ਪੜਚੋਲ ਕਰੋ

Punjab News: ਪੰਜਾਬ 'ਚ ਕੋਰੋਨਾ ਦੇ 3 ਨਵੇਂ ਮਾਮਲੇ, ਕੁੱਲ ਐਕਟਿਵ ਕੇਸ ਹੋਏ 40, ਲੋਕਾਂ ਦੀ ਵਧੀ ਚਿੰਤਾ

ਪੰਜਾਬ 'ਚ ਇੱਕ ਵਾਰੀ ਫਿਰ ਕੋਰੋਨਾ ਦੇ ਮਾਮਲੇ ਵੱਧਣ ਲੱਗ ਪਏ ਹਨ। ਬੀਤੇ ਦਿਨੀਂ 7 ਜੂਨ ਨੂੰ ਸੂਬੇ 'ਚ ਕੋਰੋਨਾ ਦੇ 3 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਤਿੰਨੇ ਲੁਧਿਆਣਾ ਜ਼ਿਲ੍ਹੇ ਦੇ ਨਿਵਾਸੀ ਹਨ।

ਪੰਜਾਬ 'ਚ ਇੱਕ ਵਾਰੀ ਫਿਰ ਕੋਰੋਨਾ ਦੇ ਮਾਮਲੇ ਵੱਧਣ ਲੱਗ ਪਏ ਹਨ। ਬੀਤੇ ਦਿਨੀਂ 7 ਜੂਨ ਨੂੰ ਸੂਬੇ 'ਚ ਕੋਰੋਨਾ ਦੇ 3 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਤਿੰਨੇ ਲੁਧਿਆਣਾ ਜ਼ਿਲ੍ਹੇ ਦੇ ਨਿਵਾਸੀ ਹਨ। ਇਨ੍ਹਾਂ ਵਿੱਚੋਂ ਦੋ ਮਰੀਜ਼ ਪਿੰਡਾਂ ਤੋਂ ਹਨ ਜਦਕਿ ਇੱਕ ਸ਼ਹਿਰੀ ਖੇਤਰ ਤੋਂ ਹੈ। ਤਿੰਨਾਂ ਮਰੀਜ਼ਾਂ ਵਿੱਚ ਦੋ ਮਰਦ (ਉਮਰ 18 ਤੇ 53 ਸਾਲ) ਅਤੇ ਇੱਕ ਔਰਤ (ਉਮਰ 23 ਸਾਲ) ਸ਼ਾਮਲ ਹੈ।

ਇਸ ਦੇ ਨਾਲ ਹੀ ਪੰਜਾਬ 'ਚ ਹੁਣ ਐਕਟਿਵ ਕੇਸ ਦੀ ਕੁੱਲ ਗਿਣਤੀ 40 ਹੋ ਗਈ ਹੈ, ਜਿਨ੍ਹਾਂ ਵਿੱਚੋਂ 16 ਕੇਸ ਸਿਰਫ਼ ਲੁਧਿਆਣਾ ਜ਼ਿਲ੍ਹੇ ਤੋਂ ਹਨ। ਜ਼ਿਆਦਾਤਰ ਮਰੀਜ਼ਾਂ ਨੂੰ ਹੋਮ ਆਇਸੋਲੇਸ਼ਨ 'ਚ ਰੱਖਿਆ ਗਿਆ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲੋੜੀਂਦੀ ਪਰਹੇਜ਼ੀ ਉਪਾਅ ਅਪਣਾਉਣ ਦੀ ਅਪੀਲ ਕੀਤੀ ਗਈ ਹੈ।

ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਕਈ ਸਾਵਧਾਨੀਆਂ ਅਪਣਾਉਣੀਆਂ ਜ਼ਰੂਰੀ ਹਨ, ਜਿਵੇਂ ਕਿ ਬਾਰ-ਬਾਰ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ 20 ਸਕਿੰਟ ਤੱਕ ਧੋਣਾ, ਮਾਸਕ ਪਹਿਨਣਾ, ਖਾਸ ਕਰਕੇ ਭੀੜ ਵਾਲੀਆਂ ਥਾਵਾਂ 'ਤੇ, ਦੂਜਿਆਂ ਨਾਲ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾਈ ਰੱਖਣਾ, ਆਪਣੇ ਮੂੰਹ, ਨੱਕ ਅਤੇ ਅੱਖਾਂ ਨੂੰ ਛੂਹਣ ਤੋਂ ਬਚਣਾ, ਅਤੇ ਟੀਕਾਕਰਨ ਕਰਵਾਉਣਾ।

ਇਸ ਦੇ ਲੱਛਣਾਂ ਵਿੱਚ ਬੁਖਾਰ, ਖੰਘ, ਸਾਹ ਲੈਣ ਵਿੱਚ ਤਕਲੀਫ, ਥਕਾਵਟ, ਗੰਧ ਜਾਂ ਸਵਾਦ ਦਾ ਗੁਆਚ ਜਾਣਾ, ਗਲੇ ਵਿੱਚ ਖਰਾਸ਼, ਸਿਰਦਰਦ, ਅਤੇ ਸਰੀਰ ਵਿੱਚ ਦਰਦ ਸ਼ਾਮਲ ਹੋ ਸਕਦੇ ਹਨ। ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਹੋਵੇ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਅਤੇ ਆਪਣੇ ਆਪ ਨੂੰ ਅਲੱਗ ਕਰ ਲਓ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਟਾਪ ਹੈਡਲਾਈਨ

