ਪੜਚੋਲ ਕਰੋ

Republic Day 2025: ਧਮਕੀਆਂ ਵਿਚਾਲੇ CM ਮਾਨ ਨੇ ਪਟਿਆਲਾ 'ਚ ਲਹਿਰਾਇਆ ਤਿਰੰਗਾ, 24 ਪੁਲਿਸ ਅਧਿਕਾਰੀਆਂ ਨੂੰ ਮਿਲਿਆ ਪੁਰਸਕਾਰ, ਕੇਂਦਰ ਨੂੰ ਕੀਤੀ ਇਹ ਅਪੀਲ

ਇਸ ਦੌਰਾਨ ਪੰਜਾਬ ਦੇ 24 ਪੁਲਿਸ ਅਧਿਕਾਰੀਆਂ ਨੂੰ ਸੀਐਮ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 5 ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਤੇ 19 ਨੂੰ ਮੁੱਖ ਮੰਤਰੀ ਸ਼ਾਨਦਾਰ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

Punjab News: ਭਾਰਤ ਅੱਜ ਆਪਣਾ 76ਵਾਂ ਗਣਤੰਤਰ ਦਿਵਸ (Republic Day ) ਮਨਾ ਰਿਹਾ ਹੈ। ਪੰਜਾਬ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਲੁਧਿਆਣਾ ਵਿੱਚ ਤਿਰੰਗਾ ਲਹਿਰਾਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿੱਚ ਝੰਡਾ ਲਹਿਰਾਉਣ ਦੀ ਰਮਮ ਅਦਾ ਕੀਤੀ।

ਇਸ ਦੌਰਾਨ ਪੰਜਾਬ ਦੇ 24 ਪੁਲਿਸ ਅਧਿਕਾਰੀਆਂ ਨੂੰ ਸੀਐਮ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 5 ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਤੇ 19 ਨੂੰ ਮੁੱਖ ਮੰਤਰੀ ਸ਼ਾਨਦਾਰ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ।

ਪਟਿਆਲਾ ਵਿੱਚ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰਾਂ ਨੂੰ ਭਰਨ ਵਿੱਚ ਪੰਜਾਬ ਦਾ ਮਹੱਤਵਪੂਰਨ ਯੋਗਦਾਨ ਹੈ ਪਰ ਇਹ ਕਹਿਣਾ ਦੁੱਖ ਦੀ ਗੱਲ ਹੈ ਕਿ ਸਾਡੇ ਅੰਨ ਦਾਤਾ ਹੜਤਾਲ 'ਤੇ ਜਾਣ ਲਈ ਮਜਬੂਰ ਹਨ। ਸਾਨੂੰ ਵਿਰੋਧ ਪ੍ਰਦਰਸ਼ਨ ਕਰਨੇ ਪੈਣਗੇ। ਇਹ ਪਹਿਲੀ ਵਾਰ ਹੈ ਜਦੋਂ ਸਾਨੂੰ ਮਰਨ ਵਰਤ ਰੱਖਣਾ ਪੈ ਰਿਹਾ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਤਾਂ ਜੋ ਟਰੈਕਟਰ ਦਿੱਲੀ ਦੀ ਬਜਾਏ ਖੇਤਾਂ ਵੱਲ ਜਾਣ। ਕਿਸਾਨ ਖੇਤਾਂ ਵਿੱਚ ਚੰਗੇ ਲੱਗਦੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਭਾਰਤ ਦੇ 76ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਸਮਾਗਮ ’ਚ ਹਿੱਸਾ ਲਿਆ। ਭਾਰਤ ਦਾ ਮਾਣ ਤਿਰੰਗਾ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਨਾਲ ਹੀ ਪਰਮਾਤਮਾ ਅੱਗੇ ਦੁਆ ਕੀਤੀ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਮਿਲਿਆ ਭਾਰਤ ਦੇਸ਼ ਦਾ ਸੰਵਿਧਾਨ ਹਮੇਸ਼ਾ ਕਾਇਮ ਰਹੇ ਤੇ ਦੇਸ਼ ਦਾ ਹਰ ਨਾਗਰਿਕ ਇੱਜ਼ਤ-ਮਾਣ ਨਾਲ ਆਪਣਾ ਜੀਵਨ ਬਤੀਤ ਕਰੇ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਸੜਕ ਸੁਰੱਖਿਆ ਫੋਰਸ (SSF) ਦਾ ਗਠਨ ਕੀਤਾ, ਜਿਸ ਦੇ ਤਹਿਤ ਸੂਬੇ 'ਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 48 ਫ਼ੀਸਦੀ ਘਟੀ ਹੈ। ਸੂਬੇ ਦੇ ਹਰ ਇੱਕ ਨਾਗਰਿਕ ਦੀ ਜਾਨ ਸਾਡੇ ਲਈ ਕੀਮਤੀ ਹੈ।

