ਪੜਚੋਲ ਕਰੋ

ਭਾਰਤੀ ਸਿੰਘ ਨੂੰ ਬਾਯੂਕਲਾ ਤਾਂ ਪਤੀ ਹਰਸ਼ ਨੂੰ ਤਲੋਜਾ ਜੇਲ੍ਹ ਲਿਆਂਦਾ ਗਿਆ, ਕੱਲ੍ਹ ਜ਼ਮਾਨਤ ਅਰਜ਼ੀ 'ਤੇ ਹੋਵੇਗੀ ਸੁਣਵਾਈ 

ਡਰੱਗਸ ਕੇਸ 'ਚ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਭਾਰਤੀ ਨੂੰ ਬਾਯੂਕਲਾ ਜੇਲ੍ਹ ਲਿਆਂਦਾ ਗਿਆ ਜਿਥੇ ਉਹ 4 ਦਸੰਬਰ ਤੱਕ ਰਹੇਗੀ। ਇਸ ਦੇ ਨਾਲ ਹੀ ਉਸ ਦਾ ਪਤੀ ਤਲੋਜਾ ਜੇਲ੍ਹ 'ਚ ਰਹੇਗਾ।

ਮੁੰਬਈ: ਡਰੱਗਸ ਕੇਸ 'ਚ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਭਾਰਤੀ ਨੂੰ ਬਾਯੂਕਲਾ ਜੇਲ੍ਹ ਲਿਆਂਦਾ ਗਿਆ ਜਿਥੇ ਉਹ 4 ਦਸੰਬਰ ਤੱਕ ਰਹੇਗੀ। ਇਸ ਦੇ ਨਾਲ ਹੀ ਉਸ ਦਾ ਪਤੀ ਤਲੋਜਾ ਜੇਲ੍ਹ 'ਚ ਰਹੇਗਾ। ਨਿਆਂਇਕ ਹਿਰਾਸਤ ਵਿੱਚ ਭੇਜਣ ਤੋਂ ਤੁਰੰਤ ਬਾਅਦ ਦੋਵਾਂ ਨੇ ਵਕੀਲ ਅਯਾਜ਼ ਖਾਨ ਰਾਹੀਂ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ।
ਮੈਜਿਸਟਰੇਟ ਦੀ ਅਦਾਲਤ ਇਨ੍ਹਾਂ ਪਟੀਸ਼ਨਾਂ 'ਤੇ ਸੋਮਵਾਰ 23 ਨਵੰਬਰ ਨੂੰ ਸੁਣਵਾਈ ਕਰੇਗੀ। ਐਨਸੀਬੀ ਦੇ ਵਕੀਲ ਅਤੁਲ ਸਰਪਾਂਡੇ ਨੇ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਅਤੇ ਹਰਸ਼ ਦੀ ਕੱਲ੍ਹ ਸੈਸ਼ਨ ਕੋਰਟ ਵਿੱਚ ਸੁਣਵਾਈ ਹੋਵੇਗੀ। ਅਸੀਂ ਕਿਹਾ ਸੀ ਕਿ ਸਾਨੂੰ ਹੋਰ ਜਾਂਚ ਕਰਨੀ ਹੈ, ਇਸੇ ਲਈ ਅਸੀਂ ਹਿਰਾਸਤ ਮੰਗੀ।
ਉਨ੍ਹਾਂ ਕਿਹਾ ਥੋੜੀ ਮਾਤਰਾ ਵਿੱਚ ਗਾਂਜਾ ਬਰਾਮਦ ਹੋਣ ਕਾਰਨ ਦੋਵਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਫਾਇਨੈਨਸ਼ੀਅਲ ਡੀਲਿੰਗ ਦੀ ਜਾਂਚ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਸਾਡੀ ਗੱਲ ਨਹੀਂ ਸੁਣੀ ਅਤੇ ਹਿਰਾਸਤ ਨਹੀਂ ਦਿੱਤੀ। ਭਾਰਤੀ ਅਤੇ ਹਰਸ਼ ਦੇ ਨਾਲ ਦੋ ਨਸ਼ਾ ਤਸਕਰਾਂ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਨਸ਼ਾ ਤਸਕਰਾਂ ਨੂੰ ਪੁਲਿਸ ਹਿਰਾਸਤ 'ਚ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Folk Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੀ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Folk Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੀ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Famous Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਸਿਆਸਤਦਾਨਾਂ ਨੇ ਜਤਾਇਆ ਦੁੱਖ...
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਸਿਆਸਤਦਾਨਾਂ ਨੇ ਜਤਾਇਆ ਦੁੱਖ...
Punjabi Singer: ਪੰਜਾਬੀ ਗਾਇਕ ਨੇ ਚੁੱਕਿਆ ਖੌਫਨਾਕ ਕਦਮ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ; ਪ੍ਰਸ਼ੰਸਕਾਂ ਦੇ ਉੱਡੇ ਹੋਸ਼...
ਪੰਜਾਬੀ ਗਾਇਕ ਨੇ ਚੁੱਕਿਆ ਖੌਫਨਾਕ ਕਦਮ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ; ਪ੍ਰਸ਼ੰਸਕਾਂ ਦੇ ਉੱਡੇ ਹੋਸ਼...
Actor Yograj Singh ਨੂੰ ਵੱਡੀ ਰਾਹਤ , ਔਰਤਾਂ ਬਾਰੇ ਇਤਰਾਜ਼ਯੋਗ ਟਿੱਪਣੀ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਜ਼ਮਾਨਤ
Actor Yograj Singh ਨੂੰ ਵੱਡੀ ਰਾਹਤ , ਔਰਤਾਂ ਬਾਰੇ ਇਤਰਾਜ਼ਯੋਗ ਟਿੱਪਣੀ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਜ਼ਮਾਨਤ

