ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Entertainment News LIVE: ਅਰਬਾਜ਼ ਖਾਨ-ਸ਼ੂਰਾ ਦੇ ਵਿਆਹ ਦੀ ਪਹਿਲੀ ਤਸਵੀਰ, ਗੁਰਦਾਸ ਮਾਨ ਦੀ ਬੱਚੇ ਨਾਲ ਵਾਇਰਲ ਵੀਡੀਓ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ 

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
Entertainment News LIVE: ਅਰਬਾਜ਼ ਖਾਨ-ਸ਼ੂਰਾ ਦੇ ਵਿਆਹ ਦੀ ਪਹਿਲੀ ਤਸਵੀਰ, ਗੁਰਦਾਸ ਮਾਨ ਦੀ ਬੱਚੇ ਨਾਲ ਵਾਇਰਲ ਵੀਡੀਓ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ 

Background

Entertainment News Live Today: ਬਾਲੀਵੁੱਡ ਦਬੰਗ ਸਲਮਾਨ ਖਾਨ ਦੇ ਛੋਟੇ ਭਰਾ ਅਰਬਾਜ਼ ਖਾਨ ਦਾ ਮੇਕਅੱਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਸ਼ੂਰਾ ਖਾਨ ਨਾਲ ਵਿਆਹ ਹੋ ਗਿਆ ਹੈ। ਦੋਵਾਂ ਦਾ ਇਹ ਨਿਕਾਹ ਸਮਾਗਮ ਖਾਰ ਸਥਿਤ ਸਲਮਾਨ ਅਤੇ ਅਰਬਾਜ਼ ਦੀ ਭੈਣ ਅਰਪਿਤਾ ਸ਼ਰਮਾ ਦੇ ਘਰ ਦੀ ਇਮਾਰਤ 'ਸਦਗੁਰੂ ਫਲਾਇੰਗ ਕਾਰਪੇਟ' ਦੀ ਛੱਤ 'ਤੇ ਸ਼ਾਮ ਕਰੀਬ 7.30 ਵਜੇ ਹੋਇਆ ਅਤੇ ਮਹਿਮਾਨਾਂ ਦਾ ਆਉਣਾ ਜਾਣਾ 12.00 ਵਜੇ ਤੱਕ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਅਰਬਾਜ਼ ਅਤੇ ਸ਼ੂਰਾ ਦੋਵਾਂ ਦਾ ਇਹ ਦੂਜਾ ਵਿਆਹ ਹੈ। ਅਰਬਾਜ਼ ਖਾਨ ਨੇ ਸਾਲ 2017 ਵਿੱਚ ਆਪਣੀ ਸਾਬਕਾ ਪਤਨੀ ਮਲਾਇਕਾ ਅਰੋੜਾ ਤੋਂ ਤਲਾਕ ਲੈ ਲਿਆ ਸੀ।

ਅਰਬਾਜ਼ ਖਾਨ ਅਤੇ ਸ਼ੂਰਾ ਖਾਨ ਦੇ ਵਿਆਹ ਦੇ ਮੌਕੇ 'ਤੇ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਬਹੁਤ ਹੀ ਕਰੀਬੀ ਦੋਸਤ ਮੌਜੂਦ ਸਨ। ਮੀਡੀਆ ਨੂੰ ਇਮਾਰਤ ਦੇ ਗੇਟ ਦੇ ਬਾਹਰ ਖੜ੍ਹਾ ਕੀਤਾ ਗਿਆ ਸੀ ਅਤੇ ਕਿਸੇ ਨੂੰ ਵੀ ਇਮਾਰਤ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਜ਼ਿਕਰਯੋਗ ਹੈ ਕਿ ਵਿਆਹ ਤੋਂ ਬਾਅਦ ਲਾੜਾ-ਲਾੜੀ ਬਿਲਡਿੰਗ 'ਚ ਹੇਠਾਂ ਨਹੀਂ ਆਏ ਅਤੇ ਮੀਡੀਆ ਦੇ ਸਾਹਮਣੇ ਪੋਜ਼ ਦਿੱਤੇ ਪਰ ਦੋਵਾਂ ਨੇ ਅੱਧੀ ਰਾਤ ਤੋਂ ਬਾਅਦ ਨਿਕਾਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ।

View this post on Instagram
 
A post shared by Arbaaz Khan (@arbaazkhanofficial)

ਅਰਬਾਜ਼ ਅਤੇ ਸ਼ੂਰਾ ਦੇ ਨਿਕਾਹ ਮੌਕੇ ਇਹ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ:

