ਪੜਚੋਲ ਕਰੋ
50 ਟੱਪਣ ਤੋਂ ਬਾਅਦ ਵੀ 20ਆਂ ਦੇ ਨੌਜਵਾਨਾਂ ਨੂੰ ਮਾਤ ਦਿੰਦੇ ਬਾਲੀਵੁੱਡ ਸਿਤਾਰੇ, ਵੇਖੋ ਤਸਵੀਰਾਂ
1/7

ਟਾਈਗਰ ਸ਼ਰਾਫ: ਬੀ-ਟਾਊਨ ਦੇ ਡੈਸ਼ਿੰਗ ਐਕਟਰ ਨੇ ਆਪਣੀ ਹਰ ਫਿਲਮ ਵਿੱਚ ਐਕਸ਼ਨ ਦਿਖਾਇਆ। ਉਸ ਦੀ ਹਰ ਫਿਲਮ ਵਿੱਚ ਐਕਸ਼ਨ ਲਗਾਤਾਰ ਵਧਦਾ ਹੀ ਨਜ਼ਰ ਆਇਆ ਹੈ। ਟਾਈਗਰ ਦੀ ਫਿਟਨੈੱਸ ਨੌਜਵਾਨਾਂ ਨੂੰ ਕਾਫੀ ਉਤਸ਼ਾਹਿਤ ਕਰਦੀ ਹੈ।
2/7

ਦਿਸ਼ਾ ਪਟਾਨੀ: ‘ਐਮਐਸ ਧੋਨੀ- ਦ ਅਨਟੋਲਡ ਸਟੋਰੀ’ ਫਿਲਮ ਤੋਂ ਬਾਲੀਵੁੱਡ ਕਰੀਰ ਦੀ ਸ਼ੁਰੂਆਤ ਕਰਨ ਵਾਲੀ ਦਿਸਾ ਪਟਾਨੀ ਨੂੰ ਲੈ ਕੇ ਵੀ ਨੌਜਵਾਨਾਂ ਵਿੱਚ ਕਾਫੀ ਕਰੇਜ਼ ਰਹਿੰਦਾ ਹੈ। ਇਸ ਸਾਲ ਟਾਈਗਰ ਸ਼ਰਾਫ ਨਾਲ ‘ਬਾਗੀ 2’ ਵਿੱਚ ਨਜ਼ਰ ਆਈ ਦਿਸ਼ਾ ਦੀ ਫਿਟਨੈਸ ਦੇ ਹਰ ਪਾਸੇ ਚਰਚੇ ਹੁੰਦੇ ਹਨ। ਉਹ ਅਕਸਰ ਆਪਣੀ ਕਸਰਤ ਦੀਆਂ ਫੋਟੋਆਂ ਤੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ।
Published at : 27 Dec 2018 11:33 AM (IST)
View More






















