Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਦੀ ਕਮਾਈ 600 ਕਰੋੜ ਤੋਂ ਪਾਰ, ਆਸਿਮ-ਹਿਮਾਂਸ਼ੀ ਫਿਰ ਇਕੱਠੇ ਆਏ ਨਜ਼ਰ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 02 Oct 2023 09:02 PM
Entertainment News Live: Parineeti Chopra: ਪਰਿਣੀਤੀ ਚੋਪੜਾ ਨੇ ਵਿਆਹ ਤੋਂ ਪਹਿਲਾਂ ਸਹੁਰੇ ਪਰਿਵਾਰ ਨਾਲ ਕੀਤੀ ਖੂਬ ਮਸਤੀ, ਕ੍ਰਿਕਟ ਸਣੇ ਖੇਡੀਆਂ ਇਹ Games

Parineeti chopra raghav chadha Family Played Games Before Marriage: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ 24 ਸਤੰਬਰ ਨੂੰ ਹੋਇਆ ਸੀ।

Read More: Parineeti Chopra: ਪਰਿਣੀਤੀ ਚੋਪੜਾ ਨੇ ਵਿਆਹ ਤੋਂ ਪਹਿਲਾਂ ਸਹੁਰੇ ਪਰਿਵਾਰ ਨਾਲ ਕੀਤੀ ਖੂਬ ਮਸਤੀ, ਕ੍ਰਿਕਟ ਸਣੇ ਖੇਡੀਆਂ ਇਹ Games

Entertainment News Live Today: Jawan Record Collection: 'ਜਵਾਨ' ਨੇ 'ਫੁਕਰੇ 3' ਨੂੰ ਪਛਾੜ ਮਾਰੀ ਵੱਡੀ ਬਾਜ਼ੀ, 600 ਕਰੋੜ ਦੇ ਕਲੱਬ 'ਚ ਹੋਈ ਸ਼ਾਮਿਲ

Jawan Box Office Collection Day 26: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੂੰ ਰਿਲੀਜ਼ ਹੋਏ ਇੱਕ ਮਹੀਨਾ ਹੋ ਗਿਆ ਹੈ ਅਤੇ ਫਿਲਮ ਅਜੇ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। 'ਜਵਾਨ' ਤੋਂ ਬਾਅਦ ਬਾਕਸ ਆਫਿਸ 'ਤੇ ਕਈ ਫਿਲਮਾਂ ਰਿਲੀਜ਼ ਹੋਈਆਂ ਹਨ, ਜਿਨ੍ਹਾਂ 'ਚ ਫੁਕਰੇ 3, ਦਿ ਵੈਕਸੀਨ ਵਾਰ ਵਰਗੇ ਨਾਂ ਸ਼ਾਮਲ ਹਨ। ਪਰ ਇਸ ਦੇ ਬਾਵਜੂਦ 'ਜਵਾਨ' ਦਾ ਦਬਦਬਾ ਕਾਇਮ ਹੈ ਅਤੇ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ।

Read More: Jawan Record Collection: 'ਜਵਾਨ' ਨੇ 'ਫੁਕਰੇ 3' ਨੂੰ ਪਛਾੜ ਮਾਰੀ ਵੱਡੀ ਬਾਜ਼ੀ, 600 ਕਰੋੜ ਦੇ ਕਲੱਬ 'ਚ ਹੋਈ ਸ਼ਾਮਿਲ

Entertainment News Live: Shilpa Shetty: ਸ਼ਿਲਪਾ ਸ਼ੈੱਟੀ ਨਾਲ ਭੰਗੜਾ ਪਾਉਂਦੇ ਹੋਏ ਵਾਪਰਿਆ ਹਾਦਸਾ, ਅਦਾਕਾਰਾ ਦਾ ਵੀਡੀਓ ਤੇਜ਼ੀ ਨਾਲ ਹੋਇਆ ਵਾਇਰਲ

Shilpa Shetty Dance on Punjabi Song: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਅਦਾਕਾਰੀ ਅਤੇ ਫਿਟਨੈੱਸ ਦੇ ਚੱਲਦੇ ਵੀ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰਦੀ ਹੈ। ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ਸੁਖੀ ਨੂੰ ਲੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ ਇਸ ਵਿਚਾਲੇ ਸ਼ਿਲਪਾ ਦਾ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖ ਜਿੱਥੇ ਪ੍ਰਸ਼ੰਸਕ ਪਸੰਦ ਕਰ ਰਹੇ ਹਨ, ਉੱਥੇ ਹੀ ਪਰੇਸ਼ਾਨ ਵੀ ਹੋ ਰਹੇ ਹਨ। 

Read More: Shilpa Shetty: ਸ਼ਿਲਪਾ ਸ਼ੈੱਟੀ ਨਾਲ ਭੰਗੜਾ ਪਾਉਂਦੇ ਹੋਏ ਵਾਪਰਿਆ ਹਾਦਸਾ, ਅਦਾਕਾਰਾ ਦਾ ਵੀਡੀਓ ਤੇਜ਼ੀ ਨਾਲ ਹੋਇਆ ਵਾਇਰਲ

