ਪੜਚੋਲ ਕਰੋ
Shocking Incident: ਮਸ਼ਹੂਰ ਹਸਤੀ ਦੇ ਸੂਟ ਅੰਦਰ ਸ਼ਖਸ਼ ਨੇ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ ਸਟੇਜ 'ਤੇ ਮੱਚਿਆ ਹੰਗਾਮਾ...
Viral Video: ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੂੰ ਹਰਿਆਣਾ ਦੀ ਜਾਨ ਕਿਹਾ ਜਾਂਦਾ ਹੈ। ਦੇਸੀ ਕੁਈਨ ਦੇ ਨਾਂ ਨਾਲ ਮਸ਼ਹੂਰ ਸਪਨਾ ਚੌਧਰੀ ਆਪਣੇ ਡਾਂਸ ਵੀਡੀਓਜ਼ ਰਾਹੀਂ ਸੋਸ਼ਲ ਮੀਡੀਆ 'ਤੇ ਕਾਫੀ ਧੂਮ ਮਚਾਉਂਦੀ ਹੈ।
sapna choudhary
1/5

ਉਨ੍ਹਾਂ ਦੇ ਡਾਂਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਅਤੇ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਨਵਾਂ ਹੋਵੇ ਜਾਂ ਪੁਰਾਣਾ, ਸਪਨਾ ਦਾ ਹਰ ਵੀਡੀਓ ਲੋਕਾਂ 'ਚ ਮਸ਼ਹੂਰ ਰਹਿੰਦਾ ਹੈ। ਇਸਦੀ ਇੱਕ ਉਦਾਹਰਣ ਸਪਨਾ ਦਾ ਹਾਲ ਹੀ ਵਿੱਚ ਵਾਇਰਲ ਹੋਇਆ ਵੀਡੀਓ ਹੈ।
2/5

ਦਰਅਸਲ 'ਚ ਸਪਨਾ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਪਨਾ ਦਾ ਸਟਾਈਲ ਅਤੇ ਉਸ ਦਾ ਡਾਂਸ ਦੋਵੇਂ ਹੀ ਦੇਖਣ ਯੋਗ ਹਨ।
Published at : 04 Jan 2025 10:26 PM (IST)
ਹੋਰ ਵੇਖੋ





















