ਪੜਚੋਲ ਕਰੋ
Horrible Accident: 'ਭਿਆਨਕ ਹਾਦਸਾ, ਬਹੁਤ ਸਾਰਾ ਲ*ਹੂ ਵਹਿ ਗਿਆ', ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਨਾਲ ਵਾਪਰਿਆ ਭਾਣਾ
Kashmera Shah Accident: ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਅਤੇ ਅਦਾਕਾਰਾ ਕਸ਼ਮੀਰਾ ਸ਼ਾਹ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਉਨ੍ਹਾਂ ਨੇ ਹਾਦਸੇ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
Kashmera Shah Accident
1/5

ਫੋਟੋ ਵਿੱਚ ਖੂਨ ਨਾਲ ਭਿੱਜੇ ਕੱਪੜੇ ਦਿਖਾਈ ਦੇ ਰਹੇ ਹਨ। ਕਸ਼ਮੀਰਾ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਕੈਪਸ਼ਨ 'ਚ ਦੱਸਿਆ ਕਿ ਹਾਦਸਾ ਕਿੰਨਾ ਭਿਆਨਕ ਸੀ।
2/5

ਕਸ਼ਮੀਰਾ ਨਾਲ ਵਾਪਰਿਆ ਹਾਦਸਾ ਕਸ਼ਮੀਰਾ ਸ਼ਾਹ ਨੇ ਪੋਸਟ ਕਰਕੇ ਲਿਖਿਆ- ਰੱਬ ਦਾ ਧੰਨਵਾਦ ਮੈਨੂੰ ਬਚਾਉਣ ਲਈ। ਇਹ ਬਹੁਤ ਖਤਰਨਾਕ ਹਾਦਸਾ ਸੀ। ਕੁਝ ਵੱਡਾ ਹੋਣ ਵਾਲਾ ਸੀ...ਛੋਟੇ ਵਿੱਚ ਨਿਕਲ ਗਿਆ। ਉਮੀਦ ਹੈ ਕਿ ਕੋਈ ਦਾਗ ਨਹੀਂ ਰਹੇਗਾ। ਹਰ ਦਿਨ, ਹਰ ਪਲ ਨੂੰ ਇੱਕ ਵਾਰ ਵਿੱਚ ਜੀਓ। ਵਾਪਸ ਆਉਣ ਦੀ ਉਡੀਕ ਨਹੀਂ ਕਰ ਪਾ ਰਹੀ। ਮੈਨੂੰ ਅੱਜ ਆਪਣੇ ਪਰਿਵਾਰ ਦੀ ਬਹੁਤ ਯਾਦ ਆ ਰਹੀ ਹੈ।
Published at : 18 Nov 2024 04:50 PM (IST)
ਹੋਰ ਵੇਖੋ





