Entertainment News Live Today: Shah Rukh Khan: ਵਿਵੇਕ ਅਗਨੀਹੋਤਰੀ ਨੇ ਸ਼ਾਹਰੁਖ 'ਤੇ ਕੱਸੇ ਤਿੱਖੇ ਤੰਜ, ਕਿੰਗ ਖਾਨ 'ਤੇ ਲਗਾਏ ਇਹ ਗੰਭੀਰ ਇਲਜ਼ਾਮ, ਜਾਣੋ ਕੀ ਹੈ ਮਾਮਲਾ

Vivek Agnihotri Attack Shah Rukh Khan: ਵਿਵੇਕ ਅਗਨੀਹੋਤਰੀ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਦ ਵੈਕਸੀਨ ਵਾਰ' ਸਿਨੇਮਾਘਰਾਂ ਵਿੱਚ ਛਾਈ ਹੋਈ ਹੈ। ਇਹ ਫਿਲਮ 28 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ, ਜਿਸ ਨੂੰ ਆਲੋਚਕਾਂ ਵੱਲੋਂ ਜ਼ਿਆਦਾ ਹੁੰਗਾਰਾ ਨਹੀਂ ਮਿਲ ਰਿਹਾ ਹੈ। ਵਿਵੇਕ ਅਗਨੀਹੋਤਰੀ ਦੀਆਂ ਪਿਛਲੀਆਂ ਫਿਲਮਾਂ ਵਾਂਗ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਫਿਲਮ ਨੂੰ ਦਰਸ਼ਕਾਂ ਦਾ ਮਾੜਾ ਹੁੰਗਾਰਾ ਮਿਲ ਰਿਹਾ ਹੈ। ਅਜਿਹੇ 'ਚ ਬਾਕਸ ਆਫਿਸ ਕਲੈਕਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਦੀ ਕੀਮਤ ਦਾ ਹਿਸਾਬ ਲਗਾਉਣਾ ਕਾਫੀ ਮੁਸ਼ਕਿਲ ਹੈ।

Read More: Shah Rukh Khan: ਵਿਵੇਕ ਅਗਨੀਹੋਤਰੀ ਨੇ ਸ਼ਾਹਰੁਖ 'ਤੇ ਕੱਸੇ ਤਿੱਖੇ ਤੰਜ, ਕਿੰਗ ਖਾਨ 'ਤੇ ਲਗਾਏ ਇਹ ਗੰਭੀਰ ਇਲਜ਼ਾਮ, ਜਾਣੋ ਕੀ ਹੈ ਮਾਮਲਾ

Entertainment News Live Today: Shah Rukh Khan: ਵਿਵੇਕ ਅਗਨੀਹੋਤਰੀ ਨੇ ਸ਼ਾਹਰੁਖ 'ਤੇ ਕੱਸੇ ਤਿੱਖੇ ਤੰਜ, ਕਿੰਗ ਖਾਨ 'ਤੇ ਲਗਾਏ ਇਹ ਗੰਭੀਰ ਇਲਜ਼ਾਮ, ਜਾਣੋ ਕੀ ਹੈ ਮਾਮਲਾ

Vivek Agnihotri Attack Shah Rukh Khan: ਵਿਵੇਕ ਅਗਨੀਹੋਤਰੀ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਦ ਵੈਕਸੀਨ ਵਾਰ' ਸਿਨੇਮਾਘਰਾਂ ਵਿੱਚ ਛਾਈ ਹੋਈ ਹੈ। ਇਹ ਫਿਲਮ 28 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ, ਜਿਸ ਨੂੰ ਆਲੋਚਕਾਂ ਵੱਲੋਂ ਜ਼ਿਆਦਾ ਹੁੰਗਾਰਾ ਨਹੀਂ ਮਿਲ ਰਿਹਾ ਹੈ। ਵਿਵੇਕ ਅਗਨੀਹੋਤਰੀ ਦੀਆਂ ਪਿਛਲੀਆਂ ਫਿਲਮਾਂ ਵਾਂਗ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਫਿਲਮ ਨੂੰ ਦਰਸ਼ਕਾਂ ਦਾ ਮਾੜਾ ਹੁੰਗਾਰਾ ਮਿਲ ਰਿਹਾ ਹੈ। ਅਜਿਹੇ 'ਚ ਬਾਕਸ ਆਫਿਸ ਕਲੈਕਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਦੀ ਕੀਮਤ ਦਾ ਹਿਸਾਬ ਲਗਾਉਣਾ ਕਾਫੀ ਮੁਸ਼ਕਿਲ ਹੈ।

Read More: Shah Rukh Khan: ਵਿਵੇਕ ਅਗਨੀਹੋਤਰੀ ਨੇ ਸ਼ਾਹਰੁਖ 'ਤੇ ਕੱਸੇ ਤਿੱਖੇ ਤੰਜ, ਕਿੰਗ ਖਾਨ 'ਤੇ ਲਗਾਏ ਇਹ ਗੰਭੀਰ ਇਲਜ਼ਾਮ, ਜਾਣੋ ਕੀ ਹੈ ਮਾਮਲਾ

