ਪੜਚੋਲ ਕਰੋ
Advertisement
Viral Video: ਚਿੱਟੇ ਦੇ ਧੰਦੇ 'ਚ ਮਹਿਲਾਵਾਂ ਵੀ ਸਰਗਰਮ , ਔਰਤ ਸ਼ਰੇਆਮ ਡਿਜੀਟਲ ਤੱਕੜੀ ਨਾਲ ਤੋਲ ਕੇ ਵੇਚ ਰਹੀ ਨਸ਼ਾ ,ਵੀਡਿਓ ਹੋਈ ਵਾਇਰਲ
Patiala News : ਪਿਛਲੇ ਕਈ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ , ਜਿਸ ਵਿੱਚ ਦਿਨ-ਦਿਹਾੜੇ ਬਿਨ੍ਹਾਂ ਕਿਸੇ ਡਰ ਤੋਂ ਪਿੰਡ ਦੇ ਇਕ ਮੁਹੱਲੇ 'ਚ ਔਰਤ ਨੌਜਵਾਨ ਨੂੰ ਡਿਜੀਟਲ ਤੱਕੜੀ ਨਾਲ
Patiala News : ਪਿਛਲੇ ਕਈ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ , ਜਿਸ ਵਿੱਚ ਦਿਨ-ਦਿਹਾੜੇ ਬਿਨ੍ਹਾਂ ਕਿਸੇ ਡਰ ਤੋਂ ਪਿੰਡ ਦੇ ਇਕ ਮੁਹੱਲੇ 'ਚ ਔਰਤ ਨੌਜਵਾਨ ਨੂੰ ਡਿਜੀਟਲ ਤੱਕੜੀ ਨਾਲ ਨਸ਼ਾ ਤੋਲ ਕੇ ਵੇਚਦੀ ਹੈ। ਇਹ ਵੀਡੀਓ ਪਟਿਆਲਾ ਜ਼ਿਲੇ ਦੇ ਪਿੰਡ ਲੰਗੜੋਈ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਕ ਮੋਟਰਸਾਈਕਲ ਸਵਾਰ ਨੌਜਵਾਨ ਪਿੰਡ 'ਚ ਪੁੱਜਦਾ ਹੈ ਤੇ ਗਲੀ 'ਚ ਖੜ੍ਹੀ ਔਰਤ ਮਿਲਦੀ ਹੈ। ਨੌਜਵਾਨ ਉਸ ਕੋਲੋਂ ਸਾਮਾਨ ਦੀ ਮੰਗ ਕਰਦਾ ਹੈ ਤਾਂ ਔਰਤ ਝੱਟ ਆਪਣੇ ਕੱਪੜਿਆਂ 'ਚ ਲੁਕਾ ਕੇ ਰੱਖੀ ਡਿਜੀਟਲ ਤੱਕੜੀ ਕੱਢ ਕੇ ਕੰਧ 'ਤੇ ਰੱਖਦੀ ਹੈ ਤੇ ਦੂਸਰੇ ਹੱਥ ਨਾਲ ਲਿਫਾਫੇ 'ਚੋਂ ਚਿੱਟਾ ਕੱਢ ਕੇ ਤੋਲਦੀ ਨਜ਼ਰ ਆ ਰਹੀ ਹੈ।
Taking strict action against the viral video in which an old lady was seen selling drugs (Chitta) in one of the villages of Patiala, the Punjab Police today conducted raids at various spots and apprehended drug suppliers. pic.twitter.com/erAt63Ixmj
— Gagandeep Singh (@Gagan4344) August 23, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।ਪਿਛਲੇ ਕਈ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ , ਜਿਸ ਵਿੱਚ ਦਿਨ-ਦਿਹਾੜੇ ਬਿਨ੍ਹਾਂ ਕਿਸੇ ਡਰ ਤੋਂ ਪਿੰਡ ਦੇ ਇਕ ਮੁਹੱਲੇ 'ਚ ਔਰਤ ਨੌਜਵਾਨ ਨੂੰ ਡਿਜੀਟਲ ਤੱਕੜੀ ਨਾਲ ਨਸ਼ਾ ਤੋਲ ਕੇ ਵੇਚਦੀ ਹੈ। ਇਹ ਵੀਡੀਓ ਪਟਿਆਲਾ ਜ਼ਿਲੇ ਦੇ ਪਿੰਡ ਲੰਗੜੋਈ ਦੀ ਦੱਸੀ ਜਾ ਰਹੀ ਹੈ।ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement