ਪੜਚੋਲ ਕਰੋ

Diljit Dosanjh: ਦਿਲਜੀਤ ਦੋਸਾਂਝ ਦੀ ਇਸ ਆਦਤ ਤੋਂ ਪਰਿਵਾਰ ਸੀ ਬੇਹੱਦ ਪਰੇਸ਼ਾਨ, ਬਚਪਨ 'ਚ ਇਸ ਆਦਤ ਕਰਕੇ ਪੈਂਦੀ ਸੀ ਖੂਬ ਕੁੱਟ

Diljit Dosanjh News: ਦਿਲਜੀਤ ਦੀ ਇੱਕ ਵੀਡੀਓ ਇੰਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਦਿਲਜੀਤ ਬਚਪਨ 'ਚ ਕਾਫੀ ਜ਼ਿਆਦਾ ਸ਼ਰਾਰਤੀ ਸਨ।

Diljit Dosanjh Bad Habit: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਚਮਕਦਾਰ ਸਿਤਾਰਾ ਹੈ। ਦਿਲਜੀਤ ਨੇ ਆਪਣੇ ਟੈਲੇਂਟ ਤੇ ਮੇਹਨਤ ਦੇ ਦਮ 'ਤੇ ਹਾਲੀਵੁੱਡ ਤੱਕ ਨਾਮ ਕਮਾ ਲਿਆ ਹੈ। ਉਹ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਕੇ ਉੱਭਰੇ ਹਨ। ਇਸ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਵੀ ਦਿਲਜੀਤ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।

ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਤਾਨੀਆ ਨੂੰ ਚੜ੍ਹਿਆ 'ਬਾਰਬੀ' ਦਾ ਬੁਖਾਰ, ਪਿੰਕ ਡਰੈੱਸ 'ਚ ਤਸਵੀਰਾਂ ਸ਼ੇਅਰ ਕਰ ਬੋਲੀ- 'ਮੈਂ ਹਾਂ ਬਾਰਬੀ' 

ਦਿਲਜੀਤ ਦੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆ ਹਨ। ਦਿਲਜੀਤ ਦੀ ਇੱਕ ਵੀਡੀਓ ਇੰਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਦਿਲਜੀਤ ਬਚਪਨ 'ਚ ਕਾਫੀ ਜ਼ਿਆਦਾ ਸ਼ਰਾਰਤੀ ਸਨ। ਉਨ੍ਹਾਂ ਦੀ ਇੱਕ ਸ਼ਰਾਰਤ ਤਾਂ ਅਜਿਹੀ ਸੀ, ਜਿਸ ਤੋਂ ਉਨ੍ਹਾਂ ਦਾ ਪਰਿਵਾਰ ਕਾਫੀ ਦੁਖੀ ਰਹਿੰਦਾ ਸੀ। ਇਹ ਆਦਤ ਸੀ ਕੰਧਾਂ 'ਤੇ ਲਿਖਣ ਦੀ। ਜੀ ਹਾਂ, ਬਚਪਨ 'ਚ ਕਈ ਬੱਚਿਆਂ ਨੂੰ ਕੰਧਾਂ 'ਤੇ ਲਿਖਣ ਦੀ ਆਦਤ ਹੁੰਦੀ ਹੈ। ਦਿਲਜੀਤ ਨੂੰ ਵੀ ਇਹੀ ਆਦਤ ਸੀ ਉਨ੍ਹਾਂ ਦੀ ਇਸ ਆਦਤ ਨੇ ਪਰਿਵਾਰ ਨੂੰ ਪਰੇਸ਼ਾਨ ਕਰਕੇ ਰੱਖਿਆ ਹੋਇਆ ਸੀ। ਇੱਥੋਂ ਕਿ ਉਨ੍ਹਾਂ ਨੂੰ ਕਈ ਵਾਰ ਕੁੱਟ ਵੀ ਪੈ ਜਾਂਦੀ ਸੀ। 

ਇਸ ਗੱਲ ਦਾ ਖੁਲਾਸਾ ਖੁਦ ਦਿਲਜੀਤ ਨੇ ਇੱਕ ਇੰਟਰਵਿਊ 'ਚ ਕੀਤਾ ਸੀ। ਦਿਲਜੀਤ ਨੇ ਕਿਹਾ ਸੀ ਕਿ ਉਹ ਬਚਪਨ 'ਚ ਕੰਧਾਂ 'ਤੇ ਲਿਖਦੇ ਸੀ। ਇੱਕ ਵਾਰ ਉਨ੍ਹਾਂ ਦੇ ਮੌਮ ਡੈਡ ਘਰ ਨਹੀਂ ਸੀ ਤੇ ਉਨ੍ਹਾਂ ਨੇ ਘਰ ਦੀਆਂ ਸਾਰੀਆਂ ਕੰਧਾਂ ਲਿਖ ਲਿਖ ਕੇ ਖਰਾਬ ਕਰ ਦਿੱਤੀਆਂ, ਇਸ ਤੋਂ ਬਾਅਦ ਉਨ੍ਹਾਂ ਨੂੰ ਭੈਣ ਕੋਲੋਂ ਕੁੱਟ ਵੀ ਖਾਣੀ ਪਈ ਸੀ। ਤੁਸੀਂ ਵੀ ਦੇਖੋ ਇਹ ਵੀਡੀਓ:

View this post on Instagram
 
A post shared by Diljit Dosanjh (@diljitdosanjh300_)

ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਹਾਲ ਹੀ 'ਚ ਨਿਮਰਤ ਖਹਿਰਾ ਦੇ ਨਾਲ ਫਿਲਮ 'ਜੋੜੀ' 'ਚ ਨਜ਼ਰ ਆਏ ਸੀ। ਫਿਲਮ ਚਮਕੀਲਾ ਦੀ ਬਾਇਓਪਿਕ ਸੀ। ਇਸ ਤੋਂ ਇਲਾਵਾ ਦਿਲਜੀਤ ਨੇ ਅਪ੍ਰੈਲ ਮਹੀਨੇ 'ਚ ਕੋਚੈਲਾ 'ਚ ਵੀ ਪਰਫਾਰਮ ਕੀਤਾ ਸੀ।

ਇਹ ਵੀ ਪੜ੍ਹੋ: ਜਦੋਂ ਧਰਮਿੰਦਰ ਨੇ ਸੰਨੀ ਦਿਓਲ ਦਾ ਕੀਤਾ ਸੀ ਖੂਬ ਕੁਟਾਪਾ, ਕਿੱਸਾ ਜਾਣ ਤੁਹਾਨੂੰ ਵੀ 'ਤਾਰਾ ਸਿੰਘ' 'ਤੇ ਆਵੇਗਾ ਗੁੱਸਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Baba Vanga Prediction: ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ, ਇਸ ਕਾਰਨ ਡਰ ਦੇ ਸਾਏ 'ਚ ਰਹਿਣਗੇ ਲੋਕ; ਧਰਤੀ 'ਤੇ...
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ, ਇਸ ਕਾਰਨ ਡਰ ਦੇ ਸਾਏ 'ਚ ਰਹਿਣਗੇ ਲੋਕ; ਧਰਤੀ 'ਤੇ...
Punjab News: ਪੰਜਾਬ ਵਾਸੀਆਂ ਲਈ ਖਤਰੇ ਦੀ ਘੰਟੀ! ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਅਲਰਟ; ਪੜ੍ਹੋ ਖਬਰ...

Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?

Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
Advertisement
ABP Premium

ਵੀਡੀਓਜ਼

ਚੰਡੀਗੜ੍ਹ ਆ ਰਹੇ ਕਿਸਾਨਾਂ ਦਾ ਰਸਤੇ 'ਚ ਪੰਜਾਬ ਪੁਲਿਸ ਨੇ ਰੋਕਿਆ ਰਾਹਕਿਸਾਨਾਂ ਨੂੰ ਪੁਲਿਸ ਨੇ ਰਾਤ ਦੇ ਹਨੇਰੇ 'ਚ ਰੋਕਿਆ, SDM ਕੋਲ ਕੀਤਾ ਪੇਸ਼ਪ੍ਰਦਰਸ਼ਨ ਕਰਨ ਪਹੁੰਚੇ ਕਿਸਾਨਾਂ ਨਾਲ ਪੁਲਿਸ ਅੜੀਪੁਲਿਸ ਨੇ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੂੰ ਹਿਰਾਸਤ 'ਚ ਲਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Baba Vanga Prediction: ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ, ਇਸ ਕਾਰਨ ਡਰ ਦੇ ਸਾਏ 'ਚ ਰਹਿਣਗੇ ਲੋਕ; ਧਰਤੀ 'ਤੇ...
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ, ਇਸ ਕਾਰਨ ਡਰ ਦੇ ਸਾਏ 'ਚ ਰਹਿਣਗੇ ਲੋਕ; ਧਰਤੀ 'ਤੇ...
Punjab News: ਪੰਜਾਬ ਵਾਸੀਆਂ ਲਈ ਖਤਰੇ ਦੀ ਘੰਟੀ! ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਅਲਰਟ; ਪੜ੍ਹੋ ਖਬਰ...
Punjab News: ਪੰਜਾਬ ਵਾਸੀਆਂ ਲਈ ਖਤਰੇ ਦੀ ਘੰਟੀ! ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਅਲਰਟ; ਪੜ੍ਹੋ ਖਬਰ...
Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?
Punjab News: ਸਰਕਾਰ ਦੀ ਸਖ਼ਤੀ ਤੋਂ ਬਾਅਦ ਤਹਿਸੀਲਦਾਰਾਂ ਨੇ ਲਿਆ ਯੂ-ਟਰਨ, ਜਾਣੋ ਕਿਉਂ ਲਿਆ ਇਹ ਫੈਸਲਾ ?
Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
Google Pay: ਗੂਗਲ ਪੇਅ ਹੋਣ ਜਾ ਰਿਹਾ ਬੰਦ! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ? ਪੜ੍ਹੋ ਪੂਰੀ ਖਬਰ
ਮੋਹਾਲੀ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਜ਼ਖਮੀ, ਅਸਲ੍ਹਾ ਵੀ ਹੋਇਆ ਬਰਾਮਦ

Crime News: ਹੁਣ ਤਸਕਰਾਂ ਦੀ ਖ਼ੈਰ ਨਹੀਂ....! ਨਾਕਾ ਦੇਖ ਕੇ ਭਜਾਈ ਕਾਰ ਤਾਂ ਪੁਲਿਸ ਨੇ ਵਰ੍ਹਾਈਆਂ ਸਿੱਧੀਆਂ ਗੋਲ਼ੀਆਂ, 2 ਗ੍ਰਿਫ਼ਤਾਰ, 2 ਫ਼ਰਾਰ

SA vs NZ: ਨਿਊਜ਼ੀਲੈਂਡ ਨੇ ਜ਼ਖ਼ਮੀ ਸ਼ੇਰਾਂ ਵਾਂਗ ਸੈਮੀਫਾਈਨਲ 'ਚ ਮਚਾਈ ਤਬਾਹੀ ! SA	ਨੂੰ ਦਿੱਤਾ 363 ਦੌੜਾਂ ਦਾ ਟੀਚਾ, ਕੇਨ ਵਿਲੀਅਮਸਨ ਤੇ ਰਚਿਨ ਰਵਿੰਦਰ ਦੇ ਜੜਿਆ ਸੈਂਕੜਾ

ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮਹਿਲਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ

Embed widget