Entertainment News Live: Aishwarya Rai: ਪੈਰਿਸ 'ਚ ਛਾਈ ਅਸ਼ੈਵਰਿਆ ਰਾਏ, ਫੈਸ਼ਨ ਵੀਕ 'ਚ ਅਦਾਕਾਰਾ ਦੀ ਖੂਬਸੂਰਤੀ ਦੇ ਕਾਇਲ ਹੋਏ ਲੋਕ, ਦੇਖੋ ਤਸਵੀਰਾਂ

Paris Fashion Week 2023: ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਇਸ ਸਮੇਂ 'ਪੈਰਿਸ ਫੈਸ਼ਨ ਵੀਕ' ਦੇ 'ਲੋਰੀਅਲ' ਸ਼ੋਅ 'ਚ ਹਿੱਸਾ ਲੈਣ ਲਈ ਪੈਰਿਸ 'ਚ ਹੈ। ਉਹ ਇੱਥੇ ਆਪਣੀ ਬੇਟੀ ਆਰਾਧਿਆ ਬੱਚਨ ਨਾਲ ਗਈ ਹੈ। 'ਲੋਰੀਅਲ' ਦੀ ਭਾਰਤੀ ਰਾਜਦੂਤ ਹੋਣ ਕਾਰਨ ਐਸ਼ਵਰਿਆ ਹਰ ਸਾਲ ਇਸ ਈਵੈਂਟ ਦਾ ਹਿੱਸਾ ਬਣਦੀ ਹੈ। ਬੀਤੇ ਦਿਨ ਇਸ ਇਵੈਂਟ ਤੋਂ ਅਦਾਕਾਰਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਐਸ਼ਵਰਿਆ ਬਲੈਕ ਲੁੱਕ 'ਚ ਸੁਪਰ ਸਟਾਈਲਿਸ਼ ਲੱਗ ਰਹੀ ਸੀ। 

Read More: Aishwarya Rai: ਪੈਰਿਸ 'ਚ ਛਾਈ ਅਸ਼ੈਵਰਿਆ ਰਾਏ, ਫੈਸ਼ਨ ਵੀਕ 'ਚ ਅਦਾਕਾਰਾ ਦੀ ਖੂਬਸੂਰਤੀ ਦੇ ਕਾਇਲ ਹੋਏ ਲੋਕ, ਦੇਖੋ ਤਸਵੀਰਾਂ

Entertainment News Live Today: Anushka Sharma: ਅਨੁਸ਼ਕਾ ਸ਼ਰਮਾ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਜਲਦਬਾਜ਼ੀ 'ਚ ਮੁੰਬਈ ਪਰਤੇ ਵਿਰਾਟ ਕੋਹਲੀ, ਜਾਣੋ ਕਾਰਨ?

Anushka Sharma Viral Kohli Second Pregnancy: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਜਦੋਂ ਤੋਂ ਇਹ ਖਬਰਾਂ ਆਈਆਂ ਹਨ ਕਿ ਇਹ ਕਪਲ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਿਹਾ ਹੈ, ਉਦੋਂ ਤੋਂ ਹੀ ਸੁਰਖੀਆਂ ਵਿੱਚ ਹਨ। ਏਬੀਪੀ ਨਿਊਜ਼ ਨੂੰ ਸਰੋਤ ਤੋਂ ਪੁਸ਼ਟੀ ਹੋਈ ਖ਼ਬਰ ਵੀ ਮਿਲੀ ਸੀ ਕਿ ਅਦਾਕਾਰਾ ਦੂਜੀ ਵਾਰ ਗਰਭਵਤੀ ਹੈ। ਹਾਲਾਂਕਿ, ਜੋੜੇ ਨੇ ਅਜੇ ਤੱਕ ਦੂਜੀ ਗਰਭ ਅਵਸਥਾ ਦਾ ਐਲਾਨ ਨਹੀਂ ਕੀਤਾ ਹੈ। ਅਨੁਸ਼ਕਾ ਸ਼ਰਮਾ ਦੇ ਦੂਜੀ ਵਾਰ ਗਰਭਵਤੀ ਹੋਣ ਦੀ ਖਬਰ ਦੇ ਵਿਚਕਾਰ ਗੁਹਾਟੀ 'ਚ ਵਿਸ਼ਵ ਕੱਪ 2023 ਦੇ ਅਭਿਆਸ ਮੈਚਾਂ 'ਚ ਰੁੱਝੇ ਵਿਰਾਟ ਕੋਹਲੀ ਨੂੰ ਜਲਦਬਾਜ਼ੀ 'ਚ ਮੁੰਬਈ ਪਰਤਣਾ ਪਿਆ।

Read More: Anushka Sharma: ਅਨੁਸ਼ਕਾ ਸ਼ਰਮਾ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਜਲਦਬਾਜ਼ੀ 'ਚ ਮੁੰਬਈ ਪਰਤੇ ਵਿਰਾਟ ਕੋਹਲੀ, ਜਾਣੋ ਕਾਰਨ?

