ਪੜਚੋਲ ਕਰੋ
ਅਕਸ਼ੈ ਦੀ ‘ਲਕਸ਼ਮੀ’ ਕੌਣ, ਜਾਣਨ ਲਈ ਪੜ੍ਹੋ ਇਹ ਖ਼ਬਰ

ਮੁੰਬਈ: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੇ ਫੈਨਸ ਲਈ ਬਾਲੀਵੁੱਡ ਤੋਂ ਤਾਜ਼ਾ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰਾਂ ਨੇ ਕਿ ਅਕਸ਼ੈ ਕੁਮਾਰ ਜਲਦੀ ਹੀ ਸਾਉਥ ਦੀ ਹਿੱਟ ਫ਼ਿਲਮ ‘ਕੰਚਨਾ’ ਦੀ ਹਿੰਦੀ ਰੀਮੇਕ ਸ਼ੁਰੂ ਕਰਨ ਵਾਲੇ ਹਨ, ਜਿਸ ਦਾ ਟਾਈਟਲ ‘ਲਕਸ਼ਮੀ’ ਹੋਵੇਗਾ। ਕਾਫੀ ਲੰਬੇ ਸਮੇਂ ਤੋਂ ਫ਼ਿਲਮ ਠੰਢੇ ਬਸਤੇ ‘ਚ ਬੰਦ ਸੀ ਪਰ ਹੁਣ ਜਲਦੀ ਹੀ ਫ਼ਿਲਮ ‘ਤੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ।
ਮੀਡੀਆ ਦੀ ਤਾਜ਼ਾ ਰਿਪੋਰਟ ਮੁਤਾਬਕ, ਫ਼ਿਲਮ ‘ਲਕਸ਼ਮੀ’ ‘ਚ ਅੱਕੀ ਦਾ ਕਿਰਦਾਰ ਔਡੀਅੰਸ ਲਈ ਕਿਸੇ ਸਰਪ੍ਰਾਈਜ਼ ਪੈਕੇਜ਼ ਤੋਂ ਘੱਟ ਨਹੀਂ ਹੋਵੇਗਾ। ਫ਼ਿਲਮ ਨੂੰ ਅਕਸੈ ਕੁਮਾਰ ਡਾਇਰੈਕਟਰ ਰੋਹਿਤ ਸ਼ੈੱਟੀ ਦੀ ‘ਸੂਰਿਆਵੰਸ਼ੀ’ ਨੂੰ ਖ਼ਤਮ ਕਰਨ ਤੋਂ ਬਾਅਦ ਸ਼ੁਰੂ ਕਰਨਗੇ। ਜੇਕਰ ਫ਼ਿਲਮ ਦੀ ਕਾਸਟਿੰਗ ਦੀ ਗੱਲ ਕੀਤੀ ਜਾਵੇ ਤਾਂ ‘ਲਕਸ਼ਮੀ’ ‘ਚ ਪ੍ਰੋਡਿਊਸਰਾਂ ਨੇ ਐਕਟਰਸ ਸੋਭਿਤਾ ਧੁਲੀਪਾਲਾ ਨੂੰ ਸਾਈਨ ਕੀਤਾ ਹੈ ਜੋ ਇਸ ਤੋਂ ਪਹਿਲਾਂ ਸੈਫ ਅਲੀ ਖ਼ਾਨ ਦੀ ਫ਼ਿਲਮ ‘ਸ਼ੈਫ’ ‘ਚ ਨਜ਼ਰ ਆ ਚੁੱਕੀ ਹੈ।
