Entertainment News Live: ਦਿਲਜੀਤ ਦੋਸਾਂਝ ਦੇ ਕ੍ਰਸ਼, ਕਾਮੇਡੀਅਨ ਭਾਰਤੀ ਦੇ ਬਾੱਡੀ ਸ਼ੈਮਿੰਗ 'ਤੇ AP ਢਿੱਲੋਂ ਦੀ ਗਰਲਫ੍ਰੈਂਡ ਸਣੇ ਜਾਣੋ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ 

Entertainment News Live Today: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 20 Aug 2023 05:45 PM
AP Dhillon Girlfriend: ਜਾਣੋ ਕੌਣ ਹੈ ਏਪੀ ਢਿੱਲੋਂ ਦੀ ਗਰਲਫ੍ਰੈਂਡ ਬਨੀਤਾ ਸੰਧੂ ? 11 ਸਾਲ ਦੀ ਉਮਰ ਤੋਂ ਕਰ ਰਹੀ ਇਹ ਕੰਮ

AP Dhillon Girlfriend Banita Sandhu: ਕੈਨੇਡੀਅਨ ਗਾਇਕ ਅਤੇ ਰੈਪਰ ਏਪੀ ਢਿੱਲੋਂ ਆਪਣੀ ਲਵ ਲਾਈਫ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਏਪੀ ਢਿੱਲੋਂ ਦੇ ਗੀਤ ਵਿਦ ਯੂ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਬਨੀਤਾ ਸੰਧੂ ਹੀ ਰੈਪਰ ਦੀ ਪ੍ਰੇਮਿਕਾ ਹੈ। ਹੁਣ ਏਪੀ ਢਿੱਲੋਂ ਨੇ ਆਪਣੀ ਗਰਲਫ੍ਰੈਂਡ ਨੂੰ ਸਭ ਦੇ ਰੂ-ਬ-ਰੂ ਕਰਵਾ ਦਿੱਤਾ ਹੈ। ਦਰਅਸਲ, ਬਨੀਤਾ ਸੰਧੂ ਵੱਲੋਂ ਬੀਤੇ ਦਿਨ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਸਨੇ ਏਪੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਆਖਿਰ ਕੌਣ ਹੈ ਬਨੀਤਾ ਸੰਧੂ ਇਸ ਬਾਰੇ ਜਾਣਨ ਲਈ ਪੜ੍ਹੋ ਪੂਰੀ ਖਬਰ... ਜਾਣੋ ਕੌਣ ਹੈ ਬਨੀਤਾ ਸੰਧੂ ?
 
ਦੱਸ ਦੇਈਏ ਕਿ ਪੇਸ਼ੇ ਤੋਂ ਬਨੀਤਾ ਸੰਧੂ ਇੱਕ ਅਦਾਕਾਰਾ ਹੈ। ਉਹ 11 ਸਾਲ ਦੀ ਉਮਰ ਤੋਂ ਹੀ ਫਿਲਮ ਇੰਡਸਟਰੀ 'ਚ ਮੌਜੂਦ ਹੈ। 25 ਸਾਲ ਦੀ ਉਮਰ ਵਿੱਚ, ਉਸਨੇ ਵਰੁਣ ਧਵਨ ਦੀ ਫਿਲਮ 'ਅਕਤੂਬਰ' ਨਾਲ ਬਾਲੀਵੁੱਡ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ 'ਚ ਵਰੁਣ ਧਵਨ ਦੇ ਨਾਲ ਬਨੀਤਾ ਸੰਧੂ ਪਹਿਲੀ ਵਾਰ ਨਜ਼ਰ ਆਈ ਸੀ। ਜਿਸ ਤੋਂ ਬਾਅਦ ਬਨੀਤਾ ਵਿੱਕੀ ਕੌਸ਼ਲ ਨਾਲ ਫਿਲਮ 'ਸਰਦਾਰ ਊਧਮ ਸਿੰਘ' 'ਚ ਨਜ਼ਰ ਆਈ। ਹਾਲਾਂਕਿ ਇਨ੍ਹਾਂ ਦੋਹਾਂ ਫਿਲਮਾਂ ਤੋਂ ਬਾਅਦ ਬਨੀਤਾ ਨੂੰ ਕੋਈ ਹੋਰ ਕੰਮ ਨਹੀਂ ਮਿਲਿਆ।

Aamir Khan: ਆਮਿਰ ਖਾਨ ਨੇ ਕਿਰਨ ਰਾਓ ਨਾਲ ਮਿਲ ਜੋਤੀ ਨੂਰਾਂ ਦੀ ਖੂਬ ਕੀਤੀ ਤਾਰੀਫ਼, ਅਦਾਕਾਰ ਬੋਲਿਆ- ਅਸੀ ਬਹੁਤ ਵੱਡੇ ਫੈਨ...

