ਪੜਚੋਲ ਕਰੋ

Bigg Boss OTT 2: ਬਿੱਗ ਬੌਸ ਓਟੀਟੀ 'ਚ ਇੱਕ ਹੋਰ Kiss ਸਕੈਂਡਲ! ਮਨੀਸ਼ਾ ਰਾਣੀ ਨੇ ਅਬਦੂ ਰੋਜ਼ਿਕ ਨਾਲ ਕੀਤੀ ਜ਼ਬਰਦਸਤੀ 

Manisha Rani Kisses Abdu Rozik Uorfi Javed Blast To See: ਪਿਛਲੇ ਹਫਤੇ, ਬਿੱਗ ਬੌਸ ਸ਼ੋਅ ਵਿੱਚ ਜੇਡੀ ਹਦੀਦ ਅਤੇ ਅਕਾਂਕਸ਼ਾ ਪੁਰੀ ਦੇ ਲਿਪ ਲਾਕ ਨੇ ਸੋਸ਼ਲ ਮੀਡੀਆ 'ਤੇ ਦਹਿਸ਼ਤ ਪੈਦਾ ਕਰ ਦਿੱਤੀ ਸੀ। ਇਸ ਦੇ ਨਾਲ ਹੀ ਸਲਮਾਨ

Manisha Rani Kisses Abdu Rozik Uorfi Javed Blast To See: ਪਿਛਲੇ ਹਫਤੇ, ਬਿੱਗ ਬੌਸ ਸ਼ੋਅ ਵਿੱਚ ਜੇਡੀ ਹਦੀਦ ਅਤੇ ਅਕਾਂਕਸ਼ਾ ਪੁਰੀ ਦੇ ਲਿਪ ਲਾਕ ਨੇ ਸੋਸ਼ਲ ਮੀਡੀਆ 'ਤੇ ਦਹਿਸ਼ਤ ਪੈਦਾ ਕਰ ਦਿੱਤੀ ਸੀ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਵੀਕੈਂਡ ਕਾ ਵਾਰ 'ਚ ਦੋਹਾਂ ਦੀ ਕਲਾਸ ਵੀ ਲਈ ਸੀ। ਇਸ ਦੇ ਨਾਲ ਹੀ ਸ਼ੋਅ ਵਿੱਚ ਇੱਕ ਹੋਰ ਜ਼ਬਰਦਸਤੀ ਕਿੱਸ ਦਾ ਮਾਮਲਾ ਸਾਹਮਣੇ ਆਇਆ ਹੈ! ਇਹ ਦੇਖ ਕੇ ਉਰਫੀ ਜਾਵੇਦ ਨੂੰ ਵੀ ਗੁੱਸਾ ਆ ਗਿਆ।

ਕੀ ਹੈ ਸਾਰਾ ਮਾਮਲਾ ...

ਬਿੱਗ ਬੌਸ ਨੇ ਪਿਛਲੇ ਸੀਜ਼ਨ ਦੇ ਸਾਬਕਾ ਪ੍ਰਤੀਯੋਗੀ ਅਬਦੂ ਰੋਜ਼ਿਕ ਨੂੰ ਇੱਕ ਅਸਥਾਈ ਪ੍ਰਤੀਯੋਗੀ ਦੇ ਰੂਪ ਵਿੱਚ ਘਰ ਦੇ ਅੰਦਰ ਭੇਜਿਆ, ਜਿੱਥੇ ਅਬਦੁ ਰੋਜ਼ਿਕ  ਨੂੰ ਘਰ ਤੋਂ ਬਾਹਰ ਆਉਣ ਤੋਂ ਪਹਿਲਾਂ ਪ੍ਰਤੀਯੋਗੀਆਂ ਨਾਲ ਇੱਕ-ਇੱਕ ਕਰਕੇ ਵੀਡੀਓ ਗੀਤ ਸ਼ੂਟ ਕਰਨ ਲਈ ਕਿਹਾ ਗਿਆ। ਹੁਣ ਅਜਿਹੇ 'ਚ ਜਦੋਂ ਮਨੀਸ਼ਾ ਰਾਣੀ ਦੀ ਵਾਰੀ ਆਈ ਤਾਂ ਮਨੀਸ਼ਾ ਅਤੇ ਅਬਦੂ ਦੇ ਵਿਚਕਾਰ ਜ਼ੈਕੂਜ਼ੀ ਨਜ਼ਰ ਆਏ।

