ਪੜਚੋਲ ਕਰੋ

Aishwarya Rai: ਟੁੱਟੇ ਹੱਥ ਨਾਲ ਕਾਨਸ ਫਿਲਮ ਫੈਸਟੀਵਲ ਪਹੁੰਚੀ ਐਸ਼ਵਰਿਆ ਰਾਏ, ਧੀ ਆਰਾਧਿਆ ਮਾਂ ਦਾ ਬੈਗ ਚੁੱਕੇ ਆਈ ਨਜ਼ਰ, ਦੇਖੋ ਵੀਡੀਓ

ਐਸ਼ਵਰਿਆ ਰਾਏ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਨਸ ਫਿਲਮ ਫੈਸਟੀਵਲ 'ਚ ਹਿੱਸਾ ਲੈਣ ਜਾ ਰਹੀ ਹੈ। ਐਸ਼ ਨੂੰ ਬੇਟੀ ਆਰਾਧਿਆ ਨਾਲ ਏਅਰਪੋਰਟ 'ਤੇ ਹੱਥ 'ਚ ਥਾਲੀ ਨਾਲ ਦੇਖਿਆ ਗਿਆ। ਐਸ਼ਵਰਿਆ ਨੂੰ ਇਸ ਹਾਲਤ 'ਚ ਦੇਖ ਕੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ।

AIshwarya Rai Cannes Film Festival 2024: ਕਾਨਸ ਫਿਲਮ ਫੈਸਟੀਵਲ 2024 ਸ਼ੁਰੂ ਹੋ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਲੀਵੁੱਡ ਅਦਾਕਾਰਾ ਅਤੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਰੈੱਡ ਕਾਰਪੇਟ 'ਤੇ ਧਮਾਲ ਪਾਉਣ ਲਈ ਤਿਆਰ ਹੈ। ਬੁੱਧਵਾਰ ਦੇਰ ਰਾਤ ਐਸ਼ਵਰਿਆ ਰਾਏ ਆਪਣੀ ਪਿਆਰੀ ਆਰਾਧਿਆ ਬੱਚਨ ਨਾਲ ਕਾਨਸ ਲਈ ਰਵਾਨਾ ਹੋਈ। ਪਾਪਰਾਜ਼ੀ ਨੇ ਉਸ ਨੂੰ ਏਅਰਪੋਰਟ 'ਤੇ ਦੇਖਿਆ, ਪਰ ਜਿਸ ਹਾਲਤ 'ਚ ਉਹ ਨਜ਼ਰ ਆਈ, ਉਸ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ। 

ਇਹ ਵੀ ਪੜ੍ਹੋ: ਇਸ ਬਾਲੀਵੁੱਡ ਸੁੰਦਰੀ ਦਾ ਦੀਵਾਨਾ ਸੀ ਪਾਕਿਸਤਾਨੀ ਕ੍ਰਿਕੇਟਰ ਸ਼ੋਇਬ ਅਖਤਰ, ਦਿੱਤੀ ਸੀ ਧਮਕੀ- 'ਵਿਆਹ ਨਾ ਕੀਤਾ ਤਾਂ ਤੈਨੂੰ..'

ਐਸ਼ਵਰਿਆ ਰਾਏ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਨਸ ਫਿਲਮ ਫੈਸਟੀਵਲ 'ਚ ਹਿੱਸਾ ਲੈਣ ਜਾ ਰਹੀ ਹੈ। ਐਸ਼ਵਰਿਆ ਨੂੰ ਬੇਟੀ ਆਰਾਧਿਆ ਨਾਲ ਏਅਰਪੋਰਟ 'ਤੇ ਹੱਥ 'ਚ ਪਲਾਸਟਰ ਨਾਲ ਦੇਖਿਆ ਗਿਆ। ਐਸ਼ਵਰਿਆ ਨੂੰ ਇਸ ਹਾਲਤ 'ਚ ਦੇਖ ਕੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ। ਹੁਣ ਹਰ ਕੋਈ ਇਹ ਜਾਣਨ ਲਈ ਬੇਤਾਬ ਹੈ ਕਿ ਅਦਾਕਾਰਾ ਦੇ ਹੱਥ 'ਚ ਇਹ ਸੱਟ ਕਿਵੇਂ ਲੱਗੀ।