ਹੈਲਨ
ਸਲਮਾਨ ਖਾਨ  
ਉਲੀਆ ਵੰਤੂਰ  
ਸੋਹੇਲ ਖਾਨ
ਸ਼ੂਰਾ ਖਾਨ  
ਰਵੀਨਾ ਟੰਡਨ, ਬੇਟੀ ਰਾਸ਼ਾ ਅਤੇ ਪਤੀ ਅਨਿਲ ਥਡਾਨੀ
ਵਰੁਣ ਸ਼ਰਮਾ 
ਕਾਂਗਰਸੀ ਆਗੂ ਬਾਬਾ ਸਿੱਦੀਕੀ ਅਤੇ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ
ਫਰਹਾ ਖਾਨ
ਸਾਜਿਦ ਖਾਨ
ਰਾਜਕੁਮਾਰ ਸੰਤੋਸ਼ੀ
ਅਲੀਜ਼ਾ ਅਗਨੀਹੋਤਰੀ  
ਸੰਜੇ ਕਪੂਰ ਅਤੇ ਮਹੀਪ ਕਪੂਰ
ਯਾਸਮੀਨ ਕਰਾਚੀ ਵਾਲਾ
ਵਾਲੂਸ਼ਾ ਡੀਸੂਜ਼ਾ
ਸਾਜਿਦ ਖਾਨ
ਸਾਜਿਦ ਨਾਡਿਆਡਵਾਲਾ
ਰਿਤੇਸ਼ ਦੇਸ਼ਮੁਖ, ਜੇਨੇਲੀਆ ਡਿਸੂਜ਼ਾ ਅਤੇ ਦੋਵੇਂ ਬੱਚੇ ਅਤੇ ਹੋਰ ਮਸ਼ਹੂਰ ਹਸਤੀਆਂ

ਸ਼ੂਰਾ ਖਾਨ ਲੰਬੇ ਸਮੇਂ ਤੋਂ ਅਭਿਨੇਤਰੀ ਰਵੀਨਾ ਟੰਡਨ ਨਾਲ ਮੇਕਅੱਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਦੇ ਤੌਰ 'ਤੇ ਜੁੜੀ ਹੋਈ ਹੈ। ਦੋਵਾਂ ਨੂੰ ਵਧਾਈ ਦਿੰਦੇ ਹੋਏ ਰਵੀਨਾ ਟੰਡਨ ਨੇ ਅਰਬਾਜ਼ ਅਤੇ ਸ਼ੂਰਾ ਦੇ ਵਿਆਹ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਇਕ ਖਾਸ ਵੀਡੀਓ ਪੋਸਟ ਕੀਤੀ ਅਤੇ ਦੋਵਾਂ ਨੂੰ ਇਸ ਤਰ੍ਹਾਂ ਨਾਲ ਵਧਾਈ ਦਿੱਤੀ:

View this post on Instagram
 
A post shared by Raveena Tandon (@officialraveenatandon)

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

13:21 PM (IST)  •  25 Dec 2023

Entertainment News LIVE Update: Satwinder Bugga: ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਨੇ ਕੀਤੀ ਬਗਾਵਤ, ਬੋਲਿਆ- ਮੈਂ ਆਪਣੀ ਜਾਨ ਦਾ ਨਹੀਂ ਕਰਾਂਗਾ ਅੰਤਿਮ ਸਸਕਾਰ, ਜੇ ਮੈਨੂੰ ਇਨਸਾਫ ਨਹੀਂ ਮਿਲਿਆ'

Satwinder Bugga Fight With Brother Dalwinder Bugga: ਪੰਜਾਬੀ ਗਾਇਕ ਸਵਿੰਦਰ ਬੁੱਗਾ ਅਤੇ ਉਨ੍ਹਾਂ ਦੇ ਭਰਾ ਦਵਿੰਦਰ ਬੁੱਗਾ ਵਿਚਾਲੇ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਦੱਸ ਦੇਈਏ ਕਿ ਜ਼ਮੀਨੀ ਵਿਵਾਦ ਇਨ੍ਹਾਂ ਜ਼ਿਆਦਾ ਵੱਧ ਗਿਆ ਹੈ ਕਿ ਇਸ ਵਿਚਾਲੇ ਕਲਾਕਾਰ ਦੇ ਛੋਟੇ ਭਰਾ ਦਵਿੰਦਰ ਦੀ ਪਤਨੀ ਦਾ ਦੇਹਾਂਤ ਵੀ ਹੋ ਗਿਆ ਹੈ। ਹੈਰਾਨੀ ਦੀ ਗੱਲ਼ ਇਹ ਹੈ ਕਿ ਦਵਿੰਦਰ ਨੇ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਗਾਇਕ ਸਤਵਿੰਦਰ ਬੁੱਗਾ ਉੱਪਰ ਲਗਾਏ ਹਨ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਵੀਡੀਓ ਸ਼ੇਅਰ ਕਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਿਚਾਲੇ ਉਨ੍ਹਾਂ ਵੱਲੋਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਕਈ ਕਿਸਾਨ ਜੱਥੇਬੰਦੀਆ ਸਣੇ ਲੱਖਾ ਸਿਧਾਣਾ ਕੋਲੋਂ ਵੀ ਮਦਦ ਦੀ ਮੰਗ ਕੀਤੀ ਹੈ। 