ਟਾਪ ਹੈਡਲਾਈਨ

Punjab News : ਪੰਜਾਬ 'ਚ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ, ਅੱਜ ਜਾਰੀ ਹੋਵੇਗਾ ਨੋਟੀਫਿਕੇਸ਼ਨ; ਇਸ ਦਿਨ ਪੈਣਗੀਆਂ ਵੋਟਾਂ
Punjab News : ਪੰਜਾਬ 'ਚ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ, ਅੱਜ ਜਾਰੀ ਹੋਵੇਗਾ ਨੋਟੀਫਿਕੇਸ਼ਨ; ਇਸ ਦਿਨ ਪੈਣਗੀਆਂ ਵੋਟਾਂ
Punjab News: ਪੰਜਾਬ 'ਆਪ' ਨੂੰ ਵੱਡਾ ਝਟਕਾ, 2 ਸੀਨੀਅਰ ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ, 'ਭਾਜਪਾ' 'ਚ ਹੋ ਸਕਦੈ ਸ਼ਾਮਲ?
ਪੰਜਾਬ 'ਆਪ' ਨੂੰ ਵੱਡਾ ਝਟਕਾ, 2 ਸੀਨੀਅਰ ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ, 'ਭਾਜਪਾ' 'ਚ ਹੋ ਸਕਦੈ ਸ਼ਾਮਲ?
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ, ਭੂਆ ਨੂੰ ਮਿਲਣ ਆਇਆ ਸੀ ਨੌਜਵਾਨ
Punjab News : ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ, ਭੂਆ ਨੂੰ ਮਿਲਣ ਆਇਆ ਸੀ ਨੌਜਵਾਨ
Punjab News : ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਦੀ ਕੈਦ, ਪਟਿਆਲਾ ਅਦਾਲਤ ਨੇ ਸੁਣਾਈ ਸਜ਼ਾ, ਜਾਣੋ ਪੂਰਾ ਮਾਮਲਾ 
Punjab News  : ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਦੀ ਕੈਦ, ਪਟਿਆਲਾ ਅਦਾਲਤ ਨੇ ਸੁਣਾਈ ਸਜ਼ਾ, ਜਾਣੋ ਪੂਰਾ ਮਾਮਲਾ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Europe Bomb Threat : ਯੂਰਪ 'ਚ 12 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੈਰਿਸ ਤੋਂ ਰੋਮ ਤੱਕ ਮਚੀ ਹਫੜਾ-ਦਫੜੀ
Europe Bomb Threat : ਯੂਰਪ 'ਚ 12 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੈਰਿਸ ਤੋਂ ਰੋਮ ਤੱਕ ਮਚੀ ਹਫੜਾ-ਦਫੜੀ
Delhi-NCR Pollution : ਦਿੱਲੀ 'ਚ 20 ਨਵੰਬਰ ਤੱਕ ਕਈ ਕੰਮਾਂ 'ਤੇ ਰੋਕ, ਮੁਲਾਜ਼ਮਾਂ ਲਈ ਵੀ ਨਵਾਂ ਫਰਮਾਨ!
