ਪੜਚੋਲ ਕਰੋ

The Great Khali in Huma Qureshi Show: ਕਾਮੇਡੀਅਨ ਨੇ ਉਡਾਇਆ ਮਜ਼ਾਕ, ਤਾਂ ਸ਼ੋਅ ਵਿਚਾਲੇ ਖਲੀ ਨੇ ਬਰਪਾ ਦਿੱਤਾ ਕਹਿਰ!

The Great Khali in Huma Qureshi Show: ਹੁਮਾ ਕੁਰੈਸ਼ੀ ਦੇ ਸ਼ੋਅ 'ਮੈਡਨੇਸ ਮਚਾਏਂਗੇ' 'ਚ ਦਿ ਗ੍ਰੇਟ ਖਲੀ ਇਸ ਹਫਤੇ ਗੈਸਟ ਬਣ ਕੇ ਆਉਣ ਵਾਲੇ ਜਾ ਰਹੇ ਹਨ। ਸ਼ੋਅ ਦਾ ਟੀਜ਼ਰ ਦੇਖ ਕੇ ਲੋਕ ਹੈਰਾਨ ਹਨ ਕਿ ਸ਼ੋਅ ਦੇ ਵਿਚਕਾਰ ਖਲੀ ਨੂੰ ਇੰਨਾ ਗੁੱਸਾ ਕਿਉਂ ਆ ਗਿਆ।

The Great Khali in Huma Qureshi Show: ਇਨ੍ਹੀਂ ਦਿਨੀਂ ਮਹਾਰਾਣੀ ਅਦਾਕਾਰਾ ਹੁਮਾ ਕੁਰੈਸ਼ੀ ਹਰ ਵੀਕੈਂਡ ਆਪਣੇ ਨਵੇਂ ਕਾਮੇਡੀ ਸ਼ੋਅ 'ਮੈਡਨੇਸ ਮਚਾਏਂਗੇ' ਨਾਲ ਲੋਕਾਂ ਨੂੰ ਕਾਮੇਡੀ ਦੀ ਡੋਜ਼ ਦੇ ਰਹੀ ਹੈ।

ਹਰ ਸ਼ਨੀਵਾਰ ਅਤੇ ਐਤਵਾਰ ਆਪਣੀ ਕਾਮੇਡੀ ਦੀ ਟੋਲੀ ਦੇ ਨਾਲ ਲੋਕਾਂ ਨੂੰ ਹਸਾਉਣ ਲਈ ਆ ਜਾਂਦੀ ਹੈ। ਇਸ ਸ਼ਨੀਵਾਰ ਦੇ ਸ਼ੋਅ ਵਿੱਚ ਜੱਜ ਦੇ ਤੌਰ ‘ਤੇ ਦ ਗ੍ਰੇਟ ਖਲੀ ਨਜ਼ਰ ਆਉਣਗੇ। ਸ਼ੋਅ ਦੇ ਇਸ ਐਪੀਸੋਡ ਦੀ ਸ਼ੂਟਿੰਗ ਹੋ ਚੁੱਕੀ ਹੈ। ਸ਼ੋਅ ਦੀ ਸ਼ੂਟਿੰਗ ਦੀ ਪੂਰੀ ਹੋ ਚੁੱਕੀ ਹੈ। ਪਰ ਇਸ ਸ਼ੋਅ ਦੀ ਸ਼ੂਟਿੰਗ ਦੌਰਾਨ ਖਲੀ ਨੂੰ ਗੁੱਸਾ ਆ ਜਾਂਦਾ ਹੈ। ਸ਼ੋਅ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ।

ਟੀਜ਼ਰ ਦੀ ਵੀਡੀਓ ਵਿੱਚ ਕੀ ਹੈ?

ਇਸ ਹਫ਼ਤੇ ਦੇ ਵੀਕੈਂਡ ‘ਤੇ ਇਹ ਸ਼ੋਅ ਟੀਵੀ ‘ਤੇ ਦਿਖਾਇਆ ਜਾਵੇਗਾ। ਅਪਕਮਿੰਗ ਐਪੀਸੋਡ ਦੇ ਟੀਜ਼ਰ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਪਾਰਿਤੋਸ਼ ਤ੍ਰਿਪਾਠੀ ਖਲੀ ਬਣ ਕੇ ਸਟੇਜ ‘ਤੇ ਆਉਂਦੇ ਹਨ। ਪਰਿਤੋਸ਼ ਆਪਣੀ ਡਾਇਲਾਗ ਡਿਲੀਵਰੀ ਸ਼ੁਰੂ ਕਰਦਿਆਂ ਹੋਇਆਂ ਖਲੀ ਵੱਲ ਇਸ਼ਾਰਾ ਕਰਦੇ ਹਨ। ਉਹ ਕਹਿੰਦੇ ਹਨ ਕਿ ਇਸ ਆਦਮੀ ਵਿੱਚ ਇੰਨਾ ਤੇਲ ਹੈ ਕਿ ਅਮਰੀਕਾ ਵੀ ਇਸ ਦੀ ਤਲਾਸ਼ ਵਿੱਚ ਲੱਗਿਆ ਹੋਇਆ ਹੈ। ਉਹ ਅੱਗੇ ਕਹਿੰਦੇ ਹਨ ਕਿ ਜੇਕਰ ਇੱਕ ਹੱਥ ਦੇ ਉੱਤੇ ਦੂਜੇ ਹੱਥ ‘ਤੇ ਘੁਮਾਇਆ ਜਾਵੇ ਤਾਂ ਕੜਾਹੀ ਵਿੱਚ ਭਟੂਰੇ ਨਿਕਲ ਜਾਣਗੇ।

