ਪੜਚੋਲ ਕਰੋ

Horror Movies: ਡਰਨ ਲਈ ਹੋ ਜਾਓ ਤਿਆਰ, ਇਸ ਸਾਲ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀਆਂ ਇਹ ਰੂਹ ਕੰਬਾਊ ਹੌਰਰ ਫਿਲਮਾਂ

Horror Movies Release In 2024: ਜੇ ਤੁਸੀਂ ਐਕਸ਼ਨ ਤੇ ਰੋਮਾਂਸ ਫਿਲਮਾਂ ਦੇਖਣ ਤੋਂ ਬੋਰ ਹੋ ਗਏ ਹੋ, ਤਾਂ ਅੱਜ ਅਸੀਂ ਤੁਹਾਡੇ ਲਈ ਉਨ੍ਹਾਂ ਫਿਲਮਾਂ ਦੀ ਸੂਚੀ ਲੈ ਕੇ ਆਏ ਹਾਂ। ਜਿਸ ਵਿੱਚ ਤੁਸੀਂ ਸਸਪੈਂਸ ਅਤੇ ਡਰ ਮਹਿਸੂਸ ਕਰੋਗੇ ...

Horror FIlms Releasing In 2024: ਜੇ ਤੁਸੀਂ ਐਕਸ਼ਨ ਤੇ ਰੋਮਾਂਟਿਕ ਫਿਲਮਾਂ ਦੇਖ ਕੇ ਬੋਰ ਹੋ ਗਏ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਕਿਉਂਕਿ ਇਸ ਵਾਰ ਵੱਡੇ ਪਰਦੇ 'ਤੇ ਇਕੱਠੀਆਂ ਕਈ ਹੌਰਰ ਫਿਲਮਾਂ ਤੁਹਾਨੂੰ ਡਰਾਉਣ ਆ ਰਹੀਆਂ ਹਨ। ਤਾਂ ਆਓ ਦੇਖੋ ਇਹ ਲਿਸਟ: 

ਇਹ ਵੀ ਪੜ੍ਹੋ: ਪੰਜਾਬੀ ਕਲਾਕਾਰਾਂ 'ਤੇ ਚੜ੍ਹਿਆ ਦੇਸ਼ ਭਗਤੀ ਦਾ ਸਰੂਰ, ਗਿੱਪੀ ਗਰੇਵਾਲ ਤੋਂ ਸਰਗੁਣ ਮਹਿਤਾ ਸਟਾਰਜ਼ ਨੇ ਦਿੱਤੀ ਗਣਤੰਤਰ ਦਿਵਸ ਦੀ ਵਧਾਈ

'ਇਸਤਰੀ 2' - ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਇੱਕ ਵਾਰ ਫਿਰ ਦਰਸ਼ਕਾਂ ਨੂੰ ਡਰਾਉਣ ਆ ਰਹੇ ਹਨ। 2018 'ਇਸਤਰੀ' ਤੋਂ ਬਾਅਦ ਇਹ ਜੋੜੀ ਹੁਣ 'ਇਸਤਰੀ 2' ਵਿੱਚ ਨਜ਼ਰ ਆਵੇਗੀ। ਫਿਲਮ ਇਸ ਸਾਲ ਅਗਸਤ 'ਚ ਰਿਲੀਜ਼ ਹੋਵੇਗੀ।

View this post on Instagram
 
A post shared by RajKummar Rao (@rajkummar_rao)

ਭੂਲ ਭੁਲੱਈਆ 3 - 'ਭੂਲ ਭੁਲਈਆ' 1 ਅਤੇ 2 ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਹੁਣ ਨਿਰਮਾਤਾ ਦਰਸ਼ਕਾਂ ਲਈ 'ਭੂਲ ਭੁਲਈਆ 3' ਲੈ ਕੇ ਆ ਰਹੇ ਹਨ। ਇਸ ਵਾਰ ਫਿਲਮ 'ਚ ਕਾਰਤਿਕ ਆਰੀਅਨ ਨਾਲ ਸਾਰਾ ਅਲੀ ਖਾਨ ਨਜ਼ਰ ਆਵੇਗੀ। ਜੋ ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋਵੇਗੀ।

