ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Aishwarya Rai: ਐਸ਼ਵਰਿਆ ਰਾਏ ਦੀ ਧੀ ਆਰਾਧਿਆ ਬੱਚਨ ਫਿਰ ਹੋਈ ਟਰੋਲ, ਲੋਕਾਂ ਨੇ ਹੇਅਰ ਸਟਾਇਲ ਦਾ ਰੱਜ ਕੇ ਉਡਾਇਆ ਮਜ਼ਾਕ

Aaradhya Bachchan Trolled : ਐਸ਼ਵਰਿਆ ਰਾਏ ਬੱਚਨ ਆਪਣੀ ਬੇਟੀ ਆਰਾਧਿਆ ਨਾਲ ਅੰਬਾਨੀ ਪਰਿਵਾਰ ਦੇ ਗਣੇਸ਼ ਉਤਸਵ 'ਤੇ ਗਈ ਸੀ। ਜਿੱਥੋਂ ਉਸ ਦੀ ਵੀਡੀਓ ਵਾਇਰਲ ਹੋ ਰਹੀ ਹੈ।

Aaradhya Bachchan Trolled: ਅੰਬਾਨੀ ਪਰਿਵਾਰ ਦੇ ਗਣਪਤੀ ਤਿਉਹਾਰ 'ਚ ਬਾਲੀਵੁੱਡ ਦੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਸ਼ਾਹਰੁਖ ਖਾਨ ਤੋਂ ਲੈ ਕੇ ਕਿਆਰਾ ਅਡਵਾਨੀ ਤੱਕ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਾਰੇ ਸਿਤਾਰੇ ਰਵਾਇਤੀ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੇ ਸਨ। ਐਸ਼ਵਰਿਆ ਰਾਏ ਬੱਚਨ ਵੀ ਬੇਟੀ ਆਰਾਧਿਆ ਬੱਚਨ ਨਾਲ ਫੰਕਸ਼ਨ 'ਚ ਪਹੁੰਚੀ। ਮਾਂ-ਧੀ ਦੋਵਾਂ ਨੇ ਇੱਕੋ ਸੂਟ ਪਾਇਆ ਹੋਇਆ ਸੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਰਾਧਿਆ ਆਪਣੇ ਹੇਅਰਸਟਾਈਲ ਨੂੰ ਲੈ ਕੇ ਟ੍ਰੋਲ ਹੋ ਰਹੀ ਹੈ। ਉਨ੍ਹਾਂ ਦੇ ਫੰਕਸ਼ਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਪਾਪਰਾਜ਼ੀ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 

ਇਹ ਵੀ ਪੜ੍ਹੋ: ਦੇਵ ਆਨੰਦ ਦਾ ਬੰਗਲਾ ਹੁਣ ਬਣੇਗਾ 22 ਮੰਜ਼ਿਲਾ ਟਾਵਰ, ਇੰਨੇ ਕਰੋੜ 'ਚ ਵਿਕਿਆ ਮਰਹੂਮ ਬਾਲੀਵੁੱਡ ਐਕਟਰ ਦਾ ਘਰ

ਐਸ਼ਵਰਿਆ ਰਾਏ ਅਤੇ ਆਰਾਧਿਆ ਬੱਚਨ ਇਸ ਵਾਰ ਅਨਾਰਕਲੀ ਸੂਟ ਵਿੱਚ ਨਜ਼ਰ ਨਹੀਂ ਆਈਆਂ। ਸਗੋਂ ਇਸ ਵਾਰ ਉਸ ਨੇ ਸਾਦਾ ਸਲਵਾਰ ਸੂਟ ਚੁਣਿਆ ਸੀ। ਐਸ਼ਵਰਿਆ ਅਤੇ ਆਰਾਧਿਆ ਦੋਵੇਂ ਪੰਜਾਬੀ ਲੁੱਕ 'ਚ ਨਜ਼ਰ ਆਈਆਂ। ਜਿੱਥੇ ਐਸ਼ਵਰਿਆ ਨੇ ਨੀਲੇ ਰੰਗ ਦਾ ਸਲਵਾਰ ਸੂਟ ਪਾਇਆ ਸੀ। ਉਥੇ ਹੀ ਆਰਾਧਿਆ ਨੇ ਪੀਲੇ ਰੰਗ ਦਾ ਪਹਿਰਾਵਾ ਪਾਇਆ ਸੀ। ਦੋਵਾਂ ਦਾ ਲੁੱਕ ਵੀ ਸਮਾਨ ਸੀ। ਦੋਵਾਂ ਨੇ ਸੂਟ ਦੇ ਨਾਲ ਮੋਜਰੀ ਪਹਿਨੀ ਹੋਈ ਸੀ।

