalistan Referendum: ਟਰੰਪ ਮਗਰੋਂ ਅਮਰੀਕਾ 'ਚ ਖਾਲਿਸਤਾਨੀਆਂ ਦਾ ਭਾਰਤ ਖਿਲਾਫ ਵੱਡਾ ਕਾਂਡ, ਗੁਰਪਤਵੰਤ ਪੰਨੂ ਦਾ ਵੀਡੀਓ ਵਾਇਰਲ

Punjab News: ਮਜੀਠੀਆ ਦੀ ਪਤਨੀ ਗਨੀਵ ਕੌਰ ਦੀ ਮੰਗ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ!

ਐਵਾਨ-ਏ-ਗਾਲਿਬ ਆਡੀਟੋਰੀਅਮ 'ਚ ਹੋਈ ਹਿੰਦੋਸਤਾਨੀ ਪਸਮਾਂਦਾ ਮੰਚ ਦੀ ਮੀਟਿੰਗ
ਐਵਾਨ-ਏ-ਗਾਲਿਬ ਆਡੀਟੋਰੀਅਮ 'ਚ ਹੋਈ ਹਿੰਦੋਸਤਾਨੀ ਪਸਮਾਂਦਾ ਮੰਚ ਦੀ ਮੀਟਿੰਗ
Advertisement

ਵੀਡੀਓਜ਼

ਬੀਜੇਪੀ ਰੈਲੀ 'ਚੋਂ Fatehjung Bajwa ਦਾ ਤਿੱਖਾ ਬਿਆਨ, Manish Sisodia ਨੂੰ ਸੁਣਾਈਆਂ ਖਰੀਆਂ ਖਰੀਆਂ
Beas River Floods| ਬਿਆਸ ਦਰਿਆ ਨੇ ਮਚਾਇਆ ਕਹਿਰ, ਪ੍ਰਸ਼ਾਸਨ ਨੇ ਬਚਾਈ ਕਈ ਲੋਕਾਂ ਦੀ ਜਾਨ| Pong Dam |Punjab Floods
ਬਿਆਸ ਦਰਿਆ ਨੇ ਮਚਾਇਆ ਕਹਿਰ, ਪ੍ਰਸ਼ਾਸਨ ਨੇ ਬਚਾਈ ਕਈ ਲੋਕਾਂ ਦੀ ਜਾਨ
Ravneet Bittu| ਸਿੱਖੀ ਛੱਡ ਕੇ ਇਸਾਈ ਬਣੇ ਪੰਜਾਬੀਆਂ ਲਈ ਬਿੱਟੂ ਦਾ ਵੱਡਾ ਐਲਾਨ |RSS|
ਹੜ੍ਹ ਦੇ ਪਾਣੀ ਨੇ ਮਚਾਇਆ ਕਹਿਰ, ਲੋਕਾਂ ਦੀ ਜਾਨ ਖਤਰੇ 'ਚ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇੱਕ ਕਹਿੰਦਾ ਮੈਂ ਅਕਾਲੀ , ਦੂਜਾ ਕਹਿੰਦਾ ਮੈਂ ਅਸਲੀ ਅਕਾਲੀ, ਅਜੇ ਤਾਂ ਦੇਖੀ ਜਾਇਓ ਇਨ੍ਹਾਂ ਦੇ ਹੋਰ ਟੁਕੜੇ ਹੋਣਗੇ, ਭਗਵੰਤ ਮਾਨ ਦਾ ਵੱਡਾ ਬਿਆਨ
ਇੱਕ ਕਹਿੰਦਾ ਮੈਂ ਅਕਾਲੀ , ਦੂਜਾ ਕਹਿੰਦਾ ਮੈਂ ਅਸਲੀ ਅਕਾਲੀ, ਅਜੇ ਤਾਂ ਦੇਖੀ ਜਾਇਓ ਇਨ੍ਹਾਂ ਦੇ ਹੋਰ ਟੁਕੜੇ ਹੋਣਗੇ, ਭਗਵੰਤ ਮਾਨ ਦਾ ਵੱਡਾ ਬਿਆਨ
Khalistan Referendum: ਟਰੰਪ ਮਗਰੋਂ ਅਮਰੀਕਾ 'ਚ ਖਾਲਿਸਤਾਨੀਆਂ ਦਾ ਭਾਰਤ ਖਿਲਾਫ ਵੱਡਾ ਕਾਂਡ, ਗੁਰਪਤਵੰਤ ਪੰਨੂ ਦਾ ਵੀਡੀਓ ਵਾਇਰਲ
Khalistan Referendum: ਟਰੰਪ ਮਗਰੋਂ ਅਮਰੀਕਾ 'ਚ ਖਾਲਿਸਤਾਨੀਆਂ ਦਾ ਭਾਰਤ ਖਿਲਾਫ ਵੱਡਾ ਕਾਂਡ, ਗੁਰਪਤਵੰਤ ਪੰਨੂ ਦਾ ਵੀਡੀਓ ਵਾਇਰਲ
Punjab News: ਮਜੀਠੀਆ ਦੀ ਪਤਨੀ ਗਨੀਵ ਕੌਰ ਦੀ ਮੰਗ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ!
Punjab News: ਮਜੀਠੀਆ ਦੀ ਪਤਨੀ ਗਨੀਵ ਕੌਰ ਦੀ ਮੰਗ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ!
ਐਵਾਨ-ਏ-ਗਾਲਿਬ ਆਡੀਟੋਰੀਅਮ 'ਚ ਹੋਈ ਹਿੰਦੋਸਤਾਨੀ ਪਸਮਾਂਦਾ ਮੰਚ ਦੀ ਮੀਟਿੰਗ
ਐਵਾਨ-ਏ-ਗਾਲਿਬ ਆਡੀਟੋਰੀਅਮ 'ਚ ਹੋਈ ਹਿੰਦੋਸਤਾਨੀ ਪਸਮਾਂਦਾ ਮੰਚ ਦੀ ਮੀਟਿੰਗ
Public Holiday: ਪੰਜਾਬ 'ਚ ਛੁੱਟੀ ਦਾ ਐਲਾਨ! ਜਾਣੋ ਸਕੂਲ-ਕਾਲਜ ਸਣੇ ਕਿਹੜੇ ਅਦਾਰੇ ਰਹਿਣਗੇ ਬੰਦ?

ਇੱਕ ਹੋਰ ਜਹਾਜ਼ ਹਾਦਸਾ ! ਖੇਡ ਦੇ ਮੈਦਾਨ ‘ਚ ਕਰੈਸ਼ ਹੋਇਆ ਜਹਾਜ਼, ਡਰਾਉਣਾ ਵੀਡੀਓ ਆਇਆ ਸਾਹਮਣੇ, ਦੇਖੋ ਵੀਡੀਓ

ਨਾਂਦੇੜ ਵਿੱਚ ਫਟਿਆ ਬੱਦਲ, ਫਸਲਾਂ ਨੂੰ ਹੋਇਆ ਭਾਰੀ ਨੁਕਸਾਨ, 200 ਤੋਂ ਵੱਧ ਪਿੰਡਾਂ ‘ਚ ਆਏ ਹੜ੍ਹ, ਬਚਾਅ ਕਾਰਜ ਜਾਰੀ

ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਸਿੰਘ ਦੁਬਾਰਾ ਕਰਨਗੇ ਵਿਆਹ, ਪੰਜਾਬ ਦੀ ਕੁੜੀ ਨਾਲ ਇੰਨੀ ਤਰੀਕ ਨੂੰ ਲੈਣਗੇ ਸੱਤ ਫੇਰੇ

Embed widget