ਸ਼ੈਤਾਨ - ਬਾਲੀਵੁੱਡ ਦੇ ਸਿੰਘਮ ਯਾਨੀ ਅਜੇ ਦੇਵਗਨ, ਆਰ ਮਾਧਵਨ ਅਤੇ ਜੋਤਿਕਾ ਸਟਾਰਰ ਇਹ ਡਰਾਉਣੀ ਅਤੇ ਸਸਪੈਂਸ ਨਾਲ ਭਰੀ ਫਿਲਮ ਸਾਲ 2024 ਵਿੱਚ ਰਿਲੀਜ਼ ਹੋਣ ਜਾ ਰਹੀ ਹੈ। 

View this post on Instagram
 
A post shared by Ajay Devgn (@ajaydevgn)

ਕਾਕੂਡਾ - ਇਹ ਇੱਕ ਡਰਾਉਣੀ ਕਾਮੇਡੀ ਫਿਲਮ ਹੈ। ਜਿਸ ਵਿੱਚ ਸੋਨਾਕਸ਼ੀ ਸਿਨਹਾ ਪਹਿਲੀ ਵਾਰ ਅਦਾਕਾਰ ਰਿਤੇਸ਼ ਦੇਸ਼ਮੁਖ ਨਾਲ ਸਕ੍ਰੀਨ ਸ਼ੇਅਰ ਕਰੇਗੀ। ਇਹ ਫਿਲਮ ਸਾਲ 2024 'ਚ ਹੀ ਰਿਲੀਜ਼ ਹੋਵੇਗੀ।

ਛੋਰੀ 2- ਛੋਰੀ ਤੋਂ ਬਾਅਦ ਹੁਣ ਛੋਰੀ 2 ਵੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਵਿੱਚ ਨੁਸਰਤ ਭਰੂਚਾ, ਸੋਹਾ ਅਲੀ ਖਾਨ ਅਤੇ ਸੌਰਭ ਗੋਇਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਖਬਰਾਂ ਮੁਤਾਬਕ ਇਹ ਫਿਲਮ 26 ਨਵੰਬਰ ਨੂੰ ਰਿਲੀਜ਼ ਹੋਵੇਗੀ।

ਭੇੜੀਆ 2 - ਵਰੁਣ ਧਵਨ ਇੱਕ ਵਾਰ ਫਿਰ ਭੇੜੀਆ ਬਣ ਕੇ ਦਰਸ਼ਕਾਂ ਨੂੰ ਡਰਾਉਣ ਲਈ ਤਿਆਰ ਹਨ। ਅਭਿਨੇਤਾ ਦਾ ਭੇੜੀਆ 2 ਇਸ ਸਾਲ ਦਸੰਬਰ 'ਚ ਰਿਲੀਜ਼ ਹੋਵੇਗੀ। ਜਿਸ 'ਚ ਉਸ ਨਾਲ ਨਿਰੇਨ ਭੱਟ ਨਜ਼ਰ ਆਉਣਗੇ।

View this post on Instagram
 
A post shared by VarunDhawan (@varundvn)

ਇਹ ਵੀ ਪੜ੍ਹੋ: ਐਮੀ ਵਿਰਕ ਤੋਂ ਨਿਮਰਤ ਖਹਿਰਾ ਤੱਕ, ਪੰਜਾਬੀ ਕਲਾਕਾਰਾਂ ਨੇ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਮਿਲਣ 'ਤੇ ਦਿੱਤੀ ਵਧਾਈ, ਦੇਖੋ ਪੋਸਟਾਂ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs NZ LIVE Score: 128 ਦੌੜਾਂ 'ਤੇ ਡਿੱਗਿਆ ਭਾਰਤ ਦਾ ਚੌਥਾ ਵਿਕਟ, ਸ਼੍ਰੇਅਸ ਅਈਅਰ ਤੇ ਅਕਸ਼ਰ ਪਟੇਲ ਦੀ ਸਾਂਝੇਦਾਰੀ ਟੁੱਟੀ

ਨਸ਼ਾ ਤਸਕਰਾਂ ਦੀ ਖ਼ੈਰ ਨਹੀਂ ! 3 ਅਤਿ-ਆਧੁਨਿਕ ਹਥਿਆਰ, 141 ਜ਼ਿੰਦਾ ਕਾਰਤੂਸ ਤੇ ਨਸ਼ੀਲੇ ਪਦਾਰਥ ਸਮੇਤ ਬਦਮਾਸ਼ ਗ੍ਰਿਫ਼ਤਾਰ, ਪਾਕਿਸਤਾਨ ਤੋਂ ਕਰਵਾਉਂਦਾ ਸੀ ਸਪਲਾਈ

