ਪੜਚੋਲ ਕਰੋ
Advertisement
Drugs Case: ਮਨਜਿੰਦਰ ਸਿੰਘ ਸਿਰਸਾ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕਰਕੇ ਬਾਲੀਵੁੱਡ ‘ਤੇ ਸਾਧਿਆ ਨਿਸ਼ਾਨਾ, ਵੇਖੋ ਕਿਸ ਬਾਰੇ ਕੀ ਕਿਹਾ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੀਪਿਕਾ ਪਾਦੂਕੋਣ ਦਾ ਨਾਂ ਡਰੱਗਸ ਕੇਸ ‘ਚ ਸਾਹਮਣੇ ਆਉਂਣ ਤੋਂ ਬਾਅਦ ਬਾਲੀਵੁੱਡ ਨੂੰ ਨਸ਼ੇੜੀ ਕਿਹਾ ਹੈ। ਦੀਪਿਕਾ ਪਾਦੂਕੋਣ ਨਾਲ ਉਸ ਨੇ ਫਿਲਮ 'ਉੜਤਾ ਪੰਜਾਬ' ਦੇ ਨਿਰਮਾਤਾ ਮਧੂ ਮੰਟੇਨਾ ਤੇ ਕਰਨ ਜੌਹਰ ਨੂੰ ਨਸ਼ੇ ਦਾ ਆਦੀ ਕਿਹਾ ਹੈ।
ਨਵੀਂ ਦਿੱਲੀ: ਰੀਆ ਚੱਕਰਵਰਤੀ ਨੂੰ ਡਰੱਗਸ ਕੇਸ ‘ਚ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੇ ਇਸ ਦੌਰਾਨ 25 ਬਾਲੀਵੁੱਡ ਸੈਲੇਬ੍ਰਿਟੀਜ਼ ਦੇ ਨਾਵਾਂ ਦਾ ਖੁਲਾਸਾ ਕੀਤਾ। ਇਸ ਮਾਮਲੇ ਵਿੱਚ ਹੁਣ ਤੱਕ ਸਾਰਾ ਅਲੀ ਖ਼ਾਨ, ਰਕੂਲ ਪ੍ਰੀਤ ਸਿੰਘ, ਸਿਮੋਨ ਤੇ ਸ਼ਰਧਾ ਕਪੂਰ ਦੇ ਨਾਂ ਸਾਹਮਣੇ ਆਇਆ ਹੈ ਪਰ ਹੁਣ ਇਸ ਵਿੱਚ ਦੀਪਿਕਾ ਪਾਦੁਕੋਣ ਦਾ ਨਾਂ ਵੀ ਸਾਹਮਣੇ ਆਇਆ ਹੈ।
ਐਨਸੀਬੀ ਦੇ ਸੂਤਰਾਂ ਮੁਤਾਬਕ, ‘ਡੀ’ ਦਾ ਮਤਲਬ ਦੀਪਿਕਾ ਪਾਦੁਕੋਣ ਤੇ ‘ਕੇ’ ਦਾ ਮਤਲਬ ਕ੍ਰਿਸ਼ਮਾ ਹੈ, ਜੋ ਜਯਾ ਦੀ ਸਹਿਯੋਗੀ ਹੈ। ਇਸ ਖੁਲਾਸੇ ਤੋਂ ਬਾਅਦ ਐਨਸੀਬੀ ਇਨ੍ਹਾਂ ਸਾਰਿਆਂ ਨੂੰ ਸੰਮਨ ਭੇਜਣ ਦੀ ਤਿਆਰੀ ਕਰ ਰਹੀ ਹੈ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਈ ਟਵੀਟਾਂ ਰਾਹੀਂ ਇਸ ‘ਤੇ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ, "ਜੇ ਅੱਜ ਨਸ਼ਿਆਂ ਸਬੰਧੀ ਦੀਪਿਕਾ ਪਾਦੁਕੋਣ ਦੇ ਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਹ ਨਸ਼ੇੜੀ ਬਾਲੀਵੁੱਡ ਦੀ ਹਾਰ ਤੇ ਪੰਜਾਬ ਦੇ ਸੱਚ ਦੀ ਜਿੱਤ ਹੈ। ਉੱਡਦਾ ਬਾਲੀਵੁੱਡ ਅਸਲ ਸੱਚਾਈ ਹੈ।"
ਵੇਖੋ ਸਿਰਸਾ ਵਲੋਂ ਕੀਤੇ ਗਏ ਟਵੀਟ:पंजाब को बदनाम करने की बॉलीवुड की साज़िश का सच सामने आ गया है - असली क़िस्सा तो #UDTABollywood का है@karanjohar @deepikapadukone तो शुरूआत है - पिक्चर अभी बाक़ी है मेरे दोस्त! इन सभी नशेड़ी सितारों के सितारे अब गर्दिश में pic.twitter.com/wBkBrKTFZp
— #Istandwithfarmers Manjinder Singh Sirsa (@mssirsa) September 22, 2020
अगर आज दीपिका पादुकोण का ड्रग कनेक्शन में नाम आया है तो ये नशेड़ी बॉलीवुड की हार है और पंजाब की सच्चाई की जीत#UDTABollywood is the real truth. https://t.co/lWzVkWZnUD
— #Istandwithfarmers Manjinder Singh Sirsa (@mssirsa) September 21, 2020
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904What began with Rhea Chakraborty... will end up exposing how @karanjohar Ranbir Kapoor, Arjun kapoor, Varun dhawan@shahidkapoor @vickykaushal09 consumed drugs in this party and in real life as well. Game up for Druggie Bollywood. #UDTABollywood #BollywoodDarkSecrets https://t.co/zAYk7y8KMN
— #Istandwithfarmers Manjinder Singh Sirsa (@mssirsa) September 21, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement