ਪੜਚੋਲ ਕਰੋ

‘ਦਸ ਕਾ ਦਮ-3’ ਦਾ ਪ੍ਰੋਮੋ ਆਇਆ ਸਾਹਮਣੇ

ਮੁੰਬਈ: ਸਲਮਾਨ ਖਾਨ ਜਲਦੀ ਹੀ ‘ਦਸ ਕਾ ਦਮ-3’ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਇਸ ਸ਼ੋਅ ਦੇ ਨਵੇਂ ਸੀਜ਼ਨ ਦੇ ਐਲਾਨ ਮਗਰੋਂ ਹੀ ਇਹ ਲਗਾਤਾਰ ਸੁਰਖੀਆਂ ‘ਚ ਬਣਿਆ ਹੋਇਆ ਹੈ। ਸਲਮਾਨ ਦੇ ਫੈਨ ਵੀ ਉਸ ਦੇ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਹਾਲ ਹੀ ‘ਚ ਸਲਮਾਨ ਦੇ ਇਸ ਸ਼ੋਅ ਦੇ ਪ੍ਰਮੋਸ਼ਨਲ ਸੌਂਗ ਦੀ ਸ਼ੂਟਿੰਗ ਕੀਤੀ ਸੀ। ਕੁਝ ਦੇਰ ਪਹਿਲਾਂ ਹੀ ਸਲਮਾਨ ਖਾਨ ਨੇ ਸੋਸ਼ਲ ਮੀਡੀਆ ‘ਤੇ ਇਸ ਸ਼ੋਅ ਦੇ ਨਵੇਂ ਪ੍ਰੋਮੋ ਨੂੰ ਸ਼ੇਅਰ ਕੀਤਾ ਹੈ।   ਇਸ ਪ੍ਰੋਮੋ ‘ਚ ਸਲਮਾਨ ਕੁੜੀ ਨਾਲ ‘ਦਸ ਕਾ ਦਮ’ ਵਾਲੇ ਅੰਦਾਜ਼ ‘ਚ ਸਵਾਲ ਕਰਦੇ ਹਨ ਕਿ ਕਿੰਨੇ ਪ੍ਰਤੀਸ਼ਤ ਭਾਰਤੀ ਮੁੰਡੇ ਕੁੜੀਆਂ ਨੂੰ ਇੰਪ੍ਰੈਸ ਕਰਨ ਲਈ ਇੰਗਲਿਸ਼ ਦਾ ਯੂਜ਼ ਕਰਦੇ ਹਨ। ਸਲਮਾਨ ਦਾ ਸਵਾਲ ਸੁਣ ਕੇ ਕੁੜੀ ਖ਼ਿਆਲਾਂ ‘ਚ ਖੋ ਜਾਂਦੀ ਹੈ ਤੇ ਅਪਣੇ ਪੁਰਾਣੇ ਦਿਨ ਯਾਦ ਕਰਨ ਲੱਗ ਜਾਂਦੀ ਹੈ। ਕੁੜੀ ਨੂੰ ਸਾਰੇ ਮੁੰਡਿਆਂ ਦਾ ਖਿਆਲ ਆਉਂਦਾ ਹੈ, ਉਸੇ ਸਮੇਂ ਸਲਮਾਨ ਖਾਨ ਮਜ਼ੇਦਾਰ ਅੰਦਾਜ਼ ‘ਚ ਕਹਿੰਦੇ ਹਨ ਕਿ ਉਹ ਵੀ ਕਦੇ-ਕਦੇ ਕੁੜੀਆਂ ਨੂੰ ਇੰਪ੍ਰੈਸ ਕਰਨ ਲਈ ਅੰਗਰੇਜ਼ੀ ਬੋਲਦੇ ਹਨ। ਸਲਮਾਨ ਦਾ ਇਹ ਸ਼ੋਅ ਜੂਨ ‘ਚ ਲਾਂਚ ਹੋਵੇਗਾ ਪਰ ਔਡੀਅੰਸ ‘ਚ ਉਸ ਦੇ ਇਸ ਸ਼ੋਅ ਲਈ ਉਤਸੁਕਤਾ ਹੁਣ ਤੋਂ ਹੀ ਵਧ ਰਹੀ ਹੈ। ਲੋਕਾਂ ਵੱਲੋਂ ਮਿਲ ਰਹੇ ਪਿਆਰ ਨੂੰ ਦੇਖ ਕੇ ਸ਼ੋਅ ਦੇ ਮੇਕਰਜ਼ ਇਸ ਨੂੰ ਜਲਦੀ ਹੀ ਲਾਂਚ ਕਰਨ ਦਾ ਦਿਲ ਬਣਾ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸਲਮਾਨ ਦਾ ਇਹ ਸ਼ੌਅ ਇਸੇ ਮਹੀਨੇ ਵੀ ਆਨ-ਏਅਰ ਹੋ ਸਕਦਾ ਹੈ। ਇਸ ਸੀਜ਼ਨ ਦੀ ਖਾਸ ਗੱਲ ਹੈ ਕਿ ਇਸ ਬਾਰ ਇਸ ਸ਼ੋਅ ‘ਚ ਸਿਰਫ ਆਮ ਆਦਮੀ ਹੀ ਨਜ਼ਰ ਆਉਣਗੇ। ਪਿਛਲੇ ਦੋ ਸੀਜ਼ਨ ‘ਚ ਗੈਸਟ ਦੇ ਤੌਰ ‘ਤੇ ਕਈ ਸਟਾਰਜ਼ ਨਜ਼ਰ ਆਏ ਸੀ। ਇਸ ਸੀਜ਼ਨ ਦੇ 26 ਐਪੀਸੋਡ ਹੋਣਗੇ ਜਿਸ ਲਈ ਸਲਮਾਨ ਨੇ 78 ਕਰੋੜ ਦੀ ਫੀਸ ਲਈ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ

CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ

Amitabh Bachchan Birthday: ਅਮਿਤਾਭ ਬੱਚਨ ਕਿਸ ਜਾਤੀ ਨਾਲ ਰੱਖਦੇ ਸਬੰਧ? ਮੈਗਾਸਟਾਰ ਨੇ ਖੁਦ ਦੱਸੀ ਸੀ ਆਪਣੀ ਕਾਸਟ

Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 11 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 11 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Advertisement
ABP Premium

ਵੀਡੀਓਜ਼

Panchayat Election ਹੋ ਸਕਦੀਆਂ ਨੇ ਰੱਦ! Highcourt 'ਚ ਪੁਹੰਚਿਆਂ ਮਾਮਲਾ ! | Abp SanjhaRatan Tata | ਸਦੀਵੀਂ ਵਿਛੋੜਾ ਦੇ ਗਏ ਰਤਨ ਟਾਟਾ | Abp Sanjha |Ratan Tata passed away:  ਜਾਨਵਰਾਂ ਨਾਲ ਸੀ ਰਤਨ ਟਾਟਾ ਦਾ ਗਹਿਰਾ ਰਿਸ਼ਤਾ| abp sanjha|ਰਤਨ ਟਾਟਾ ਨੂੰ ਸਲਾਮ, ਵੱਡੀਆਂ ਹਸਤੀਆਂ ਨੇ ਰਤਨ ਟਾਟਾ ਦੀ ਯਾਦ 'ਚ ਕੀ ਕਿਹਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ
GST ਦੇ ਹੱਥੇ ਚੜ੍ਹੇ ਧੋਖਾਧੜੀ ਕਰਨ ਵਾਲੇ 2 ਮਾਸਟਰਮਾਈਂਡ, 700 ਕਰੋੜ ਦੀ ਕਰ ਚੁੱਕੇ ਫਰਜ਼ੀ ਬਿਲਿੰਗ
CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ
CBSE CTET 2024: ਸੀਬੀਐਸਈ ਵਲੋਂ CTET 2024 ਦੀ ਤਰੀਕ ਵਿੱਚ ਫਿਰ ਬਦਲਾਅ, ਜਾਣੋ ਕਿਸ ਦਿਨ ਹੋਵੇਗੀ ਪ੍ਰੀਖਿਆ
Amitabh Bachchan Birthday: ਅਮਿਤਾਭ ਬੱਚਨ ਕਿਸ ਜਾਤੀ ਨਾਲ ਰੱਖਦੇ ਸਬੰਧ? ਮੈਗਾਸਟਾਰ ਨੇ ਖੁਦ ਦੱਸੀ ਸੀ ਆਪਣੀ ਕਾਸਟ
Amitabh Bachchan Birthday: ਅਮਿਤਾਭ ਬੱਚਨ ਕਿਸ ਜਾਤੀ ਨਾਲ ਰੱਖਦੇ ਸਬੰਧ? ਮੈਗਾਸਟਾਰ ਨੇ ਖੁਦ ਦੱਸੀ ਸੀ ਆਪਣੀ ਕਾਸਟ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 11 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 11 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Covid ਹੋਣ ਤੋਂ ਤਿੰਨ ਸਾਲ ਬਾਅਦ ਵੀ ਆ ਸਕਦਾ ਹਾਰਟ ਅਟੈਕ! ਰਿਸਰਚ 'ਚ ਹੋਇਆ ਵੱਡਾ ਖੁਲਾਸਾ

Israel Hamas War: ਸੜ ਰਹੀਆਂ ਲਾ*ਸ਼ਾਂ, ਉਨ੍ਹਾਂ ਨੂੰ ਖਾ ਰਹੇ ਆਵਾਰਾ ਕੁੱਤੇ! ਇਜ਼ਰਾਈਲੀ ਹਮਲਿਆਂ ਦੌਰਾਨ ਗਾਜ਼ਾ ਦੇ ਲੋਕਾਂ ਦਾ ਝਲਕਿਆ ਦਰਦ

Garlic Benefits: ਮਰਦਾਂ ਲਈ ਵਰਦਾਨ ਹੈ ਲੱਸਣ ਦਾ ਸੇਵਨ! ਡਾਈਟ 'ਚ ਸ਼ਾਮਿਲ ਕਰ ਮਿਲਦੇ ਗਜ਼ਬ ਫਾਇਦੇ

Eye Sight Food: ਅੱਜ ਹੀ ਡਾਈਟ 'ਚ ਸ਼ਾਮਲ ਕਰ ਲਓ ਆਹ ਸੂਪਰਫੂਡ, ਅੱਖਾਂ ਦੀ ਰੌਸ਼ਨੀ ਨਵੀਂ ਹੋਵੇਗੀ ਕਮਜ਼ੋਰ

Embed widget