ਐਸ਼ਵਰਿਆ ਦੇ ਹੱਥ 'ਚ ਫਰੈਕਚਰ?
ਐਸ਼ਵਰਿਆ ਨੂੰ ਮੁੰਬਈ ਏਅਰਪੋਰਟ 'ਤੇ ਬੇਟੀ ਆਰਾਧਿਆ ਨਾਲ ਦੇਖਿਆ ਗਿਆ, ਜਿੱਥੇ ਉਸ ਨੇ ਮੋਢੇ 'ਤੇ ਸਲਿੰਗ ਪਾਈ ਹੋਈ ਸੀ, ਜਿਸ ਨਾਲ ਪ੍ਰਸ਼ੰਸਕਾਂ ਨੂੰ ਚਿੰਤਾ ਹੋ ਗਈ। ਅਸਲ 'ਚ ਐਸ਼ਵਰਿਆ ਰਾਏ ਦੀ ਸੱਜੀ ਬਾਂਹ 'ਚ ਫਰੈਕਚਰ ਹੋ ਗਿਆ ਹੈ, ਕਿਉਂਕਿ ਉਸ ਦੇ ਹੱਥ 'ਤੇ ਪਲਾਸਟਰ ਲੱਗਾ ਹੋਇਆ ਸੀ। ਐਸ਼ਵਰਿਆ ਏਅਰਪੋਰਟ 'ਤੇ ਆਰਾਧਿਆ ਦਾ ਸਹਾਰਾ ਲੈਕੇ ਤੁਰਦੀ ਨਜ਼ਰ ਆਈ।

ਹੱਥ 'ਚ ਲੱਗੀ ਸੱਟ ਪਰ ਮੁਸਕਰਾਉਂਦੀ ਨਜ਼ਰ ਆਈ ਐਸ਼
ਸੱਟ ਲੱਗਣ ਤੋਂ ਬਾਅਦ ਵੀ ਐਸ਼ਵਰਿਆ ਦੇ ਚਿਹਰੇ 'ਤੇ ਮੁਸਕਰਾਹਟ ਦੇਖਣ ਨੂੰ ਮਿਲੀ। ਉਸਨੇ ਨੀਲੇ ਰੰਗ ਦਾ ਲੌਗ ਕੋਟ ਅਤੇ ਕਾਲੀ ਪੈਂਟ ਪਾਈ ਹੋਈ ਸੀ, ਉਸਨੇ ਇੱਕ ਮੁਸਕਰਾਹਟ ਨਾਲ ਫੋਟੋਗ੍ਰਾਫਰਾਂ ਦਾ ਸਵਾਗਤ ਕੀਤਾ। ਉਥੇ ਹੀ ਆਰਾਧਿਆ ਬਲੂ ਹੂਡੀ ਅਤੇ ਬਲੈਕ ਲੋਅਰ 'ਚ ਨਜ਼ਰ ਆਈ।

View this post on Instagram
 
A post shared by Viral Bhayani (@viralbhayani)

ਮਾਂ ਨੂੰ ਸਪੋਰਟ ਕਰਦੀ ਨਜ਼ਰ ਆਈ ਆਰਾਧਿਆ
ਮਾਂ ਮੁਸੀਬਤ ਵਿੱਚ ਹੈ, ਇਸ ਲਈ ਐਸ਼ਵਰਿਆ ਰਾਏ ਇੱਕ ਹੱਥ ਵਿੱਚ ਪਲਾਸਟਰ ਸੀ ਅਤੇ ਦੂਜੇ ਹੱਥ ਨਾਲ ਆਰਾਧਿਆ ਨੂੰ ਸਪੋਰਟ ਕਰਦੀ ਨਜ਼ਰ ਆਈ। ਆਰਾਧਿਆ ਨੇ ਮਾਂ ਦਾ ਬੈਗ ਵੀ ਚੁੱਕਿਆ ਹੋਇਆ ਸੀ।

