ਪੜਚੋਲ ਕਰੋ

Salim Khan: 'ਅੱਜ ਸਭ ਕੁਝ ਨਬੇੜ ਲਓ, ਬਾਅਦ 'ਚ ਮੌਕਾ ਮਿਲੇ ਨਾ ਮਿਲੇ', ਸਲਮਾਨ ਦੇ ਪਿਤਾ ਸਲੀਮ ਨਮ ਅੱਖਾਂ ਨਾਲ ਬੋਲੇ...

Salim Khan Reaction On Death Threats: ਐਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਦਿਨ-ਦਿਹਾੜੇ ਹੋਈ ਹੱਤਿਆ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਬਾਬਾ ਸਿੱਦੀਕੀ ਦੇ ਕਤਲ ਨੂੰ ਸਲਮਾਨ ਖਾਨ ਅਤੇ ਲਾਰੇਂਸ ਬਿਸ਼ਨੋਈ

Salim Khan Reaction On Death Threats: ਐਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਦਿਨ-ਦਿਹਾੜੇ ਹੋਈ ਹੱਤਿਆ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਬਾਬਾ ਸਿੱਦੀਕੀ ਦੇ ਕਤਲ ਨੂੰ ਸਲਮਾਨ ਖਾਨ ਅਤੇ ਲਾਰੇਂਸ ਬਿਸ਼ਨੋਈ ਦੀ ਦੁਸ਼ਮਣੀ ਨਾਲ ਜੋੜਿਆ ਜਾ ਰਿਹਾ ਹੈ। ਇਸ ਦੌਰਾਨ ਸਲਮਾਨ ਖਾਨ ਦੇ ਪਿਤਾ ਅਤੇ ਸਕ੍ਰਿਪਟ ਰਾਈਟਰ ਸਲੀਮ ਖਾਨ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਸਲੀਮ ਖਾਨ ਨੇ ਵੀ ਲਾਰੇਂਸ ਬਿਸ਼ਨੋਈ ਤੋਂ ਮਿਲੀਆਂ ਧਮਕੀਆਂ 'ਤੇ ਪ੍ਰਤੀਕਿਰਿਆ ਦਿੱਤੀ ਹੈ।

ABP ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਸਲੀਮ ਖਾਨ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਗੱਲ ਕੀਤੀ। ਇਸ ਦੌਰਾਨ ਸਲੀਮ ਖਾਨ ਦੀਆਂ ਅੱਖਾਂ 'ਚ ਹੰਝੂ ਆ ਗਏ। ਉਨ੍ਹਂ ਨੇ ਕਿਹਾ- 'ਅੱਜ ਸਾਰੀਆਂ ਗੱਲਾਂ ਨਬੇੜ ਲਓ, ਬਾਅਦ ਵਿੱਚ ਮੌਕਾ ਮਿਲੇ ਨਾ ਮਿਲੇ। ਲੋਕਾਂ ਨੇ ਇਧਰ-ਉਧਰ ਕਹਿ ਰੱਖਿਆ ਛੱਡਾਂਗੇ ਨਹੀਂ, ਛੱਡਾਂਗੇ ਨਹੀਂ। ਕੋਈ ਤਾਂ ਕਾਮਯਾਬ ਹੋਵੇਗਾ। ਮੈਂ ਕਿਸੇ ਤੋਂ ਡਰਦਾ ਨਹੀਂ ਹਾਂ, ਮੈਂ ਬਹੁਤ ਕੰਫਰਟੇਬਲ ਹਾਂ, ਕੋਈ ਸਮੱਸਿਆ ਨਹੀਂ ਹੈ।

Read More: Punjabi Singer Death: ਪੰਜਾਬੀ ਸੰਗੀਤ ਜਗਤ 'ਚ ਛਾਇਆ ਮਾਤਮ, ਹੁਣ ਇਸ ਗਾਇਕ ਦਾ ਅਚਾਨਕ ਹੋਇਆ ਦੇਹਾਂਤ

'ਪੁਲਿਸ ਵਾਲੇ ਜੋ ਕਹਿ ਰਹੇ ਹਨ ਉਹ ਤੁਹਾਨੂੰ ਸੁਣਨਾ ਪਵੇਗਾ...'