Aamir Khan and Kiran Rao praised jyoti nooran: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਵਿਆਹੁਤਾ ਜ਼ਿੰਦਗੀ ਦੇ ਕਲੈਸ਼ ਤੋਂ ਬਾਹਰ ਨਿਕਲ ਜੋਤੀ ਨੂਰਾਂ ਇਨ੍ਹੀਂ ਦਿਨੀਂ ਉਸਮਾਨ ਨੂਰ ਨਾਲ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਜੋਤੀ ਆਪਣੇ ਕੰਮ ਨੂੰ ਲੈ ਵੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਵਿੱਚ ਗਾਇਕਾ ਜੋਤੀ ਨੂਰਾਂ ਵੱਲੋਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਇੱਕ ਖਾਸ ਮਿਊਜ਼ਿਕ ਵੀਡੀਓ ਭੇਜਿਆ ਗਿਆ। ਜਿਸ ਨੂੰ ਦੇਖਣ ਤੋਂ ਬਾਅਦ ਆਮਿਰ ਖਾਨ ਨੇ ਆਪਣੀ ਸਾਬਕਾ ਪਤਨੀ ਕਿਰਨ ਰਾਓ ਨਾਲ ਮਿਲ ਸੂਫ਼ੀ ਗਾਇਕਾ ਦੀ ਰੱਜ ਕੇ ਸ਼ਲਾਘਾ ਕੀਤੀ।

Sidhu Moose Wala: ਮੂਸੇਵਾਲਾ ਦੇ ਕਤਲ ਮਾਮਲੇ 'ਚ ਬੋਲੀ ਮਾਂ ਚਰਨ ਕੌਰ - 'ਪਤਾ ਹੁੰਦਾ ਐਨੇ ਦੁਸ਼ਮਣ ਬਣ ਜਾਣਗੇ, ਤਾਂ ਤਰੱਕੀ ਨਾ ਕਰਨ ਦਿੰਦੀ'

Sidhu Moose Wala Mother Charan Kaur New Post: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਉਨ੍ਹਾਂ ਦੀ ਮਾਤਾ ਚਰਨ ਕੌਰ ਨੂੰ ਹਰ ਦਿਨ ਰੁਲਾ ਜਾਂਦੀ ਹੈ। ਮਾਤਾ ਚਰਨ ਕੌਰ ਵੱਲੋਂ ਆਪਣੇ ਪੁੱਤਰ ਸਿੱਧੂ ਦੀ ਯਾਦ ਵਿੱਚ ਆਏ ਦਿਨ ਨਵੀਂ ਪੋਸਟ ਸਾਂਝੀ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਇਹ ਪੋਸਟਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਜਾਂਦੀਆਂ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਵੱਲੋਂ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹ ਸਿੱਧੂ ਦੇ ਕਤਲ ਵਿੱਚ ਸ਼ਾਮਿਲ ਲੋਕਾਂ ਦੇ ਨਵੇਂ-ਨਵੇਂ ਚਿਹਰਿਆਂ ਬਾਰੇ ਗੱਲ ਕਰ ਰਹੀ ਹੈ। 

Entertainment News Today Live: Sidhu Moose Wala: ਮੂਸੇਵਾਲਾ ਦੇ ਕਤਲ ਮਾਮਲੇ 'ਚ ਬੋਲੀ ਮਾਂ ਚਰਨ ਕੌਰ - 'ਪਤਾ ਹੁੰਦਾ ਐਨੇ ਦੁਸ਼ਮਣ ਬਣ ਜਾਣਗੇ, ਤਾਂ ਤਰੱਕੀ ਨਾ ਕਰਨ ਦਿੰਦੀ'

Read More: Sidhu Moose Wala: ਮੂਸੇਵਾਲਾ ਦੇ ਕਤਲ ਮਾਮਲੇ 'ਚ ਬੋਲੀ ਮਾਂ ਚਰਨ ਕੌਰ - 'ਪਤਾ ਹੁੰਦਾ ਐਨੇ ਦੁਸ਼ਮਣ ਬਣ ਜਾਣਗੇ, ਤਾਂ ਤਰੱਕੀ ਨਾ ਕਰਨ ਦਿੰਦੀ'

ENT News Today Live: 'ਲੋਕ ਭੁੱਲ ਜਾਂਦੇ ਕਲਾਕਾਰ ਵੀ ਹੁੰਦੇ ਇਨਸਾਨ', ਅਨੰਨਿਆ ਪਾਂਡੇ ਦਾ ਟ੍ਰੋਲਿੰਗ ਨੂੰ ਲੈ ਝਲਕਿਆ ਦਰਦ

Ananya Pandey On Social Media Trolling: ਅਨੰਨਿਆ ਪਾਂਡੇ ਆਪਣੀ ਆਉਣ ਵਾਲੀ ਫਿਲਮ 'ਡ੍ਰੀਮ ਗਰਲ 2' ਨੂੰ ਲੈ ਕੇ ਸੁਰਖੀਆਂ 'ਚ ਹੈ। ਫਿਲਮ 'ਚ ਅਭਿਨੇਤਰੀ ਆਯੁਸ਼ਮਾਨ ਖੁਰਾਨਾ ਦੇ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। 'ਸਟੂਡੈਂਟਸ ਆਫ ਦ ਈਅਰ 2' ਤੋਂ ਲੈ ਕੇ 'ਪਤੀ ਪਤਨੀ ਔਰ ਵੋ' ਤੱਕ ਅਨੰਨਿਆ ਨੇ ਕਈ ਗਲੈਮਰਸ ਭੂਮਿਕਾਵਾਂ ਨਿਭਾਈਆਂ ਹਨ ਅਤੇ ਹੁਣ ਉਹ 'ਡ੍ਰੀਮ ਗਰਲ 2' 'ਚ ਛੋਟੇ ਸ਼ਹਿਰ ਦੀ ਕੁੜੀ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ।

Read More: 'ਲੋਕ ਭੁੱਲ ਜਾਂਦੇ ਕਲਾਕਾਰ ਵੀ ਹੁੰਦੇ ਇਨਸਾਨ', ਅਨੰਨਿਆ ਪਾਂਡੇ ਦਾ ਟ੍ਰੋਲਿੰਗ ਨੂੰ ਲੈ ਝਲਕਿਆ ਦਰਦ

Entertainment News Live: Aamir Khan: ਆਮਿਰ ਖਾਨ ਨੇ ਕਿਰਨ ਰਾਓ ਨਾਲ ਮਿਲ ਜੋਤੀ ਨੂਰਾਂ ਦੀ ਖੂਬ ਕੀਤੀ ਤਾਰੀਫ਼, ਅਦਾਕਾਰ ਬੋਲਿਆ- ਅਸੀ ਬਹੁਤ ਵੱਡੇ ਫੈਨ...

Aamir Khan and Kiran Rao praised jyoti nooran: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਵਿਆਹੁਤਾ ਜ਼ਿੰਦਗੀ ਦੇ ਕਲੈਸ਼ ਤੋਂ ਬਾਹਰ ਨਿਕਲ ਜੋਤੀ ਨੂਰਾਂ ਇਨ੍ਹੀਂ ਦਿਨੀਂ ਉਸਮਾਨ ਨੂਰ ਨਾਲ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਜੋਤੀ ਆਪਣੇ ਕੰਮ ਨੂੰ ਲੈ ਵੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਵਿੱਚ ਗਾਇਕਾ ਜੋਤੀ ਨੂਰਾਂ ਵੱਲੋਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਇੱਕ ਖਾਸ ਮਿਊਜ਼ਿਕ ਵੀਡੀਓ ਭੇਜਿਆ ਗਿਆ। ਜਿਸ ਨੂੰ ਦੇਖਣ ਤੋਂ ਬਾਅਦ ਆਮਿਰ ਖਾਨ ਨੇ ਆਪਣੀ ਸਾਬਕਾ ਪਤਨੀ ਕਿਰਨ ਰਾਓ ਨਾਲ ਮਿਲ ਸੂਫ਼ੀ ਗਾਇਕਾ ਦੀ ਰੱਜ ਕੇ ਸ਼ਲਾਘਾ ਕੀਤੀ। 

Read More: Aamir Khan: ਆਮਿਰ ਖਾਨ ਨੇ ਕਿਰਨ ਰਾਓ ਨਾਲ ਮਿਲ ਜੋਤੀ ਨੂਰਾਂ ਦੀ ਖੂਬ ਕੀਤੀ ਤਾਰੀਫ਼, ਅਦਾਕਾਰ ਬੋਲਿਆ- ਅਸੀ ਬਹੁਤ ਵੱਡੇ ਫੈਨ...

Entertainment News Today Live: Sunny Deol Bunglow: ਸੰਨੀ ਦਿਓਲ ਦਾ ਬੰਗਲਾ ਹੋ ਰਿਹਾ ਨਿਲਾਮ! 'ਗਦਰ 2' ਤੋਂ ਕਰੋੜਾਂ ਦੀ ਕਮਾਈ ਤੋਂ ਬਾਅਦ ਨਹੀਂ ਚੁੱਕਾ ਸਕੇ ਕਰਜ਼ਾ, ਜਾਣੋ ਮਾਮਲਾ