22 ਸਾਲਾਂ ਤੋਂ ਕਾਨਸ 'ਚ ਧੂਮ ਮਚਾ ਰਹੀ ਐਸ਼ਵਰਿਆ
ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਨੇ ਸਾਲ 2002 ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਸਾੜ੍ਹੀ 'ਚ ਨਜ਼ਰ ਆਈ ਅਤੇ ਸਭ ਦੀ ਲਾਈਮਲਾਈਟ 'ਤੇ ਕਬਜ਼ਾ ਕਰ ਲਿਆ। ਉਦੋਂ ਉਨ੍ਹਾਂ ਦੇ ਨਾਲ 'ਦੇਵਦਾਸ' ਦੇ ਕੋ-ਸਟਾਰ ਸ਼ਾਹਰੁਖ ਖਾਨ ਨਜ਼ਰ ਆਏ ਸਨ। ਉਦੋਂ ਤੋਂ, ਯਾਨੀ ਕਿ ਪਿਛਲੇ 22 ਸਾਲਾਂ ਤੋਂ, ਉਹ ਲਗਾਤਾਰ ਇਸ ਵਿੱਚ ਹਿੱਸਾ ਲੈ ਰਹੀ ਹੈ ਅਤੇ ਹਰ ਵਾਰ ਆਪਣੇ ਵੱਖਰੇ ਅੰਦਾਜ਼ ਨਾਲ ਹੈਰਾਨ ਕਰਦੀ ਹੈ। ਐਸ਼ਵਰਿਆ ਰਾਏ ਤੋਂ ਇਲਾਵਾ ਉਰਵਸ਼ੀ ਢੋਲਕੀਆ, ਕਿਆਰਾ ਅਡਵਾਨੀ, ਸ਼ੋਭਿਤਾ ਧੂਲੀਪਾਲਾ, ਅਦਿਤੀ ਰਾਓ ਹੈਦਰੀ ਅਤੇ ਜੈਕਲੀਨ ਫਰਨਾਂਡਿਸ ਵੀ ਇਸ ਵਾਰ ਕਾਨਸ ਫਿਲਮ ਫੈਸਟੀਵਲ 'ਚ ਸ਼ਿਰਕਤ ਕਰਨ ਜਾ ਰਹੇ ਹਨ। 