ਇਸ ਸਵਾਲ 'ਤੇ ਕਿ ਕਿਸੇ ਤਰ੍ਹਾਂ ਦੀ ਕੋਈ ਟੇਸ਼ਨ ਹੈ, ਸਲੀਮ ਖਾਨ ਨੇ ਕਿਹਾ- 'ਇੱਕ ਜੋ ਆਜ਼ਾਦੀ ਸੀ, ਉਹ ਨਹੀਂ ਹੈ, ਇੱਥੇ ਨਹੀਂ ਜਾਣਾ, ਉਥੇ ਨਹੀਂ ਜਾਣਾ। ਇਹ ਨਾ ਕਰੋ, ਉਹ ਨਾ ਕਰੋ, ਪੁਲਿਸ ਕੀ ਕਹਿ ਰਹੀ ਹੈ ਤੁਹਾਨੂੰ ਸੁਣਨਾ ਪਏਗਾ। ਉਸ ਵਿੱਚ ਅਜਿਹਾ ਤਾਂ ਨਹੀਂ ਕਰਨਾ ਹੈ ਕਿ ਨਹੀਂ ਅਸੀਂ ਤਾਂ ਨਿਕਲਾਂਗੇ। ਮੈਂ ਬਿਲਕੁਲ ਠੀਕ ਹਾਂ। ਇੱਕ ਜ਼ਮਾਨੇ ਤੋਂ ਅਸੀ ਇੱਥੇ ਬੈਠਦੇ ਹਾਂ, ਪੁਲਿਸ ਵਾਲੇ ਕਹਿ ਰਹੇ ਹਨ ਕਿ ਉਹੀ ਨਹੀਂ ਬੈਠੇ, ਕੋਈ ਕੰਪਾਉਂਡ ਦੇ ਬਾਹਰੋਂ ਫਾਇਰਿੰਗ ਕਰ ਸਕਦਾ ਹੈ। ਇੱਥੇ ਬੈਠਦੇ ਤਾਂ ਕਹਿੰਦੇ ਹਨ ਕਿ ਇੱਥੇ ਗੋਲੀਆਂ ਚੱਲੀਆਂ ਹਨ, ਤਾਂ ਇੱਥੇ ਨਾ ਬੈਠੋ, ਤਾਂ ਠੀਕ ਹੈ।'

 

ਬਾਬਾ ਸਿੱਦੀਕੀ ਦੇ ਕਤਲ ਨਾਲ ਸਲਮਾਨ ਖਾਨ ਦਾ ਕੋਈ ਸਬੰਧ ਨਹੀਂ 

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਬਾਬਾ ਸਿੱਦੀਕੀ ਦੇ ਕਤਲ ਦਾ ਸਲਮਾਨ ਖਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ- 'ਮੈਨੂੰ ਨਹੀਂ ਲੱਗਦਾ ਕਿ ਉਸ ਦਾ ਇਸ ਨਾਲ ਕੋਈ ਲੈਣਾ-ਦੇਣਾ ਹੈ। ਬਾਬਾ ਸਿੱਦੀਕੀ ਦਾ ਇਸ ਨਾਲ ਕੀ ਸਬੰਧ ਹੋ ਸਕਦਾ ਹੈ?
 
