ਪੜਚੋਲ ਕਰੋ

Charan Kaur: ਚਰਨ ਕੌਰ ਦੀਆਂ ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ, ਬੱਚੇ ਦੇ ਜਨਮ ਤੋਂ ਬਾਅਦ ਜਾਣੋ ਹਾਲ

Charan Kaur Pics From Hospital: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇੱਕ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਹਨ। ਪਿਤਾ ਬਲਕੌਰ ਅਤੇ ਮਾਤਾ ਚਰਨ ਕੌਰ ਨੇ ਆਪਣੇ ਘਰ ਬੱਚੇ ਦਾ ਸਵਾਗਤ ਕੀਤਾ ਹੈ।

Charan Kaur Pics From Hospital

1/10
ਦੱਸ ਦੇਈਏ ਕਿ ਦੋ ਸਾਲਾਂ ਬਾਅਦ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿੱਚ ਪੁੱਤਰ ਨੂੰ ਜਨਮ ਦਿੱਤਾ ਹੈ।

2/10
ਇਹ ਜਾਣਕਾਰੀ ਗਾਇਕ ਦੇ ਪਿਤਾ ਬਲਕੌਰ ਸਿੱਧੂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਬਲਕੌਰ ਨੇ ਆਪਣੇ ਇੰਸਟਾਗ੍ਰਾਮ 'ਤੇ ਨਵਜੰਮੇ ਬੱਚੇ ਨਾਲ ਤਸਵੀਰ ਸਾਂਝੀ ਕੀਤੀ ਹੈ।

3/10
ਇਸ ਵਿਚਾਲੇ ਮਾਤਾ ਚਰਨ ਕੌਰ ਦੀਆਂ ਹਸਪਤਾਲ ਤੋਂ ਇਨਸਾਈਡ ਤਸਵੀਰਾਂ ਸਾਹਮਣੇ ਆਈਆਂ। ਜਿਸ ਵਿੱਚ ਬਲਕੌਰ ਸਿੰਘ ਡਾਕਟਰਾਂ ਨਾਲ ਵਿਖਾਈ ਦੇ ਰਹੇ ਹਨ।

4/10
ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵਿਦੇਸ਼ ਵਿੱਚ ਬੱਚੇ ਨੂੰ ਜਨਮ ਦਿੱਤਾ। ਤਸਵੀਰਾਂ ਵਿੱਚ ਕਈ ਵਿਦੇਸ਼ੀ ਡਾਕਟਰ ਦਿਖਾਈ ਦੇ ਰਹੇ ਹਨ।

5/10
ਡਾਕਟਰ ਬੱਚੇ ਦੇ ਜਨਮ ਤੋਂ ਬਾਅਦ ਤਸਵੀਰਾਂ ਵਿੱਚ ਉਸਨੂੰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਚਿਹਰੇ ਉੱਪਰ ਸਾਫ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ।

6/10
ਫਿਲਹਾਲ ਬਲਕੌਰ ਸਿੱਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਨਵਜੰਮੇ ਬੱਚੇ ਨਾਲ ਪਹਿਲੀ ਤਸਵੀਰ ਪੋਸਟ ਕੀਤੀ ਹੈ।

7/10
ਇਸ ਤਸਵੀਰ 'ਚ ਉਹ ਆਪਣੇ ਬੇਟੇ ਨੂੰ ਗੋਦ 'ਚ ਬਿਠਾਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਉਨ੍ਹਾਂ ਦੇ ਪਾਸੇ ਰੱਖੀ ਹੋਈ ਹੈ, ਜਿਸ 'ਤੇ ਲਿਖਿਆ ਹੈ- 'ਲੀਜੈਂਡ ਕਦੇ ਨਹੀਂ ਮਰਦੇ'।

8/10
ਦੱਸ ਦੇਈਏ ਕਿ ਵਿਦੇਸ਼ ਵਿੱਚ ਸਫਲ ਹੋਈ ਇਸ ਪ੍ਰੈਗਨੈਂਸੀ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।

9/10
ਇਸ ਤਸਵੀਰ ਦੇ ਨਾਲ ਹੀ ਗਾਇਕ ਦੇ ਪਿਤਾ ਨੇ ਪੰਜਾਬੀ 'ਚ ਕੈਪਸ਼ਨ ਲਿਖਿਆ ਹੈ- ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।