ਉੱਥੇ ਹੀ ਅਬਦੂ ਨੇ ਆਪਣੀ ਸੈਲਫੀ ਸਟਿਕ ਅਤੇ ਮੋਬਾਈਲ ਨਾਲ ਗੀਤ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਮਨੀਸ਼ਾ ਵੀ ਮਨੋਰੰਜਨ ਲਈ ਲਗਾਤਾਰ ਅਬਦੂ ਨਾਲ ਚਿਪਕ ਰਹੀ ਸੀ। ਇਸ ਦੌਰਾਨ ਮਨੀਸ਼ਾ ਨੇ ਅਬਦੂ ਦੀ ਗੱਲ 'ਤੇ ਜ਼ਬਰਦਸਤੀ ਕਿੱਸ ਲਿਆ, ਉਸ ਨੇ ਅਬਦੂ ਨੂੰ ਵੀ ਕਿਹਾ ਕਿ ਉਸਨੂੰ 'ਕਿੱਸ' ਕਰਨ।

ਵਾਇਰਲ ਵੀਡੀਓ ਦੇਖ ਉਰਫੀ ਨੂੰ ਵੀ ਗੁੱਸਾ ਆ ਗਿਆ...

ਮਨੀਸ਼ਾ ਰਾਣੀ ਦਾ ਜ਼ਬਰਦਸਤੀ ਅਬਦੂ ਨੂੰ ਗੱਲ੍ਹ 'ਤੇ ਕਿੱਸ ਕਰਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਅਜਿਹੇ 'ਚ ਉਰਫੀ ਜਾਵੇਦ ਨੇ ਆਪਣਾ ਸਖਤ ਸਟੈਂਡ ਦਿਖਾਉਂਦੇ ਹੋਏ ਇਸ ਵੀਡੀਓ 'ਤੇ ਇਤਰਾਜ਼ ਜਤਾਇਆ ਹੈ।

Bigg Boss OTT 2: ਬਿੱਗ ਬੌਸ ਓਟੀਟੀ 'ਚ ਇੱਕ ਹੋਰ Kiss ਸਕੈਂਡਲ! ਮਨੀਸ਼ਾ ਰਾਣੀ ਨੇ ਅਬਦੂ ਰੋਜ਼ਿਕ ਨਾਲ ਕੀਤੀ ਜ਼ਬਰਦਸਤੀ 

ਮਨੀਸ਼ਾ ਦੀ ਇਸ ਹਰਕਤ 'ਤੇ ਗੁੱਸੇ 'ਚ ਉਰਫੀ ਜਾਵੇਦ ਨੇ ਕਿਹਾ- 'ਮੈਂ ਇਸ ਵੀਡੀਓ ਨੂੰ ਦੇਖ ਕੇ ਬਹੁਤ ਅਸਹਿਜ ਮਹਿਸੂਸ ਕਰ ਰਹੀ ਹਾਂ। ਉਹ ਅਬਦੂ ਨੂੰ ਇੰਨੀ ਜ਼ਬਰਦਸਤੀ ਕਿਉਂ ਚੁੰਮ ਰਹੀ ਹੈ? ਉਹ ਬੱਚਾ ਨਹੀਂ ਹੈ। ਸੀਮਾ ਰੱਖੋ...

