ਪੜਚੋਲ ਕਰੋ

ਅਨੁਸ਼ਕਾ ਦਾ ਅਦਾਕਾਰੀ ਤੋਂ ਪ੍ਰੋਡਿਊਸਰ ਤੱਕ ਦਾ ਸਫਰ

ਮੁੰਬਈ: ਬਾਲੀਵੁੱਡ ਦੀ ਪਰੀ ਅਨੁਸ਼ਕਾ ਸ਼ਰਮਾ ਆਪਣਾ 30ਵਾਂ ਜਨਮ ਦਿਨ ਮਨਾ ਰਹੀ ਹੈ। ਅਨੁਸ਼ਕਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਰੱਬ ਨੇ ਬਨਾ ਦੀ ਜੋੜੀ’ ਤੋਂ ਕੀਤੀ ਸੀ। ਇਸ ਫ਼ਿਲਮ ‘ਚ ਅਨੁਸ਼ਕਾ ਨਾਲ ਨਜ਼ਰ ਆਏ ਸੀ ਰੋਮਾਂਸ ਕਿੰਗ ਸ਼ਾਹਰੁਖ ਖਾਨ। ਇਹ ਐਕਟਰਸ ਅਦਾਕਾਰੀ ਦਾ ਸ਼ੌਂਕ ਤਾਂ ਸ਼ੁਰੂ ਤੋਂ ਹੀ ਰੱਖਦੀ ਸੀ ਤੇ ਇਸ ਦੇ ਕਰੀਅਰ ਦੀ ਸ਼ੁਰੂਆਤ ਹੋਈ ਮਾਡਲਿੰਗ ਤੋਂ। ਬਾਲੀਵੁੱਡ ‘ਚ ਆਪਣੀ ਪਛਾਣ ਬਣਾਉਣ ਲਈ ਅਨੁਸ਼ਕਾ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ। ਖਬਰਾਂ ਤਾਂ ਇਹ ਵੀ ਹਨ ਕਿ ਮੈਡਮ ਜਰਨਲਿਜ਼ਮ ਦਾ ਸ਼ੌਂਕ ਵੀ ਰੱਖਦੀ ਹੈ। https://instagram.com/p/BiOIfIzgRbr/?utm_source=ig_embed 'ਪੀਕੇ', 'ਸੁਲਤਾਨ', 'ਏ ਦਿਲ ਹੈ ਮੁਸ਼ਕਿਲ' ਜਿਹੀਆਂ ਸੁਪਰਹਿੱਟ ਫ਼ਿਲਮਾਂ ਕਰਨ ਵਾਲੀ ਇਹ ਐਕਟਰਸ ਬਚਪਨ ‘ਚ ਟਾਫੀਆਂ ਦੇ ਰੈਪਰ ਇਕੱਠੇ ਕਰਦੀ ਸੀ। ਉਹ ਇਨ੍ਹਾਂ ਰੈਪਰਸ ਨੂੰ ਜੁੱਤੀਆਂ ਦੇ ਡੱਬਿਆਂ ‘ਚ ਸਾਂਭ ਕੇ ਰੱਖਦੀ ਸੀ। ਇਹ ਸ਼ੌਂਕ ਉਦੋਂ ਖ਼ਤਮ ਹੋਇਆ ਜਦੋਂ ਅਨੁਸ਼ਕਾ ਦੀ ਮਾਂ ਨੇ ਡੱਬੇ ਖੋਲ੍ਹੇ ਤੇ ਉਨ੍ਹਾਂ ਵਿੱਚੋਂ ਰੈਪਰਸ ਨਿਕਲੇ। https://instagram.com/p/Bct1ME7ggio/?utm_source=ig_embed ਇਸ ਤੋਂ ਬਾਅਦ ਗੱਲ ਕਰਦੇ ਹਾਂ ਅਨੁਸ਼ਕਾ ਦੇ ਫੇਵਰੇਟ ਕਲਰ ਦੀ ਜੋ ਬਲੈਕ ਹੈ। ਅਨੁਸ਼ਕਾ ਦੀ ਅਲਮਾਰੀ ਬਲੈਕ ਕਲਰ ਡ੍ਰੈਸ ਨਾਲ ਭਰੀ ਹੋਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਮੈਡਮ ਨੂੰ ਸ਼ੌਪਿੰਗ ਦਾ ਵੀ ਖਾਸਾ ਵੀ ਸ਼ੌਂਕ ਹੈ। ਇਸ ਦਾ ਪਤਾ ਤਾਂ ਸਭ ਨੂੰ ਉਦੋਂ ਲੱਗਿਆ ਜਦੋਂ ਮੋਹਤਮਾਂ ਦੀ ਵਿਰਾਟ ਕੋਹਲੀ ਨਾਲ ਸ਼ੌਪਿੰਗ ਕਰਦਿਆਂ ਦੀ ਤਸਵੀਰ ਵਾਇਰਲ ਹੋਈ ਸੀ। https://instagram.com/p/BgLubI3Avgy/?utm_source=ig_embed ਵਿਰਾਟ ਤੋਂ ਯਾਦ ਆਇਆ ਇਨ੍ਹਾਂ ਦਾ ਅਫੇਅਰਸ। ਜਿਥੇ ਮੈਡਮ ਨੇ ਕਾਇਮ ਕੀਤਾ ਰਿਕਾਰਡ। ਜੀ ਹਾਂ ਅਨੁਸ਼ਕਾ ਸ਼ਰਮਾ ਦਾ ਨਾਂ ਵਿਰਾਟ ਤੋਂ ਪਹਿਲਾਂ 7 ਹੋਰ ਲੋਕਾਂ ਨਾਲ ਜੁੜਿਆ। ਇੰਨਾ ਹੀ ਨਹੀਂ ਅਨੁਸ਼ਕਾ ਦਾ ਨਾਂ ਇੰਡੀਅਨ ਕ੍ਰਿਕੇਟਰ ਸੁਰੈਸ਼ ਰੈਨਾ ਨਾਲ ਵੀ ਜੁੜਿਆ ਸੀ ਪਰ ਸਭ ਨੂੰ ਪਿੱਛੇ ਛੱਡ ਇਨ੍ਹਾਂ ਨੇ 2017 ‘ਚ ਵਿਆਹ ਕੀਤਾ ਵਿਰਾਟ ਕੋਹਲੀ ਨਾਲ। ਜਦੋਂ ਇੰਨੀਆਂ ਗੱਲਾਂ ਹੋ ਗਈਆਂ ਨੇ ਤਾਂ ਇਹ ਵੀ ਖਾਸ ਗੱਲ ਹੈ ਕਿ ਅਨੁਸ਼ਕਾ ਆਪਣੀ ਲਿੱਪ ਸਰਜ਼ਰੀ ਨੂੰ ਲੈ ਕੇ ਕਾਫੀ ਟ੍ਰੋਲ ਹੋ ਚੁੱਕੀ ਹੈ। ਰਣਬੀਰ ਕਪੂਰ ਨੂੰ ਮਜ਼ਾਕ ਕਰਨ ਦੀ ਆਦਤ ਹੈ ਤੇ ਇਸੇ ਆਦਤ ਨੇ ਅਨੁਸ਼ਕਾ ਨੂੰ ਰੁਆ ਵੀ ਦਿੱਤਾ ਸੀ। ਆਪਣੇ ਇਸ ਸਾਲ ਦੇ ਬਰਥਡੇ ਬੈਸ਼ ਲਈ ਅਨੁਸ਼ਕਾ-ਵਿਰਾਟ ਬੈਂਗਲੂਰ ‘ਚ ਮੌਜੂਦ ਹਨ। ਜਲਦੀ ਹੀ ਅਨੁਸ਼ਕਾ ਆਪਣੀ ਅਗਲੀ ਫ਼ਿਲਮ ‘ਜ਼ੀਰੋ’ ਲਈ ਯੂ.ਐਸ ਰਵਾਨਾ ਹੋ ਜਾਵੇਗੀ। ਉਸ ਦਾ ਇਹ ਸ਼ੂਟਿੰਗ ਸ਼ੈਡਿਊਲ ਇੱਕ ਮਹੀਨੇ ਦਾ ਹੈ। ਵਿਰੁਸ਼ਕਾ ਆਪਣੇ ਰੋਮਾਂਟਿਕ ਅੰਦਾਜ ਲਈ ਕਾਫੀ ਲਾਈਮਲਾੲਟੀਟ ‘ਚ ਰਹਿੰਦੇ ਹਨ। ਆਪਣੀ ਵਾਈਫ ਦੇ ਇਸ ਬਰਥਡੇ ਲਈ ਵਿਰਾਟ ਨੇ ਅਨੁਸ਼ਕਾ ਦੀ ਇੱਕ ਫੋਟੋ ਟਵਿਟਰ ‘ਤੇ ਸ਼ੇਅਰ ਕੀਤੀ ਹੈ ਜਿਸ ‘ਚ ਵਿਰਾਟ ਨੇ ਲਿਖਿਆ ‘Happy B'day my love. The most positive and honest person I know. Love you’