Delhi-NCR Pollution : ਦਿੱਲੀ 'ਚ 20 ਨਵੰਬਰ ਤੱਕ ਕਈ ਕੰਮਾਂ 'ਤੇ ਰੋਕ, ਮੁਲਾਜ਼ਮਾਂ ਲਈ ਵੀ ਨਵਾਂ ਫਰਮਾਨ!
Sleep Competition : 60 ਦਿਨ ਰੋਜ਼ 9 ਘੰਟੇ ਸੌਂ ਕੇ ਕੁੜੀ ਨੇ ਜਿੱਤੇ 9.6 ਲੱਖ ਰੁਪਏ, Wakefit ਕੰਪਨੀ ਨੇ ਦਿੱਤਾ ਇਨਾਮ
Sleep Competition : 60 ਦਿਨ ਰੋਜ਼ 9 ਘੰਟੇ ਸੌਂ ਕੇ ਕੁੜੀ ਨੇ ਜਿੱਤੇ 9.6 ਲੱਖ ਰੁਪਏ, Wakefit ਕੰਪਨੀ ਨੇ ਦਿੱਤਾ ਇਨਾਮ
 Marriage Vs Live In Relationship : ਵਿਆਹ ਜਾਂ ਲਿਵ-ਇਨ? ਕਿਹੜਾ ਰਿਸ਼ਤਾ ਹੈ ਬਿਹਤਰ? ਸਦਗੁਰੂ ਨੇ ਦੱਸੀ ਵੱਡੀ ਗੱਲ!
 Marriage Vs Live In Relationship : ਵਿਆਹ ਜਾਂ ਲਿਵ-ਇਨ? ਕਿਹੜਾ ਰਿਸ਼ਤਾ ਹੈ ਬਿਹਤਰ? ਸਦਗੁਰੂ ਨੇ ਦੱਸੀ ਵੱਡੀ ਗੱਲ!
Siwan Acid Attack : ਬਿਹਾਰ ਦੇ ਸੀਵਾਨ 'ਚ ਤੇਜ਼ਾਬ ਕਾਂਡ, ਦੁਕਾਨ ਅੰਦਰ ਨੌਜਵਾਨ ਨੂੰ ਸਾੜਿਆ, ਇਲਾਜ ਦੌਰਾਨ ਮੌਤ
Siwan Acid Attack : ਬਿਹਾਰ ਦੇ ਸੀਵਾਨ 'ਚ ਤੇਜ਼ਾਬ ਕਾਂਡ, ਦੁਕਾਨ ਅੰਦਰ ਨੌਜਵਾਨ ਨੂੰ ਸਾੜਿਆ, ਇਲਾਜ ਦੌਰਾਨ ਮੌਤ
Punjab News : ਪੰਜਾਬ 'ਚ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ, ਅੱਜ ਜਾਰੀ ਹੋਵੇਗਾ ਨੋਟੀਫਿਕੇਸ਼ਨ; ਇਸ ਦਿਨ ਪੈਣਗੀਆਂ ਵੋਟਾਂ
Punjab News : ਪੰਜਾਬ 'ਚ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ, ਅੱਜ ਜਾਰੀ ਹੋਵੇਗਾ ਨੋਟੀਫਿਕੇਸ਼ਨ; ਇਸ ਦਿਨ ਪੈਣਗੀਆਂ ਵੋਟਾਂ
Amritsar ਤੋਂ 3 ਥਾਈ ਨਾਗਰਿਕ ਡਿਪੋਰਟ, ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ 'ਚ ਰਹਿ ਰਹੇ ਸਨ
Amritsar ਤੋਂ 3 ਥਾਈ ਨਾਗਰਿਕ ਡਿਪੋਰਟ, ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ 'ਚ ਰਹਿ ਰਹੇ ਸਨ
Parvinder Singh Jhota : 'ਸਾਨੂੰ ਕੋਈ ਲਾਲਚ ਨਹੀਂ...', ਸਰਕਾਰ ਨਾਲ ਸਹਿਮਤੀ ਤੋਂ ਬਾਅਦ ਪਰਵਿੰਦਰ ਝੋਟੇ ਦੇ ਬਾਪੂ ਦਾ ਵੱਡਾ ਬਿਆਨ
Parvinder Singh Jhota : 'ਸਾਨੂੰ ਕੋਈ ਲਾਲਚ ਨਹੀਂ...', ਸਰਕਾਰ ਨਾਲ ਸਹਿਮਤੀ ਤੋਂ ਬਾਅਦ ਪਰਵਿੰਦਰ ਝੋਟੇ ਦੇ ਬਾਪੂ ਦਾ ਵੱਡਾ ਬਿਆਨ
Embed widget