Read More: Pawan Kalyan: ਸਾਊਥ ਸਟਾਰ Pawan Kalyan ਤੀਸਰੀ ਪਤਨੀ ਤੋਂ ਲੈਣ ਜਾ ਰਹੇ ਤਲਾਕ! ਜਾਣੋ ਕਿਉਂ ਅਫਵਾਹਾਂ ਹੋ ਰਹੀਆਂ ਤੇਜ਼ ?

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ, ਜਥੇਬੰਦਕ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ, ਭਰਤੀ ਦੀ ਆਖ਼ਰੀ ਤਾਰੀਕ ਵੀ ਆਈ ਸਾਹਮਣੇ

ਕੁਦਰਤ ਦਾ ਕਹਿਰ ! ਮਿਆਂਮਾਰ 'ਚ ਮੁੜ ਤੋਂ ਆਇਆ ਭੂਚਾਲ, ਹੁਣ ਤੱਕ 1000 ਤੋਂ ਵੱਧ ਮੌਤਾਂ, 2 ਹਜ਼ਾਰ ਤੋਂ ਵੱਧ ਜ਼ਖ਼ਮੀ, ਲਾਪਤਾ ਦੀ ਨਹੀਂ ਕੋਈ ਅੰਦਾਜ਼ ?

ਪੁਲਿਸ ਦੀ ਵੱਡੀ ਕਾਰਵਾਈ, ਪੰਚਾਇਤੀ ਜ਼ਮੀਨ ‘ਤੇ ਬਣ ਰਿਹਾ ਮਕਾਨ ਢਾਹਿਆ, ਪਰਿਵਾਰ ‘ਤੇ ਚੱਲ ਰਹੇ 35 ਕੇਸ

ਕੀ ਤੁਸੀਂ ਆਪਣੇ ਦਿਨ ਦੇ 5 ਘੰਟੇ ਫੋਨ ‘ਤੇ ਬਿਤਾਉਂਦੇ ਹੋ, ਸਟੱਡੀ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾ
ਕੀ ਤੁਸੀਂ ਆਪਣੇ ਦਿਨ ਦੇ 5 ਘੰਟੇ ਫੋਨ ‘ਤੇ ਬਿਤਾਉਂਦੇ ਹੋ, ਸਟੱਡੀ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾ
Advertisement
ABP Premium