ਇਹ ਵੀ ਪੜ੍ਹੋ: ਬਾਲੀਵੁੱਡ ਐਕਟਰ ਸੰਜੇ ਦੱਤ ਨੇ ਸ਼ਰਾਬ ਵੇਚ ਕੇ ਕਮਾਏ ਕਰੋੜਾਂ ਰੁਪਏ, ਹਾਲ ਹੀ 'ਚ ਵ੍ਹਿਸਕੀ ਬਰਾਂਡ 'ਚ ਕੀਤਾ ਸੀ ਇਨਵੈਸਟ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Delhi Airport Accident: ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਛੱਤ ਡਿੱਗਣ ਨਾਲ 4 ਲੋਕ ਜ਼ਖਮੀ, ਵਾਹਨਾਂ ਨੂੰ ਭਾਰੀ ਨੁਕਸਾਨ
Delhi Airport Accident: ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਛੱਤ ਡਿੱਗਣ ਨਾਲ 4 ਲੋਕ ਜ਼ਖਮੀ, ਵਾਹਨਾਂ ਨੂੰ ਭਾਰੀ ਨੁਕਸਾਨ
Akali Dal: ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ 'ਚ ਉਲਝਿਆ ਅਕਾਲੀ ਦਲ, ਬਾਦਲ ਹੁਣ ਹੋਰ ਪਾਰਟੀ ਲਈ ਕਰਨਗੇ ਪ੍ਰਚਾਰ 
Akali Dal: ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ 'ਚ ਉਲਝਿਆ ਅਕਾਲੀ ਦਲ, ਬਾਦਲ ਹੁਣ ਹੋਰ ਪਾਰਟੀ ਲਈ ਕਰਨਗੇ ਪ੍ਰਚਾਰ 
Monsoon in India: ਪੰਜਾਬ ਸਣੇ ਦਿੱਲੀ ਅਤੇ ਯੂਪੀ ਨੂੰ ਲੈ ਕੇ IMD ਵੱਲੋਂ ਮੀਂਹ ਦਾ ਅਲਰਟ ਜਾਰੀ! ਜਾਣੋ ਕਿੰਨੀ ਹੋਵੇਗੀ ਬਾਰਿਸ਼?
Monsoon in India: ਪੰਜਾਬ ਸਣੇ ਦਿੱਲੀ ਅਤੇ ਯੂਪੀ ਨੂੰ ਲੈ ਕੇ IMD ਵੱਲੋਂ ਮੀਂਹ ਦਾ ਅਲਰਟ ਜਾਰੀ! ਜਾਣੋ ਕਿੰਨੀ ਹੋਵੇਗੀ ਬਾਰਿਸ਼?
Jalandhar By Election: 'ਨਤੀਜਿਆਂ ਤੋਂ ਬਾਅਦ ਜਲੰਧਰੀਏ CM ਮਾਨ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਗੇ'
Jalandhar By Election: 'ਨਤੀਜਿਆਂ ਤੋਂ ਬਾਅਦ ਜਲੰਧਰੀਏ CM ਮਾਨ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਗੇ'
Advertisement
ABP Premium

ਵੀਡੀਓਜ਼

Breaking | ਜਲੰਧਰ 'ਚ ਭਾਜਪਾ ਤੇ ਕਾਂਗਰਸ ਨੂੰ ਵੱਡਾ ਝਟਕਾ, ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀABP Live Premium: ਵਿਸ਼ੇਸ਼ ਖਬਰਾਂ ਤੇ ਪੂਰਾ ਵਿਸ਼ਲੇਸ਼ਨ ਸਿਰਫ  ABP Live Premium 'ਤੇ !ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਮੰਗ, ਆਪ ਸਾਂਸਦਾਂ ਨੇ ਕੀਤਾ ਪ੍ਰਦਰਸ਼ਨਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ, ਹੋਇਆ ਲੱਖਾਂ ਦਾ ਨੁਕਸਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Airport Accident: ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਛੱਤ ਡਿੱਗਣ ਨਾਲ 4 ਲੋਕ ਜ਼ਖਮੀ, ਵਾਹਨਾਂ ਨੂੰ ਭਾਰੀ ਨੁਕਸਾਨ
Delhi Airport Accident: ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਛੱਤ ਡਿੱਗਣ ਨਾਲ 4 ਲੋਕ ਜ਼ਖਮੀ, ਵਾਹਨਾਂ ਨੂੰ ਭਾਰੀ ਨੁਕਸਾਨ
Akali Dal: ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ 'ਚ ਉਲਝਿਆ ਅਕਾਲੀ ਦਲ, ਬਾਦਲ ਹੁਣ ਹੋਰ ਪਾਰਟੀ ਲਈ ਕਰਨਗੇ ਪ੍ਰਚਾਰ 
Akali Dal: ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ 'ਚ ਉਲਝਿਆ ਅਕਾਲੀ ਦਲ, ਬਾਦਲ ਹੁਣ ਹੋਰ ਪਾਰਟੀ ਲਈ ਕਰਨਗੇ ਪ੍ਰਚਾਰ 
Monsoon in India: ਪੰਜਾਬ ਸਣੇ ਦਿੱਲੀ ਅਤੇ ਯੂਪੀ ਨੂੰ ਲੈ ਕੇ IMD ਵੱਲੋਂ ਮੀਂਹ ਦਾ ਅਲਰਟ ਜਾਰੀ! ਜਾਣੋ ਕਿੰਨੀ ਹੋਵੇਗੀ ਬਾਰਿਸ਼?
Monsoon in India: ਪੰਜਾਬ ਸਣੇ ਦਿੱਲੀ ਅਤੇ ਯੂਪੀ ਨੂੰ ਲੈ ਕੇ IMD ਵੱਲੋਂ ਮੀਂਹ ਦਾ ਅਲਰਟ ਜਾਰੀ! ਜਾਣੋ ਕਿੰਨੀ ਹੋਵੇਗੀ ਬਾਰਿਸ਼?
Jalandhar By Election: 'ਨਤੀਜਿਆਂ ਤੋਂ ਬਾਅਦ ਜਲੰਧਰੀਏ CM ਮਾਨ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਗੇ'
Jalandhar By Election: 'ਨਤੀਜਿਆਂ ਤੋਂ ਬਾਅਦ ਜਲੰਧਰੀਏ CM ਮਾਨ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਗੇ'
Akali Dal Downfall: ਬਾਗੀ ਅਕਾਲੀ ਟਕਸਾਲੀਆਂ ਦਾ ਫੈਸਲਾ, ਪ੍ਰਧਾਨਗੀ ਨੂੰ ਲੈ ਕੇ ਰੱਖੀਆਂ ਸ਼ਰਤਾਂ, ਹੁਣ ਤਾਂ ਬਾਦਲ ਨੂੰ ਛੱਡਣੀ ਪੈ ਸਕਦੀ ਕੁਰਸੀ 
Akali Dal Downfall: ਬਾਗੀ ਅਕਾਲੀ ਟਕਸਾਲੀਆਂ ਦਾ ਫੈਸਲਾ, ਪ੍ਰਧਾਨਗੀ ਨੂੰ ਲੈ ਕੇ ਰੱਖੀਆਂ ਸ਼ਰਤਾਂ, ਹੁਣ ਤਾਂ ਬਾਦਲ ਨੂੰ ਛੱਡਣੀ ਪੈ ਸਕਦੀ ਕੁਰਸੀ 
ਵਿਗਿਆਨੀਆਂ ਦੀ ਨਵੇਂ ਵਾਇਰਸ ਬਾਰੇ ਚਿਤਾਵਨੀ, ਬੱਚਿਆਂ ਦੀ ਲੈ ਰਿਹਾ ਹੈ ਜਾਨ, ਐਡਵਾਇਜ਼ਰੀ ਜਾਰੀ
ਵਿਗਿਆਨੀਆਂ ਦੀ ਨਵੇਂ ਵਾਇਰਸ ਬਾਰੇ ਚਿਤਾਵਨੀ, ਬੱਚਿਆਂ ਦੀ ਲੈ ਰਿਹਾ ਹੈ ਜਾਨ, ਐਡਵਾਇਜ਼ਰੀ ਜਾਰੀ
Punjab News: 'ਮਾਨ ਸਰਕਾਰ ਤੋਂ ਅੱਕੇ ਡਾਕਟਰ, ਪੰਜਾਬ 'ਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ, ਖਾਲੀ ਹੋਣ ਲੱਗੇ ਹਸਪਤਾਲ'
Punjab News: 'ਮਾਨ ਸਰਕਾਰ ਤੋਂ ਅੱਕੇ ਡਾਕਟਰ, ਪੰਜਾਬ 'ਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ, ਖਾਲੀ ਹੋਣ ਲੱਗੇ ਹਸਪਤਾਲ'
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28-06-2024)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (28-06-2024)
Embed widget