ਪੜਚੋਲ ਕਰੋ

Ludhiana News: ਅੰਨਦਾਤੇ 'ਤੇ ਮੁੜ ਕੁਦਰਤ ਦੀ ਮਾਰ! ਕਿਸਾਨ ਯੂਨੀਅਨਾਂ ਨੇ ਰਿਪੋਰਟ ਪੇਸ਼ ਕਰ ਤੁਰੰਤ ਮੰਗੀ ਗਿਰਦਾਵਰੀ

Ludhiana News: ਪੰਜਾਬ ਵਿੱਚ ਹੜ੍ਹ ਤਬਾਹੀ ਮਚਾ ਰਹੇ ਹਨ। ਕਈ ਇਲਾਕਿਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ...

Ludhiana News: ਪੰਜਾਬ ਵਿੱਚ ਹੜ੍ਹ ਤਬਾਹੀ ਮਚਾ ਰਹੇ ਹਨ। ਕਈ ਇਲਾਕਿਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਜਾਣ ਤੇ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।

ਕਿਸਾਨ ਲੀਡਰਾਂ ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ, ਬੋਘ ਸਿੰਘ ਮਾਨਸਾ ਤੇ ਹਰਜਿੰਦਰ ਸਿੰਘ ਟਾਂਡਾ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਕੁੱਲ ਹਿੰਦ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਮਾਨਸਾ) ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਕ੍ਰਮਵਾਰ ਪ੍ਰਧਾਨਾਂ ਨੇ ਕਿਹਾ ਹੈ ਕਿ ਪਹਿਲਾਂ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀ ਤੁਰੰਤ ਬਾਂਹ ਫੜੀ ਜਾਏ।

ਉਨ੍ਹਾਂ ਕਿਹਾ ਕਿ ਭਾਰੀ ਮੀਂਹ ਨੇ ਸਤਲੁਜ, ਘੱਗਰ ਤੇ ਬਿਆਸ ਦਰਿਆਵਾਂ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਹਾਲ ਹੀ ਵਿੱਚ ਬੀਜੀ ਲੱਖਾਂ ਏਕੜ ਝੋਨੇ ਦੀ ਫਸਲ, ਸਬਜ਼ੀਆਂ, ਚਾਰੇ, ਮੱਕੀ ਦੀ ਫਸਲ ਤੇ ਘਰਾਂ ਦੇ ਨਾਲ-ਨਾਲ ਫਸਲਾਂ ਦਾ ਜ਼ਿਲ੍ਹਾ ਪਟਿਆਲਾ, ਮੁਹਾਲੀ, ਰੋਪੜ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਤਰਨ ਤਾਰਨ, ਲੁਧਿਆਣਾ, ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਭਾਰੀ ਨੁਕਸਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਾਪਤ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਜ਼ਿਲ੍ਹਾ ਪਟਿਆਲਾ ਦੇ ਘਨੌਰ ਤੇ ਰਾਜਪੁਰਾ ਖੇਤਰ ਦੇ ਚਾਰ ਦਰਜਨ ਦੇ ਕਰੀਬ ਪਿੰਡ ਘੱਗਰ ਦੇ ਪਾਣੀ ਵਿੱਚ ਡੁੱਬ ਗਏ ਹਨ, ਜਿਸ ਕਾਰਨ ਲੋਕਾਂ ਦੀ ਜ਼ਿੰਦਗੀ ਤੇ ਫ਼ਸਲਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ: ਭੋਜਨ ਖਾਣ ਤੋਂ ਬਾਅਦ ਕਿੰਨੀ ਦੇਰ ਬਾਅਦ ਲੈਣੀ ਚਾਹੀਦੀ ਦਵਾਈ? ਜਾਣੋ ਸਿਹਤ ਮਾਹਿਰ ਤੋਂ ਸਹੀ ਜਵਾਬ

ਸਤਲੁਜ ਅਤੇ ਬਿਆਸ ਦਰਿਆਵਾਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਪਿੰਡਾਂ ਅਤੇ ਖੜੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਬਠਿੰਡਾ ’ਚ ਕਿਹਾ ਕਿ ਮੌਨਸੂਨ ਦੀ ਪਹਿਲੀ ਬਰਸਾਤ ਨਾਲ ਹੀ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਦੀ ਨੌਬਤ ਆਉਣਾ ਸਰਕਾਰਾਂ ਦੀ ਨਾਕਾਮੀ ਦਾ ਸਿੱਟਾ ਹੈ।