ਨਗਰ ਨਿਗਮ ਦਾ Census Staff ਨੂੰ ਲੈਕੇ ਨਵਾਂ ਫੁਰਮਾਨ ਜਾਰੀ, ਕਿਹਾ- ਬਿਨਾਂ NOC ਤੋਂ ਗਏ ਤਾਂ...; ਜਾਣੋ ਨਵੇਂ ਨਿਯਮ
ਨਗਰ ਨਿਗਮ ਦਾ Census Staff ਨੂੰ ਲੈਕੇ ਨਵਾਂ ਫੁਰਮਾਨ ਜਾਰੀ, ਕਿਹਾ- ਬਿਨਾਂ NOC ਤੋਂ ਗਏ ਤਾਂ...; ਜਾਣੋ ਨਵੇਂ ਨਿਯਮ
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ ਸਰਪੰਚ ਦੀ ਅਲੀਸ਼ਾਨ ਕੋਠੀ 'ਤੇ ਚੱਲਿਆ ਬੁਲਡੋਜ਼ਰ; ਪ੍ਰਸ਼ਾਸਨ 'ਚ ਮੱਚੀ ਹਲਚਲ...
ਪੰਜਾਬ ਤੋਂ ਵੱਡੀ ਖਬਰ, ਸਾਬਕਾ ਸਰਪੰਚ ਦੀ ਅਲੀਸ਼ਾਨ ਕੋਠੀ 'ਤੇ ਚੱਲਿਆ ਬੁਲਡੋਜ਼ਰ; ਪ੍ਰਸ਼ਾਸਨ 'ਚ ਮੱਚੀ ਹਲਚਲ...
ਵੱਡੀ ਖ਼ਬਰ! ਲੁਧਿਆਣਾ ਦੀ ਫੈਕਟਰੀ 'ਚ ਗੈਸ ਹੋਈ ਲੀਕ, 3 ਦੀ ਮੌਤ; ਮੱਚਿਆ ਹੜਕੰਪ
ਵੱਡੀ ਖ਼ਬਰ! ਲੁਧਿਆਣਾ ਦੀ ਫੈਕਟਰੀ 'ਚ ਗੈਸ ਹੋਈ ਲੀਕ, 3 ਦੀ ਮੌਤ; ਮੱਚਿਆ ਹੜਕੰਪ
Punjab News: ਸਿਆਸੀ ਜਗਤ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਦੇ ਦੋ ਆਗੂ ਗ੍ਰਿਫ਼ਤਾਰ: ਪੰਜਾਬ ਪੁਲਿਸ ਨੇ...
Punjab News: ਸਿਆਸੀ ਜਗਤ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਦੇ ਦੋ ਆਗੂ ਗ੍ਰਿਫ਼ਤਾਰ: ਪੰਜਾਬ ਪੁਲਿਸ ਨੇ...

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਾਈ ਅਲਰਟ 'ਤੇ ਪੰਜਾਬ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ, ਸੁਰੱਖਿਆ ਏਜੰਸੀਆਂ ਨੇ ਵੀ ਸੰਭਾਲੀ ਕਮਾਨ; Entry/Exit Point ਸੀਲ; ਪੜ੍ਹੋ ਪੂਰੀ ਖਬਰ...
ਹਾਈ ਅਲਰਟ 'ਤੇ ਪੰਜਾਬ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ, ਸੁਰੱਖਿਆ ਏਜੰਸੀਆਂ ਨੇ ਵੀ ਸੰਭਾਲੀ ਕਮਾਨ; Entry/Exit Point ਸੀਲ; ਪੜ੍ਹੋ ਪੂਰੀ ਖਬਰ...
Punjab News: ਪੰਜਾਬ 'ਚ ਮੱਚਿਆ ਹੜਕੰਪ, ਅਸਮਾਨ 'ਚ ਉੱਠੇ ਧੂੰਏਂ ਦੇ ਗੁਬਾਰ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ ਨੇ ਰੈਸਟੋਰੈਂਟ ਨੂੰ ਇੰਝ ਪਾਇਆ ਘੇਰਾ...
ਪੰਜਾਬ 'ਚ ਮੱਚਿਆ ਹੜਕੰਪ, ਅਸਮਾਨ 'ਚ ਉੱਠੇ ਧੂੰਏਂ ਦੇ ਗੁਬਾਰ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ ਨੇ ਰੈਸਟੋਰੈਂਟ ਨੂੰ ਇੰਝ ਪਾਇਆ ਘੇਰਾ...
Punjab News: ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
Big News: ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
BJP Leader Resign: ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ
ਅੱਜ ਕੇਵਲ ਸਿੰਘ ਢਿੱਲੋਂ ਸਾਂਭਣਗੇ ਆਪਣਾ ਅਹੁਦਾ, ਹਰਿਆਣਾ CM ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ
ਅੱਜ ਕੇਵਲ ਸਿੰਘ ਢਿੱਲੋਂ ਸਾਂਭਣਗੇ ਆਪਣਾ ਅਹੁਦਾ, ਹਰਿਆਣਾ CM ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ
Embed widget