Read More: Satwinder Bugga: ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਨੇ ਕੀਤੀ ਬਗਾਵਤ, ਬੋਲਿਆ- ਮੈਂ ਆਪਣੀ ਜਾਨ ਦਾ ਨਹੀਂ ਕਰਾਂਗਾ ਅੰਤਿਮ ਸਸਕਾਰ, ਜੇ ਮੈਨੂੰ ਇਨਸਾਫ ਨਹੀਂ ਮਿਲਿਆ'

12:37 PM (IST)  •  25 Dec 2023

Entertainment News LIVE: Gurdas Maan: ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਗੁੱਸੇ 'ਚ ਭੜਕੀ, ਜਾਣੋ ਕੀ ਹੈ ਪੂਰਾ ਮਾਮਲਾ ?

Simran Kaur Mundi on Gurdas Maan With Small Child: ਪੰਜਾਬੀਆਂ ਦੇ ਮਾਣ ਤੇ ਬਾਲੀਵੁੱਡ ਵਿੱਚ ਹਿੱਟ ਗੀਤ ਦੇ ਚੁੱਕੇ ਗੁਰਦਾਸ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।

Read More: Gurdas Maan: ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਗੁੱਸੇ 'ਚ ਭੜਕੀ, ਜਾਣੋ ਕੀ ਹੈ ਪੂਰਾ ਮਾਮਲਾ ?

11:48 AM (IST)  •  25 Dec 2023

Entertainment News LIVE Update: Christmas 2023: ਕ੍ਰਿਸਮਸ ਮੌਕੇ ਖੁਸ਼ੀਆਂ ਨਾਲ ਭਰੇ ਬਾਲੀਵੁੱਡ ਸਿਤਾਰੇ, ਸੋਹਾ ਅਲੀ ਖਾਨ ਤੇ ਇਨਾਇਆ ਦੀ ਕਿਊਟਨੇਸ ਨੇ ਖਿੱਚਿਆ ਧਿਆਨ

Christmas Celebration 2023: ਬਾਲੀਵੁੱਡ 'ਚ ਇਸ ਸਮੇਂ ਕ੍ਰਿਸਮਸ ਦੀ ਧਮਾਲ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਅਦਾਕਾਰਾ ਸੋਹਾ ਅਲੀ ਖਾਨ ਵੀ ਆਪਣੇ ਪਰਿਵਾਰ ਨਾਲ ਸੈਲੀਬ੍ਰੇਟ ਕਰਦੀ ਨਜ਼ਰ ਆਈ। ਦੇਖੋ ਉਸ ਦੀਆਂ ਖੂਬਸੂਰਤ ਤਸਵੀਰਾਂ...

Read More: Christmas 2023: ਕ੍ਰਿਸਮਸ ਮੌਕੇ ਖੁਸ਼ੀਆਂ ਨਾਲ ਭਰੇ ਬਾਲੀਵੁੱਡ ਸਿਤਾਰੇ, ਸੋਹਾ ਅਲੀ ਖਾਨ ਤੇ ਇਨਾਇਆ ਦੀ ਕਿਊਟਨੇਸ ਨੇ ਖਿੱਚਿਆ ਧਿਆਨ

11:15 AM (IST)  •  25 Dec 2023

Entertainment News LIVE: Sukh Kharoud: ਸੁੱਖ ਖਰੌੜ ਨਵਜੰਮੇ ਪੁੱਤਰ ਨੂੰ ਲੈ ਪਹੁੰਚੇ ਗੁਰੂ ਘਰ, ਗਾਇਕ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਏ ਫੈਨਜ਼

