ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

‘ਰੌਕੀ’ ਨੂੰ ਹੋਏ 37 ਸਾਲ, ਸੰਜੇ ਦੱਤ ਦੀ ਬਣਾਈ ਸੀ ਜ਼ਿੰਦਗੀ

ਮੁੰਬਈ: ਸੰਜੇ ਦੱਤ ਦੀ ਬਾਈਓਪਿਕ ਫ਼ਿਲਮ ‘ਸੰਜੂ’ ਅਜਿਹੇ ਸਮੇਂ ਰਿਲੀਜ਼ ਹੋਣ ਵਾਲੀ ਹੈ, ਜਦੋਂ ਉਸ ਦੀ ਡੈਬਿਊ ਫ਼ਿਲਮ ‘ਰੌਕੀ’ ਨੂੰ ਪੂਰੇ 37 ਸਾਲ ਹੋ ਗਏ ਹਨ। ਯਾਨੀ ਰਾਜਕੁਮਾਰ ਦੀ ਫ਼ਿਲਮ ‘ਸੰਜੂ’ ਸਾਨੂੰ 37 ਸਾਲ ਪਿੱਛੇ ਲੈ ਕੇ ਜਾਣ ਵਾਲੀ ਹੈ।   ਇਸ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਸੰਜੇ ਨੇ ਕਿਹਾ, "ਉਹ ਫ਼ਿਲਮ ਜਿਸ ਨੇ ਮੇਰੇ ‘ਚ ਐਕਟਰ ਬਣਨ ਦੀ ਸਮਝ ਪੈਦਾ ਕੀਤੀ, ਉਹ ਸੀ ‘ਰੌਕੀ’। ਉਸ ਨੂੰ ਪੂਰੇ 37 ਸਾਲ ਹੋ ਗਏ ਨੇ ਤੇ ਮੈਂ ਜਦੋਂ ਵੀ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੇਰਾ ਦਿਲ ਮੈਨੂੰ ਹੁਣ ਤੱਕ ਮਿਲੇ ਪਿਆਰ ਤੇ ਤਾਰੀਫ ਨਾਲ ਭਰ ਜਾਂਦਾ ਹੈ।" ‘ਰੌਕੀ’ ਨੂੰ ਹੋਏ 37 ਸਾਲ, ਸੰਜੇ ਦੱਤ ਦੀ ਬਣਾਈ ਸੀ ਜ਼ਿੰਦਗੀ ਸੰਜੇ ਦੱਸ ਦੀ ਡੈਬਿਊ ਫ਼ਿਲਮ ਦੇ ਡਾਇਰੈਕਟਰ ਸੰਜੇ ਦੇ ਪਾਪਾ ਸੁਨੀਲ ਦੱਤ ਸੀ। ਜਦੋਂਕਿ ਇਸ ਫ਼ਿਲਮ ਦਾ ਮਿਊਜ਼ਿਕ ਫੇਮਸ ਸੰਗੀਤਕਾਰ ਆਰਡੀ ਬਰਮਨ ਨੇ ਦਿੱਤਾ ਸੀ ਤੇ ਗਾਣੇ ਲਿਖੇ ਸੀ ਆਨੰਦ ਬਖਸ਼ੀ ਨੇ। ਫ਼ਿਲਮ ਨੂੰ ਪ੍ਰੋਡਿਊਸ ਕੀਤਾ ਸੀ ਅਮਰਜੀਤ ਨੇ। ਸੰਜੇ ਦੀ ਇਸ ਫ਼ਿਲਮ ਦੀ ਐਕਟਰਸ ਸੀ ਟੀਨਾ ਮੁਨੀਮ। ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ ‘ਚ ਰਾਖੀ, ਰੀਨਾ ਰਾਏ, ਅਮਜਦ ਖਾਨ ਤੇ ਅਰੁਣਾ ਈਰਾਨੀ ਵੀ ਅਹਿਮ ਰੋਲ ‘ਚ ਸੀ। ‘ਰੌਕੀ’ ਨੂੰ ਹੋਏ 37 ਸਾਲ, ਸੰਜੇ ਦੱਤ ਦੀ ਬਣਾਈ ਸੀ ਜ਼ਿੰਦਗੀ ਇਸ ਫ਼ਿਲਮ ਦੇ 37 ਸਾਲ ਪੂਰੇ ਹੋਣ ‘ਤੇ ਰਾਜਕੁਮਾਰ ਹਿਰਾਨੀ ਨੇ ਵੀ ਇਸ ਫ਼ਿਲਮ ਦਾ ਪੋਸਟਰ ਰਣਬੀਰ ਕਪੂਰ ਦੀ ਲੁੱਕ ‘ਚ ਪਾਇਆ ਸੀ। ਇਸ ਫ਼ਿਲਮ ਦੇ ਰਿਲੀਜ਼ ਤੋਂ ਸਿਰਫ 4-5 ਦਿਨ ਪਹਿਲਾਂ ਹੀ ਸੰਜੇ ਦੀ ਮਾਂ ਨਰਗਿਸ ਦੱਤ ਦੀ ਮੌਤ ਹੋ ਗਈ ਸੀ। ਨਰਗਿਸ ਦੀ ਵੀ ਆਖਰੀ ਇੱਛਾ ਸੀ ਕੀ ਉਹ ਸੰਜੇ ਦੱਤ ਦੀ ਫ਼ਿਲਮ ਜ਼ਰੂਰ ਦੇਖੇ। ਸੰਜੇ ਨੂੰ ਇਸ ਘਟਨਾ ਨੇ ਕਾਫੀ ਤੋੜ ਦਿੱਤਾ। ਇਸ ਫ਼ਿਲਮ ਦੀ ਕਾਮਯਾਬੀ ਨੇ ਉਸ ਨੂੰ ਸਫਲਤਾ ਦੀਆਂ ਉਚਾਈਆਂ ‘ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਦੱਤ ਨੇ ‘ਸੜਕ’, ‘ਸਾਜਨ’ ਤੇ ‘ਖਲਨਾਇਕ’ ਵਰਗੀਆਂ ਯਾਦਗਾਰ ਫ਼ਿਲਮਾਂ ਦਿੱਤੀਆਂ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?

Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?

Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ  ਵੋਟਾਂ !

Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Advertisement
ABP Premium

ਵੀਡੀਓਜ਼

Punjab By Polls | Aam Aadmi Party | 3 ਸੀਟਾਂ 'ਤੇ ਆਪ ਦੀ ਜਿੱਤ ਤੋਂ Arvind Kejriwal ਨੇ ਕਹੀ ਵੱਡੀ ਗੱਲGidderbaha| Aam Aadmi Party| Dimpy Dhillon | ਗਿੱਦੜਬਾਹਾ 'ਚ ਡਿੰਪੀ ਡਿਲੋਂ ਦੀ ਵੱਡੀ ਜਿੱਤChabbewal | ਚੱਬੇਵਾਲ ਚੋਣ ਜਿੱਤਣ ਤੋਂ ਬਾਅਦ ਡਾ. ਇਸ਼ਾਂਕ ਦਾ ਵੱਡਾ ਬਿਆਨ| Aam Aadmi PartySikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme Court

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ  ਵੋਟਾਂ !
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ ਵੋਟਾਂ !
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Gidderbaha Results: ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਨਾਲ ਬੁਰੀ ਹੋਈ! ਅਕਾਲੀ ਦਲ ਦਾ ਜ਼ੋਰ ਵੀ ਨਾ ਆਇਆ ਕੰਮ

Punjab By Poll: ਆਪ ਨੇ ਕਾਂਗਰਸ ਤੋਂ ਖੋਹਿਆ ਚੱਬੇਵਾਲ ! ਡਾਂ ਇਸ਼ਾਂਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਦਰਜ, ਪੜ੍ਹੋ ਪੂਰਾ ਹਾਲ

ਮਨਪ੍ਰੀਤ ਬਾਦਲ ਦਾ ਸਿਆਸੀ ਸਫ਼ਰ ਹੋਇਆ ਖ਼ਤਮ ? ਗਿੱਦੜਬਾਹਾ ਤੋਂ ਸ਼ਰਮਨਾਕ ਹਾਰ ਵੱਲ ਵਧ ਰਿਹਾ 'ਬਾਦਲ ਪਰਿਵਾਰ'

Election Results 2024 Live Coverage: ਮਹਾਰਾਸ਼ਟਰ 'ਚ NDA ਨੂੰ ਮਿਲਿਆ ਭਾਰੀ ਬਹੁਮਤ, ਰਾਜ ਠਾਕਰੇ ਨੂੰ ਵੱਡਾ ਝਟਕਾ, ਬੇਟਾ ਅਮਿਤ ਚੋਣ ਹਾਰਿਆ
ਮਹਾਰਾਸ਼ਟਰ 'ਚ NDA ਨੂੰ ਮਿਲਿਆ ਭਾਰੀ ਬਹੁਮਤ, ਰਾਜ ਠਾਕਰੇ ਨੂੰ ਵੱਡਾ ਝਟਕਾ, ਬੇਟਾ ਅਮਿਤ ਚੋਣ ਹਾਰਿਆ
Embed widget