10/10
ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।

ਹੋਰ ਜਾਣੋ ਪਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Kisan Protest: ਸ਼ੰਭੂ ਬੈਰੀਅਰ 'ਤੇ 22 ਮਈ ਨੂੰ ਕਿਸਾਨਾਂ ਨੇ ਵੱਡਾ ਇਕੱਠ ਕਰਨ ਦਾ ਕੀਤਾ ਐਲਾਨ, ਬਣਾਈ ਆਹ ਰਣਨੀਤੀ

Bullet Proof Safe House: ਗੈਂਗਸਟਰਾਂ ਤੇ ਅਪਰਾਧੀਆਂ ਦਾ ਦਹਿਸ਼ਤ! ਡਰਦੇ ਮਾਰੇ ਬੁਲੇਟ ਪਰੂਫ ਘਰ ਬਣਾਉਣ ਲੱਗੇ ਲੋਕ

Passport Tips: ਪਾਸਪੋਰਟ ਲਈ ਅਪਲਾਈ ਕਰਨ ਵੇਲੇ ਭੁੱਲ ਕੇ ਵੀ ਨਾ ਗਲਤ ਭਰਿਓ ਆਹ ਜਾਣਕਾਰੀ, ਨਹੀਂ ਤਾਂ 2 ਸਾਲ ਦੀ ਹੋ ਜਾਵੇਗੀ ਜੇਲ੍ਹ

Baby Mule's Birth: ਸੁੱਖਣਾ ਸੁੱਖੀ 'ਤੇ 2 ਸਾਲ ਬਾਅਦ ਹੋਇਆ ਘੋੜਾ, ਪਰਿਵਾਰ ਨੇ ਦਿੱਤੀ ਗ੍ਰੈਂਡ ਪਾਰਟੀ
Baby Mule's Birth: ਸੁੱਖਣਾ ਸੁੱਖੀ 'ਤੇ 2 ਸਾਲ ਬਾਅਦ ਹੋਇਆ ਘੋੜਾ, ਪਰਿਵਾਰ ਨੇ ਦਿੱਤੀ ਗ੍ਰੈਂਡ ਪਾਰਟੀ
Advertisement
for smartphones
and tablets

