Entertainment News LIVE: ਕੰਗਨਾ ਰਣੌਤ ਨੇ ਇਸ ਨੇਤਾ ਦੀ ਉਡਾਈ ਖਿੱਲੀ, ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ 'ਤੇ ਖੁਸ਼ੀ ਨਾਲ ਝੂਮ ਉੱਠੇ ਪੰਜਾਬਵਾਸੀ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 18 Mar 2024 02:20 PM
Entertainment News LIVE: Neeru Bajwa: ਨੀਰੂ ਬਾਜਵਾ ਅੱਜ ਅੰਮ੍ਰਿਤਸਰ ਅਦਾਲਤ 'ਚ ਹੋਈ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ

Neeru Bajwa in Amritsar court: ਪੰਜਾਬੀ ਫਿਲਮ ਬੂਹੇ ਬਾਰੀਆਂ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ। ਦਰਅਸਲ, ਨਵੀਂ ਪੰਜਾਬੀ ਫਿਲਮ ਦੇ ਕੁਝ ਸ਼ਬਦਾਂ ਨੂੰ ਲੈ ਕੇ ਵਾਲਮੀਕੀ ਭਾਈਚਾਰੇ ਨੇ ਇਤਰਾਜ਼ ਜਤਾਇਆ ਗਿਆ। ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਫਿਲਮ 'ਚ ਵਾਲਮੀਕ ਸਮਾਜ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਬਾਅਦ ਵਿੱਚ ਫਿਲਮ ਨਾਲ ਜੁੜੇ ਕਲਾਕਾਰਾਂ ਵੱਲੋਂ ਇਸ ਉੱਪਰ ਮੁਆਫੀ ਵੀ ਮੰਗੀ ਗਈ। ਇਸ ਵਿਚਾਲੇ ਅੱਜ ਬੂਹੇ ਬਾਰੀਆਂ ਫਿਲਮ ਦੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਹੋਈ। ਇਸ ਦੌਰਾਨ ਫਿਲਮ ਲੇਖਕ ਜਗਦੀਪ ਵੜਿੰਗ ਵੀ ਉਨ੍ਹਾਂ ਦੇ ਨਾਲ ਸੀ।

Read More: Neeru Bajwa: ਨੀਰੂ ਬਾਜਵਾ ਅੱਜ ਅੰਮ੍ਰਿਤਸਰ ਅਦਾਲਤ 'ਚ ਹੋਈ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ

Entertainment News LIVE Today: Prakash Raj: ਪ੍ਰਕਾਸ਼ ਰਾਜ ਦਾ ਵਿਵਾਦਿਤ ਬਿਆਨ, ਸਿਆਸੀ ਪਾਰਟੀਆਂ ਨੂੰ ਹੋਸ਼ ਵਿੱਚ ਆਉਣ ਦੀ ਦਿੱਤੀ ਸਲਾਹ

Actor Prakash Raj Statement on Lok Sabha Election: ਸਾਉਥ ਫਿਲਮ ਇੰਡਸਟਰੀ ਵਿੱਚ ਪ੍ਰਕਾਸ਼ ਰਾਜ ਆਪਣੀ ਵੱਖਰੀ ਅਦਾਕਾਰੀ ਲਈ ਜਾਣੇ ਜਾਂਦੇ ਹਨ। ਇਸ ਤੋ ਇਲਾਵਾ ਉਹ ਆਪਣੇ ਬਿਆਨਾ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਵਿਚਾਲੇ ਅਦਾਕਾਰ ਨੇ ਅਜਿਹਾ ਬਿਆਨ ਦਿੱਤਾ, ਜਿਸ ਨਾਲ ਉਹ ਵਿਵਾਦਾਂ ਨਾਲ ਘਿਰਦੇ ਹੋਏ ਵਿਖਾਈ ਦੇ ਰਹੇ ਹਨ। ਦਰਅਸਲ, 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਆਗੂਆਂ ਵਿਚਾਲੇ ਜ਼ੁਬਾਨੀ ਜੰਗ ਵੀ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੀਆਂ ਮਸ਼ਹੂਰ ਹਸਤੀਆਂ ਵੀ ਆਪਣੇ ਵਿਚਾਰ ਰੱਖਦੀਆਂ ਨਜ਼ਰ ਆਉਂਦੀਆਂ ਹਨ। ਇਸ ਦੌਰਾਨ ਪ੍ਰਕਾਸ਼ ਰਾਜ ਨੇ ਵੀ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ 'ਤੇ ਤੰਜ ਕੱਸਿਆ ਹੈ। 

