Patiala News: ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਰਾਜੀਵ ਰਾਜਾ ਗੈਂਗ ਦੇ ਪੁਨੀਤ ਗੋਲਾ ਦਾ ਐਨਕਾਊਂਟਰ, 15 ਤੋਂ ਵੱਧ ਕੇਸਾਂ 'ਚ ਸੀ ਲੋੜੀਂਦਾ
Crime News: ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਜਿੱਥੇ 15 ਦੇ ਕਰੀਬ ਮਾਮਲਿਆਂ ਦੇ ਵਿੱਚ ਲੋੜੀਂਦਾ ਰਾਜੀਵ ਰਾਜਾ ਗੈਂਗ ਦਾ ਪਨੀਤ ਗੋਲਾ ਗੈਂਗਸਟਰ ਮੁੱਠਭੇੜ ਦੇ ਵਿੱਚ ਜ਼ਖਮੀ ਹੋਇਆ ਹੈ।
Patiala News: ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਜੀ ਹਾਂ ਪੁਲਿਸ ਵੱਲੋਂ ਰਾਜੀਵ ਰਾਜਾ ਗੈਂਗ ਦੇ ਪੁਨੀਤ ਗੋਲਾ ਦਾ ਐਨਕਾਊਂਟਰ ਕੀਤਾ ਗਿਆ ਗੈ। 15 ਦੇ ਕਰੀਬ ਮਾਮਲਿਆਂ ਦੇ ਵਿੱਚ ਲੋੜੀਂਦਾ ਰਾਜੀਵ ਰਾਜਾ ਗੈਂਗ ਦਾ ਪਨੀਤ ਗੋਲਾ ਗੈਂਗਸਟਰ ਮੁੱਠਭੇੜ ਦੇ ਵਿੱਚ ਜ਼ਖਮੀ ਹੋਇਆ ਹੈ।
ਦੱਸ ਦਈਏ ਕਿ ਮੋਹਾਲੀ ਦੇ ਵਿੱਚ ਚੋਪਿੰਗ ਕਾਂਡ ਦੇ ਵਿੱਚ ਪਨੀਤ ਗੋਲਾ ਮੁੱਖ ਮੁਲਜ਼ਮ ਸੀ। ਲੁੱਟ-ਖੋਹ, ਕਾਤਲ ਅਤੇ ਕਤਲ ਕਰਨ ਦੀ ਕੋਸ਼ਿਸ਼ ਵਾਲੇ ਮਾਮਲਿਆਂ ਸਣੇ ਉਹ 15 ਤੋਂ ਵੱਧ ਕੇਸਾਂ ਦੇ ਵਿੱਚ ਲੋੜੀਂਦਾ ਸੀ । ਪੁਨੀਤ ਗੋਲਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਜ਼ਖਮੀ ਹਾਲਾਤ ਦੇ ਵਿੱਚ ਦਾਖਲ ਕਰਵਾਇਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