 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗਸ਼ਤ ਤੋਂ ਪਰਤ ਰਹੀ ਟੀਮ ਨੂੰ ਨਕਸਲੀਆਂ ਨੇ ਬਣਾਇਆ ਨਿਸ਼ਾਨਾ, IED ਧ*ਮਾ*ਕੇ 'ਚ 2 ਜਵਾਨ ਸ਼ਹੀਦ, 2 ਜ਼ਖਮੀ
ਗਸ਼ਤ ਤੋਂ ਪਰਤ ਰਹੀ ਟੀਮ ਨੂੰ ਨਕਸਲੀਆਂ ਨੇ ਬਣਾਇਆ ਨਿਸ਼ਾਨਾ, IED ਧ*ਮਾ*ਕੇ 'ਚ 2 ਜਵਾਨ ਸ਼ਹੀਦ, 2 ਜ਼ਖਮੀ
Punjab News: CM ਮਾਨ ਦੀ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸ਼ੁਰੂ, ਕਿਸਾਨਾਂ ਨੂੰ ਅਦਾਇਗੀ ਲਈ 3000 ਕਰੋੜ ਰੁਪਏ ਜਾਰੀ
Punjab News: CM ਮਾਨ ਦੀ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸ਼ੁਰੂ, ਕਿਸਾਨਾਂ ਨੂੰ ਅਦਾਇਗੀ ਲਈ 3000 ਕਰੋੜ ਰੁਪਏ ਜਾਰੀ
Indian Railways: ਰੇਲਵੇ ਤੋਂ ਸੇਵਾਮੁਕਤ ਕਰਮਚਾਰੀਆਂ ਲਈ ਖੁਸ਼ਖਬਰੀ ! ਸਰਕਾਰ ਮੁੜ ਤੋਂ ਦੇ ਰਹੀ ਨੌਕਰੀ, ਜਾਣੋ ਕਿੰਨੀ ਮਿਲੇਗੀ ਤਨਖ਼ਾਹ ?
Indian Railways: ਰੇਲਵੇ ਤੋਂ ਸੇਵਾਮੁਕਤ ਕਰਮਚਾਰੀਆਂ ਲਈ ਖੁਸ਼ਖਬਰੀ ! ਸਰਕਾਰ ਮੁੜ ਤੋਂ ਦੇ ਰਹੀ ਨੌਕਰੀ, ਜਾਣੋ ਕਿੰਨੀ ਮਿਲੇਗੀ ਤਨਖ਼ਾਹ ?
Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਨੂੰ ਹਾਈਕੋਰਟ ਨੇ ਦਿੱਤੀ ਸਕਿਊਰਟੀ, ਨਿਹੰਗ ਸਿੰਘ ਤੋਂ ਮਿਲੀ ਸੀ ਅਜਿਹੀ ਧਮਕੀ
ਕੁੱਲ੍ਹੜ ਪੀਜ਼ਾ ਕਪਲ ਨੂੰ ਹਾਈਕੋਰਟ ਨੇ ਦਿੱਤੀ ਸਕਿਊਰਟੀ, ਨਿਹੰਗ ਸਿੰਘ ਤੋਂ ਮਿਲੀ ਸੀ ਅਜਿਹੀ ਧਮਕੀ
Advertisement
ABP Premium