Entertainment News Live: Sharry Mann; ਸ਼ੈਰੀ ਮਾਨ ਦੀ ਨਵੀਂ ਐਲਬਮ 'ਸਟਿੱਲ' ਨੇ ਜਿੱਤਿਆ ਪੰਜਾਬੀਆਂ ਦਾ ਦਿਲ, ਗਾਇਕ ਨੇ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਕਿਹਾ 'ਸ਼ੁਕਰੀਆ'

Sharry Mann New Album: ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਵਿੱਚੋਂ ਇੱਕ ਹੈ। ਸ਼ੈਰੀ ਮਾਨ ਦਾ ਨਾਮ ਉਨ੍ਹਾਂ ਬਹੁਤ ਘੱਟ ਕਲਾਕਾਰਾਂ 'ਚ ਸ਼ੁਮਾਰ ਹੈ, ਜੋ ਆਪਣੀ ਪਹਿਲੀ ਹੀ ਐਲਬਮ ਤੋਂ ਸਟਾਰ ਬਣੇ ਸੀ। ਸ਼ੈਰੀ ਮਾਨ ਨੇ ਲੰਬੇ ਬਰੇਕ ਤੋਂ ਬਾਅਦ ਹਾਲ ਹੀ 'ਚ ਪੰਜਾਬੀ ਇੰਡਸਟਰੀ 'ਚ ਵਾਪਸੀ ਕੀਤੀ ਸੀ। ਉਸ ਦੀਆਂ ਇਸ ਸਾਲ 2 ਐਲਬਮਾਂ ਇਕੱਠੀਆਂ ਰਿਲੀਜ਼ ਹੋਈਆਂ ਸੀ। ਇਹ ਐਲਬਮਾਂ ਸੀ 'ਦ ਲਾਸਟ ਗੁੱਡ ਐਲਬਮ' ਤੇ 'ਸਟਿੱਲ'। ਦੋਵੇਂ ਹੀ ਐਲਬਮਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। 

Read More: Sharry Mann; ਸ਼ੈਰੀ ਮਾਨ ਦੀ ਨਵੀਂ ਐਲਬਮ 'ਸਟਿੱਲ' ਨੇ ਜਿੱਤਿਆ ਪੰਜਾਬੀਆਂ ਦਾ ਦਿਲ, ਗਾਇਕ ਨੇ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਕਿਹਾ 'ਸ਼ੁਕਰੀਆ'

Entertainment News Live Today: Hina Khan: ਹਿਨਾ ਖਾਨ ਨੇ ਗਿੱਪੀ ਗਰੇਵਾਲ ਨਾਲ ਸ਼ੁਰੂ ਕੀਤੀ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ, ਪੰਜਾਬ ਦੀ ਗਰਮੀ ਨਾਲ ਅਦਾਕਾਰਾ ਹੋਈ ਬੇਹਾਲ

Hina Khan Video: ਟੀਵੀ ਅਦਾਕਾਰਾ ਹਿਨਾ ਖਾਨ ਮਸ਼ਹੂਰ ਅਭਿਨੇਤਰੀ ਹੈ। ਉਹ ਆਪਣੇ ਟੀਵੀ ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਤੋਂ ਘਰ-ਘਰ 'ਚ ਅਕਸ਼ਰਾ ਦੇ ਨਾਮ ਨਾਲ ਮਸ਼ਹੂਰ ਹੋਈ ਸੀ। ਇਸ ਸਮੇਂ ਵੀ ਹਿਨਾ ਖਾਨ ਟੀਵੀ ਇੰਡਸਟਰੀ 'ਚ ਕਾਫੀ ਐਕਟਿਵ ਤੇ ਜਲਦ ਹੀ ਉਹ ਪੰਜਾਬੀ ਫਿਲਮਾਂ 'ਚ ਵੀ ਡੈਬਿਊ ਕਰਨ ਜਾ ਰਹੀ ਹੈ। 

Read More: Hina Khan: ਹਿਨਾ ਖਾਨ ਨੇ ਗਿੱਪੀ ਗਰੇਵਾਲ ਨਾਲ ਸ਼ੁਰੂ ਕੀਤੀ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ, ਪੰਜਾਬ ਦੀ ਗਰਮੀ ਨਾਲ ਅਦਾਕਾਰਾ ਹੋਈ ਬੇਹਾਲ

Entertainment News Live: Parmish Verma: ਪਰਮੀਸ਼ ਵਰਮਾ ਨੇ ਦਿਖਾਇਆ ਧੀ ਦਾ ਚਿਹਰਾ, ਸਦਾ ਦੇ ਪਹਿਲੇ ਜਨਮਦਿਨ 'ਤੇ ਪਰਿਵਾਰ ਨਾਲ ਸ਼ੇਅਰ ਕੀਤੀ ਪਿਆਰੀ ਫੋਟੋ