View this post on Instagram
 
A post shared by Sony Entertainment Television (@sonytvofficial)

ਇਹ ਵੀ ਪੜ੍ਹੋ: Mukesh Khanna: 'ਸ਼ਕਤੀਮਾਨ' ਦੇ ਕਿਰਦਾਰ ਲਈ ਰਣਵੀਰ ਸਿੰਘ ਨੂੰ ਲੈਣ ਦੇ ਖਿਲਾਫ ਮੁਕੇਸ਼ ਖੰਨਾ, ਬੋਲੇ- ਅਜਿਹਾ ਇਨਸਾਨ...

ਇਸ ਵਜ੍ਹਾ ਤੋਂ ਆਇਆ ਖਲੀ ਨੂੰ ਗੁੱਸਾ

ਖਲੀ ਨੂੰ ਪਰਿਤੋਸ਼ ਦੀ ਇਹ ਹਰਕਤ ਪਸੰਦ ਨਹੀਂ ਆਈ ਅਤੇ ਉਹ ਗੁੱਸੇ 'ਚ ਆ ਗਏ। ਇਸ ਤੋਂ ਬਾਅਦ ਖਲੀ ਕਹਿੰਦੇ ਹਨ- ਇੱਕ ਲਿਮਿਟ ਹੁੰਦੀ ਹੈ, ਤੁਸੀਂ ਕੀ ਬਕਵਾਸ ਕਰ ਰਹੇ ਹੋ। ਇਹ ਕਹਿਣ ਤੋਂ ਬਾਅਦ ਖਲੀ ਨੇ ਗੁੱਸੇ ਵਿੱਚ ਮੇਜ਼ ਅਤੇ ਕੁਰਸੀਆਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ। ਸ਼ੋਅ 'ਚ ਖਲੀ ਦੇ ਗੁੱਸੇ ਨੂੰ ਦੇਖ ਕੇ ਪਰਿਤੋਸ਼ ਅਤੇ ਹੁਮਾ ਕੁਰੈਸ਼ੀ ਦੋਵੇਂ ਡਰ ਗਏ। ਹਾਲਾਂਕਿ, ਸ਼ੋਅ ਦੇ ਟੀਜ਼ਰ ਵਿੱਚ ਅਕਸਰ ਅਤਿਕਥਨੀ ਦਿਖਾਈ ਦਿੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਖਲੀ ਦਾ ਇਹ ਗੁੱਸਾ ਵੀ ਪਰਿਤੋਸ਼ ਦੇ ਐਕਟ ਦਾ ਹਿੱਸਾ ਹੋਣ ਵਾਲਾ ਹੈ।

ਇਹ ਵੀ ਪੜ੍ਹੋ: Neeru Bajwa: ਨੀਰੂ ਬਾਜਵਾ ਅੱਜ ਅੰਮ੍ਰਿਤਸਰ ਅਦਾਲਤ 'ਚ ਹੋਈ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Advertisement
ABP Premium

ਵੀਡੀਓਜ਼

‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤ ’ਚ ਮੌਤShambu Border 'ਤੇ ਕਿਸਾਨ ਬੀਜੇਪੀ ਲੀਡਰਾਂ 'ਤੇ ਹੋਇਆ ਤੱਤਾਵੱਡੀ ਵਾਰਦਾਤ: ਸ਼ਰੇਆਮ ਮਾਰੀਆਂ ਗੋਲੀਆਂ ਮਾਰ ਕੇ ਕ*ਤਲ, ਕਾ*ਤਲ ਹੋਇਆ ਫਰਾਰRavneet Bittu ਬਿਆਨ ਦੇਣੇ ਬੰਦ ਕਰੇ, ਕਿਸਾਨਾਂ ਦਾ ਮਸਲਾ ਹੱਲ ਕਰਾਏ: Joginder Ugrahan

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Embed widget