Sunny Deol Bunglow Auction: ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਦੋਸ਼ ਹੈ ਕਿ ਸੰਨੀ ਨੇ ਬੈਂਕ ਤੋਂ ਵੱਡੀ ਰਕਮ ਦਾ ਕਰਜ਼ਾ ਲਿਆ ਸੀ। ਇਸ ਕਰਜ਼ੇ ਲਈ ਉਸ ਨੇ ਮੁੰਬਈ ਦੇ ਜੁਹੂ ਇਲਾਕੇ 'ਚ ਸਥਿਤ 'ਸੰਨੀ ਵਿਲਾ' ਨਾਂ ਦਾ ਆਪਣਾ ਵਿਲਾ ਗਿਰਵੀ 'ਤੇ ਦਿੱਤਾ ਸੀ। ਇਸ ਦੀ ਬਜਾਏ ਉਸ ਨੇ ਬੈਂਕ ਨੂੰ ਲਗਭਗ 56 ਕਰੋੜ ਰੁਪਏ ਦੇਣੇ ਸੀ, ਜੋ ਅਜੇ ਤੱਕ ਅਦਾ ਨਹੀਂ ਕੀਤੇ ਗਏ। ਜਿਸਦੇ ਚੱਲਦੇ ਇ-ਨਿਲਾਮੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 

Read More: Sunny Deol Bunglow: ਸੰਨੀ ਦਿਓਲ ਦਾ ਬੰਗਲਾ ਹੋ ਰਿਹਾ ਨਿਲਾਮ! 'ਗਦਰ 2' ਤੋਂ ਕਰੋੜਾਂ ਦੀ ਕਮਾਈ ਤੋਂ ਬਾਅਦ ਨਹੀਂ ਚੁੱਕਾ ਸਕੇ ਕਰਜ਼ਾ, ਜਾਣੋ ਮਾਮਲਾ

Entertainment News Live: AP Dhillon Girlfriend: ਜਾਣੋ ਕੌਣ ਹੈ ਏਪੀ ਢਿੱਲੋਂ ਦੀ ਗਰਲਫ੍ਰੈਂਡ ਬਨੀਤਾ ਸੰਧੂ ? 11 ਸਾਲ ਦੀ ਉਮਰ ਤੋਂ ਕਰ ਰਹੀ ਇਹ ਕੰਮ

AP Dhillon Girlfriend Banita Sandhu: ਕੈਨੇਡੀਅਨ ਗਾਇਕ ਅਤੇ ਰੈਪਰ ਏਪੀ ਢਿੱਲੋਂ ਆਪਣੀ ਲਵ ਲਾਈਫ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਏਪੀ ਢਿੱਲੋਂ ਦੇ ਗੀਤ ਵਿਦ ਯੂ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਬਨੀਤਾ ਸੰਧੂ ਹੀ ਰੈਪਰ ਦੀ ਪ੍ਰੇਮਿਕਾ ਹੈ। ਹੁਣ ਏਪੀ ਢਿੱਲੋਂ ਨੇ ਆਪਣੀ ਗਰਲਫ੍ਰੈਂਡ ਨੂੰ ਸਭ ਦੇ ਰੂ-ਬ-ਰੂ ਕਰਵਾ ਦਿੱਤਾ ਹੈ। ਦਰਅਸਲ, ਬਨੀਤਾ ਸੰਧੂ ਵੱਲੋਂ ਬੀਤੇ ਦਿਨ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਸਨੇ ਏਪੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਆਖਿਰ ਕੌਣ ਹੈ ਬਨੀਤਾ ਸੰਧੂ ਇਸ ਬਾਰੇ ਜਾਣਨ ਲਈ ਪੜ੍ਹੋ ਪੂਰੀ ਖਬਰ...

Read More: AP Dhillon Girlfriend: ਜਾਣੋ ਕੌਣ ਹੈ ਏਪੀ ਢਿੱਲੋਂ ਦੀ ਗਰਲਫ੍ਰੈਂਡ ਬਨੀਤਾ ਸੰਧੂ ? 11 ਸਾਲ ਦੀ ਉਮਰ ਤੋਂ ਕਰ ਰਹੀ ਇਹ ਕੰਮ

Entertainment News Live: Monalisa: ਪਿੰਕ ਸਾੜ੍ਹੀ ਪਾ ਕੇ ਮੋਨਾਲੀਸਾ ਨੇ ਦਿੱਤਾ ਸੈਕਸੀ ਪੋਜ਼, ਤਸਵੀਰਾਂ ਨੇ ਵਧਾ ਦਿੱਤਾ ਸੋਸ਼ਲ ਮੀਡੀਆ ਦਾ ਪਾਰਾ

Monalisa Pics: ਭੋਜਪੁਰੀ ਕੁਈਨ ਅਤੇ ਟੀਵੀ ਇੰਡਸਟਰੀ ਦੀ ਸੁਪਰਬੋਲਡ ਅਦਾਕਾਰਾ ਮੋਨਾਲੀਸਾ ਆਪਣੀ ਹੌਟਨੈੱਸ ਅਤੇ ਬੋਲਡਨੈੱਸ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਵੇਖੋ ਅਦਾਕਾਰਾ ਦੀਆਂ ਗਲੈਮਰਸ ਤਸਵੀਰਾਂ... ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਲੇਟੈਸਟ ਐਥਨਿਕ ਲੁੱਕ ਵਿੱਚ ਇੰਸਟਾਗ੍ਰਾਮ 'ਤੇ ਫੋਟੋਆਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਸਟਾਈਲਿਸ਼ ਅਵਤਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।