View this post on Instagram
 
A post shared by Instant Bollywood (@instantbollywood)

ਆਰਾਧਿਆ ਟ੍ਰੋਲ ਹੋ ਗਈ
ਵੀਡੀਓ 'ਚ ਆਰਾਧਿਆ ਦਾ ਹੇਅਰ ਸਟਾਈਲ ਹਰ ਵਾਰ ਦੀ ਤਰ੍ਹਾਂ ਹੀ ਨਜ਼ਰ ਆ ਰਿਹਾ ਹੈ। ਉਸ ਨੇ ਬੈਂਗਸ ਬਣਾਏ ਹੋਏ ਸੀ। ਉਸ ਦੇ ਵਾਇਰਲ ਹੋ ਰਹੇ ਵੀਡੀਓ 'ਤੇ ਯੂਜ਼ਰਸ ਕਾਫੀ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਮੈਂ ਮਰਨ ਤੋਂ ਪਹਿਲਾਂ ਆਰਾਧਿਆ ਦਾ ਮੱਥਾ ਦੇਖਣਾ ਚਾਹੁੰਦਾ ਹਾਂ। ਜਦੋਂ ਕਿ ਇੱਕ ਹੋਰ ਨੇ ਲਿਖਿਆ- ਲੱਗਦਾ ਹੈ ਕਿ ਉਸਨੂੰ ਗਲਤੀ ਨਾਲ ਲੋਹੜੀ ਦਾ ਸੱਦਾ ਮਿਲ ਗਿਆ ਹੈ। ਜਦੋਂ ਕਿ ਇੱਕ ਨੇ ਲਿਖਿਆ - ਕਿਰਪਾ ਕਰਕੇ ਉਸਦੇ ਵਾਲ ਕਟਵਾਓ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਸ਼ਵਰਿਆ ਅਤੇ ਆਰਾਧਿਆ ਨੂੰ ਟ੍ਰੋਲ ਕੀਤਾ ਗਿਆ ਹੈ। ਜਦੋਂ ਵੀ ਇਹ ਦੋਵੇਂ ਕਿਤੇ ਸਪਾਟ ਹੁੰਦੇ ਹਨ ਤਾਂ ਉਨ੍ਹਾਂ ਨੂੰ ਲੋਕਾਂ ਦੇ ਕਮੈਂਟਸ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਹੇਅਰਸਟਾਈਲ ਕਾਰਨ ਤਾਂ ਕਦੇ ਐਸ਼ਵਰਿਆ ਵੱਲੋਂ ਆਰਾਧਿਆ ਦਾ ਹੱਥ ਫੜ ਕੇ ਚੱਲਣ ਕਰਕੇ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ ਬੱਚਨ ਨੂੰ ਆਖਰੀ ਵਾਰ 'ਪੋਨੀਅਨ ਸੇਲਵਨ 2' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਵਿਕਰਮ, ਸੋਬਿਤਾ ਧੂਲੀਪਾਲਾ, ਤ੍ਰਿਸ਼ਾ ਕ੍ਰਿਸ਼ਨਨ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਏ ਸਨ। ਮਣੀ ਰਤਨਨ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਕਲੈਕਸ਼ਨ ਕੀਤਾ ਸੀ। 

ਇਹ ਵੀ ਪੜ੍ਹੋ: 50 ਲੱਖ 'ਚ ਬਣੀ ਇਸ ਹੌਰਰ ਫਿਲਮ ਨੇ ਦੁਨੀਆ ਭਰ 'ਚ ਕੀਤੀ ਸੀ 20 ਅਰਬ ਡਾਲਰ ਕਮਾਈ, ਤੁਸੀਂ ਇਕੱਲੇ ਦੇਖ ਸਕਦੇ ਹੋ ਇਹ ਫਿਲਮ?

