ਪੜਚੋਲ ਕਰੋ

Famous Singer: ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...

Famous Singer Pics Leak: ਸੰਗੀਤ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਕਲਾਕਾਰਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦਰਅਸਲ, ਮਸ਼ਹੂਰ ਗਾਇਕਾ ਅਤੇ ਡਬਿੰਗ ਕਲਾਕਾਰ ਚਿਨਮਈ ਸ੍ਰੀਪਦਾ ਨੇ ਹਾਲ...

Famous Singer Pics Leak: ਸੰਗੀਤ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਕਲਾਕਾਰਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦਰਅਸਲ, ਮਸ਼ਹੂਰ ਗਾਇਕਾ ਅਤੇ ਡਬਿੰਗ ਕਲਾਕਾਰ ਚਿਨਮਈ ਸ੍ਰੀਪਦਾ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੀ ਇੱਕ ਛੇੜਛਾੜ ਕੀਤੀ ਹੋਈ AI ਤਸਵੀਰ ਮਿਲੀ ਹੈ। ਬੁੱਧਵਾਰ ਸ਼ਾਮ ਨੂੰ ਆਪਣੀ ਛੇੜਛਾੜ ਕੀਤੀ ਨਿਊਡ ਤਸਵੀਰ ਮਿਲਣ ਤੋਂ ਬਾਅਦ, ਉਨ੍ਹਾਂ ਨੇ ਤੁਰੰਤ ਇਸ ਮਾਮਲੇ ਨੂੰ ਹੈਦਰਾਬਾਦ ਸਿਟੀ ਪੁਲਿਸ ਕਮਿਸ਼ਨਰ ਵੀ.ਸੀ. ਸੱਜਣਾਰ ਕੋਲ ਉਠਾਇਆ। ਚਿਨਮਈ ਨੇ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਅਤੇ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਉਹ ਔਨਲਾਈਨ ਧਮਕੀਆਂ ਦਾ ਸਾਹਮਣਾ ਕਰ ਰਹੀ ਹੈ।

ਟ੍ਰੋਲਿੰਗ ਅਤੇ ਧਮਕੀਆਂ ਦਾ ਸਾਹਮਣਾ ਕਰ ਰਹੀ ਗਾਇਕਾ

ਚਿਨਮਈ ਦੇ ਮੁਤਾਬਕ, ਇਹ ਪਰੇਸ਼ਾਨੀ ਉਸ ਸਮੇਂ ਵਧ ਗਈ ਜਦੋਂ ਉਹਨਾਂ ਦੇ ਪਤੀ, ਫਿਲਮਕਾਰ-ਅਦਾਕਾਰ ਰਾਹੁਲ ਰਵਿੰਦਰਨ ਨੇ ਹਾਲ ਹੀ ਵਿੱਚ ਮੰਗਲਸੂਤਰ ਬਾਰੇ ਇੱਕ ਟਿੱਪਣੀ ਕੀਤੀ। ਉਸ ਤੋਂ ਬਾਅਦ ਤੋਂ ਚਿਨਮਈ ਅਤੇ ਉਸਦੇ ਪਰਿਵਾਰ ਨੂੰ ਟ੍ਰੋਲਿੰਗ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਕੁਝ ਲੋਕ ਉਹਨਾਂ ਦੇ ਬੱਚਿਆਂ ਤੱਕ ਨੂੰ ਮੌਤ ਦੀਆਂ ਧਮਕੀਆਂ ਦੇ ਰਹੇ ਹਨ।

Famous Singer: ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...

ਰਾਜਨੀਤਿਕ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ ਸ਼ੋਸ਼ਲ ਮੀਡੀਆ ਅਕਾਊਂਟ

ਗਾਇਕਾ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਟਾਰਗੇਟ ਕੀਤੀ ਜਾ ਰਹੀ ਹੈ, ਖਾਸ ਕਰਕੇ ਜਦੋਂ ਤੋਂ ਉਹ ਇਕ ਲਿਰਿਸਿਸਟ ਵੱਲੋਂ ਆਪਣੇ ਨਾਲ ਹੋਏ ਹਰਾਸਮੈਂਟ ਬਾਰੇ ਖੁੱਲ੍ਹ ਕੇ ਬੋਲੀ ਸੀ। ਉਨ੍ਹਾਂ ਦੱਸਿਆ ਕਿ ਰਾਜਨੀਤਿਕ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ ਕੁੱਝ ਸ਼ੋਸ਼ਲ ਮੀਡੀਆ ਅਕਾਊਂਟ ਉਹਨਾਂ ਬਾਰੇ ਨਫ਼ਰਤ ਭਰੇ ਕਮੈਂਟ ਕਰਦੇ ਹਨ। ਛੇੜਛਾਰ ਕੀਤੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਭ ਔਰਤਾਂ ਨੂੰ ਡਰਾਉਣ ਅਤੇ ਉਹਨਾਂ ਨੂੰ ਪਬਲਿਕ ਸਪੇਸ ਤੋਂ ਦੂਰ ਕਰਨ ਦੀ ਕੋਸ਼ਿਸ਼ ਹੈ।