Read More: Monalisa: ਪਿੰਕ ਸਾੜ੍ਹੀ ਪਾ ਕੇ ਮੋਨਾਲੀਸਾ ਨੇ ਦਿੱਤਾ ਸੈਕਸੀ ਪੋਜ਼, ਤਸਵੀਰਾਂ ਨੇ ਵਧਾ ਦਿੱਤਾ ਸੋਸ਼ਲ ਮੀਡੀਆ ਦਾ ਪਾਰਾ

Entertainment News Today Live: Box Office Collection: 'ਗਦਰ 2' ਦੀ ਬੰਪਰ ਕਮਾਈ ਜਾਰੀ, ਅਕਸ਼ੈ ਕੁਮਾਰ ਨੇ 100 ਕਰੋੜ ਦੇ ਕੱਲਬ 'ਚ ਬਾਜ਼ੀ ਮਾਰੀ, ਜਾਣੋ ਹੁਣ ਤੱਕ ਦੀ ਕਮਾਈ

Gadar 2 Vs OMG 2 Box Office Collection Day 9: ਸੁਪਰਸਟਾਰ ਸੰਨੀ ਦਿਓਲ ਦੀ ਫਿਲਮ 'ਗਦਰ 2' ਨੇ ਬਾਕਸ ਆਫਿਸ 'ਤੇ ਆਪਣਾ ਦੂਜਾ ਹਫਤਾ ਸ਼ੁਰੂ ਕਰ ਦਿੱਤਾ ਹੈ। ਪਰ ਇਸ ਦਾ ਫਿਲਮ ਦੀ ਕਮਾਈ 'ਤੇ ਕੋਈ ਅਸਰ ਨਹੀਂ ਪਿਆ ਹੈ। ਫਿਲਮ ਬਾਕਸ ਆਫਿਸ 'ਤੇ ਵੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਦੂਜੇ ਪਾਸੇ ਅਕਸ਼ੇ ਕੁਮਾਰ ਸਟਾਰਰ ਫਿਲਮ 'OMG 2' ਕਮਾਈ ਦੇ ਮਾਮਲੇ 'ਚ 'ਗਦਰ 2' ਤੋਂ ਪਿੱਛੇ ਰਹਿ ਗਈ ਹੈ ਪਰ ਇਸ ਫਿਲਮ ਨੇ ਸ਼ਨੀਵਾਰ ਨੂੰ 100 ਕਰੋੜ ਦਾ ਅੰਕੜਾ ਵੀ ਪਾਰ ਕਰ ਲਿਆ ਹੈ। ਤਾਂ ਆਓ ਜਾਣਦੇ ਹਾਂ ਸ਼ਨੀਵਾਰ ਨੂੰ ਗਦਰ 2 ਅਤੇ OMG 2 ਨੇ ਹੁਣ ਤੱਕ ਕੀਤੀ ਕਿੰਨੀ ਕਮਾਈ।

Read More: Box Office Collection: 'ਗਦਰ 2' ਦੀ ਬੰਪਰ ਕਮਾਈ ਜਾਰੀ, ਅਕਸ਼ੈ ਕੁਮਾਰ ਨੇ 100 ਕਰੋੜ ਦੇ ਕੱਲਬ 'ਚ ਬਾਜ਼ੀ ਮਾਰੀ, ਜਾਣੋ ਹੁਣ ਤੱਕ ਦੀ ਕਮਾਈ

Entertainment News Live: Hema Malini: ਹੇਮਾ ਮਾਲਿਨੀ ਨੇ ਦੇਖੀ ਫਿਲਮ 'ਗਦਰ 2', ਸੌਤੇਲੇ ਪੁੱਤਰ ਸੰਨੀ ਦਿਓਲ ਨੂੰ ਲੈ ਕਹਿ ਦਿੱਤੀ ਵੱਡੀ ਗੱਲ

Hema Malini Praised Sunny Deol: 'ਗਦਰ 2' ਬਾਕਸ ਆਫਿਸ 'ਤੇ ਲਗਾਤਾਰ ਧਮਾਲ ਮਚਾ ਰਹੀ ਹੈ ਅਤੇ ਫਿਲਮ ਨੇ 9 ਦਿਨਾਂ 'ਚ 336.13 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ ਫਿਲਮ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇਸ ਦੇ ਨਾਲ ਹੀ ਸੰਨੀ ਦਿਓਲ ਦੀ ਸੌਤੇਲੀ ਮਾਂ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਵੀ ਗਦਰ 2 ਦੀ ਤਾਰੀਫ ਕੀਤੀ ਹੈ।