Parmish Verma Reveals His Daughter Sadaa's Face: ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੀ ਕਲਾਕਾਰੀ ਸਿਰਫ ਗਾਇਕੀ 'ਚ ਹੀ ਨਹੀਂ, ਸਗੋਂ ਐਕਟਿੰਗ 'ਚ ਵੀ ਦਿਖਾਈ ਹੈ। ਪਰਮੀਸ਼ ਵਰਮਾ ਇੰਨੀਂ ਦਿਨੀਂ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, 30 ਸਤੰਬਰ ਨੂੰ ਪਰਮੀਸ਼ ਵਰਮਾ ਨੇ ਫੈਨਜ਼ ਦਾ ਇੰਤਜ਼ਾਰ ਖਤਮ ਕਰਦਿਆਂ ਆਖਰ ਆਪਣੀ ਬੇਟੀ ਸਦਾ ਦਾ ਚਿਹਰਾ ਦਿਖਾ ਹੀ ਦਿੱਤਾ। ਪਰਮੀਸ਼ ਨੇ ਆਪਣੀ ਧੀ ਦੇ ਪਹਿਲੇ ਜਨਮਦਿਨ 'ਤੇ ਪਰਿਵਾਰ ਨਾਲ ਪਿਆਰੀ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਪਰਮੀਸ਼ ਆਪਣੀ ਪਤਨੀ ਗੀਤ ਗਰੇਵਾਲ ਤੇ ਧੀ ਸਦਾ ਨਾਲ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਦੇਖ ਕੇ ਫੈਨਜ਼ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

Read More: Parmish Verma: ਪਰਮੀਸ਼ ਵਰਮਾ ਨੇ ਦਿਖਾਇਆ ਧੀ ਦਾ ਚਿਹਰਾ, ਸਦਾ ਦੇ ਪਹਿਲੇ ਜਨਮਦਿਨ 'ਤੇ ਪਰਿਵਾਰ ਨਾਲ ਸ਼ੇਅਰ ਕੀਤੀ ਪਿਆਰੀ ਫੋਟੋ

Entertainment News Live Today: ਕੰਗਨਾ ਰਣੌਤ ਦੀ 'ਤੇਜਸ' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਪਾਇਲਟ ਬਣ ਦੁਸ਼ਮਣਾਂ ਨੂੰ ਢੇਰ ਕਰਦੀ ਨਜ਼ਰ ਆਈ ਅਦਾਕਾਰਾ

Tejas Teaser Out: ਕੰਗਨਾ ਰਣੌਤ ਬਾਲੀਵੁੱਡ ਦੀ ਸਭ ਤੋਂ ਬਹੁਮੁਖੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਕੰਗਨਾ ਦੀ ਹਾਲ ਹੀ 'ਚ ਹਾਰਰ ਕਾਮੇਡੀ ਡਰਾਮਾ ਫਿਲਮ 'ਚੰਦਰਮੁਖੀ 2' ਰਿਲੀਜ਼ ਹੋਈ ਹੈ। ਫਿਲਮ 'ਚ ਕੰਗਨਾ ਦੀ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ। ਹੁਣ ਕੰਗਨਾ ਰਣੌਤ ਫਿਲਮ 'ਤੇਜਸ' 'ਚ ਪਹਿਲੀ ਵਾਰ ਏਅਰ ਫੋਰਸ ਪਾਇਲਟ ਦੀ ਭੂਮਿਕਾ 'ਚ ਨਜ਼ਰ ਆਵੇਗੀ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਗਾਂਧੀ ਜਯੰਤੀ ਦੇ ਮੌਕੇ 'ਤੇ 2 ਅਕਤੂਬਰ ਨੂੰ ਮੇਕਰਸ ਨੇ ਕੰਗਨਾ ਦੀ 'ਤੇਜਸ' ਦੀ ਪਹਿਲੀ ਝਲਕ ਦਿਖਾਈ ਹੈ ਅਤੇ ਅੱਜ ਫਿਲਮ ਦਾ ਜ਼ਬਰਦਸਤ ਟੀਜ਼ਰ ਰਿਲੀਜ਼ ਕੀਤਾ ਗਿਆ ਹੈ।  


Kangana Ranaut: ਕੰਗਨਾ ਰਣੌਤ ਦੀ 'ਤੇਜਸ' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਪਾਇਲਟ ਬਣ ਦੁਸ਼ਮਣਾਂ ਨੂੰ ਢੇਰ ਕਰਦੀ ਨਜ਼ਰ ਆਈ ਅਦਾਕਾਰਾ

Entertainment News Live: ਸਾਊਥ ਦੇ ਇਸ ਮਸ਼ਹੂਰ ਐਕਟਰ ਨੇ ਆਪਣੀ ਕਾਰ ਤੋਂ ਜੋੜੇ ਨੂੰ ਮਾਰੀ ਟੱਕਰ, ਪਤਨੀ ਦੀ ਹੋਈ ਮੌਤ, ਐਕਟਰ ਗ੍ਰਿਫਤਾਰ

Nagabhushan S S Arrested: ਕੰਨੜ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਨਾਗਭੂਸ਼ਣ ਐੱਸ ਐੱਸ ਨਾਲ ਜੁੜੀ ਇਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਹਾਲ ਹੀ 'ਚ ਅਭਿਨੇਤਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੇ ਆਪਣੀ ਕਾਰ ਨਾਲ ਇੱਕ ਜੋੜੇ ਨੂੰ ਟੱਕਰ ਮਾਰ ਦਿੱਤੀ ਸੀ। ਜਿਸ ਵਿੱਚੋਂ ਔਰਤ ਦੀ ਮੌਤ ਹੋ ਗਈ ਹੈ ਅਤੇ ਮ੍ਰਿਤਕਾ ਦੇ ਪਤੀ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। 