ਅੰਤ ਵਿੱਚ, ਚਿਨਮਈ ਨੇ ਔਰਤਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਅਪਰਾਧਾਂ ਦੇ ਖਿਲਾਫ ਚੁੱਪ ਨਾ ਰਹਿਣ ਅਤੇ ਬੇਝਿਝਕ ਕਾਨੂੰਨੀ ਕਾਰਵਾਈ ਕਰਨ। ਉਨ੍ਹਾਂ ਨੇ ਕਿਹਾ ਕਿ ਡੀਪਫੇਕ ਅਤੇ AI ਦੇ ਵਧਦੇ ਕਹਿਰ ਦੇ ਕਾਰਨ ਭਵਿੱਖ ਵਿੱਚ ਹੋਰ ਔਰਤਾਂ ਵੀ ਇਸ ਤਰ੍ਹਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਸਕਦੀਆਂ ਹਨ, ਇਸ ਲਈ ਸਖ਼ਤ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਬਸੰਤ ਪੰਚਮੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ ਵਧੀਆਂ ਜਾਂ ਘਟੀਆਂ? ਕੱਲ੍ਹ ਰੇਟਾਂ 'ਚ ਆਈ ਸੀ ਵੱਡੀ ਕਟੌਤੀ, ਜਾਣੋ ਅੱਜ ਦੇ ਤਾਜ਼ਾ ਭਾਅ...

ਪੰਜਾਬ 'ਚ 10 ਥਾਵਾਂ ’ਤੇ NIA ਦੀ ਛਾਪੇਮਾਰੀ, 3 ਜ਼ਿਲ੍ਹਿਆਂ 'ਚ ਜਾਂਚ, ਡਿਜ਼ੀਟਲ ਡਿਵਾਈਸ-ਦਸਤਾਵੇਜ਼ ਜ਼ਬਤ, ਅੰਮ੍ਰਿਤਸਰ ਦੇ ਮੰਦਰ ’ਚ ਹੋਇਆ ਸੀ ਗ੍ਰੇਨੇਡ ਹਮਲਾ

ਫਿਰੋਜ਼ਪੁਰ ਦੇ ਸਰਕਾਰੀ ਕਰਮਚਾਰੀਆਂ ਦਾ ਵੱਡਾ ਫੈਸਲਾ! ਅੱਜ ਛੁੱਟੀ 'ਤੇ ਜਾਣ ਦਾ ਕੀਤਾ ਐਲਾਨ, ਜਾਣੋ ਕੀ ਹੈ ਕਾਰਨ?

Punjab News: ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ! ਲੱਗੇਗਾ ਲੰਮਾ ਪਾਵਰਕੱਟ
Punjab News: ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ! ਲੱਗੇਗਾ ਲੰਮਾ ਪਾਵਰਕੱਟ
Advertisement