Read More: Hema Malini: ਹੇਮਾ ਮਾਲਿਨੀ ਨੇ ਦੇਖੀ ਫਿਲਮ 'ਗਦਰ 2', ਸੌਤੇਲੇ ਪੁੱਤਰ ਸੰਨੀ ਦਿਓਲ ਨੂੰ ਲੈ ਕਹਿ ਦਿੱਤੀ ਵੱਡੀ ਗੱਲ

or ENT News Today Live: Kiara Advani: ਕਿਆਰਾ ਅਡਵਾਨੀ ਨੇ ਬਲੈਕ ਡਰੈੱਸ 'ਚ ਸ਼ੇਅਰ ਕੀਤੀਆਂ ਤਸਵੀਰਾਂ, ਬਿਊਟੀ 'ਤੇ ਆਇਆ ਫੈਨਜ਼ ਦਾ ਦਿਲ

Kiara Advani Pics: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦਿਨੋਂ-ਦਿਨ ਸਟਾਈਲਿਸ਼ ਹੁੰਦੀ ਜਾ ਰਹੀ ਹੈ। ਉਸ ਨੇ ਇੱਕ ਵਾਰ ਫਿਰ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ ਹੈ। ਦੇਖੋ ਸਟਾਈਲਿਸ਼ ਤਸਵੀਰਾਂ...ਹਾਲ ਹੀ ਵਿੱਚ ਕਿਆਰਾ ਅਡਵਾਨੀ ਨੇ ਕਾਲੇ ਰੰਗ ਦੇ ਕਟਆਊਟ ਗਾਊਨ 'ਚ ਫੋਟੋ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦਾ ਬੋਲਡ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਧੂਮ ਮਚਾ ਰਿਹਾ ਹੈ।

Read More: Kiara Advani: ਕਿਆਰਾ ਅਡਵਾਨੀ ਨੇ ਬਲੈਕ ਡਰੈੱਸ 'ਚ ਸ਼ੇਅਰ ਕੀਤੀਆਂ ਤਸਵੀਰਾਂ, ਬਿਊਟੀ 'ਤੇ ਆਇਆ ਫੈਨਜ਼ ਦਾ ਦਿਲ

Entertainment News Today Live: Gadar 2: ਗਦਰ 2 ਤੋਂ ਬਾਅਦ ਬਾਰਡਰ 2 'ਚ ਸੰਨੀ ਦਿਓਲ ਰਚਣਗੇ ਇਤਿਹਾਸ, ਫਿਲਮ ਨੂੰ ਲੈ ਸਾਹਮਣੇ ਆਇਆ ਵੱਡਾ ਅੱਪਡੇਟ

Border 2 Latest Updates: ਅਦਾਕਾਰ ਸੰਨੀ ਦਿਓਲ ਦੀ ਫਿਲਮ 'ਗਦਰ 2' ਕਮਾਈ ਦੇ ਮਾਮਲੇ 'ਚ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਹੀ ਹੈ। ਹੁਣ ਸੰਨੀ ਦਿਓਲ ਆਪਣੇ ਪ੍ਰਸ਼ੰਸਕਾਂ ਲਈ ਇੱਕ ਹੋਰ ਵੱਡਾ ਸਰਪ੍ਰਾਈਜ਼ ਲੈ ਕੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਗਦਰ 2 ਤੋਂ ਬਾਅਦ ਹੁਣ ਬਾਰਡਰ 2 ਨੂੰ ਲੈ ਕੇ ਹਲਚੱਲ ਤੇਜ਼ ਹੋ ਗਈ ਹੈ। ਖਬਰਾਂ ਮੁਤਾਬਕ ਸੰਨੀ ਨੇ ਜੇਪੀ ਦੱਤਾ ਨਾਲ ਇਸ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਵਾਰ ਜੇਪੀ ਦੱਤਾ ਦੇ ਨਾਲ ਉਨ੍ਹਾਂ ਦੀ ਬੇਟੀ ਨਿਧੀ ਦੱਤਾ ਵੀ ਇਸ ਪ੍ਰੋਜੈਕਟ ਦੇ ਸੀਕਵਲ ਵਿੱਚ ਸ਼ਾਮਲ ਹੋਵੇਗੀ।

Read More: Gadar 2: ਗਦਰ 2 ਤੋਂ ਬਾਅਦ ਬਾਰਡਰ 2 'ਚ ਸੰਨੀ ਦਿਓਲ ਰਚਣਗੇ ਇਤਿਹਾਸ, ਫਿਲਮ ਨੂੰ ਲੈ ਸਾਹਮਣੇ ਆਇਆ ਵੱਡਾ ਅੱਪਡੇਟ

