ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦਿਸ਼ਾ ਪਟਾਨੀ ਨੇ 1.3 ਕਰੋੜ ਦੀ ਖਰੀਦੀ ਇਹ ਗੱਡੀ
Range Rover ਨੂੰ ਲੈ ਕੇ ਬਾਲੀਵੁੱਡ ਸੈਲੀਬ੍ਰਿਟੀ ‘ਚ ਕਾਫੀ ਕ੍ਰੇਜ਼ ਹੈ। ਬਾਲੀਵੁੱਡ ਦੇ ਦਿੱਗਜਾਂ ਅਮਿਤਾਭ ਬੱਚਨ, ਆਲਿਆ ਭੱਟ, ਸ਼ਾਹਰੁਖ ਖ਼ਾਨ, ਸੰਜੇ ਦੱਤ ਜਿਹੇ ਸਟਾਰਸ ਕੋਲ ਇਹ ਕਾਰ ਹੈ।
![ਦਿਸ਼ਾ ਪਟਾਨੀ ਨੇ 1.3 ਕਰੋੜ ਦੀ ਖਰੀਦੀ ਇਹ ਗੱਡੀ Actress Disha Patani Adds Range Rover Sport SUV Worth Rs 1.3 Crore to Her Garage ਦਿਸ਼ਾ ਪਟਾਨੀ ਨੇ 1.3 ਕਰੋੜ ਦੀ ਖਰੀਦੀ ਇਹ ਗੱਡੀ](https://static.abplive.com/wp-content/uploads/sites/5/2019/11/13134230/disha-patani.jpg?impolicy=abp_cdn&imwidth=1200&height=675)
ਮੁੰਬਈ: ਐਕਟਰਸ ਦਿਸ਼ਾ ਪਟਾਨੀ ਨੇ 1.4 ਕਰੋੜ ਦੀ Range Rover Sport SUV ਖਰੀਦੀ ਹੈ। ਇਸ ਦੀ ਤਸਵੀਰ ਦਿਸ਼ਾ ਨੇ ਖੁਦ ਸ਼ੇਅਰਿੰਗ ਐਪ ਇੰਸਟਾਗ੍ਰਾਮ ‘ਤੇ ਪਾਈ ਹੈ। ਪੈਰਟੋਲ ਵੈਰੀਅੰਟ ਦੀ ਇਹ ਕਾਰ ਐਚਐਸਈ ਮਾਡਲ ਦੀ ਹੈ। ਜਦਕਿ ਕਾਰ 3.0 ਲੀਟਰ ਪੈਟਰੋਲ ਵੈਰੀਅੰਟ ਦੀ ਹੈ ਤੇ 2.0 ਲੀਟਰ ਦੀ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।
Range Rover ਨੂੰ ਲੈ ਕੇ ਬਾਲੀਵੁੱਡ ਸੈਲੀਬ੍ਰਿਟੀ ‘ਚ ਕਾਫੀ ਕ੍ਰੇਜ਼ ਹੈ। ਬਾਲੀਵੁੱਡ ਦੇ ਦਿੱਗਜਾਂ ਅਮਿਤਾਭ ਬੱਚਨ, ਆਲਿਆ ਭੱਟ, ਸ਼ਾਹਰੁਖ ਖ਼ਾਨ, ਸੰਜੇ ਦੱਤ ਜਿਹੇ ਸਟਾਰਸ ਕੋਲ ਇਹ ਕਾਰ ਹੈ। ਇਹ ਸਾਰੇ ਸਿਤਾਰੇ ਆਪਣੀਆਂ ਇਨ੍ਹਾਂ ਕਾਰਾਂ ‘ਚ ਮੁੰਬਈ ਦੀਆਂ ਸੜਕਾਂ ‘ਤੇ ਘੁੰਮਦੇ ਕਈ ਵਾਰ ਨਜ਼ਰ ਆ ਚੁੱਕੇ ਹਨ।
ਜੇਕਰ ਕਾਰ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਕਾਰ ਦੀ ਮੈਕਸੀਮਮ ਸਪੀਡ 201 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ 7.3 ਸੈਕਿੰਡ ‘ਚ 100 ਕਿਮੀ ਦੀ ਰਫ਼ਤਾਰ ਫੜਦੀ ਹੈ। ਗੱਡੀ ਦੇ ਇੰਜ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ 1997 ਸੀਸੀ ਦਾ ਇੰਜ਼ਨ ਹੈ। ਇਹ 5 ਸੀਟਰ ਕਾਰ ਹੈ ਜਿਸ ‘ਚ ਕਈ ਸ਼ਾਨਦਾਰ ਫੀਚਰਸ ਹਨ ਜੋ ਇਸ ਨੂੰ ਬਾਕੀ ਗੱਡੀਆਂ ਤੋਂ ਵੱਖ ਬਣਾਉਂਦੇ ਹਨ। ਕਾਰ ਦੀ ਲੁਕ ਵੀ ਸ਼ਾਨਦਾਰ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)