ਪੜਚੋਲ ਕਰੋ

ਸੋਨਾਕਸ਼ੀ ਕਿਵੇਂ ਹੋ ਗਈ ਪਤਲੀ ?

ਮੁੰਬਈ: ਅਦਾਕਾਰਾ ਸੋਨਾਕਸ਼ੀ ਸਿਨ੍ਹਾਂ ਨੇ ਜਦ ਡੈਬਿਊ ਕੀਤਾ ਸੀ, ਉਨ੍ਹਾਂ ਨੂੰ ਆਪਣੇ ਭਾਰ ਕਰਕੇ ਕਾਫੀ ਅਲੋਚਨਾ ਸਹਿਣੀ ਪਈ ਸੀ। ਉਸ ਤੋਂ ਬਾਅਦ ਵੀ ਸੋਨਾਕਸ਼ੀ ਆਪਣੀ ਕਰਵੀ ਬਾਡੀ ਨੂੰ ਫਲੌਂਟ ਕਰਦੀ ਰਹੀ ਪਰ ਹੁਣ ਸੋਨਾ ਮੈਡਮ ਦਾ ਰੰਗ ਰੂਪ ਤੇ ਭਾਰ ਪੂਰਾ ਬਦਲ ਗਿਆ ਹੈ। ਸੋਨਾਕਸ਼ੀ ਨੇ ਆਪਣੇ ਇਸ ਬਦਲੇ ਰੂਪ ਦੇ ਰਾਜ਼ ਦੱਸੇ। Sonakshi-Sinha-pic-632x842 sonakshi-sinha-slim-figure Sonakshi-Sinha-weight-loss-2 ਸੋਨਾ ਨੇ ਦੱਸਿਆ, "ਮੈਂ ਆਪਣੇ ਖਾਣੇ 'ਤੇ ਬਹੁਤ ਕੰਟਰੋਲ ਕੀਤਾ। ਫਿਲਮ ਨੂਰ ਦੀ ਸ਼ੂਟਿੰਗ ਦੌਰਾਨ ਮੈਂ ਬਹੁਤ ਰੁੱਝੀ ਰਹੀ ਸੀ ਜਿਸ ਕਰਕੇ ਵਰਕਆਉਟ ਨਹੀਂ ਸੀ ਹੋ ਪਾ ਰਿਹਾ। ਫਿਰ ਮੈਂ ਸੋਚਿਆ ਕਿਉਂ ਨਾ ਖਾਣ-ਪੀਣ 'ਤੇ ਨਜ਼ਰ ਰੱਖੀ ਜਾਏ। ਮੈਂ ਖਾਂਦੀ ਸੀ ਪਰ ਉਦੋਂ ਬੰਦ ਕਰ ਦਿੱਤਾ ਜਦ ਮੇਰੀ ਬਾਡੀ 'ਤੇ ਦਿੱਸਣ ਲੱਗ ਪਿਆ।" ਸੋਨਾ ਨੇ ਇਹ ਵੀ ਕਿਹਾ, "ਜਦ ਮੈਂ ਇੰਡਸਟਰੀ ਵਿੱਚ ਆਈ ਤਾਂ 90 ਤੋਂ 60 ਕਿਲੋ ਹੋ ਕੇ ਆਈ। ਮੇਰੇ ਭਾਰ ਦੇ ਬਾਵਜੂਦ ਮੇਰੀ ਪਹਿਲੀ ਫਿਲਮ ਦਬੰਗ ਸੂਪਰਹਿੱਟ ਸੀ। ਫਿਰ ਮੈਂ ਕਿਉਂ ਕਿਸੇ ਦੀਆਂ ਨੈਗੇਟਿਵ ਗੱਲਾਂ ਸੁਣਾਂ ?"
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਰੇਲ ਦੀ ਬੂਕਿੰਗ ਤੋਂ ਲੈਕੇ LPG ਸਿਲੰਡਰ ਤੱਕ, ਬਦਲ ਗਏ ਕਏ ਨਿਯਮ; 1 ਮਾਰਚ ਤੋਂ ਹੋਏ ਵੱਡੇ ਬਦਲਾਅ