Entertainment News Today Live: Body Shaming: ਬਾੱਡੀ ਸ਼ੈਮਿੰਗ ਵਾਲੇ ਚੁਟਕਲਿਆਂ 'ਤੇ ਛਿੜੀ ਬਹਿਸ, ਭਾਰਤੀ ਸਿੰਘ- ਅਨੁਭਵ ਬੱਸੀ ਨੇ ਦੱਸਿਆ ਕੀ ਹੁੰਦਾ ਗਲਤ

Bharti Singh Anubhav Bassi On Body Shaming: ਬਾੱਡੀ ਨੂੰ ਸ਼ਰਮਸਾਰ ਕਰਨ ਵਾਲੇ ਚੁਟਕਲੇ ਆਮ ਹੋ ਗਏ ਹਨ, ਜਦੋਂ ਉਨ੍ਹਾਂ ਨੂੰ ਕਾਮੇਡੀ ਸ਼ੋਅ ਜਾਂ ਸਟੈਂਡ-ਅੱਪ ਐਕਟਾਂ ਵਿੱਚ ਬੇਸ਼ਰਮੀ ਨਾਲ ਦਿਖਾਇਆ ਜਾਂਦਾ ਹੈ ਤਾਂ ਕਈ ਲੋਕਾਂ ਨੇ ਉਨ੍ਹਾਂ 'ਤੇ ਇਤਰਾਜ਼ ਜਤਾਇਆ ਹੈ। ਇਸ ਤੋਂ ਪਹਿਲਾਂ ਵੀ ਅਰਚਨਾ ਪੂਰਨ ਸਿੰਘ, ਕੀਕੂ ਸ਼ਾਰਦਾ, ਨੇਹਾ ਕੱਕੜ ਸਮੇਤ ਕਈ ਹੋਰ ਸੈਲੇਬਸ ਅਜਿਹੀ ਬਾੱਡੀ ਸ਼ੈਮਿੰਗ ਦਾ ਸ਼ਿਕਾਰ ਹੋ ਚੁੱਕੇ ਹਨ।

Read More: Body Shaming: ਬਾੱਡੀ ਸ਼ੈਮਿੰਗ ਵਾਲੇ ਚੁਟਕਲਿਆਂ 'ਤੇ ਛਿੜੀ ਬਹਿਸ, ਭਾਰਤੀ ਸਿੰਘ- ਅਨੁਭਵ ਬੱਸੀ ਨੇ ਦੱਸਿਆ ਕੀ ਹੁੰਦਾ ਗਲਤ 

Entertainment News Live: Diljit Dosanjh: ਦਿਲਜੀਤ ਦੋਸਾਂਝ ਦਾ ਕਿਸ ਲਈ ਧੜਕਦਾ ਦਿਲ, ਪੰਜਾਬੀ ਗਾਇਕ ਨੇ ਖੁਲਾਸਾ ਕਰ ਦੱਸਿਆ ਕੌਣ Crush

Diljit Dosanjh Has a crush on This Star: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਕੋਚੈਲਾ ਗੂਰੁ ਆਪਣੇ ਹਰ ਅੰਦਾਜ਼ ਦੇ ਚੱਲਦੇ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰਦਾ ਹੈ। ਗੱਲ ਜੇਕਰ ਦੋਸਾਂਝਾਵਾਲੇ ਦੀ ਨਿੱਜੀ ਜ਼ਿੰਦਗੀ ਦੀ ਕਰਿਏ ਤਾਂ ਉਹ ਉਸ ਨੂੰ ਪ੍ਰਾਈਵੇਟ ਹੀ ਰੱਖਦੇ ਹਨ। ਹਾਲਾਂਕਿ ਦਿਲਜੀਤ ਦੋਸਾਂਝ ਜਦੋਂ ਵੀ ਕਿਸੇ ਸ਼ੋਅ ਦਾ ਹਿੱਸਾ ਬਣੇ ਹਨ, ਤਾਂ ਉਨ੍ਹਾਂ ਆਪਣੇ ਦਿਲ ਦੀ ਗੱਲ ਪ੍ਰਸ਼ੰਸਕਾਂ ਦੇ ਸਾਹਮਣੇ ਖੁੱਲ੍ਹ ਕੇ ਰੱਖੀ ਹੈ। ਇਸ ਵਿਚਾਲੇ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਖੂਬਸੂਰਤ ਹਸੀਨਾ ਬਾਰੇ ਜੋ ਦਿਲਜੀਤ ਦੋਸਾਂਝ ਦੀ ਕ੍ਰਸ਼ ਹੈ।

Read More: Diljit Dosanjh: ਦਿਲਜੀਤ ਦੋਸਾਂਝ ਦਾ ਕਿਸ ਲਈ ਧੜਕਦਾ ਦਿਲ, ਪੰਜਾਬੀ ਗਾਇਕ ਨੇ ਖੁਲਾਸਾ ਕਰ ਦੱਸਿਆ ਕੌਣ Crush