Punjab News: CM ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ, ਭਲਕੇ ਪੰਜਾਬ ਭਵਨ 'ਚ ਹੋਏਗੀ ਗੱਲਬਾਤ

Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ
Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ
Advertisement
ABP Premium

ਵੀਡੀਓਜ਼

ਪਹਿਲਾਂ ਆਪਣੀ ਕੈਬਿਨੇਟ ਦਾ ਡੋਪ ਟੈਸਟ ਕਰਾਵੇ ਮੁੱਖ ਮੰਤਰੀ ਭਗਵੰਤ ਮਾਨਪੁਲਿਸ ਨੇ ਕੀਤਾ ਵੱਡਾ ਐਕਸ਼ਨ, ਨਸ਼ਾ ਤਸਕਰ ਦੀਪਾ ਹਥਿਆਰਾਂ ਸਮੇਤ ਗ੍ਰਿਫਤਾਰਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਉਂਟਰ, 2 ਗੈਂਗਸਟਰਾਂ ਨੂੰ ਲੱਗੀ ਗੋਲੀਮੁੱਖ ਮੰਤਰੀ ਅੜਿਕਾ ਸਿੰਘ ਨਾਲ ਪੁਲ ਬਣਾਉਣ ਦਾ ਰਵਨੀਤ ਬਿੱਟੂ ਨੇ ਪਾ ਲਿਆ ਰੌਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs NZ LIVE Score: 128 ਦੌੜਾਂ 'ਤੇ ਡਿੱਗਿਆ ਭਾਰਤ ਦਾ ਚੌਥਾ ਵਿਕਟ, ਸ਼੍ਰੇਅਸ ਅਈਅਰ ਤੇ ਅਕਸ਼ਰ ਪਟੇਲ ਦੀ ਸਾਂਝੇਦਾਰੀ ਟੁੱਟੀ
IND vs NZ LIVE Score: 128 ਦੌੜਾਂ 'ਤੇ ਡਿੱਗਿਆ ਭਾਰਤ ਦਾ ਚੌਥਾ ਵਿਕਟ, ਸ਼੍ਰੇਅਸ ਅਈਅਰ ਤੇ ਅਕਸ਼ਰ ਪਟੇਲ ਦੀ ਸਾਂਝੇਦਾਰੀ ਟੁੱਟੀ
ਨਸ਼ਾ ਤਸਕਰਾਂ ਦੀ ਖ਼ੈਰ ਨਹੀਂ ! 3 ਅਤਿ-ਆਧੁਨਿਕ ਹਥਿਆਰ, 141 ਜ਼ਿੰਦਾ ਕਾਰਤੂਸ ਤੇ ਨਸ਼ੀਲੇ ਪਦਾਰਥ ਸਮੇਤ ਬਦਮਾਸ਼ ਗ੍ਰਿਫ਼ਤਾਰ, ਪਾਕਿਸਤਾਨ ਤੋਂ ਕਰਵਾਉਂਦਾ ਸੀ ਸਪਲਾਈ
ਨਸ਼ਾ ਤਸਕਰਾਂ ਦੀ ਖ਼ੈਰ ਨਹੀਂ ! 3 ਅਤਿ-ਆਧੁਨਿਕ ਹਥਿਆਰ, 141 ਜ਼ਿੰਦਾ ਕਾਰਤੂਸ ਤੇ ਨਸ਼ੀਲੇ ਪਦਾਰਥ ਸਮੇਤ ਬਦਮਾਸ਼ ਗ੍ਰਿਫ਼ਤਾਰ, ਪਾਕਿਸਤਾਨ ਤੋਂ ਕਰਵਾਉਂਦਾ ਸੀ ਸਪਲਾਈ
Punjab News: CM ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ, ਭਲਕੇ ਪੰਜਾਬ ਭਵਨ 'ਚ ਹੋਏਗੀ ਗੱਲਬਾਤ
Punjab News: CM ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ, ਭਲਕੇ ਪੰਜਾਬ ਭਵਨ 'ਚ ਹੋਏਗੀ ਗੱਲਬਾਤ
Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ
Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ
Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ

ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ

ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ

Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ

Embed widget