ਜਲੰਧਰ 'ਚ IVF ਸੈਂਟਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਦਹਿਸ਼ਤ ਦਾ ਮਾਹੌਲ; ਮੱਚਿਆ ਹੜਕੰਪ

US-Israel Strike Iran: ਇਜ਼ਰਾਈਲ-ਅਮਰੀਕਾ ਦੇ ਹਮਲੇ 'ਚ ਸੁਪਰੀਮ ਲੀਡਰ ਖਾਮਨੇਈ ਦੀ ਮੌਤ

ਸਮਰਾਲਾ 'ਚ ਪੰਜਾਬ ਬਚਾਓ ਰੈਲੀ, Sukhbir Badal ਕਰਨਗੇ ਸੰਬਧੋਨ; ਹੋ ਸਕਦੇ ਵੱਡੇ ਐਲਾਨ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰੇਲ ਦੀ ਬੂਕਿੰਗ ਤੋਂ ਲੈਕੇ LPG ਸਿਲੰਡਰ ਤੱਕ, ਬਦਲ ਗਏ ਕਏ ਨਿਯਮ; 1 ਮਾਰਚ ਤੋਂ ਹੋਏ ਵੱਡੇ ਬਦਲਾਅ
ਰੇਲ ਦੀ ਬੂਕਿੰਗ ਤੋਂ ਲੈਕੇ LPG ਸਿਲੰਡਰ ਤੱਕ, ਬਦਲ ਗਏ ਕਏ ਨਿਯਮ; 1 ਮਾਰਚ ਤੋਂ ਹੋਏ ਵੱਡੇ ਬਦਲਾਅ
ਜਲੰਧਰ 'ਚ IVF ਸੈਂਟਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਦਹਿਸ਼ਤ ਦਾ ਮਾਹੌਲ; ਮੱਚਿਆ ਹੜਕੰਪ
ਜਲੰਧਰ 'ਚ IVF ਸੈਂਟਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਦਹਿਸ਼ਤ ਦਾ ਮਾਹੌਲ; ਮੱਚਿਆ ਹੜਕੰਪ
US-Israel Strike Iran: ਇਜ਼ਰਾਈਲ-ਅਮਰੀਕਾ ਦੇ ਹਮਲੇ 'ਚ ਸੁਪਰੀਮ ਲੀਡਰ ਖਾਮਨੇਈ ਦੀ ਮੌਤ
US-Israel Strike Iran: ਇਜ਼ਰਾਈਲ-ਅਮਰੀਕਾ ਦੇ ਹਮਲੇ 'ਚ ਸੁਪਰੀਮ ਲੀਡਰ ਖਾਮਨੇਈ ਦੀ ਮੌਤ
ਸਮਰਾਲਾ 'ਚ ਪੰਜਾਬ ਬਚਾਓ ਰੈਲੀ, Sukhbir Badal ਕਰਨਗੇ ਸੰਬਧੋਨ; ਹੋ ਸਕਦੇ ਵੱਡੇ ਐਲਾਨ
ਸਮਰਾਲਾ 'ਚ ਪੰਜਾਬ ਬਚਾਓ ਰੈਲੀ, Sukhbir Badal ਕਰਨਗੇ ਸੰਬਧੋਨ; ਹੋ ਸਕਦੇ ਵੱਡੇ ਐਲਾਨ
ਪੰਜਾਬ-ਚੰਡੀਗੜ੍ਹ 'ਚ ਅਪ੍ਰੈਲ ਵਰਗੀ ਗਰਮੀ, ਪ੍ਰੀ ਮਾਨਸੂਨ ਵਰਗਾ ਹਾਲ, ਜਾਣੋ ਅਗਲੇ ਦਿਨਾਂ ਦਾ ਮੌਸਮ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਮਾਰਚ 2026

ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -"ਈਰਾਨ ਨੂੰ ਨਹੀਂ ਬਣਾਉਣ ਦੇਵਾਂਗੇ ਪ੍ਰਮਾਣੂ ਬੰਬ"  
Embed widget