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
Advertisement
ABP Premium

ਵੀਡੀਓਜ਼

ਘਰ ਗਹਿਣੇ ਰੱਖ ਕੇ 40 ਲੱਖ ਇੱਕਠਾ ਕੀਤਾ, ਅਮਰੀਕਾ ਨੇ Deport ਕੀਤਾ ਪੁੱਤ |ਅਮਰੀਕਾ ਜਾਣ ਦੀ ਚਾਹਤ ਨੇ ਕੰਗਾਲ ਕਰ ਦਿੱਤਾ ਪਰਿਵਾਰUS Deport Indian Immigrant | America ਤੋਂ ਬਾਅਦ ਹੁਣ Canada ਵੀ ਕਰੇਗਾ ਇਹ ਕਾਰਵਾਈUS Deportation| Donald Trump| ਅਮਰੀਕਾ ਤੋਂ PM ਮੋਦੀ ਟਰੰਪ ਤੋਂ ਗਿਫ਼ਟ ਲਿਆ ਰਹੇ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
Punjab News: ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਮੱਚੀ ਹਲਚਲ, ਪੰਜਾਬ ਸਰਕਾਰ ਏਜੰਟਾਂ ਅਤੇ ਇਮੀਗ੍ਰੇਸ਼ਨ ਮਾਲਕਾਂ ਵਿਰੁੱਧ ਹੋਈ ਸਖ਼ਤ
ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਮੱਚੀ ਹਲਚਲ, ਪੰਜਾਬ ਸਰਕਾਰ ਏਜੰਟਾਂ ਅਤੇ ਇਮੀਗ੍ਰੇਸ਼ਨ ਮਾਲਕਾਂ ਵਿਰੁੱਧ ਹੋਈ ਸਖ਼ਤ
Traffic Challan: ਇਸ ਐਕਸਪ੍ਰੈਸਵੇਅ 'ਤੇ ਵਾਹਨ ਚਾਲਕ ਰਹਿਣ ਸਾਵਧਾਨ! ਇਸ ਗਲਤੀ 'ਤੇ ਕੱਟਿਆ ਜਾਏਗਾ 20 ਹਜ਼ਾਰ ਦਾ ਚਲਾਨ
ਇਸ ਐਕਸਪ੍ਰੈਸਵੇਅ 'ਤੇ ਵਾਹਨ ਚਾਲਕ ਰਹਿਣ ਸਾਵਧਾਨ! ਇਸ ਗਲਤੀ 'ਤੇ ਕੱਟਿਆ ਜਾਏਗਾ 20 ਹਜ਼ਾਰ ਦਾ ਚਲਾਨ
Punjab News: 116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ, ਹੱਥਕੜੀ ਨਾਲ ਬੰਨ੍ਹੇ ਨਜ਼ਰ ਆਏ ਨੌਜਵਾਨ; ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡ..
116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ, ਹੱਥਕੜੀ ਨਾਲ ਬੰਨ੍ਹੇ ਨਜ਼ਰ ਆਏ ਨੌਜਵਾਨ; ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡ..
Big Breaking: ਅਮਰੀਕਾ ਤੋਂ ਡਿਪੋਰਟ ਹੋਏ ਦੋ ਪਟਿਆਲਾ ਦੇ ਨੌਜਵਾਨ ਗ੍ਰਿਫਤਾਰ, ਵੱਡਾ ਕਾਂਡ ਕਰ ਭੱਜੇ ਸੀ ਵਿਦੇਸ਼; ਚੜ੍ਹੇ ਪੁਲਿਸ ਦੇ ਹੱਥੇ...
ਅਮਰੀਕਾ ਤੋਂ ਡਿਪੋਰਟ ਹੋਏ ਦੋ ਪਟਿਆਲਾ ਦੇ ਨੌਜਵਾਨ ਗ੍ਰਿਫਤਾਰ, ਵੱਡਾ ਕਾਂਡ ਕਰ ਭੱਜੇ ਸੀ ਵਿਦੇਸ਼; ਚੜ੍ਹੇ ਪੁਲਿਸ ਦੇ ਹੱਥੇ...
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.