ਵੀਡੀਓਜ਼

ਧੀ ਨਿਆਮਤ ਦੇ ਜਨਮਦਿਨ ਮੌਕੇ ਸੀਐਮ ਮਾਨ ਦੀ ਖੁਸ਼ੀਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾBhagwant Mann|Niyamat Kaur Mann| ਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ, ਜਥੇਬੰਦਕ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ, ਭਰਤੀ ਦੀ ਆਖ਼ਰੀ ਤਾਰੀਕ ਵੀ ਆਈ ਸਾਹਮਣੇ
ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ, ਜਥੇਬੰਦਕ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ, ਭਰਤੀ ਦੀ ਆਖ਼ਰੀ ਤਾਰੀਕ ਵੀ ਆਈ ਸਾਹਮਣੇ
ਕੁਦਰਤ ਦਾ ਕਹਿਰ ! ਮਿਆਂਮਾਰ 'ਚ ਮੁੜ ਤੋਂ ਆਇਆ ਭੂਚਾਲ, ਹੁਣ ਤੱਕ 1000 ਤੋਂ ਵੱਧ ਮੌਤਾਂ, 2 ਹਜ਼ਾਰ ਤੋਂ ਵੱਧ ਜ਼ਖ਼ਮੀ, ਲਾਪਤਾ ਦੀ ਨਹੀਂ ਕੋਈ ਅੰਦਾਜ਼ ?
ਕੁਦਰਤ ਦਾ ਕਹਿਰ ! ਮਿਆਂਮਾਰ 'ਚ ਮੁੜ ਤੋਂ ਆਇਆ ਭੂਚਾਲ, ਹੁਣ ਤੱਕ 1000 ਤੋਂ ਵੱਧ ਮੌਤਾਂ, 2 ਹਜ਼ਾਰ ਤੋਂ ਵੱਧ ਜ਼ਖ਼ਮੀ, ਲਾਪਤਾ ਦੀ ਨਹੀਂ ਕੋਈ ਅੰਦਾਜ਼ ?
ਪੁਲਿਸ ਦੀ ਵੱਡੀ ਕਾਰਵਾਈ, ਪੰਚਾਇਤੀ ਜ਼ਮੀਨ ‘ਤੇ ਬਣ ਰਿਹਾ ਮਕਾਨ ਢਾਹਿਆ, ਪਰਿਵਾਰ ‘ਤੇ ਚੱਲ ਰਹੇ 35 ਕੇਸ
ਪੁਲਿਸ ਦੀ ਵੱਡੀ ਕਾਰਵਾਈ, ਪੰਚਾਇਤੀ ਜ਼ਮੀਨ ‘ਤੇ ਬਣ ਰਿਹਾ ਮਕਾਨ ਢਾਹਿਆ, ਪਰਿਵਾਰ ‘ਤੇ ਚੱਲ ਰਹੇ 35 ਕੇਸ
ਕੀ ਤੁਸੀਂ ਆਪਣੇ ਦਿਨ ਦੇ 5 ਘੰਟੇ ਫੋਨ ‘ਤੇ ਬਿਤਾਉਂਦੇ ਹੋ, ਸਟੱਡੀ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾ
ਕੀ ਤੁਸੀਂ ਆਪਣੇ ਦਿਨ ਦੇ 5 ਘੰਟੇ ਫੋਨ ‘ਤੇ ਬਿਤਾਉਂਦੇ ਹੋ, ਸਟੱਡੀ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾ
ਹਾਈ ਕੋਰਟ ਦੀ ਸਾਬਕਾ ਜਸਟਿਸ ਨਿਰਮਲ ਯਾਦਵ ਬਰੀ, ਘਰ ਤੋਂ 15 ਲੱਖ ਰੁਪਏ ਕੈਸ਼ ਮਿਲਣ ਦਾ ਸੀ ਦਾਅਵਾ

Surya Grahan 2025: ਸ਼ੁਰੂ ਹੋ ਗਿਆ ਸਾਲ ਦਾ ਪਹਿਲਾ ਸੂਰਜ ਗ੍ਰਹਿਣ , 100 ਸਾਲ ਬਾਅਦ ਬਣੇਗਾ ਇਹ ਦੁਰਲੱਭ ਸੰਯੋਗ

Punjab Weather: ਪੰਜਾਬ 'ਚ ਆਏਗਾ ਤੂਫਾਨ, ਪਹਾੜਾਂ 'ਤੇ ਬਰਫ਼ਬਾਰੀ ਤੋਂ ਬਾਅਦ ਮੌਸਮ ਹੋਇਆ ਠੰਡਾ; ਜਾਣੋ ਤਾਜ਼ਾ ਅਪਡੇਟ
ਪੰਜਾਬ 'ਚ ਆਏਗਾ ਤੂਫਾਨ, ਪਹਾੜਾਂ 'ਤੇ ਬਰਫ਼ਬਾਰੀ ਤੋਂ ਬਾਅਦ ਮੌਸਮ ਹੋਇਆ ਠੰਡਾ; ਜਾਣੋ ਤਾਜ਼ਾ ਅਪਡੇਟ
Earthquake: ਸਵੇਰੇ-ਸਵੇਰੇ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ 'ਚ ਫੈਲਿਆ ਡਰ; ਜਾਣੋ ਕਿੰਨਾ ਹੋਇਆ ਨੁਕਸਾਨ ?
ਸਵੇਰੇ-ਸਵੇਰੇ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ 'ਚ ਫੈਲਿਆ ਡਰ; ਜਾਣੋ ਕਿੰਨਾ ਹੋਇਆ ਨੁਕਸਾਨ ?
Embed widget