ਪੜਚੋਲ ਕਰੋ

ਨਾਗਿਨ-4 ‘ਚ ਇਹ ਅਦਾਕਾਰਾ ਨਿਭਾ ਰਹੀ ਹੈ ਨਾਗਿਨ ਦਾ ਕਿਰਦਾਰ, ਏਕਤਾ ਕਪੂਰ ਨੇ ਸ਼ੇਅਰ ਕੀਤਾ ਵੀਡੀਓ

ਏਕਤਾ ਕਪੂਰ ਦੇ ਨਵੇਂ ਸ਼ੋਅ ‘ਨਾਗਿਨ-4’ ਦਾ ਕਿਰਦਾਰ ਐਕਟਰਸ ਜੈਸਮਿਨ ਭਸੀਨ ਨਿਭਾ ਰਹੀ ਹੈ। ਇਸ ਸ਼ੋਅ ਦਾ ਪ੍ਰੋਮੋ ਰਿਲੀਜ਼ ਕਰ ਦਿੱਤਾ ਗਿਆ ਹੈ। ਪ੍ਰੋਮੋ ਰਿਲੀਜ਼ ਕਰ ਏਕਤਾ ਨੇ ਨਾਗਿਨ ਦਾ ਰੋਲ ਕਰ ਰਹੀ ਜੈਸਮਿਨ ਦਾ ਸਵਾਗਤ ਕੀਤਾ ਹੈ।

ਮੁੰਬਈ: ਏਕਤਾ ਕਪੂਰ ਦੇ ਨਵੇਂ ਸ਼ੋਅ ‘ਨਾਗਿਨ-4’ ਦਾ ਕਿਰਦਾਰ ਐਕਟਰਸ ਜੈਸਮਿਨ ਭਸੀਨ ਨਿਭਾ ਰਹੀ ਹੈ। ਇਸ ਸ਼ੋਅ ਦਾ ਪ੍ਰੋਮੋ ਰਿਲੀਜ਼ ਕਰ ਦਿੱਤਾ ਗਿਆ ਹੈ। ਪ੍ਰੋਮੋ ਰਿਲੀਜ਼ ਕਰ ਏਕਤਾ ਨੇ ਨਾਗਿਨ ਦਾ ਰੋਲ ਕਰ ਰਹੀ ਜੈਸਮਿਨ ਦਾ ਸਵਾਗਤ ਕੀਤਾ ਹੈ। ਏਕਤਾ ਨੇ ਪ੍ਰੋਮੋ ਸ਼ੇਅਰ ਕਰ ਲਿਖੀਆ, “ਨਾਗਿਨ ਦੇ ਸੰਸਾਰ ‘ਚ ਸਵਾਗਤ ਹੈ ਜੈਸਮਿਨ ਭਸੀਨ। ਨਾਗਿਨ ਭਾਗਿਆ ਦਾ ਜ਼ਹਿਰੀਲਾਂ ਖੇਡ”। ਜੈਸਮਿਨ ਨਾਗਿਨ ਦੇ ਅੰਦਾਜ਼ ‘ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ‘ਚ ਜੈਸਮਿਨ ਨੇ ਟ੍ਰੈਡੀਸ਼ਨਲ ਡ੍ਰੈਸ ਪਾਈ ਹੈ। ਇਸ ਦੇ ਨੲਲ਼ ਹੀ ਸ਼ੋਅ ‘ਚ ਨਿਆ ਸ਼ਰਮਾ ਦਾ ਨਾਂ ਅਤੇ ਐਕਟਰਸ ਸਾਯੰਤਨੀ ਘੋਸ਼ ਦੀ ਐਂਟਰੀ ਦੀ ਖ਼ਬਰ ਹੈ।
View this post on Instagram
 
. Welcome to the world of Nagins @jasminbhasin2806 . @jasminbhasin2806 in and as NAGIN Bhagya ka zehreela Khel ....

A post shared by Erk❤️rek (@ektaravikapoor) on

ਜੈਸਮਿਨ ਭਸੀਨ ਨੇ ਅਜੇ ਤਕ ਦੇ ਕਰਿਅਰ ‘ਚ ‘ਦਿਲ ਤੋ ਹੈੱਪੀ ਹੈ ਜੀ’ ਅਤੇ ‘ਖ਼ਤਰੋਂ ਕੇ ਖਿਲਾੜੀ’ ‘ਚ ਨਜ਼ਰ ਆ ਚੁੱਕੀ ਹੈ। ਜੈਸਮੀਨ ਦੀ ਐਕਟਿੰਗ ਲੋਕਾਂ ਨੂੰ ਕਾਫੀ ਪਸੰਦ ਹੈ। ਹੁਣ ਨਾਗਿਨ-4 ਉਹ ਲੋਕਾਂ ਨੂੰ ਕਿੰਨਾ ਇੰਪ੍ਰੇਸ ਕਰ ਪਾਉਂਦੀ ਹੈ ਅਤੇ ਉਹ ਨੈਗਟਿਵ ਜਾਂ ਪੋਜ਼ਟਿਵ ਕਿਰਦਾਰ ਕਰਦੀ ਹੈ ਇਹ ਸ਼ੋਅ ਦੇ ਆਨ-ਏਅਰ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਦੇਹਾਂਤ, ਅਮਰੀਕਾ 'ਚ ਲਏ ਆਖਰੀ ਸਾਹ

Punjab News: ਪੰਜਾਬ ਦੇ ਇਸ ਸ਼ਹਿਰ ਵੱਡੀ ਵਾਰਦਾਤ, ਬੱਸ ਸਟੈਂਡ ਨੇੜੇ ਤਾੜ-ਤਾੜ ਚੱਲੀਆਂ ਗੋ*ਲੀਆਂ