ਵੀਡੀਓਜ਼

ਲੋਕਾਂ ਨੂੰ ਫਸਾ ਕੇ ਮਜੀਠੀਆ ਖੁਦ ਭੱਜ ਗਿਆ? CM ਮਾਨ ਦਾ ਵੱਡਾ ਹਮਲਾ
ਕਿਸਾਨ ਕ੍ਰੈਡਿਟ ਕਾਰਡ ਦੀ ਵਧਾਈ ਗਈ ਲਿਮਿਟ : CM ਮਾਨ
ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ CM ਮਾਨ ਨੇ ਕਹੀ ਵੱਡੀ ਗੱਲ
26 ਸਾਲ ਬਾਅਦ ਕਿਸਾਨਾਂ ਲਈ ਬਦਲੀ ਗਈ ਪਾਲਿਸੀ : CM ਮਾਨ
ਕਿਸਾਨਾਂ ਦੇ ਹੱਕ ‘ਚ ਬਣਾਈ ਗਈ ਨਵੀਂ ਪਾਲਿਸੀ : CM ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਲਾਕਾਰ ਨੇ ਚੁੱਕਿਆ ਖੌਫਨਾਕ ਕਦਮ! ਮੌਤ ਤੋਂ ਪਹਿਲਾਂ...
Punjab News: ਪੰਜਾਬ ਤੋਂ ਵੱਡੀ ਖਬਰ, ਇਸ ਕਲਾਕਾਰ ਨੇ ਚੁੱਕਿਆ ਖੌਫਨਾਕ ਕਦਮ! ਮੌਤ ਤੋਂ ਪਹਿਲਾਂ...
Dasuha ਦੇ ਊਂਚੀ ਬੱਸੀ ਸਥਿਤ PNB ਬੈਂਕ 'ਚ ਚੋਰੀ , ਗਰਿੱਲ ਕੱਟ ਕੇ ਬੈਂਕ 'ਚ ਦਾਖਲ ਹੋਇਆ ਚੋਰ 
Dasuha ਦੇ ਊਂਚੀ ਬੱਸੀ ਸਥਿਤ PNB ਬੈਂਕ 'ਚ ਚੋਰੀ , ਗਰਿੱਲ ਕੱਟ ਕੇ ਬੈਂਕ 'ਚ ਦਾਖਲ ਹੋਇਆ ਚੋਰ 
Folk Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੀ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Folk Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੀ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Punjab News: ਪੰਜਾਬ ਤੋਂ ਵੱਡੀ ਖਬਰ, ਸੂਬਾ ਸਰਕਾਰ ਨੇ PSWC ਦੇ ਨਵੇਂ ਡਾਇਰੈਕਟਰ ਅਤੇ ਚੇਅਰਪਰਸਨ ਦਾ ਕੀਤਾ ਐਲਾਨ, ਇਸ ਸ਼ਖਸ਼ੀਅਤ ਨੂੰ ਸੌਪੀਂ ਅਹਿਮ ਜ਼ਿੰਮੇਵਾਰੀ...
ਪੰਜਾਬ ਤੋਂ ਵੱਡੀ ਖਬਰ, ਸੂਬਾ ਸਰਕਾਰ ਨੇ PSWC ਦੇ ਨਵੇਂ ਡਾਇਰੈਕਟਰ ਅਤੇ ਚੇਅਰਪਰਸਨ ਦਾ ਕੀਤਾ ਐਲਾਨ, ਇਸ ਸ਼ਖਸ਼ੀਅਤ ਨੂੰ ਸੌਪੀਂ ਅਹਿਮ ਜ਼ਿੰਮੇਵਾਰੀ...
LPG News : LPG ਅਤੇ PNG ਕਨੈਕਸ਼ਨ ਵਾਲਿਆਂ ਲਈ ਵੱਡਾ ਅਪਡੇਟ ! ਨਹੀਂ ਤਾਂ ਰੱਦ ਹੋਵੇਗਾ ਗੈਸ ਕਨੈਕਸ਼ਨ  
LPG News : LPG ਅਤੇ PNG ਕਨੈਕਸ਼ਨ ਵਾਲਿਆਂ ਲਈ ਵੱਡਾ ਅਪਡੇਟ ! ਨਹੀਂ ਤਾਂ ਰੱਦ ਹੋਵੇਗਾ ਗੈਸ ਕਨੈਕਸ਼ਨ  
Punjab News: ਪੰਜਾਬ ਕਾਂਗਰਸ 'ਚ ਪ੍ਰਧਾਨ ਬਦਲਣ ਵਿਚਾਲੇ ਵੱਡਾ ਸਿਆਸੀ ਸੰਕੇਤ, ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਕੀਤੀ ਤਾਰੀਫ਼; ਬੋਲੇ- ਭਾਜਪਾ-ਕਾਂਗਰਸ 'ਚ ਅੰਤਰ...
ਪੰਜਾਬ ਕਾਂਗਰਸ 'ਚ ਪ੍ਰਧਾਨ ਬਦਲਣ ਵਿਚਾਲੇ ਵੱਡਾ ਸਿਆਸੀ ਸੰਕੇਤ, ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਕੀਤੀ ਤਾਰੀਫ਼; ਬੋਲੇ- ਭਾਜਪਾ-ਕਾਂਗਰਸ 'ਚ ਅੰਤਰ...
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
ਮਜੀਠੀਆ ਮਾਮਲੇ 'ਚ ਹਾਈਕੋਰਟ ਦਾ ਸਰਕਾਰ ਨੂੰ ਕੱਲ੍ਹ ਤੱਕ ਦਾ ਟਾਈਮ, ਜਵਾਬ ਦਾਖਲ ਕਰਨਾ ਹੋਵੇਗਾ; ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਆਗੂ ਦੇ ਘਰ 'ਤੇ ਭਿਆਨਕ ਹਮਲਾ; ਸੁੱਤੇ ਪਏ ਪਰਿਵਾਰ 'ਤੇ...
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਆਗੂ ਦੇ ਘਰ 'ਤੇ ਭਿਆਨਕ ਹਮਲਾ; ਸੁੱਤੇ ਪਏ ਪਰਿਵਾਰ 'ਤੇ...
Embed widget