‘ਲਕਸ਼ਮੀ’ ਨੂੰ ਤੁਸ਼ਾਰ ਕਪੂਰ ਤੇ ਸ਼ਬੀਨਾ ਖ਼ਾਨ ਮਿਲ ਕੇ ਪ੍ਰੋਡਿਊਸ ਕਰਨਗੇ। ਇਸ ਦੀ ਸ਼ੂਟਿੰਗ ਸਾਲ ਦੇ ਆਖਰ ਤਕ ਸ਼ੁਰੂ ਹੋ ਜਾਵੇਗੀ। ਅਕਸ਼ੈ ਨੇ ਹੌਰਰ ਕਾਮੇਡੀ ਜੌਨਰ ਦੀ ਫ਼ਿਲਮ ‘ਭੂਲ ਬੁਲੱਈਆ’ ਸਾਲ 2007 ‘ਚ ਕੀਤੀ ਸੀ ਜਿਸ ਨੂੰ ਔਡੀਅੰਸ ਨੇ ਚੰਗਾ ਰਿਸਪਾਂਸ ਦਿੱਤਾ ਸੀ। ਇੱਕ ਵਾਰ ਫੇਰ ਅਕਸ਼ੈ ਨੂੰ 12 ਸਾਲ ਬਾਅਦ ਇਸ ਜੌਨਰ ‘ਚ ਕੰਮ ਕਰ ਰਹੇ ਹਨ।
ਮੀਡੀਆ ਦੀ ਤਾਜ਼ਾ ਰਿਪੋਰਟ ਮੁਤਾਬਕ, ਫ਼ਿਲਮ ‘ਲਕਸ਼ਮੀ’ ‘ਚ ਅੱਕੀ ਦਾ ਕਿਰਦਾਰ ਔਡੀਅੰਸ ਲਈ ਕਿਸੇ ਸਰਪ੍ਰਾਈਜ਼ ਪੈਕੇਜ਼ ਤੋਂ ਘੱਟ ਨਹੀਂ ਹੋਵੇਗਾ। ਫ਼ਿਲਮ ਨੂੰ ਅਕਸੈ ਕੁਮਾਰ ਡਾਇਰੈਕਟਰ ਰੋਹਿਤ ਸ਼ੈੱਟੀ ਦੀ ‘ਸੂਰਿਆਵੰਸ਼ੀ’ ਨੂੰ ਖ਼ਤਮ ਕਰਨ ਤੋਂ ਬਾਅਦ ਸ਼ੁਰੂ ਕਰਨਗੇ। ਜੇਕਰ ਫ਼ਿਲਮ ਦੀ ਕਾਸਟਿੰਗ ਦੀ ਗੱਲ ਕੀਤੀ ਜਾਵੇ ਤਾਂ ‘ਲਕਸ਼ਮੀ’ ‘ਚ ਪ੍ਰੋਡਿਊਸਰਾਂ ਨੇ ਐਕਟਰਸ ਸੋਭਿਤਾ ਧੁਲੀਪਾਲਾ ਨੂੰ ਸਾਈਨ ਕੀਤਾ ਹੈ ਜੋ ਇਸ ਤੋਂ ਪਹਿਲਾਂ ਸੈਫ ਅਲੀ ਖ਼ਾਨ ਦੀ ਫ਼ਿਲਮ ‘ਸ਼ੈਫ’ ‘ਚ ਨਜ਼ਰ ਆ ਚੁੱਕੀ ਹੈ।
‘ਲਕਸ਼ਮੀ’ ਨੂੰ ਤੁਸ਼ਾਰ ਕਪੂਰ ਤੇ ਸ਼ਬੀਨਾ ਖ਼ਾਨ ਮਿਲ ਕੇ ਪ੍ਰੋਡਿਊਸ ਕਰਨਗੇ। ਇਸ ਦੀ ਸ਼ੂਟਿੰਗ ਸਾਲ ਦੇ ਆਖਰ ਤਕ ਸ਼ੁਰੂ ਹੋ ਜਾਵੇਗੀ। ਅਕਸ਼ੈ ਨੇ ਹੌਰਰ ਕਾਮੇਡੀ ਜੌਨਰ ਦੀ ਫ਼ਿਲਮ ‘ਭੂਲ ਬੁਲੱਈਆ’ ਸਾਲ 2007 ‘ਚ ਕੀਤੀ ਸੀ ਜਿਸ ਨੂੰ ਔਡੀਅੰਸ ਨੇ ਚੰਗਾ ਰਿਸਪਾਂਸ ਦਿੱਤਾ ਸੀ। ਇੱਕ ਵਾਰ ਫੇਰ ਅਕਸ਼ੈ ਨੂੰ 12 ਸਾਲ ਬਾਅਦ ਇਸ ਜੌਨਰ ‘ਚ ਕੰਮ ਕਰ ਰਹੇ ਹਨ। ਟ੍ਰੈਂਡਿੰਗ ਟੌਪਿਕ