ਨਵੇਂ ਸਾਲ 'ਤੇ ਨਵਾਂ ਆਫਰ! Jio ਅਤੇ Airtel ਨੇ ਲਾਂਚ ਕੀਤੇ ਨਵੇਂ ਪਲਾਨ, ਗਾਹਕਾਂ ਦੀ ਲੱਗੀ ਮੌਜ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 16-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 16-12-2024
Advertisement
ABP Premium

ਵੀਡੀਓਜ਼

ਆਪ ਦੇ ਗੜ੍ਹ 'ਚ ਵਿਰੋਧ ਪ੍ਰਦਰਸ਼ਨ, ਐਮ ਸੀ ਚੋਣਾਂ 'ਚ ਧੱਕੇਸ਼ਾਹੀ ਦਾ ਆਰੋਪ26 ਹਜਾਰ ਤੋਂ ਵੱਧ ਕੇਸਾਂ ਦਾ ਨਿਪਟਾਰਾ ਇੱਕੋਂ ਦਿਨਜਮੀਨੀ ਵਿਵਾਦ 'ਚ ਆਪ ਦੇ ਸਰਪੰਚ ਨੇ ਚਲਾਈਆਂ ਗੋਲੀਆਂ, 1 ਵਿਅਕਤੀ ਦੀ ਮੌਤਨੈਸ਼ਨਲ ਹਾਈਵੇ ਤੇ ਵਾਪਰਿਆ ਭਿਆਨਕ ਹਾਦਸਾ ਕਈ ਗੱਡੀਆਂ ਆਪਸ 'ਚ ਟਕਰਾਈਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਦੇਹਾਂਤ, ਅਮਰੀਕਾ 'ਚ ਲਏ ਆਖਰੀ ਸਾਹ
ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਦੇਹਾਂਤ, ਅਮਰੀਕਾ 'ਚ ਲਏ ਆਖਰੀ ਸਾਹ
Punjab News: ਪੰਜਾਬ ਦੇ ਇਸ ਸ਼ਹਿਰ ਵੱਡੀ ਵਾਰਦਾਤ, ਬੱਸ ਸਟੈਂਡ ਨੇੜੇ ਤਾੜ-ਤਾੜ ਚੱਲੀਆਂ ਗੋ*ਲੀਆਂ
Punjab News: ਪੰਜਾਬ ਦੇ ਇਸ ਸ਼ਹਿਰ ਵੱਡੀ ਵਾਰਦਾਤ, ਬੱਸ ਸਟੈਂਡ ਨੇੜੇ ਤਾੜ-ਤਾੜ ਚੱਲੀਆਂ ਗੋ*ਲੀਆਂ
ਨਵੇਂ ਸਾਲ 'ਤੇ ਨਵਾਂ ਆਫਰ! Jio ਅਤੇ Airtel ਨੇ ਲਾਂਚ ਕੀਤੇ ਨਵੇਂ ਪਲਾਨ, ਗਾਹਕਾਂ ਦੀ ਲੱਗੀ ਮੌਜ
ਨਵੇਂ ਸਾਲ 'ਤੇ ਨਵਾਂ ਆਫਰ! Jio ਅਤੇ Airtel ਨੇ ਲਾਂਚ ਕੀਤੇ ਨਵੇਂ ਪਲਾਨ, ਗਾਹਕਾਂ ਦੀ ਲੱਗੀ ਮੌਜ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 16-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 16-12-2024
'ਜ਼ਾਕਿਰ ਹੁਸੈਨ ਜ਼ਿਉਂਦਾ, ਮੌਤ ਦੀ ਖ਼ਬਰ ਗ਼ਲਤ', ਭੈਣ ਖੁਰਸ਼ੀਦ ਨੇ ABP ਨਾਲ ਗੱਲ ਕਰਦਿਆਂ ਲੋਕਾਂ ਨੂੰ ਕੀਤੀ ਖਾਸ ਅਪੀਲ

Punjab News: ਸਰੀਰ 'ਤੇ ਜ਼ਖ਼ਮ...ਅੱਖਾਂ 'ਚ ਡਰ, ਇਰਾਕ ਤੇ ਮਸਕਟ ਤੋਂ ਪਰਤੀਆਂ ਪੰਜਾਬ ਦੀਆਂ ਦੋ ਧੀਆਂ ਨੇ ਬਿਆਨ ਕੀਤੀ ਦਰਦ-ਏ-ਦਾਸਤਾਨ

Ludhian News: ਸਰਕਾਰ ਤੇ ਵਿਧਾਇਕ ਆਪ ਦੇ ਪਰ ਫਿਰ ਵੀ ਮੇਅਰ ਬਣਨ ਤੋਂ ਬਾਅਦ ਕੀਤੀ ਜਾਵੇਗੀ ਬੁੱਢੇ ਦਰਿਆ ਦੀ ਸਫਾਈ ? ਲੁਧਿਆਣਵੀਆਂ ਨੂੰ 'ਸਰਕਾਰੀ ਗਾਰੰਟੀ' !

Punjab News: ਜਥੇਦਾਰ ਹਰਪ੍ਰੀਤ ਸਿੰਘ ਖ਼ਿਲਾਫ਼ ਰਚੀ ਜਾ ਰਹੀ ਵੱਡੀ ਸਾਜ਼ਿਸ਼ ? FB 'ਤੇ ਬਣਾਇਆ ਜਾਅਲੀ ਖਾਤਾ, ਲਿਖਿਆ-ਮੈਂ BJP ਦੀ ਸਪੋਰਟ ਨਾਲ.....

Embed widget