ਪੜਚੋਲ ਕਰੋ

ਵੱਡੀ ਖ਼ਬਰ! ਕੇਵਲ ਢਿੱਲੋਂ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਇਸ ਵਿਧਾਇਕ ਨੂੰ ਦਿਖਾਇਆ ਬਾਹਰ ਦਾ ਰਸਤਾ

ਪਾਰਟੀ ਦੇ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਕਾਗਜ਼ ਭਰ ਦਿੱਤੇ, ਜਿਸ ਕਰਕੇ ਉਨ੍ਹਾਂ ਨੂੰ ਕਾਂਗਰਸ 'ਚੋਂ ਬਾਹਰ ਕੱਢ ਦਿੱਤਾ ਗਿਆ। ਹਰੀਸ਼ ਚੌਧਰੀ ਨੇ ਕਿਹਾ ਕੇ ਪਾਰਟੀ ਖਿਲਾਫ ਬਗਾਵਤ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਰਵਨੀਤ ਕੌਰ

ਚੰਡੀਗੜ੍ਹ Punjab Election 2022 : ਸਮਰਾਲਾ : ਪਾਰਟੀ ਦੇ ਬਾਗ਼ੀ ਆਗੂਆਂ ਕੇਵਲ ਸਿੰਘ ਢਿੱਲੋਂ ਤੇ ਅਟਾਰੀ ਤੋਂ ਮੌਜੂਦਾ ਵਿਧਾਇਕ ਤਰਸੇਮ ਸਿੰਘ ਡੀਸੀ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਕੇ ਕਾਂਗਰਸ ਪਾਰਟੀ 'ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ।

ਵੱਡੀ ਖ਼ਬਰ! ਕੇਵਲ ਢਿੱਲੋਂ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਇਸ ਵਿਧਾਇਕ ਨੂੰ ਦਿਖਾਇਆ ਬਾਹਰ ਦਾ ਰਸਤਾ

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਹਰੀਸ਼ ਚੌਧਰੀ ਨੇ ਦੱਸਿਆ ਕੇ ਸਮਰਾਲਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਇਸ ਵਾਰੀ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਦਿੱਤੀ ਗਈ ਸੀ ਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ।

ਪਾਰਟੀ ਦੇ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਕਾਗਜ਼ ਭਰ ਦਿੱਤੇ, ਜਿਸ ਕਰਕੇ ਉਨ੍ਹਾਂ ਨੂੰ ਕਾਂਗਰਸ 'ਚੋਂ ਬਾਹਰ ਕੱਢ ਦਿੱਤਾ ਗਿਆ। ਹਰੀਸ਼ ਚੌਧਰੀ ਨੇ ਕਿਹਾ ਕੇ ਪਾਰਟੀ ਖਿਲਾਫ ਬਗਾਵਤ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ  ਪੰਜਾਬ 'ਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਅੱਜ ਪਾਰਟੀਆਂ ਲਈ ਪ੍ਰਚਾਰ ਦਾ ਆਖਰੀ ਦਿਨ ਹੈ।

ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਪ੍ਰਚਾਰ ਦਾ ਆਖਰੀ ਦਿਨ ਸ਼ੁੱਕਰਵਾਰ 18 ਫਰਵਰੀ ਹੈ। ਸੂਬੇ 'ਚ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬਾਅਦ ਰੁਕ ਜਾਵੇਗਾ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।