ਇਹ ਵੀ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਨੂੰ Threads ਤੇ ਫੈਨਜ਼ ਨੇ ਪੁੱਛਿਆ ਕੰਗਨਾ ਰਣੌਤ ਬਾਰੇ ਸਵਾਲ, ਗਾਇਕ ਨੇ ਦਿੱਤਾ ਮਜ਼ੇਦਾਰ ਜਵਾਬ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ

ਵੀਡੀਓਜ਼

ਚੰਡੀਗੜ੍ਹ ਪੰਜਾਬ ਦਾ ਬਣਾਕੇ ਰਹਾਂਗੇ! CM ਮਾਨ ਦਾ ਐਲਾਨ
ਨੌਕਰੀ, ਬਿਜਲੀ, ਪਾਣੀ ਸਭ ‘ਚ ਵੱਡੇ ਫੈਸਲੇ , CM ਮਾਨ ਦਾ ਪਾਵਰ ਪੈਕ ਬਿਆਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ ਵੱਡਾ ਐਲਾਨ
ਪੰਜਾਬ ਦੀ ਸਾਂਝ ਨਹੀਂ ਤੋੜ ਸਕਦੇ , CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ
ਪੰਜਾਬ ਨਾਲ ਹਮੇਸ਼ਾ ਹੁੰਦੀ ਧੱਕੇਸ਼ਾਹੀ! CM ਮਾਨ ਦਾ ਕੇਂਦਰ ‘ਤੇ ਵੱਡਾ ਹਮਲਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ
ਪਠਾਨਕੋਟ 'ਚ ਤੇਲ ਦੇ ਡਿਪੂ 'ਚ ਲੱਗੀ ਅੱਗ, ਮੱਚੇ ਅੱਗ ਦੇ ਭਾਂਬੜ, ਦੁਕਾਨਾਂ ਸੜ ਕੇ ਹੋਈਆਂ ਸੁਆਹ
ਪਠਾਨਕੋਟ 'ਚ ਤੇਲ ਦੇ ਡਿਪੂ 'ਚ ਲੱਗੀ ਅੱਗ, ਮੱਚੇ ਅੱਗ ਦੇ ਭਾਂਬੜ, ਦੁਕਾਨਾਂ ਸੜ ਕੇ ਹੋਈਆਂ ਸੁਆਹ
PM ਮੋਦੀ ਆਉਣਗੇ ਪੰਜਾਬ, ਜਾਣੋ ਕਿੰਨੇ ਦਿਨ ਦਾ ਹੋਵੇਗਾ ਦੂਰਾ, ਦੇਖੋ ਪੂਰਾ ਸ਼ਡਿਊਲ
PM ਮੋਦੀ ਆਉਣਗੇ ਪੰਜਾਬ, ਜਾਣੋ ਕਿੰਨੇ ਦਿਨ ਦਾ ਹੋਵੇਗਾ ਦੂਰਾ, ਦੇਖੋ ਪੂਰਾ ਸ਼ਡਿਊਲ
ਸਰਹੱਦ ਪਾਰੋਂ ਤਸਕਰੀ ਦਾ ਪਰਦਾਫਾਸ਼, ਅੰਮ੍ਰਿਤਸਰ ਪੁਲਿਸ ਦਾ ਵੱਡਾ ਖੁਲਾਸਾ! ਹੈਰੋਇਨ, ਹਥਿਆਰਾਂ ਸਮੇਤ 4 ਗ੍ਰਿਫ਼ਤਾਰ
ਸਰਹੱਦ ਪਾਰੋਂ ਤਸਕਰੀ ਦਾ ਪਰਦਾਫਾਸ਼, ਅੰਮ੍ਰਿਤਸਰ ਪੁਲਿਸ ਦਾ ਵੱਡਾ ਖੁਲਾਸਾ! ਹੈਰੋਇਨ, ਹਥਿਆਰਾਂ ਸਮੇਤ 4 ਗ੍ਰਿਫ਼ਤਾਰ
Zirakpur 'ਚ Security Guard 'ਤੇ ਹਮਲਾ, ਬੰਦੂਕ ਖੋਹ ਕੇ ਫਰਾਰ! CCTV ਫੁਟੇਜ ਦੀ ਜਾਂਚ
Zirakpur 'ਚ Security Guard 'ਤੇ ਹਮਲਾ, ਬੰਦੂਕ ਖੋਹ ਕੇ ਫਰਾਰ! CCTV ਫੁਟੇਜ ਦੀ ਜਾਂਚ
Embed widget