Read More: Prakash Raj: ਪ੍ਰਕਾਸ਼ ਰਾਜ ਦਾ ਵਿਵਾਦਿਤ ਬਿਆਨ, ਸਿਆਸੀ ਪਾਰਟੀਆਂ ਨੂੰ ਹੋਸ਼ ਵਿੱਚ ਆਉਣ ਦੀ ਦਿੱਤੀ ਸਲਾਹ

Entertainment News LIVE: Elvish Yadav: 14 ਕਰੋੜ ਦਾ ਘਰ, ਲਗਜ਼ਰੀ ਕਾਰ ਕਲੈਕਸ਼ਨ ਦਾ ਮਾਲਕ ਐਲਵਿਸ਼ ਯਾਦਵ, ਜਾਣੋ ਯੂਟਿਊਬਰ ਨੂੰ ਕਿੱਥੋਂ-ਕਿੱਥੋਂ ਹੁੰਦੀ ਕਮਾਈ ?

Elvish Yadav Net Worth: ਯੂਟਿਊਬਰ ਐਲਵਿਸ਼ ਯਾਦਵ (Elvish Yadav) ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਯੂਟਿਊਬਰ ਨੂੰ ਨੋਇਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ, ਯੂਟਿਊਬਰ ਅਤੇ ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਨੂੰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਤਹਿਤ ਇੱਕ ਮਾਮਲੇ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕੋਬਰਾ ਕਾਂਡ ਮਾਮਲੇ 'ਚ ਪੁਲਿਸ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। YouTuber 'ਤੇ ਪਾਰਟੀ ਵਿੱਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦਾ ਦੋਸ਼ ਲੱਗਿਆ ਹੈ। ਇਸ ਮਾਮਲੇ 'ਚ ਬੀਤੇ ਦਿਨੀਂ ਨੋਇਡਾ ਪੁਲਿਸ (Noida Police) ਨੇ ਸੱਪ ਦੇ ਜ਼ਹਿਰ ਨਾਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। 8 ਨਵੰਬਰ ਨੂੰ ਇੱਕ ਰੇਵ ਪਾਰਟੀ ਵਿੱਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।

Read More: Elvish Yadav: 14 ਕਰੋੜ ਦਾ ਘਰ, ਲਗਜ਼ਰੀ ਕਾਰ ਕਲੈਕਸ਼ਨ ਦਾ ਮਾਲਕ ਐਲਵਿਸ਼ ਯਾਦਵ, ਜਾਣੋ ਯੂਟਿਊਬਰ ਨੂੰ ਕਿੱਥੋਂ-ਕਿੱਥੋਂ ਹੁੰਦੀ ਕਮਾਈ ?

Entertainment News LIVE Today: Suhana Khan: ਸੁਹਾਨਾ ਖਾਨ ਨੇ ਬਾਥਟਬ 'ਚ ਦਿਖਾਇਆ ਹੌਟਨੇਸ ਦਾ ਜਲਵਾ, ਕਿੰਗ ਖਾਨ ਦੀ ਧੀ ਨੂੰ ਟ੍ਰੋਲਰਸ ਨੇ ਇੰਝ ਘੇਰਿਆ

Suhana Khan Viral Bathtub Pics: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ (Shah Rukh Khan) ਦੀ ਧੀ ਸੁਹਾਨਾ ਖਾਨ ਹੁਣ ਸਟਾਰਕਿਡ ਤੋਂ ਖੁਦ ਨੂੰ ਸ਼ਾਨਦਾਰ ਅਦਾਕਾਰਾ ਸਾਬਤ ਕਰ ਚੁੱਕੀ ਹੈ।

Read More: Suhana Khan: ਸੁਹਾਨਾ ਖਾਨ ਨੇ ਬਾਥਟਬ 'ਚ ਦਿਖਾਇਆ ਹੌਟਨੇਸ ਦਾ ਜਲਵਾ, ਕਿੰਗ ਖਾਨ ਦੀ ਧੀ ਨੂੰ ਟ੍ਰੋਲਰਸ ਨੇ ਇੰਝ ਘੇਰਿਆ

Entertainment News LIVE: Kangana Ranaut: ਹੋਸਟ ਨੇ ਗਲਤੀ ਨਾਲ ਨੇਤਾ ਨੂੰ 'ਭੱਟਾਚਾਰੀਆ' ਦੀ ਜਗ੍ਹਾ ਕਿਹਾ 'ਭ੍ਰਿਸ਼ਟਾਚਾਰੀਆ ਜੀ',ਕੰਗਨਾ ਰਣੌਤ ਨੇ ਇੰਝ ਉਡਾਈ ਖਿੱਲੀ

Kangana Ranaut On Dipankar Bhattacharya: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਬੀ-ਟਾਊਨ ਤੋਂ ਲੈ ਕੇ ਰਾਜਨੀਤੀ ਤੱਕ ਦੇ ਮਾਮਲਿਆਂ 'ਤੇ ਆਪਣੀ ਰਾਏ ਖੁੱਲ੍ਹ ਕੇ ਸਾਹਮਣੇ ਰੱਖਦੀ ਹੈ। ਕਦੇ ਸਿੱਧੇ ਤੌਰ 'ਤੇ ਅਤੇ ਕਦੇ ਵਿਅੰਗਮਈ ਲਹਿਜੇ 'ਚ ਅਦਾਕਾਰਾ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕਰਦੀ ਨਜ਼ਰ ਆਉਂਦੀ ਹੈ। ਇੱਕ ਵਾਰ ਫਿਰ ਕੰਗਨਾ ਨੇ ਇੱਕ ਬਿਆਨ ਦਿੱਤਾ ਹੈ ਅਤੇ ਇਸ ਵਾਰ ਉਸਦਾ ਨਿਸ਼ਾਨਾ ਕੋਈ ਬਾਲੀਵੁੱਡ ਸਟਾਰ ਜਾਂ ਸਟਾਰ ਕਿਡ ਨਹੀਂ ਹੈ, ਬਲਕਿ ਸੀਪੀਆਈਐਮ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਹਨ।

Read More: Kangana Ranaut: ਹੋਸਟ ਨੇ ਗਲਤੀ ਨਾਲ ਨੇਤਾ ਨੂੰ 'ਭੱਟਾਚਾਰੀਆ' ਦੀ ਜਗ੍ਹਾ ਕਿਹਾ 'ਭ੍ਰਿਸ਼ਟਾਚਾਰੀਆ ਜੀ',ਕੰਗਨਾ ਰਣੌਤ ਨੇ ਇੰਝ ਉਡਾਈ ਖਿੱਲੀ

Entertainment News LIVE Today: Balkaur Singh: ਬਲਕੌਰ ਸਿੰਘ ਦੇ ਨਵਜੰਮੇ ਪੁੱਤ ਦੀਆਂ ਤਸਵੀਰਾਂ ਵਾਇਰਲ, ਇੱਥੇ ਵੇਖੋ ਨਿੱਕੇ ਸਿੱਧੂ ਦੀ ਪਹਿਲੀ ਝਲਕ

Sidhu Moosewala Brother Pics: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਪ੍ਰਸ਼ੰਸਕਾਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ।

Read More: Balkaur Singh: ਬਲਕੌਰ ਸਿੰਘ ਦੇ ਨਵਜੰਮੇ ਪੁੱਤ ਦੀਆਂ ਤਸਵੀਰਾਂ ਵਾਇਰਲ, ਇੱਥੇ ਵੇਖੋ ਨਿੱਕੇ ਸਿੱਧੂ ਦੀ ਪਹਿਲੀ ਝਲਕ

Entertainment News LIVE: Charan Kaur: ਚਰਨ ਕੌਰ ਦੀਆਂ ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ, ਬੱਚੇ ਦੇ ਜਨਮ ਤੋਂ ਬਾਅਦ ਜਾਣੋ ਹਾਲ

Charan Kaur Pics From Hospital: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇੱਕ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਹਨ। ਪਿਤਾ ਬਲਕੌਰ ਅਤੇ ਮਾਤਾ ਚਰਨ ਕੌਰ ਨੇ ਆਪਣੇ ਘਰ ਬੱਚੇ ਦਾ ਸਵਾਗਤ ਕੀਤਾ ਹੈ।

Read More: Charan Kaur: ਚਰਨ ਕੌਰ ਦੀਆਂ ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ, ਬੱਚੇ ਦੇ ਜਨਮ ਤੋਂ ਬਾਅਦ ਜਾਣੋ ਹਾਲ