ਵੀਡੀਓਜ਼

ਦਿਲਜੀਤ ਨੇ ਫਿਰ ਬਣਾਇਆ ਰਿਕਾਰਡ , ਛਾ ਗਿਆ ਦੋਸਾਂਝਵਾਲਾਲੌਰੈਂਸ ਤੇ ਸਲਮਾਨ ਦੀ ਦੁਸ਼ਮਣੀ 'ਤੇ    ਪਿਤਾ ਸਲੀਮ ਖਾਨ ਦਾ ਵੱਡਾ ਖੁਲਾਸਾMP Amritpal Singh ਦਾ ਕ.ਤ.ਲ ਕੇਸ 'ਚ ਆਇਆ ਨਾਂ...|Amritpal Singh | Gurpreet Singh |ਕੰਗਨਾ ਦੀ ਫਿਲਮ Emergency ਤੇ ਖੁਲ੍ਹਿਆ ਵੱਡਾ ਰਾਜ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗਸ਼ਤ ਤੋਂ ਪਰਤ ਰਹੀ ਟੀਮ ਨੂੰ ਨਕਸਲੀਆਂ ਨੇ ਬਣਾਇਆ ਨਿਸ਼ਾਨਾ, IED ਧ*ਮਾ*ਕੇ 'ਚ 2 ਜਵਾਨ ਸ਼ਹੀਦ, 2 ਜ਼ਖਮੀ
ਗਸ਼ਤ ਤੋਂ ਪਰਤ ਰਹੀ ਟੀਮ ਨੂੰ ਨਕਸਲੀਆਂ ਨੇ ਬਣਾਇਆ ਨਿਸ਼ਾਨਾ, IED ਧ*ਮਾ*ਕੇ 'ਚ 2 ਜਵਾਨ ਸ਼ਹੀਦ, 2 ਜ਼ਖਮੀ
Punjab News: CM ਮਾਨ ਦੀ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸ਼ੁਰੂ, ਕਿਸਾਨਾਂ ਨੂੰ ਅਦਾਇਗੀ ਲਈ 3000 ਕਰੋੜ ਰੁਪਏ ਜਾਰੀ
Punjab News: CM ਮਾਨ ਦੀ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸ਼ੁਰੂ, ਕਿਸਾਨਾਂ ਨੂੰ ਅਦਾਇਗੀ ਲਈ 3000 ਕਰੋੜ ਰੁਪਏ ਜਾਰੀ
Indian Railways: ਰੇਲਵੇ ਤੋਂ ਸੇਵਾਮੁਕਤ ਕਰਮਚਾਰੀਆਂ ਲਈ ਖੁਸ਼ਖਬਰੀ ! ਸਰਕਾਰ ਮੁੜ ਤੋਂ ਦੇ ਰਹੀ ਨੌਕਰੀ, ਜਾਣੋ ਕਿੰਨੀ ਮਿਲੇਗੀ ਤਨਖ਼ਾਹ ?
Indian Railways: ਰੇਲਵੇ ਤੋਂ ਸੇਵਾਮੁਕਤ ਕਰਮਚਾਰੀਆਂ ਲਈ ਖੁਸ਼ਖਬਰੀ ! ਸਰਕਾਰ ਮੁੜ ਤੋਂ ਦੇ ਰਹੀ ਨੌਕਰੀ, ਜਾਣੋ ਕਿੰਨੀ ਮਿਲੇਗੀ ਤਨਖ਼ਾਹ ?
Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਨੂੰ ਹਾਈਕੋਰਟ ਨੇ ਦਿੱਤੀ ਸਕਿਊਰਟੀ, ਨਿਹੰਗ ਸਿੰਘ ਤੋਂ ਮਿਲੀ ਸੀ ਅਜਿਹੀ ਧਮਕੀ
ਕੁੱਲ੍ਹੜ ਪੀਜ਼ਾ ਕਪਲ ਨੂੰ ਹਾਈਕੋਰਟ ਨੇ ਦਿੱਤੀ ਸਕਿਊਰਟੀ, ਨਿਹੰਗ ਸਿੰਘ ਤੋਂ ਮਿਲੀ ਸੀ ਅਜਿਹੀ ਧਮਕੀ
NRI ਪੰਜਾਬੀਆਂ ਲਈ ਵੱਡੀ ਰਾਹਤ ! ਹਾਈਕੋਰਟ 'ਚ ਵੀਡੀਓ ਕਾਲ 'ਤੇ ਗਵਾਹੀ ਦੇਣ ਦੀ ਮਿਲੀ ਇਜਾਜ਼ਤ, ਅਮਰੀਕਾ ਦੀ ਮਹਿਲਾ ਨੇ ਕੋਰਟ 'ਚ ਕੀਤੀ ਸੀ ਅਪੀਲ
NRI ਪੰਜਾਬੀਆਂ ਲਈ ਵੱਡੀ ਰਾਹਤ ! ਹਾਈਕੋਰਟ 'ਚ ਵੀਡੀਓ ਕਾਲ 'ਤੇ ਗਵਾਹੀ ਦੇਣ ਦੀ ਮਿਲੀ ਇਜਾਜ਼ਤ, ਅਮਰੀਕਾ ਦੀ ਮਹਿਲਾ ਨੇ ਕੋਰਟ 'ਚ ਕੀਤੀ ਸੀ ਅਪੀਲ
Guru Ramdas Ji Prakash Purb: ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ, ਜਾਣੋ ਵੱਡਮੁੱਲਾ ਇਤਿਹਾਸ
Guru Ramdas Ji Prakash Purb: ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ, ਜਾਣੋ ਵੱਡਮੁੱਲਾ ਇਤਿਹਾਸ
Viral Video: ਅੰਬਾਨੀ ਪਰਿਵਾਰ ਦੇ ਘਰ ਕਲੇਸ਼ ਜਾਰੀ! ਰਾਧਿਕਾ ਮਰਚੈਂਟ ਦੇ ਹੱਥੋਂ ਜੇਠ ਆਕਾਸ਼ ਨੇ ਨਹੀਂ ਖਾਧਾ ਕੇਕ, ਅਚਾਨਕ ਫੇਰਿਆ ਮੂੰਹ
ਅੰਬਾਨੀ ਪਰਿਵਾਰ ਦੇ ਘਰ ਕਲੇਸ਼ ਜਾਰੀ! ਰਾਧਿਕਾ ਮਰਚੈਂਟ ਦੇ ਹੱਥੋਂ ਜੇਠ ਆਕਾਸ਼ ਨੇ ਨਹੀਂ ਖਾਧਾ ਕੇਕ, ਅਚਾਨਕ ਫੇਰਿਆ ਮੂੰਹ
Punjab News: ਕਿਸਾਨ ਆਗੂ ਅੱਜ ਮੁੱਖ ਮੰਤਰੀ ਨਾਲ ਕਰਨਗੇ ਮੁਲਾਕਾਤ, CM ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਦਿੱਤੀ ਸੀ ਚੇਤਾਵਨੀ
ਕਿਸਾਨ ਆਗੂ ਅੱਜ ਮੁੱਖ ਮੰਤਰੀ ਨਾਲ ਕਰਨਗੇ ਮੁਲਾਕਾਤ, CM ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਦਿੱਤੀ ਸੀ ਚੇਤਾਵਨੀ
Embed widget