Ludhiana News : ਜੇਕਰ ਤੁਸੀਂ ਕਿਸੇ ਢਾਬੇ ਜਾਂ ਹੋਟਲ ਵਿਚ ਰੋਟੀ ਖਾਣ ਜਾ ਰਹੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ, ਕਿਉਂਕਿ ਮਾਮਲਾ ਤੁਹਾਡੀ ਸਿਹਤ ਨਾਲ ਜੁੜਿਆ ਹੈ। ਲੁਧਿਆਣਾ ਦੇ ਜਗਰਾਉਂ ਨੇੜੇ ਇਕ ਮਸ਼ਹੂਰ ਰੈਸਟੋਰੈਂਟ ਪ੍ਰਕਾਸ਼ ਢਾਬੇ ਵਿਚ ਗਾਹਕਾਂ ਨੂੰ ਪਰੋਸੇ ਗਏ ਚਿਕਨ ਵਿਚ ਚੂਹਾ ਮਿਲਿਆ ਹੈ।
ਇਹ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਚੀਨ ਦੀ ਨਹੀਂ, ਬਲਕਿ ਲੁਧਿਆਣਾ ਦੇ ਪ੍ਰਕਾਸ਼ ਢਾਬੇ ਦੀ ਹੈ, ਜਿੱਥੇ ਚਿਕਨ ਖਾ ਰਹੇ ਵਿਅਕਤੀ ਉਸ ਵੇਲੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਦੇ ਮੂੰਹ 'ਚੋਂ ਬੁਰਕੀਆਂ ਬਾਹਰ ਨਿਕਲ ਆਈਆਂ, ਜਦੋਂ ਚਿਕਨ ਵਿੱਚ ਚੂਹਾ ਮਿਲਿਆ। ਇਸ ਦੌਰਾਨ ਲੋਕ ਉੱਚੀ ਉੱਚੀ ਰੌਲਾ ਪਾਉਂਦੇ ਕਹਿ ਰਹੇ ਸਨ ਕਿ ਇਥੇ ਰੋਟੀ ਖਾਣ ਆਏ ਸਨ , ਆਪਣੀ ਮੌਤ ਨੂੰ ਸੱਦਾ ਨਹੀਂ ਦੇਣ ਆਏ।
ਇਹ ਵੀ ਪੜ੍ਹੋ : ਦਿੱਲੀ 'ਚ ਗੈਂਗਰੇਪ, 13 ਸਾਲ ਦੀ ਵਿਦਿਆਰਥਣ ਨੂੰ 8 ਜਣਿਆਂ ਨੇ ਬਣਾਇਆ ਨਿਸ਼ਾਨਾ, ਬੱਚੀ ਨਾਲ 7 ਮਹੀਨਿਆਂ 'ਚ 3 ਵਾਰ ਰੇਪ
ਇਹ ਵੀ ਪੜ੍ਹੋ : ਨਹਿਰ 'ਚ ਰੁੜੇ ਨਹਾਉਣ ਗਏ 2 ਮਾਵਾਂ ਦੇ ਪੁੱਤ , ਪਰਿਵਾਰ ਦਾ ਰੋ -ਰੋ ਬੁਰਾ ਹਾਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