ਪੜਚੋਲ ਕਰੋ

Nawazuddin Siddiqui: ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਨੂੰ ਨਵਾਂ ਪਿਆਰ ਮਿਲਣ ਤੋਂ ਬਾਅਦ ਬਦਲੇ ਸੁਰ, ਬੋਲੀ- 'ਬਹੁਤ ਜਲਦ ਬਦਲਾਂਗੀ ਸਰਨੇਮ'

Nawazuddin Siddiqui's wife Aaliya on her surname: ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਆਲੀਆ ਸਿੱਦੀਕੀ ਵਿਚਾਲੇ ਲੰਬੇ ਸਮੇਂ ਤੋਂ ਮਤਭੇਦ ਚੱਲ ਰਿਹਾ ਹੈ। ਦੋਵਾਂ ਦੇ ਰਿਸ਼ਤੇ ਵਿਗੜ ਗਏ ਹਨ ਅਤੇ ਦੋਵੇਂ

Nawazuddin Siddiqui's wife Aaliya on her surname: ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਆਲੀਆ ਸਿੱਦੀਕੀ ਵਿਚਾਲੇ ਲੰਬੇ ਸਮੇਂ ਤੋਂ ਮਤਭੇਦ ਚੱਲ ਰਿਹਾ ਹੈ। ਦੋਵਾਂ ਦੇ ਰਿਸ਼ਤੇ ਵਿਗੜ ਗਏ ਹਨ ਅਤੇ ਦੋਵੇਂ ਹੁਣ ਇੱਕ-ਦੂਜੇ ਤੋਂ ਵੱਖ ਰਹਿੰਦੇ ਹਨ। ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਯੂਜ਼ਰ ਨੇ ਆਲੀਆ ਨੂੰ ਆਪਣਾ ਸਰਨੇਮ ਬਦਲਣ ਲਈ ਕਿਹਾ। ਆਲੀਆ ਨੇ ਸੋਸ਼ਲ ਮੀਡੀਆ 'ਤੇ ਯੂਜ਼ਰ ਨੂੰ ਜਵਾਬ ਦਿੱਤਾ ਹੈ।

ਆਲੀਆ ਨੇ ਇਕ ਆਦਮੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਇਕ ਲੰਮਾ ਨੋਟ ਲਿਖਿਆ ਹੈ। ਤਸਵੀਰ 'ਚ ਦੋਵੇਂ ਰੈਸਟੋਰੈਂਟ 'ਚ ਬੈਠੇ ਕੌਫੀ ਪੀਂਦੇ ਨਜ਼ਰ ਆ ਰਹੇ ਹਨ। ਆਲੀਆ ਨੇ ਤਸਵੀਰ ਨਾਲ ਲਿਖਿਆ- ਜਿਸ ਰਿਸ਼ਤੇ ਨੂੰ ਮੈਂ ਦਿਲੋਂ ਮੰਨਦੀ ਸੀ, ਉਸ ਤੋਂ ਬਾਹਰ ਨਿਕਲਣ ਲਈ ਮੈਨੂੰ 19 ਸਾਲ ਲੱਗ ਗਏ। ਪਰ, ਮੇਰੀ ਜ਼ਿੰਦਗੀ ਵਿੱਚ ਮੇਰੇ ਬੱਚੇ ਮੇਰੇ ਲਈ ਪਹਿਲਾਂ ਹਨ ਅਤੇ ਹਮੇਸ਼ਾ ਰਹਿਣਗੇ। ਹਾਲਾਂਕਿ ਕੁਝ ਰਿਸ਼ਤੇ ਦੋਸਤੀ ਤੋਂ ਵੀ ਵੱਡੇ ਹੁੰਦੇ ਹਨ ਅਤੇ ਇਹ ਰਿਸ਼ਤਾ ਵੀ ਅਜਿਹਾ ਹੀ ਰਿਸ਼ਤਾ ਹੈ। ਮੈਂ ਇਸ ਬਾਰੇ ਬਹੁਤ ਖੁਸ਼ ਹਾਂ ਅਤੇ ਇਸ ਲਈ ਮੈਂ ਆਪਣੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਕੀ ਮੈਨੂੰ ਖੁਸ਼ ਰਹਿਣ ਦਾ ਹੱਕ ਨਹੀਂ ਹੈ?

