ਪੜਚੋਲ ਕਰੋ
(Source: ECI/ABP News)
ਧਰਮਿੰਦਰ ਨੇ ਪੋਤੇ ਕਰਨ ਦਿਓਲ ਨੂੰ ਸੋਸ਼ਲ ਮੀਡੀਆ ਰਾਹੀਂ ਭੇਜਿਆ ਖਾਸ ਸੁਨੇਹਾ
ਮਸ਼ਹੂਰ ਅਦਾਕਾਰ ਧਰਮਿੰਦਰ ਨੇ ਆਪਣੇ ਪੋਤੇ ਕਰਨ ਦਿਓਲ ਲਈ ਖਾਸ ਸੁਨੇਹਾ ਸ਼ੇਅਰ ਕੀਤਾ, ਜੋ 'ਪਲ ਪਲ ਦਿਲ ਕੇ ਪਾਸ' ਨਾਲ ਬਾਲੀਵੁੱਡ 'ਚ ਡੈਬਿਊ ਕਰ ਰਿਹਾ ਹੈ। ਇਹ ਮੈਸੇਜ ਐਕਟਰਸ ਸਾਹਿਰ ਬਾਂਬਾ ਲਈ ਵੀ ਸੀ।
![ਧਰਮਿੰਦਰ ਨੇ ਪੋਤੇ ਕਰਨ ਦਿਓਲ ਨੂੰ ਸੋਸ਼ਲ ਮੀਡੀਆ ਰਾਹੀਂ ਭੇਜਿਆ ਖਾਸ ਸੁਨੇਹਾ Dharmendra has a message for grandson Karan Deol on debut film 'Pal Pal Dil Ke Paas' ਧਰਮਿੰਦਰ ਨੇ ਪੋਤੇ ਕਰਨ ਦਿਓਲ ਨੂੰ ਸੋਸ਼ਲ ਮੀਡੀਆ ਰਾਹੀਂ ਭੇਜਿਆ ਖਾਸ ਸੁਨੇਹਾ](https://static.abplive.com/wp-content/uploads/sites/5/2019/08/21180118/pal-pal-dil-ke-paas.jpg?impolicy=abp_cdn&imwidth=1200&height=675)
ਮੁੰਬਈ: ਮਸ਼ਹੂਰ ਅਦਾਕਾਰ ਧਰਮਿੰਦਰ ਨੇ ਆਪਣੇ ਪੋਤੇ ਕਰਨ ਦਿਓਲ ਲਈ ਖਾਸ ਸੁਨੇਹਾ ਸ਼ੇਅਰ ਕੀਤਾ, ਜੋ 'ਪਲ ਪਲ ਦਿਲ ਕੇ ਪਾਸ' ਨਾਲ ਬਾਲੀਵੁੱਡ 'ਚ ਡੈਬਿਊ ਕਰ ਰਿਹਾ ਹੈ। ਇਹ ਮੈਸੇਜ ਐਕਟਰਸ ਸਾਹਿਰ ਬਾਂਬਾ ਲਈ ਵੀ ਸੀ। ਆਪਣੇ ਟਵੀਟ ‘ਚ 83 ਸਾਲਾ ਅਦਾਕਾਰ ਨੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਤੇ ਲਿਖਿਆ: “ਕਰਨ ਤੇ ਸਹਿਰ ਨੇ ਫ਼ਿਲਮ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਨਵੇਂ ਆਉਣ ਵਾਲਿਆਂ ਨੂੰ ਆਸ਼ੀਰਵਾਦ ਦਿਓ।”
'ਪਲ ਪਲ ਦਿਲ ਕੇ ਪਾਸ' ਦਾ ਨਿਰਦੇਸ਼ਨ ਕਰਨ ਦੇ ਪਿਤਾ ਸੰਨੀ ਦਿਓਲ ਨੇ ਕੀਤਾ ਹੈ। ਫਿਲਮ ਦਾ ਸਹਿ-ਨਿਰਮਾਣ ਦਿਓਲ ਭਰਾਵਾਂ ਦੀ ਵਿਜੇਤਾ ਫਿਲਮਾਂ ਕੰਪਨੀ ਨੇ ਕੀਤੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਸੈੱਟ ਕੀਤਾ ਗਿਆ, ‘ਪਲ ਪਾਲ ਦਿਲ ਕੇ ਪਾਸ’ ਪ੍ਰੇਮ ਕਹਾਣੀ ਹੈ। ਫਿਲਮ 'ਚ ਆਕਾਸ਼ ਆਹੂਜਾ, ਸਿਮੋਨ ਸਿੰਘ, ਮੇਗਨਾ ਮਲਿਕ, ਕਾਮਿਨੀ ਖੰਨਾ ਤੇ ਅਕਾਸ਼ ਧਾਰ ਵਰਗੇ ਅਭਿਨੇਤਾ ਵੀ ਸਨ। 'ਪਲ ਪਲ ਦਿਲ ਕੇ ਪਾਸ' 20 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।Karan and Sehhar, they have done the best within the limits of the characters in PPDKP. BLESS???? the newcomers???? pic.twitter.com/QTQoHBVFRN
— Dharmendra Deol (@aapkadharam) August 21, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)