Nagabhushan S S: ਸਾਊਥ ਦੇ ਇਸ ਮਸ਼ਹੂਰ ਐਕਟਰ ਨੇ ਆਪਣੀ ਕਾਰ ਤੋਂ ਜੋੜੇ ਨੂੰ ਮਾਰੀ ਟੱਕਰ, ਪਤਨੀ ਦੀ ਹੋਈ ਮੌਤ, ਐਕਟਰ ਗ੍ਰਿਫਤਾਰ

Entertainment News Live Today: ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੇ ਆਪਣੇ ਪ੍ਰੇਮੀ ਨਾਲ ਕੀਤਾ ਦੂਜਾ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ

Mahira Khan Wedding: ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੇ ਐਤਵਾਰ ਨੂੰ ਆਪਣੇ ਬੁਆਏਫ੍ਰੈਂਡ ਸਲੀਮ ਕਰੀਮ ਨਾਲ ਵਿਆਹ ਕਰ ਲਿਆ ਹੈ। 'ਰਈਸ' 'ਚ ਸ਼ਾਹਰੁਖ ਖਾਨ ਨਾਲ ਨਜ਼ਰ ਆਉਣ ਵਾਲੀ ਅਦਾਕਾਰਾ ਦਾ ਇਹ ਦੂਜਾ ਵਿਆਹ ਹੈ। ਮਾਹਿਰਾ ਨੇ ਵਿਆਹ ਕਰਨ ਦਾ ਫੈਸਲਾ ਕਰਨ ਤੋਂ ਪਹਿਲਾਂ ਕਾਰੋਬਾਰੀ ਨੂੰ ਪੰਜ ਸਾਲ ਤੱਕ ਡੇਟ ਕੀਤਾ। ਪਾਕਿਸਤਾਨੀ ਅਦਾਕਾਰਾ ਦੇ ਵਿਆਹ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 


Mahira Khan: ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੇ ਆਪਣੇ ਪ੍ਰੇਮੀ ਨਾਲ ਕੀਤਾ ਦੂਜਾ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ

Entertainment News Live: ਬਾਕਸ ਆਫਿਸ 'ਤੇ ਫਿਰ ਗਰਜੇ ਕਿੰਗ ਖਾਨ, ਸ਼ਾਹਰੁਖ ਦੀ 'ਜਵਾਨ' ਦੀ ਕਮਾਈ 600 ਕਰੋੜ ਤੋਂ ਪਾਰ, ਜਾਣੋ ਵਰਲਡ ਵਾਈਡ ਕਲੈਕਸ਼ਨ

Jawan Box Office Collection Day 25: ਸ਼ਾਹਰੁਖ ਖਾਨ ਦੀ 'ਜਵਾਨ' ਬਾਕਸ ਆਫਿਸ 'ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸਿਨੇਮਾਘਰਾਂ ਵਿੱਚ ਬਹੁਤ ਸਾਰੀਆਂ ਨਵੀਆਂ ਫਿਲਮਾਂ ਰਿਲੀਜ਼ ਹੋਣ ਦੇ ਬਾਵਜੂਦ, ਐਟਲੀ ਦੀ ਫਿਲਮ ਦਾ ਕ੍ਰੇਜ਼ ਖਤਮ ਨਹੀਂ ਹੋ ਰਿਹਾ ਹੈ ਅਤੇ ਇਸ ਦੀ ਰਿਲੀਜ਼ ਦੇ 25 ਦਿਨ ਬਾਅਦ ਵੀ, ਦਰਸ਼ਕਾਂ ਦੀ ਭਾਰੀ ਭੀੜ ਇਸ ਨੂੰ ਸਿਨੇਮਾਘਰਾਂ ਵਿੱਚ ਵੇਖਣ ਲਈ ਜੁੜ ਰਹੀ ਹੈ। ਇਸ ਦੇ ਨਾਲ ਹੀ ਇਹ ਫਿਲਮ ਕਈ ਨਵੇਂ ਰਿਕਾਰਡ ਵੀ ਆਪਣੇ ਨਾਂ ਕਰ ਰਹੀ ਹੈ। ਆਪਣੀ ਰਿਲੀਜ਼ ਦੇ 25ਵੇਂ ਦਿਨ ਵੀ ਫਿਲਮ ਨੇ ਇੱਕ ਹੋਰ ਮੀਲ ਪੱਥਰ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਆਓ ਜਾਣਦੇ ਹਾਂ ਸ਼ਾਹਰੁਖ ਖਾਨ ਦੀ ਫਿਲਮ ਨੇ ਆਪਣੀ ਰਿਲੀਜ਼ ਦੇ 25ਵੇਂ ਦਿਨ ਯਾਨੀ ਚੌਥੇ ਸ਼ਨੀਵਾਰ ਨੂੰ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ  ?   