ਫੈਨਜ਼ ਦੀ ਪ੍ਰਤੀਕਿਰਿਆ

ਆਲੀਆ ਦੀ ਤਸਵੀਰ 'ਤੇ ਇਕ ਯੂਜ਼ਰ ਨੇ ਕਮੈਂਟ ਕੀਤਾ- ਆਪਣਾ ਸਰਨੇਮ ਬਦਲੋ। ਇਸ 'ਤੇ ਆਲੀਆ ਨੇ ਜਵਾਬ ਦਿੱਤਾ-ਬਹੁਤ ਜਲਦੀ। ਆਲੀਆ ਦੀ ਪੋਸਟ 'ਤੇ ਇਕ ਫੈਨ ਨੇ ਲਿਖਿਆ- ਹਾਂ, ਹਰ ਕਿਸੇ ਨੂੰ ਖੁਸ਼ ਰਹਿਣ ਦਾ ਹੱਕ ਹੈ। ਤੁਹਾਨੂੰ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣ। ਇਕ ਹੋਰ ਯੂਜ਼ਰ ਨੇ ਲਿਖਿਆ- ਚੰਗਾ ਹੋਇਆ ਕਿ ਹੁਣ ਤੁਹਾਨੂੰ ਖੁਸ਼ੀ ਮਿਲ ਗਈ ਹੈ।

View this post on Instagram
 
A post shared by Aaliya Siddiqui (@aaliyanawazuddin)

ਆਲੀਆ ਨੇ ਆਪਣੇ ਨਾਂ 'ਤੇ ਗੱਲ ਕੀਤੀ

ਇਸ ਸਾਲ ਮਾਰਚ 'ਚ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਆਲੀਆ ਨੇ ਲਿਖਿਆ ਸੀ, ਜਿੱਥੋਂ ਤੱਕ ਮੇਰਾ ਨਾਂ 'ਮਿਸਿਜ਼ ਆਲੀਆ ਸਿੱਦੀਕੀ' ਹੈ, ਇਹ ਕੁਝ ਦਿਨਾਂ ਲਈ ਹੈ। ਜਦੋਂ ਮੇਰਾ ਤਲਾਕ ਹੋ ਜਾਵੇਗਾ ਤਾਂ ਮੈਂ ਆਪਣੀ ਅਸਲੀ ਅਤੇ ਪੁਰਾਣੀ ਪਛਾਣ 'ਤੇ ਵੱਲ ਵਾਪਸ ਚਲੀ ਜਾਵਾਂਗੀ। ਮੈਂ ਆਪਣਾ ਨਾਂ 'ਮਿਸਿਜ਼ ਆਲੀਆ ਸਿੱਦੀਕੀ' ਤੋਂ ਬਦਲ ਕੇ ਆਪਣਾ ਅਸਲੀ ਨਾਂ 'ਮਿਸ ਅੰਜਲੀ ਕਿਸ਼ੋਰ ਪਾਂਡੇ' ਰੱਖਾਂਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ

Wheat Price: ਹਾੜੀ ਦੀਆਂ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, ਕਣਕ ਦਾ ਭਾਅ 3104 ਰੁਪਏ ਕਰਨ ਦੀ ਕੀਤੀ ਸਿਫਾਰਿਸ਼

ਅਨਿਲ ਜੋਸ਼ੀ ਚਾਹੁੰਦੇ ਸੀ ਬੀਜੇਪੀ ਨੂੰ ਸੀਟ ਮਿਲੇ ਪਰ ਹੋਇਆ ਕੁੱਝ ਹੋਰ

Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...