ਪ੍ਰਸ਼ਾਸਨ ਨੇ ਬਾਹਰੀ ਲੋਕਾਂ ਨੂੰ 18 ਫਰਵਰੀ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਛੱਡਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਚੋਣ ਪ੍ਰਚਾਰ ਠੱਪ ਹੋਣ ਤੋਂ ਬਾਅਦ 20 ਫਰਵਰੀ ਨੂੰ ਵੋਟਿੰਗ ਹੋਣ ਤੱਕ ਸੂਬੇ 'ਚ ਡਰਾਈ-ਡੇਅ ਦਾ ਐਲਾਨ ਕੀਤਾ ਗਿਆ ਹੈ। ਚੋਣ ਪ੍ਰਚਾਰ ਖ਼ਤਮ ਹੁੰਦੇ ਹੀ ਰੇਡੀਓ ਤੇ ਟੀਵੀ 'ਤੇ ਇਸ਼ਤਿਹਾਰਾਂ ਦਾ ਪ੍ਰਸਾਰਣ ਬੰਦ ਕਰ ਦਿੱਤਾ ਜਾਵੇਗਾ। ਚੋਣ ਪ੍ਰਚਾਰ ਦੇ ਆਖਰੀ ਦਿਨ ਕਈ ਦਿੱਗਜ ਆਗੂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjabi Singer: ਚਾਈਨਾ ਡੋਰ ਦੀ ਚਪੇਟ 'ਚ ਆਇਆ ਮਸ਼ਹੂਰ ਪੰਜਾਬੀ ਗਾਇਕ, ਹਸਪਤਾਲ ਦਾਖਲ; ਜਾਣੋ ਹਾਲ
Punjabi Singer: ਚਾਈਨਾ ਡੋਰ ਦੀ ਚਪੇਟ 'ਚ ਆਇਆ ਮਸ਼ਹੂਰ ਪੰਜਾਬੀ ਗਾਇਕ, ਹਸਪਤਾਲ ਦਾਖਲ; ਜਾਣੋ ਹਾਲ
Rupee Record Low: ਰੁਪਏ 'ਚ ਇਤਿਹਾਸਕ ਗਿਰਾਵਟ, ਡਾਲਰ ਦੇ ਮੁਕਾਬਲੇ ਪਹਿਲੀ ਵਾਰ 87 ਰੁਪਏ ਤੱਕ ਡਿੱਗਿਆ ਰੁਪਈਆ
Rupee Record Low: ਰੁਪਏ 'ਚ ਇਤਿਹਾਸਕ ਗਿਰਾਵਟ, ਡਾਲਰ ਦੇ ਮੁਕਾਬਲੇ ਪਹਿਲੀ ਵਾਰ 87 ਰੁਪਏ ਤੱਕ ਡਿੱਗਿਆ ਰੁਪਈਆ
ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ
ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ
Punjab News: ਪੰਜਾਬ ਵਾਸੀਆਂ ਲਈ ਯਾਤਰਾ ਹੋਏਗੀ ਆਸਾਨ, ਬਣਨ ਜਾ ਰਿਹਾ ਨਵਾਂ Highway! ਪੜ੍ਹੋ ਅਹਿਮ ਖਬਰ...
Punjab News: ਪੰਜਾਬ ਵਾਸੀਆਂ ਲਈ ਯਾਤਰਾ ਹੋਏਗੀ ਆਸਾਨ, ਬਣਨ ਜਾ ਰਿਹਾ ਨਵਾਂ Highway! ਪੜ੍ਹੋ ਅਹਿਮ ਖਬਰ...
Advertisement
ABP Premium

ਵੀਡੀਓਜ਼

Jagjit Singh Dhallewal | ਖਨੌਰੀ ਤੋਂ 11 ਫਰਵਰੀ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲ਼ਾਨ | Khanauri Border| Kisan|Weather Update Punjab: ਮੌਸਮ ਫਿਰ ਹੋਇਆ ਖਤਰਨਾਕ, 8 ਸ਼ਹਿਰਾਂ 'ਚ ਯੈਲੋ ਅਲਰਟFarmers | ਕਣਕ ਦਾ ਘਟੇਗਾ ਝਾੜ ? ਮੌਸਮ ਬਦਲਣ ਮਗਰੋਂ ਕਿਸਾਨਾਂ ਨੇ ਦੱਸੀ ਅਸਲੀਅਤ |Abp Sanjha | Weath CropFarmers Protest | ਪੰਧੇਰ ਨੇ ਕਰ ਦਿੱਤੀ ਮੋਦੀ ਦੇ ਬਜਟ ਦੀ 'ਚੀਰ ਫਾੜ', ਹੈਰਾਨ ਕਰ ਦੇਣਗੇ ਦਾਅਵੇ..| Budget