ਵੀਡੀਓਜ਼

Charanjit Channi and Bibi Jagir Kaur| 'ਹੱਦੋਂ ਵੱਧ ਤੂਲ ਦਿੱਤਾ,ਬਹੁਤ ਹੀ ਮਾਨਸਿਕ ਪੀੜਾ ਦੇਣ ਵਾਲਾ'-ਚੰਨੀ ਦੇ ਪੱਖ 'ਚ ਆਏ ਬੀਬੀBjp candidate and Farmers | ਕਿਸਾਨਾਂ ਨੇ ਸੰਗਰੂਰ 'ਚ BJP ਦੇ ਅਰਵਿੰਦ ਖੰਨਾ ਘੇਰੇ, ਖੂਬ ਲੱਗੇ ਨਾਅਰੇ !Punjab Lok Sabha election | ਨਾਮਜ਼ਦਗੀਆਂ ਭਰਨ ਜਾ ਅੱਜ ਆਖਰੀ ਦਿਨ, ਕੌਣ-ਕੌਣ ਦਾਖਲ ਕਰੇਗਾ ਕਾਗਜ਼Barnala Clash| ਬਰਨਾਲਾ 'ਚ ਕਿਸਾਨ ਤੇ ਵਪਾਰੀ ਭਿੜੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kisan Protest: ਸ਼ੰਭੂ ਬੈਰੀਅਰ 'ਤੇ 22 ਮਈ ਨੂੰ ਕਿਸਾਨਾਂ ਨੇ ਵੱਡਾ ਇਕੱਠ ਕਰਨ ਦਾ ਕੀਤਾ ਐਲਾਨ, ਬਣਾਈ ਆਹ ਰਣਨੀਤੀ
Kisan Protest: ਸ਼ੰਭੂ ਬੈਰੀਅਰ 'ਤੇ 22 ਮਈ ਨੂੰ ਕਿਸਾਨਾਂ ਨੇ ਵੱਡਾ ਇਕੱਠ ਕਰਨ ਦਾ ਕੀਤਾ ਐਲਾਨ, ਬਣਾਈ ਆਹ ਰਣਨੀਤੀ
Bullet Proof Safe House: ਗੈਂਗਸਟਰਾਂ ਤੇ ਅਪਰਾਧੀਆਂ ਦਾ ਦਹਿਸ਼ਤ! ਡਰਦੇ ਮਾਰੇ ਬੁਲੇਟ ਪਰੂਫ ਘਰ ਬਣਾਉਣ ਲੱਗੇ ਲੋਕ
Bullet Proof Safe House: ਗੈਂਗਸਟਰਾਂ ਤੇ ਅਪਰਾਧੀਆਂ ਦਾ ਦਹਿਸ਼ਤ! ਡਰਦੇ ਮਾਰੇ ਬੁਲੇਟ ਪਰੂਫ ਘਰ ਬਣਾਉਣ ਲੱਗੇ ਲੋਕ
Passport Tips: ਪਾਸਪੋਰਟ ਲਈ ਅਪਲਾਈ ਕਰਨ ਵੇਲੇ ਭੁੱਲ ਕੇ ਵੀ ਨਾ ਗਲਤ ਭਰਿਓ ਆਹ ਜਾਣਕਾਰੀ, ਨਹੀਂ ਤਾਂ 2 ਸਾਲ ਦੀ ਹੋ ਜਾਵੇਗੀ ਜੇਲ੍ਹ
Passport Tips: ਪਾਸਪੋਰਟ ਲਈ ਅਪਲਾਈ ਕਰਨ ਵੇਲੇ ਭੁੱਲ ਕੇ ਵੀ ਨਾ ਗਲਤ ਭਰਿਓ ਆਹ ਜਾਣਕਾਰੀ, ਨਹੀਂ ਤਾਂ 2 ਸਾਲ ਦੀ ਹੋ ਜਾਵੇਗੀ ਜੇਲ੍ਹ
Baby Mule's Birth: ਸੁੱਖਣਾ ਸੁੱਖੀ 'ਤੇ 2 ਸਾਲ ਬਾਅਦ ਹੋਇਆ ਘੋੜਾ, ਪਰਿਵਾਰ ਨੇ ਦਿੱਤੀ ਗ੍ਰੈਂਡ ਪਾਰਟੀ
Baby Mule's Birth: ਸੁੱਖਣਾ ਸੁੱਖੀ 'ਤੇ 2 ਸਾਲ ਬਾਅਦ ਹੋਇਆ ਘੋੜਾ, ਪਰਿਵਾਰ ਨੇ ਦਿੱਤੀ ਗ੍ਰੈਂਡ ਪਾਰਟੀ
Credit Card New Rules: ਆਈ ਗਈ ਖੁਸ਼ਖਬਰੀ! ਬਦਲ ਗਏ ਕ੍ਰੈਡਿਟ ਕਾਰਡ ਨਾਲ ਜੁੜੇ ਇਹ ਨਿਯਮ, ਹੋਵੇਗਾ ਚੋਖਾ ਫਾਇਦਾ

Punjab Breaking News Live 14 May: ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖਰੀ ਦਿਨ, ਪੰਜਾਬ 'ਚ ਹੀਟ ਵੇਵ ਅਲਰਟ, ਮੁੜ ਫਸ ਗਏ ਸਾਬਕਾ ਸੀਐਮ ਚੰਨੀ, ਡੀਜੀਪੀ ਨੂੰ ਕਾਰਵਾਈ ਕਰਨ ਦੇ ਹੁਕਮ

Pistachios: ਡੇਲੀ ਖਾਣਾ ਚਾਹੁੰਦੇ ਹੋ ਪਿਸਤਾ ਤਾਂ ਇਸ ਤਰ੍ਹਾਂ ਕਰੋ  ਡੇਲੀ ਡਾਈਟ ਵਿੱਚ ਸ਼ਾਮਲ ਕਰੋ

Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਸ਼ਾਨਦਾਰ ਸ਼ੁਰੂਆਤ, ਸੈਂਸੈਕਸ 73 ਹਜ਼ਾਰ ਦੇ ਲੈਵਲ 'ਤੇ ਤਾਂ ਨਿਫਟੀ 22,150 ਤੋਂ ਉੱਪਰ

Embed widget