Patiala News: ਪਟਿਆਲਾ ਦੇ ਰਾਜਪੁਰਾ ਰੋਡ 'ਤੇ ਸਥਿਤ ਢੇਰੀ ਜੱਟਾਂ 'ਚ ਭਿਆਨਕ ਅਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਕਈ ਵਾਹਨ ਆਪਸ 'ਚ ਟਕਰਾਅ ਗਏ ਅਤੇ ਕਈ ਟਰੱਕ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ, ਇਕ ਟਰੱਕ ਡਿਵਾਈਡਰ 'ਤੇ ਚੜ੍ਹ ਗਏ। ਇਹ ਹਾਦਸਾ ਸਵੇਰ ਦੀ ਧੁੰਦ ਕਾਰਨ ਵਾਪਰਿਆ |
ਵੱਡੀ ਖ਼ਬਰ ! ਧੁੰਦ ਕਰਕੇ ਪਟਿਆਲਾ ‘ਚ ਕਈ ਗੱਡੀਆਂ ਦੀ ਟੱਕਰ, ਭਾਰੀ ਨੁਕਸਾਨ ਦਾ ਖ਼ਦਸ਼ਾ
ABP Sanjha
Updated at:
15 Dec 2023 12:27 PM (IST)
ਵੱਡੀ ਖ਼ਬਰ ! ਧੁੰਦ ਕਰਕੇ ਪਟਿਆਲਾ ‘ਚ ਕਈ ਗੱਡੀਆਂ ਦੀ ਟੱਕਰ, ਭਾਰੀ ਨੁਕਸਾਨ ਦਾ ਖ਼ਦਸ਼ਾ