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjabi Singer: ਚਾਈਨਾ ਡੋਰ ਦੀ ਚਪੇਟ 'ਚ ਆਇਆ ਮਸ਼ਹੂਰ ਪੰਜਾਬੀ ਗਾਇਕ, ਹਸਪਤਾਲ ਦਾਖਲ; ਜਾਣੋ ਹਾਲ
Punjabi Singer: ਚਾਈਨਾ ਡੋਰ ਦੀ ਚਪੇਟ 'ਚ ਆਇਆ ਮਸ਼ਹੂਰ ਪੰਜਾਬੀ ਗਾਇਕ, ਹਸਪਤਾਲ ਦਾਖਲ; ਜਾਣੋ ਹਾਲ
Rupee Record Low: ਰੁਪਏ 'ਚ ਇਤਿਹਾਸਕ ਗਿਰਾਵਟ, ਡਾਲਰ ਦੇ ਮੁਕਾਬਲੇ ਪਹਿਲੀ ਵਾਰ 87 ਰੁਪਏ ਤੱਕ ਡਿੱਗਿਆ ਰੁਪਈਆ
Rupee Record Low: ਰੁਪਏ 'ਚ ਇਤਿਹਾਸਕ ਗਿਰਾਵਟ, ਡਾਲਰ ਦੇ ਮੁਕਾਬਲੇ ਪਹਿਲੀ ਵਾਰ 87 ਰੁਪਏ ਤੱਕ ਡਿੱਗਿਆ ਰੁਪਈਆ
ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ
ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ
Punjab News: ਪੰਜਾਬ ਵਾਸੀਆਂ ਲਈ ਯਾਤਰਾ ਹੋਏਗੀ ਆਸਾਨ, ਬਣਨ ਜਾ ਰਿਹਾ ਨਵਾਂ Highway! ਪੜ੍ਹੋ ਅਹਿਮ ਖਬਰ...
Punjab News: ਪੰਜਾਬ ਵਾਸੀਆਂ ਲਈ ਯਾਤਰਾ ਹੋਏਗੀ ਆਸਾਨ, ਬਣਨ ਜਾ ਰਿਹਾ ਨਵਾਂ Highway! ਪੜ੍ਹੋ ਅਹਿਮ ਖਬਰ...
Punjab News: ਪੰਜਾਬ ਦੇ ਵਾਹਨ ਚਾਲਕ ਹੋ ਜਾਣ ਸਾਵਧਾਨ! ਲੱਗੇਗਾ ਜੁਰਮਾਨਾ ਅਤੇ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ; ਹੁਣ 7 ਤੋਂ 10 ਵਜੇ ਤੱਕ...
ਪੰਜਾਬ ਦੇ ਵਾਹਨ ਚਾਲਕ ਹੋ ਜਾਣ ਸਾਵਧਾਨ! ਲੱਗੇਗਾ ਜੁਰਮਾਨਾ ਅਤੇ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ; ਹੁਣ 7 ਤੋਂ 10 ਵਜੇ ਤੱਕ...
ਅਚਾਨਕ ਹੱਥ-ਪੈਰ ਹੋ ਜਾਂਦੇ ਸੁੰਨ, ਤਾਂ ਸਰੀਰ 'ਚ ਹੁੰਦੀ ਇਸ ਵਿਟਾਮਿਨ ਦੀ ਕਮੀਂ, ਜਾਣ ਲਓ ਇਸ ਦਾ ਕਾਰਨ
ਅਚਾਨਕ ਹੱਥ-ਪੈਰ ਹੋ ਜਾਂਦੇ ਸੁੰਨ, ਤਾਂ ਸਰੀਰ 'ਚ ਹੁੰਦੀ ਇਸ ਵਿਟਾਮਿਨ ਦੀ ਕਮੀਂ, ਜਾਣ ਲਓ ਇਸ ਦਾ ਕਾਰਨ
Gold Silver Rate Today: ਸੋਨੇ ਦੀਆਂ ਸੋਮਵਾਰ ਨੂੰ ਧੜੰਮ ਡਿੱਗੀਆਂ ਕੀਮਤਾਂ, ਖਰੀਦਣ ਤੋਂ ਪਹਿਲਾਂ ਜਾਣੋ 22 ਅਤੇ 24 ਕੈਰੇਟ ਦਾ ਰੇਟ ?
ਸੋਨੇ ਦੀਆਂ ਸੋਮਵਾਰ ਨੂੰ ਧੜੰਮ ਡਿੱਗੀਆਂ ਕੀਮਤਾਂ, ਖਰੀਦਣ ਤੋਂ ਪਹਿਲਾਂ ਜਾਣੋ 22 ਅਤੇ 24 ਕੈਰੇਟ ਦਾ ਰੇਟ ?
ਇਨ੍ਹਾਂ ਸੌਖੇ Tips ਨੂੰ ਫੋਲੋ ਕਰਕੇ Facebook ਤੋਂ ਕਮਾ ਸਕਦੇ ਲੱਖਾਂ ਰੁਪਏ! ਜਾਣੋ ਤਰੀਕਾ
ਇਨ੍ਹਾਂ ਸੌਖੇ Tips ਨੂੰ ਫੋਲੋ ਕਰਕੇ Facebook ਤੋਂ ਕਮਾ ਸਕਦੇ ਲੱਖਾਂ ਰੁਪਏ! ਜਾਣੋ ਤਰੀਕਾ
Embed widget