ਪੜਚੋਲ ਕਰੋ
Kiara Advani: ਕਿਆਰਾ ਅਡਵਾਨੀ ਨੇ ਬਲੈਕ ਡਰੈੱਸ 'ਚ ਸ਼ੇਅਰ ਕੀਤੀਆਂ ਤਸਵੀਰਾਂ, ਬਿਊਟੀ 'ਤੇ ਆਇਆ ਫੈਨਜ਼ ਦਾ ਦਿਲ
Kiara Advani Pics: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦਿਨੋਂ-ਦਿਨ ਸਟਾਈਲਿਸ਼ ਹੁੰਦੀ ਜਾ ਰਹੀ ਹੈ। ਉਸ ਨੇ ਇੱਕ ਵਾਰ ਫਿਰ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ ਹੈ। ਦੇਖੋ ਸਟਾਈਲਿਸ਼ ਤਸਵੀਰਾਂ...
Kiara Advani
1/8

ਹਾਲ ਹੀ ਵਿੱਚ ਕਿਆਰਾ ਅਡਵਾਨੀ ਨੇ ਕਾਲੇ ਰੰਗ ਦੇ ਕਟਆਊਟ ਗਾਊਨ 'ਚ ਫੋਟੋ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦਾ ਬੋਲਡ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਧੂਮ ਮਚਾ ਰਿਹਾ ਹੈ।
2/8

ਕਿਆਰਾ ਅਡਵਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। 'ਚ ਉਸ ਨੇ ਇੰਸਟਾ 'ਤੇ ਬਲੈਕ ਕਲਰ ਦੀ ਹਾਈ ਥਾਈਟ ਸਲਿਟ ਡਰੈੱਸ ਵਿੱਚ ਆਪਣਾ ਬੋਲਡ ਲੁੱਕ ਸ਼ੇਅਰ ਕੀਤਾ ਹੈ।
Published at : 20 Aug 2023 09:27 AM (IST)
ਹੋਰ ਵੇਖੋ





