Jawan: ਬਾਕਸ ਆਫਿਸ 'ਤੇ ਫਿਰ ਗਰਜੇ ਕਿੰਗ ਖਾਨ, ਸ਼ਾਹਰੁਖ ਦੀ 'ਜਵਾਨ' ਦੀ ਕਮਾਈ 600 ਕਰੋੜ ਤੋਂ ਪਾਰ, ਜਾਣੋ ਵਰਲਡ ਵਾਈਡ ਕਲੈਕਸ਼ਨ

Entertainment News Live Today: ਆਸਿਮ ਰਿਆਜ਼-ਹਿਮਾਂਸ਼ੀ ਖੁਰਾਣਾ ਫਿਰ ਚਰਚਾ 'ਚ, ਬਰੇਕਅੱਪ ਦੀਆਂ ਖਬਰਾਂ ਵਿਚਾਲੇ ਆਸਿਮ ਨੇ ਹਿਮਾਂਸ਼ੀ ਲਈ ਕੀਤਾ ਇਹ ਕੰਮ, ਦੇਖੋ ਵੀਡੀਓ

Himanshi Khurana Asim Riaz: ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੇ ਬ੍ਰੇਕਅੱਪ ਨੂੰ ਲੈ ਕੇ ਅਫਵਾਹਾਂ ਚੱਲਦੀਆਂ ਰਹਿੰਦੀਆਂ ਹਨ, ਪਰ ਇਕੱਠੇ ਨਜ਼ਰ ਆਉਣ ਨਾਲ ਇਨ੍ਹਾਂ ਦੋਹਾਂ ਨੇ ਇਕ ਵਾਰ ਫਿਰ ਬ੍ਰੇਕਅੱਪ ਦੀਆਂ ਅਫਵਾਹਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ। 


Himanshi Khurana: ਆਸਿਮ ਰਿਆਜ਼-ਹਿਮਾਂਸ਼ੀ ਖੁਰਾਣਾ ਫਿਰ ਚਰਚਾ 'ਚ, ਬਰੇਕਅੱਪ ਦੀਆਂ ਖਬਰਾਂ ਵਿਚਾਲੇ ਆਸਿਮ ਨੇ ਹਿਮਾਂਸ਼ੀ ਲਈ ਕੀਤਾ ਇਹ ਕੰਮ, ਦੇਖੋ ਵੀਡੀਓ

Entertainment News Live: ਰੈਪਰ ਬਾਦਸ਼ਾਹ ਨੇ ਦਿਖਾਈ ਦਰਿਆਦਿਲੀ, ਲਾਈਵ ਸ਼ੋਅ 'ਚ ਫੈਨ ਨੂੰ ਗਿਫਟ ਕੀਤੇ ਡੇਢ ਲੱਖ ਦੇ ਜੁੱਤੇ, ਵੀਡੀਓ ਵਾਇਰਲ

Badshah Gifted Shoes to Fan: ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਆਯੋਜਿਤ ਯੂਟਿਊਬ ਫੈਨਫੈਸਟ ਵਿੱਚ ਹਿੱਸਾ ਲਿਆ। ਜਿਸ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਰੈਪਰ ਆਪਣੀ 15 ਸਾਲ ਦੀ ਫੈਨ ਨੂੰ ਤੋਹਫਾ ਦੇ ਰਹੇ ਹਨ। ਦਰਅਸਲ, ਬਾਦਸ਼ਾਹ ਨੇ ਇਸ ਪਿਆਰੇ ਫੈਨ ਨੂੰ ਆਪਣੇ ਜੁੱਤੇ ਗਿਫਟ ਕੀਤੀ ਸੀ। ਜਿਸ ਦੀ ਕੀਮਤ 1.50 ਲੱਖ ਰੁਪਏ ਹੈ। 


Badshah: ਰੈਪਰ ਬਾਦਸ਼ਾਹ ਨੇ ਦਿਖਾਈ ਦਰਿਆਦਿਲੀ, ਲਾਈਵ ਸ਼ੋਅ 'ਚ ਫੈਨ ਨੂੰ ਗਿਫਟ ਕੀਤੇ ਡੇਢ ਲੱਖ ਦੇ ਜੁੱਤੇ, ਵੀਡੀਓ ਵਾਇਰਲ

ਪਿਛੋਕੜ

Entertainment News Today Latest Updates 2 Octrober: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 


ਬਾਕਸ ਆਫਿਸ 'ਤੇ ਫਿਰ ਗਰਜੇ ਕਿੰਗ ਖਾਨ, ਸ਼ਾਹਰੁਖ ਦੀ 'ਜਵਾਨ' ਦੀ ਕਮਾਈ 600 ਕਰੋੜ ਤੋਂ ਪਾਰ, ਜਾਣੋ ਵਰਲਡ ਵਾਈਡ ਕਲੈਕਸ਼ਨ