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
Advertisement
ABP Premium

ਵੀਡੀਓਜ਼

ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅਅਕਾਲੀ ਦਲ ਵਲੋਂ ਵਾਰ ਵਾਰ ਆਰ ਐਸ ਐਸ ਦੀ ਦਖ਼ਲਅੰਦਾਜੀ ਦਾ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
ਅੱਜ ਤੋਂ ਇਨ੍ਹਾਂ Smartphones 'ਤੇ ਨਹੀਂ ਚੱਲੇਗਾ Whatsapp, ਲਿਸਟ 'ਚ ਚੈੱਕ ਕਰੋ ਆਪਣੇ ਫੋਨ ਦਾ ਨਾਮ
Punjab Schools Vacation: ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
ਪੰਜਾਬ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਕਿਤੇ ਘੁੰਮਣ ਨਿਕਲਣਾ ਤਾਂ ਪਹਿਲਾਂ ਪੜ੍ਹ ਲਓ Alert
ਪੰਜਾਬ ਦੇ ਮੌਸਮ ਨੂੰ ਲੈਕੇ ਵੱਡਾ ਅਪਡੇਟ, ਕਿਤੇ ਘੁੰਮਣ ਨਿਕਲਣਾ ਤਾਂ ਪਹਿਲਾਂ ਪੜ੍ਹ ਲਓ Alert
Weather Update : ਨਵੇਂ ਸਾਲ ਮੌਕੇ ਠੰਡ ਨਾਲ ਕੰਬਿਆ ਪੰਜਾਬ-ਹਰਿਆਣਾ, ਇਨ੍ਹਾਂ ਜ਼ਿਲ੍ਹਿਆਂ 'ਚ 5 ਡਿਗਰੀ ਤੱਕ ਡਿੱਗਿਆ ਤਾਪਮਾਨ; ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਨਵੇਂ ਸਾਲ ਮੌਕੇ ਠੰਡ ਨਾਲ ਕੰਬਿਆ ਪੰਜਾਬ-ਹਰਿਆਣਾ, ਇਨ੍ਹਾਂ ਜ਼ਿਲ੍ਹਿਆਂ 'ਚ 5 ਡਿਗਰੀ ਤੱਕ ਡਿੱਗਿਆ ਤਾਪਮਾਨ; ਜਾਣੋ ਮੌਸਮ ਦੀ ਤਾਜ਼ਾ ਅਪਡੇਟ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1-1-2025
Embed widget