for smartphones
and tablets

ਵੀਡੀਓਜ਼

Jalandhar lok sabha seat| ਹਲਕੇ ਵਿੱਚ ਡੇਰਿਆਂ, ਚਰਚਾਂ ਦੀ ਭਰਮਾਰ, ਜਲੰਧਰ ਜਾਏਗਾ ਕਿਸ ਦੇ ਨਾਲ ?Sunil Jakhar on Farmer| 'ਆਪਸ ਵਾਲੀਆਂ ਕਿੜਾਂ ਤਾਂ ਨਹੀਂ ਕੱਢ ਰਹੇ ਕਿਤੇ'-ਜਾਖੜ ਦਾ ਕਿਸਾਨ ਲੀਡਰਾਂ ਤੋਂ ਸਵਾਲSonipat| ਲਵ ਮੈਰਿਜ ਦੀ ਸਨਕ ਸੀ ਸਵਾਰ,ਗਰਲ ਫ੍ਰੈਂਡ ਨਾਲ ਮਿਲ ਪਿਓ ਦਿੱਤਾ ਮਾਰ, ਲਾਇਆ ਜ਼ਹਿਰ ਦਾ ਟੀਕਾ ?Rana Gurmit Singh Sodhi|'ਜੇ ਤੁਹਾਨੂੰ ਬੀਜੇਪੀ ਚੰਗੀ ਨਹੀਂ ਲੱਗਦੀ ਤਾਂ ਚੋਣ ਲੜ ਲਓ'-ਸੋਢੀ ਦਾ ਕਿਸਾਨਾਂ ਨੂੰ ਚੈਲੇਂਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ
Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ
Wheat Price: ਹਾੜੀ ਦੀਆਂ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, ਕਣਕ ਦਾ ਭਾਅ 3104 ਰੁਪਏ ਕਰਨ ਦੀ ਕੀਤੀ ਸਿਫਾਰਿਸ਼
Wheat Price: ਹਾੜੀ ਦੀਆਂ ਫ਼ਸਲਾਂ ਦੇ ਮੁੱਲ ਨੂੰ ਵਧਾਉਣ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, ਕਣਕ ਦਾ ਭਾਅ 3104 ਰੁਪਏ ਕਰਨ ਦੀ ਕੀਤੀ ਸਿਫਾਰਿਸ਼
ਅਨਿਲ ਜੋਸ਼ੀ ਚਾਹੁੰਦੇ ਸੀ ਬੀਜੇਪੀ ਨੂੰ ਸੀਟ ਮਿਲੇ ਪਰ ਹੋਇਆ ਕੁੱਝ ਹੋਰ
ਅਨਿਲ ਜੋਸ਼ੀ ਚਾਹੁੰਦੇ ਸੀ ਬੀਜੇਪੀ ਨੂੰ ਸੀਟ ਮਿਲੇ ਪਰ ਹੋਇਆ ਕੁੱਝ ਹੋਰ
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Ola-Uber ਨੂੰ ਛੱਡ ਇਸ App ਰਾਹੀਂ ਕੈਬ ਡਰਾਈਵਰਾਂ ਨੇ ਮਹੀਨੇ 'ਚ ਕਮਾ ਲਏ 5 ਕਰੋੜ ਰੁਪਏ, ਰਿਪੋਰਟ 'ਚ ਹੋਇਆ ਖੁਲਾਸਾ

Lok Sabha Election 2024: ਚੰਨੀ ਤੇ ਬੀਬੀ ਜਗੀਰ ਕੌਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸੀ ਘਮਾਸਾਣ, ਕਾਂਗਰਸ ਨੇ ਲਿਆ ਸਖਤ ਐਕਸ਼ਨ

Charan Kaur Birthday: ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
Punjab News: ਆਪਰੇਸ਼ਨ ਥੀਏਟਰ 'ਚ ਲੱਗੀ ਅੱਗ, ਸਾਰੀ ਮਸ਼ੀਨਰੀ ਸੜ ਕੇ ਹੋਈ ਸੁਆਹ

Embed widget