ਵੀਡੀਓਜ਼

CM ਮਾਨ ਨੇ BJP ਆਹ ਕੀ ਇਲਜ਼ਾਮ ਲਾ ਦਿੱਤੇ ?
People get sick after seeing Congress and Akalis: CM Mann
ਅਕਾਲੀ ਦਲ ਸੇਵਾ ਦੇ ਨਾਮ ਤੇ ਖਾਂਦੀ ਹੈ ਮੇਵਾ : CM ਮਾਨ
ਪੰਜਾਬੀਆਂ ਨੂੰ CM ਮਾਨ ਦੀ ਵੱਡੀ ਅਪੀਲ , ਅੱਜ ਹੀ ਚੁੱਕੋ ਫਾਇਦਾ
ਪੰਜਾਬੀਆਂ ਨੂੰ CM ਮਾਨ ਵਲੋਂ ਮਿਲੀ 10 ਲੱਖ ਦੀ ਸੌਗਾਤ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬਸੰਤ ਪੰਚਮੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ ਵਧੀਆਂ ਜਾਂ ਘਟੀਆਂ? ਕੱਲ੍ਹ ਰੇਟਾਂ 'ਚ ਆਈ ਸੀ ਵੱਡੀ ਕਟੌਤੀ, ਜਾਣੋ ਅੱਜ ਦੇ ਤਾਜ਼ਾ ਭਾਅ...
ਬਸੰਤ ਪੰਚਮੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ ਵਧੀਆਂ ਜਾਂ ਘਟੀਆਂ? ਕੱਲ੍ਹ ਰੇਟਾਂ 'ਚ ਆਈ ਸੀ ਵੱਡੀ ਕਟੌਤੀ, ਜਾਣੋ ਅੱਜ ਦੇ ਤਾਜ਼ਾ ਭਾਅ...
ਪੰਜਾਬ 'ਚ 10 ਥਾਵਾਂ ’ਤੇ NIA ਦੀ ਛਾਪੇਮਾਰੀ, 3 ਜ਼ਿਲ੍ਹਿਆਂ 'ਚ ਜਾਂਚ, ਡਿਜ਼ੀਟਲ ਡਿਵਾਈਸ-ਦਸਤਾਵੇਜ਼ ਜ਼ਬਤ, ਅੰਮ੍ਰਿਤਸਰ ਦੇ ਮੰਦਰ ’ਚ ਹੋਇਆ ਸੀ ਗ੍ਰੇਨੇਡ ਹਮਲਾ
ਪੰਜਾਬ 'ਚ 10 ਥਾਵਾਂ ’ਤੇ NIA ਦੀ ਛਾਪੇਮਾਰੀ, 3 ਜ਼ਿਲ੍ਹਿਆਂ 'ਚ ਜਾਂਚ, ਡਿਜ਼ੀਟਲ ਡਿਵਾਈਸ-ਦਸਤਾਵੇਜ਼ ਜ਼ਬਤ, ਅੰਮ੍ਰਿਤਸਰ ਦੇ ਮੰਦਰ ’ਚ ਹੋਇਆ ਸੀ ਗ੍ਰੇਨੇਡ ਹਮਲਾ
ਫਿਰੋਜ਼ਪੁਰ ਦੇ ਸਰਕਾਰੀ ਕਰਮਚਾਰੀਆਂ ਦਾ ਵੱਡਾ ਫੈਸਲਾ! ਅੱਜ ਛੁੱਟੀ 'ਤੇ ਜਾਣ ਦਾ ਕੀਤਾ ਐਲਾਨ, ਜਾਣੋ ਕੀ ਹੈ ਕਾਰਨ?
ਫਿਰੋਜ਼ਪੁਰ ਦੇ ਸਰਕਾਰੀ ਕਰਮਚਾਰੀਆਂ ਦਾ ਵੱਡਾ ਫੈਸਲਾ! ਅੱਜ ਛੁੱਟੀ 'ਤੇ ਜਾਣ ਦਾ ਕੀਤਾ ਐਲਾਨ, ਜਾਣੋ ਕੀ ਹੈ ਕਾਰਨ?
Punjab News: ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ! ਲੱਗੇਗਾ ਲੰਮਾ ਪਾਵਰਕੱਟ
Punjab News: ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ! ਲੱਗੇਗਾ ਲੰਮਾ ਪਾਵਰਕੱਟ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (23-01-2026)

Punjab Weather Today: ਪੰਜਾਬ ’ਚ ਬਦਲਿਆ ਮੌਸਮ, ਦੇਰ ਰਾਤ ਗੜ੍ਹੇਮਾਰੀ ਕਰਕੇ ਵੱਧੀ ਠੰਡ, ਤੇਜ਼ ਹਵਾਵਾਂ ਦੇ ਨਾਲ ਛਮ-ਛਮ ਪੈ ਰਿਹਾ ਮੀਂਹ, ਜਾਣੋ ਅਗਲੇ ਤਿੰਨ ਦਿਨ ਮੌਸਮ ਕਿਵੇਂ ਦਾ ਰਹੇਗਾ

ਪੰਜਾਬ 'ਚ ਅਨੁਸ਼ਾਸਨਹੀਣਤਾ ਨਹੀਂ ਕੀਤੀ ਜਾਵੇਗੀ ਬਰਦਾਸ਼ਤ, ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਦੀ ਲਾਈ ਕਲਾਸ

ਕੁੜੀ ਦੀ ਯਾਰੀ ਨੇ ਖੋਹ ਲਿਆ ਮਾਂ ਦਾ ਨੌਜਵਾਨ ਪੁੱਤ, ਜਾਣੋ ਪੂਰਾ ਮਾਮਲਾ

Embed widget