ਪਿਛੋਕੜ

Entertainment News Live Today : ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਬੀ-ਟਾਊਨ ਤੋਂ ਲੈ ਕੇ ਰਾਜਨੀਤੀ ਤੱਕ ਦੇ ਮਾਮਲਿਆਂ 'ਤੇ ਆਪਣੀ ਰਾਏ ਖੁੱਲ੍ਹ ਕੇ ਸਾਹਮਣੇ ਰੱਖਦੀ ਹੈ। ਕਦੇ ਸਿੱਧੇ ਤੌਰ 'ਤੇ ਅਤੇ ਕਦੇ ਵਿਅੰਗਮਈ ਲਹਿਜੇ 'ਚ ਅਦਾਕਾਰਾ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕਰਦੀ ਨਜ਼ਰ ਆਉਂਦੀ ਹੈ। ਇੱਕ ਵਾਰ ਫਿਰ ਕੰਗਨਾ ਨੇ ਇੱਕ ਬਿਆਨ ਦਿੱਤਾ ਹੈ ਅਤੇ ਇਸ ਵਾਰ ਉਸਦਾ ਨਿਸ਼ਾਨਾ ਕੋਈ ਬਾਲੀਵੁੱਡ ਸਟਾਰ ਜਾਂ ਸਟਾਰ ਕਿਡ ਨਹੀਂ ਹੈ, ਬਲਕਿ ਸੀਪੀਆਈਐਮ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਹਨ।

ਦਰਅਸਲ, ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਰਾਹੁਲ ਗਾਂਧੀ ਅਤੇ ਊਧਵ ਠਾਕਰੇ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਇਸ ਦੌਰਾਨ ਮੰਚ ’ਤੇ ਮੌਜੂਦ ਆਗੂਆਂ ਨੇ ਸੀਪੀਆਈਐਮ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਦਾ ਨਾਂਅ ਗਲਤ ਲੈ ਲੈਂਦੇ ਹਨ। ਉਹ ਕਹਿੰਦੇ ਹਨ, 'ਮੈਂ ਦੀਪਾਂਕਰ ਭ੍ਰਸ਼ਟਚਾਰੀਆ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਆਪਣਾ ਭਾਸ਼ਣ ਜਾਰੀ ਰੱਖਣ।'

'ਉਨ੍ਹਾਂ ਦੇ ਨਾਲ ਇਹ ਕਾਮੇਡੀ ਕੁਦਰਤੀ ਤੌਰ 'ਤੇ ਹੁੰਦੀ ਹੈ...'

ਦੀਪਾਂਕਰ ਭੱਟਾਚਾਰੀਆ ਦਾ ਨਾਂ ਗਲਤ ਲੈਣਾ ਸੀ ਕਿ ਕੰਗਨਾ ਨੇ ਇਸ ਲਈ ਉਨ੍ਹਾਂ 'ਤੇ ਚੁਟਕੀ ਲਈ। ਵੀਡੀਓ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਲਿਖਿਆ- 'ਭ੍ਰਸ਼ਟਚਾਰੀਆ ਜੀ, ਯਾਰ ਇਨ੍ਹਾਂ ਨਾਲ ਇਹ ਕਾਮੇਡੀ ਕੁਦਰਤੀ ਤੌਰ 'ਤੇ ਹੁੰਦੀ ਹੈ, ਜਿਵੇਂ ਕਿ ਉਨ੍ਹਾਂ ਨੇ ਕਾਮੇਡੀ ਦੇ ਗੂੰਗੇ ਖਲਨਾਇਕ ਕਿਰਦਾਰਾਂ ਲਈ ਸਕ੍ਰਿਪਟ ਲਿਖ ਕੇ ਦੇ ਦਿੱਤੀ ਹੈ।' ਕੰਗਨਾ ਨੇ ਇਸ ਕੈਪਸ਼ਨ ਦੇ ਨਾਲ ਬਹੁਤ ਸਾਰੇ ਹੱਸਣ ਵਾਲੇ ਇਮੋਜੀ ਵੀ ਲਗਾਏ ਹਨ।

ਕੰਗਨਾ ਰਣੌਤ ਦਾ ਵਰਕ ਫਰੰਟ

ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਪਹਿਲਾਂ ਵੀ ਕਈ ਵਾਰ ਰਾਜਨੀਤੀ ਵਿੱਚ ਆਪਣੀ ਦਿਲਚਸਪੀ ਜ਼ਾਹਰ ਕਰ ਚੁੱਕੀ ਹੈ। ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 'ਤੇਜਸ' ਵਿੱਚ ਨਜ਼ਰ ਆਈ ਸੀ। ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਰਹੀ ਸੀ। ਹੁਣ ਅਦਾਕਾਰਾ ਪੀਰੀਅਡ ਡਰਾਮਾ 'ਐਮਰਜੈਂਸੀ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਕੰਗਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਉਨ੍ਹਾਂ ਦੀ ਇਹ ਫਿਲਮ ਇਸ ਸਾਲ ਪਰਦੇ 'ਤੇ ਰਿਲੀਜ਼ ਹੋ ਸਕਦੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.