Sukh Kharoud Newborn Son: The Landers ਮਿਊਜ਼ਿਕ ਗਰੁੱਪ ਦੇ ਮਸ਼ਹੂਰ ਗਾਇਕ ਸੁੱਖ ਖਰੌੜ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਸੁੱਖ ਦੀ ਪਤਨੀ ਪੁਨੀਤ ਕੌਰ ਖਰੌੜ ਨੇ ਬੱਚੇ ਨੂੰ ਜਨਮ ਦਿੱਤਾ ਹੈ। ਜਿਸਦਾ ਇੱਕ ਵੀਡੀਓ ਸ਼ੇਅਰ ਕਰ ਜੋੜੇ ਵੱਲੋਂ ਜਾਣਕਾਰੀ ਸ਼ੇਅਰ ਕੀਤੀ ਗਈ। ਇਸ ਵਿਚਾਲੇ ਪਹਿਲਾ ਗਾਇਕ ਆਪਣੇ ਪੁੱਤਰ ਨੂੰ ਲੈ ਗੁਰੂ ਘਰ ਪੁੱਜਾ। ਇਸ ਵੀਡੀਓ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਲੁਟਾਇਆ ਜਾ ਰਿਹਾ ਹੈ। ਤੁਸੀ ਵੀ ਵੇਖੋ ਸੁੱਖ ਦੀ ਪਤਨੀ ਪੁਨੀਤ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ...

Read More: Sukh Kharoud: ਸੁੱਖ ਖਰੌੜ ਨਵਜੰਮੇ ਪੁੱਤਰ ਨੂੰ ਲੈ ਪਹੁੰਚੇ ਗੁਰੂ ਘਰ, ਗਾਇਕ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਏ ਫੈਨਜ਼

10:35 AM (IST)  •  25 Dec 2023

Entertainment News LIVE Update: Arbaaz -Shura Wedding: ਅਰਬਾਜ਼ ਖਾਨ-ਸ਼ੂਰਾ ਦੇ ਵਿਆਹ 'ਚ ਪੁੱਤਰ ਅਰਹਾਨ ਨੇ ਕੀਤਾ ਡਾਂਸ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ

Arbaaz Khan-Shura Khan Wedding Pics: ਬਾਲੀਵੁੱਡ ਅਭਿਨੇਤਾ ਅਰਬਾਜ਼ ਖਾਨ ਨੇ ਮਸ਼ਹੂਰ ਮੇਕਅਪ ਆਰਟਿਸਟ ਸ਼ੂਰਾ ਖਾਨ ਨਾਲ ਵਿਆਹ ਕਰਵਾ ਲਿਆ ਹੈ। ਇਸ ਦੇ ਨਾਲ ਹੀ ਦਬੰਗ ਅਭਿਨੇਤਾ ਨੇ 56 ਸਾਲ ਦੀ ਉਮਰ 'ਚ ਆਪਣੇ ਤੋਂ 15 ਸਾਲ ਛੋਟੀ ਸ਼ੂਰਾ ਖਾਨ ਨਾਲ ਦੂਜਾ ਵਿਆਹ ਕੀਤਾ। ਵਿਆਹ ਦੀ ਰਸਮ ਅਰਬਾਜ਼ ਦੀ ਭੈਣ ਅਰਪਿਤਾ ਦੇ ਘਰ ਰੱਖੀ ਗਈ ਸੀ। ਹੁਣ ਵਿਆਹ ਤੋਂ ਬਾਅਦ ਅਰਬਾਜ਼ ਅਤੇ ਸ਼ੂਰਾ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ।

Read More: Arbaaz -Shura Wedding: ਅਰਬਾਜ਼ ਖਾਨ-ਸ਼ੂਰਾ ਦੇ ਵਿਆਹ 'ਚ ਪੁੱਤਰ ਅਰਹਾਨ ਨੇ ਕੀਤਾ ਡਾਂਸ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ, ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ
Punjab News: ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ, ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ
Punjab News: ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...
ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...
SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...
SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...
EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ
EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ
Advertisement
ABP Premium

ਵੀਡੀਓਜ਼

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ!ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾਪੰਥਕ ਸੋਚ ਵਾਲਿਆਂ ਨੂੰ ਜਲੀਲ ਕਰਕੇ ਕੱਢਣਾ... ਧਾਮੀ ਦੇ ਅਸਤੀਫ਼ੇ 'ਤੇ ਭੜਕੇ ਗਿਆਨੀ ਹਰਪ੍ਰੀਤ ਸਿੰਘ!SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ  ਪਿੱਛੇ ਸਿਆਸੀ ਕਾਰਨ ਜਾਂ ਫ਼ਿਰ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ, ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ
Punjab News: ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ, ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ
Punjab News: ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...
ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...
SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...
SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...
EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ
EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ
Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
Support Price for Wheat: ਕਿਸਾਨਾਂ ਨੂੰ ਕਣਕ ਦਾ 4000 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਭਾਅ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ 
Support Price for Wheat: ਕਿਸਾਨਾਂ ਨੂੰ ਕਣਕ ਦਾ 4000 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਭਾਅ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ 
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.