Jawan Box Office Collection Day 25: ਸ਼ਾਹਰੁਖ ਖਾਨ ਦੀ 'ਜਵਾਨ' ਬਾਕਸ ਆਫਿਸ 'ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸਿਨੇਮਾਘਰਾਂ ਵਿੱਚ ਬਹੁਤ ਸਾਰੀਆਂ ਨਵੀਆਂ ਫਿਲਮਾਂ ਰਿਲੀਜ਼ ਹੋਣ ਦੇ ਬਾਵਜੂਦ, ਐਟਲੀ ਦੀ ਫਿਲਮ ਦਾ ਕ੍ਰੇਜ਼ ਖਤਮ ਨਹੀਂ ਹੋ ਰਿਹਾ ਹੈ ਅਤੇ ਇਸ ਦੀ ਰਿਲੀਜ਼ ਦੇ 25 ਦਿਨ ਬਾਅਦ ਵੀ, ਦਰਸ਼ਕਾਂ ਦੀ ਭਾਰੀ ਭੀੜ ਇਸ ਨੂੰ ਸਿਨੇਮਾਘਰਾਂ ਵਿੱਚ ਵੇਖਣ ਲਈ ਜੁੜ ਰਹੀ ਹੈ। ਇਸ ਦੇ ਨਾਲ ਹੀ ਇਹ ਫਿਲਮ ਕਈ ਨਵੇਂ ਰਿਕਾਰਡ ਵੀ ਆਪਣੇ ਨਾਂ ਕਰ ਰਹੀ ਹੈ। ਆਪਣੀ ਰਿਲੀਜ਼ ਦੇ 25ਵੇਂ ਦਿਨ ਵੀ ਫਿਲਮ ਨੇ ਇੱਕ ਹੋਰ ਮੀਲ ਪੱਥਰ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਆਓ ਜਾਣਦੇ ਹਾਂ ਸ਼ਾਹਰੁਖ ਖਾਨ ਦੀ ਫਿਲਮ ਨੇ ਆਪਣੀ ਰਿਲੀਜ਼ ਦੇ 25ਵੇਂ ਦਿਨ ਯਾਨੀ ਚੌਥੇ ਸ਼ਨੀਵਾਰ ਨੂੰ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ  ?


'ਜਵਾਨ' ਨੇ 25ਵੇਂ ਦਿਨ ਕਿੰਨੇ ਕਰੋੜ ਕਮਾਏ?
ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੀ ਕਮਾਈ ਦੀ ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਹ ਫਿਲਮ ਆਪਣੇ ਚੌਥੇ ਹਫਤੇ ਵੀ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਸ਼ਾਹਰੁਖ ਖਾਨ ਦੀ ਇਸ ਫਿਲਮ ਨੇ ਰਿਲੀਜ਼ ਦੇ ਚੌਥੇ ਸ਼ਨੀਵਾਰ ਯਾਨੀ 24ਵੇਂ ਦਿਨ 68.32 ਫੀਸਦੀ ਦੀ ਛਾਲ ਨਾਲ 8.5 ਕਰੋੜ ਦੀ ਕਮਾਈ ਕੀਤੀ ਸੀ। ਹੁਣ ਫਿਲਮ ਦੀ ਰਿਲੀਜ਼ ਦੇ 25ਵੇਂ ਦਿਨ ਯਾਨੀ ਚੌਥੇ ਸ਼ਨੀਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ।







ਸੈਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਜਵਾਨ' ਨੇ ਆਪਣੀ ਰਿਲੀਜ਼ ਦੇ 25ਵੇਂ ਦਿਨ ਯਾਨੀ ਚੌਥੇ ਐਤਵਾਰ ਨੂੰ 9.50 ਕਰੋੜ ਰੁਪਏ ਕਮਾਏ ਹਨ ।


ਇਸ ਨਾਲ ਫਿਲਮ ਦੀ ਕੁੱਲ 25 ਦਿਨਾਂ ਦੀ ਕਮਾਈ ਹੁਣ 604.95 ਕਰੋੜ ਰੁਪਏ ਹੋ ਗਈ ਹੈ।


ਸ਼ਾਹਰੁਖ ਦੀ 'ਜਵਾਨ' ਦੀ ਕਮਾਈ 600 ਕਰੋੜ ਤੋਂ ਪਾਰ
ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੇ ਆਖਿਰਕਾਰ 25ਵੇਂ ਦਿਨ 600 ਕਰੋੜ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਨਾਲ ਇਹ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ 'ਜਵਾਨ' ਨੇ ਸਭ ਤੋਂ ਪਹਿਲਾਂ ਗਦਰ 2 ਦੇ ਕਲੈਕਸ਼ਨ ਦਾ ਰਿਕਾਰਡ ਤੋੜਿਆ ਸੀ ਅਤੇ ਇਸ ਤੋਂ ਬਾਅਦ ਫਿਲਮ ਨੇ 'ਪਠਾਨ 2' ਦੇ ਲਾਈਫਟਾਈਮ ਕਲੈਕਸ਼ਨ ਨੂੰ ਵੀ ਮਾਤ ਦਿੱਤੀ ਸੀ। ਫਿਲਹਾਲ ਇਹ ਦੇਖਣਾ ਹੋਵੇਗਾ ਕਿ 'ਜਵਾਨ' ਬਾਕਸ ਆਫਿਸ 'ਤੇ ਕਿੰਨੀ ਕਮਾਈ ਕਰਦੀ ਹੈ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.