ਪਿਛੋਕੜ

Entertainment News Today Latest Updates 20 August: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਕੋਚੈਲਾ ਗੂਰੁ ਆਪਣੇ ਹਰ ਅੰਦਾਜ਼ ਦੇ ਚੱਲਦੇ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰਦਾ ਹੈ। ਗੱਲ ਜੇਕਰ ਦੋਸਾਂਝਾਵਾਲੇ ਦੀ ਨਿੱਜੀ ਜ਼ਿੰਦਗੀ ਦੀ ਕਰਿਏ ਤਾਂ ਉਹ ਉਸ ਨੂੰ ਪ੍ਰਾਈਵੇਟ ਹੀ ਰੱਖਦੇ ਹਨ। ਹਾਲਾਂਕਿ ਦਿਲਜੀਤ ਦੋਸਾਂਝ ਜਦੋਂ ਵੀ ਕਿਸੇ ਸ਼ੋਅ ਦਾ ਹਿੱਸਾ ਬਣੇ ਹਨ, ਤਾਂ ਉਨ੍ਹਾਂ ਆਪਣੇ ਦਿਲ ਦੀ ਗੱਲ ਪ੍ਰਸ਼ੰਸਕਾਂ ਦੇ ਸਾਹਮਣੇ ਖੁੱਲ੍ਹ ਕੇ ਰੱਖੀ ਹੈ। ਇਸ ਵਿਚਾਲੇ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਖੂਬਸੂਰਤ ਹਸੀਨਾ ਬਾਰੇ ਜੋ ਦਿਲਜੀਤ ਦੋਸਾਂਝ ਦੀ ਕ੍ਰਸ਼ ਹੈ।

ਦਰਅਸਲ, ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ 'ਚ ਆਪਣੇ ਗੀਤਾਂ ਅਤੇ ਅਦਾਕਾਰੀ ਨਾਲ ਪਛਾਣ ਬਣਾਉਣ ਵਾਲੇ ਦਿਲਜੀਤ ਦੋਸਾਂਝ ਨੇ ਇਸ ਚੈਟ ਸ਼ੋਅ 'ਚ ਦੱਸਿਆ ਕਿ ਹਾਲੀਵੁੱਡ ਸਟਾਰ ਕਾਇਲੀ ਜੇਨਰ ਉਨ੍ਹਾਂ ਦੀ ਕ੍ਰਸ਼ ਹੈ। ਹਾਲਾਂਕਿ ਇੱਕ ਇੰਟਰਵਿਊ ਵਿੱਚ ਦਿਲਜੀਤ ਨੇ ਕਰੀਨਾ ਕਪੂਰ ਨੂੰ ਵੀ ਆਪਣਾ ਕ੍ਰਸ਼ ਦੱਸਿਆ ਸੀ। ਦਿਲਜੀਤ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੂੰ ਪੰਜਾਬੀ ਗਾਇਕਾ ਨੀਰੂ ਬਾਜਵਾ ਕਾਇਲੀ ਜੇਨਰ ਵਾਂਗ ਦਿਖਦੀ ਹੈ। ਉਸ ਦੌਰਾਨ ਲੋਕਾਂ ਦਾ ਇਹੀ ਕਹਿਣਾ ਸੀ ਇਸ ਲਈ ਪਹਿਲਾ ਨੀਰੂ ਬਾਜਵਾ ਨਾਲ ਕਈ ਫਿਲਮਾਂ ਕਰਦੇ ਸੀ। 

ਕਾਬਲਿੇਗੌਰ ਹੈ ਕਿ ਦਿਲਜੀਤ ਦੋਸਾਂਝ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨਾਲ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਜਿਹਨੇ ਮੇਰਾ ਦਿਲ ਲੁੱਟਿਆ, ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2, ਸਰਦਾਰ ਜੀ, ਜੱਟ ਰੋਮਾਂਟਿਕ ਵਰਗੀਆਂ ਕਈ ਫਿਲਮਾਂ ਵਿੱਚ ਇਸ ਜੋੜੀ ਨੂੰ ਦੇਖਿਆ ਜਾ ਚੁੱਕਿਆ ਹੈ। 

ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਜਲਦ ਹੀ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਦਿਖਾਈ ਦੇਣਗੇ। ਇਸ ਫਿਲਮ ਵਿੱਚ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਅਹਿਮ ਭੂਮਿਕਾ ਵਿੱਚ ਦਿਖਾਈ ਦੇੇਵੇਗੀ। ਦੱਸ ਦੇਈਏ ਕਿ ਇਹ ਫਿਲਮ ਨੈਟਫਲਿਕਸ ਉੱਪਰ ਦਿਖਾਈ ਜਾਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.